ਖ਼ਬਰਾਂ

 

ਗਊ ਦੇ ਮਾਸ ਖਾਣ ਬਾਰੇ ਜਾਂ ਨਾ ਖਾਣ ਬਾਰੇ ਵਿਵਾਦ ਕਿਉ?: ਮਾਨ

ਫਤਿਹਗੜ੍ਹ ਸਾਹਿਬ – “ਜੋ ਅੱਜ ਹਿੰਦੋਸਤਾਨ ਵਿਚ ਗਊ ਦੇ ਮਾਸ ਨੂੰ ਖਾਣ ਲਈ ਵਰਤਣ ਜਾਂ ਨਾ ਵਰਤਣ ਬਾਰੇ ਵਿਵਾਦ ਉਠਿਆ ਹੋਇਆ ਹੈ, ਇਹ ਹਿੰਦੂਤਵ ਸਟੇਟ ਲਈ ਵੱਡਾ ਪ੍ਰਸ਼ਨ ਅਤੇ ਮੁਸ਼ਕਿਲ ਬਣ ਚੁੱਕੀ ਹੈ। ਜਿਸ ਨੂੰ ਹਿੰਦੂਤਵ ਹੁਕਮਰਾਨ ਪ੍ਰਚਾਰ ਕੇ ਇਕ … More »

ਪੰਜਾਬ | Leave a comment
 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਰੋਸ ਪ੍ਰਗਟ ਕਰਨ ਵਾਲੇ ਵੱਡੇ ਸਾਹਿਤਕਾਰਾਂ ਦੇ ਨਾਲ ਖਲੋਣ ਦਾ ਸੱਦਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਦੇਸ਼ ਵਿਚ ਵਧ ਰਹੀ ਧਾਰਮਿਕ ਅਸਹਿਣਸ਼ੀਲਤਾ, ਫ਼ਿਰਕੂ ਤਣਾਓ ਅਤੇ ਅੰਧ-ਵਿਸ਼ਵਾਸ਼ ਵਿਰੁੱਧ ਆਪਣੀ ਡੂੰਘੀ ਚਿੰਤਾ ਅਤੇ ਫ਼ਿਕਰਮੰਦੀ ਦਾ ਪ੍ਰਗਟਾਵਾ ਕਰਦਿਆਂ ਭਾਰਤੀ ਲੋਕਾਂ ਨੂੰ ਧਾਰਮਿਕ ਸਹਿਣਸ਼ੀਲਤਾ, ਸਦਭਾਵਨਾ ਅਤੇ ਵਿਗਿਆਨਕ ਵਿਚਾਰਾਂ ਨਾਲ ਜੁੜੇ ਰਹਿਣ ਦੀ ਅਪੀਲ … More »

ਪੰਜਾਬ | Leave a comment
IMG_2333.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਕਬੱਡੀ ਅਤੇ ਬਾਸਕਟਬਾਲ ਦੇ ਇੰਟਰ ਕਾਲਜ ਮੁਕਾਬਲੇ ਆਯੋਜਿਤ ਕਰਵਾਏ ਗਏ

ਤਲਵੰਡੀ ਸਾਬੋ-ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਕਬੱਡੀ ਅਤੇ ਬਾਸਕਟਬਾਲ ਦੇ ਇੰਟਰ ਕਾਲਜ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ, ਪਰੋ-ਵਾਈਸ ਚਾਂਸਲਰ ਡਾ. ਜਗਪਾਲ ਸਿੰਘ ਅਤੇ ਜਨਰਲ ਮੈਨੇਜਰ ਇੰਜ. ਸੁਖਵਿੰਦਰ … More »

ਖੇਡਾਂ | Leave a comment
 

ਜਰਮਨ ਚਾਂਸਲਰ ਬੀਬੀ ਐਂਜਲਾ ਮਾਰਕਲ ਭਾਰਤ ਨੂੰ ਮਦਦ ਦੇਣ ਤੋਂ ਪਹਿਲਾਂ ਇਥੇ ਹੋਰ ਰਹੇ ਮਨੁੱਖੀ ਹੱਕਾਂ ਦੇ ਘਾਣ ਦੀ ਪੜਚੋਲ ਕਰਨ: ਮਾਨ

ਫਤਿਹਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨ ਦੀ ਚਾਂਸਲਰ ਬੀਬੀ ਐਂਜਲਾ ਮਾਰਕਲ ਅਤੇ ਊਹਨਾਂ ਦੇ ਡੈਲੀਗੇਸ਼ਨ ਵੱਲੋਂ ਇਥੇ ਪਧਾਰਨ ‘ਤੇ ਜਿਥੇ ਜੀ ਆਇਆਂ ਆਖਦਾ ਹੈ, ਉਥੇ ਉਹਨਾਂ ਨਾਲ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਦੇ ਭਾਰਤੀ ਹੁਕਮਰਾਨਾ ਵੱਲੋਂ ਵਿਧਾਨਕ, … More »

ਪੰਜਾਬ | Leave a comment
Photo-8oct..resized

ਸੁਖਬੀਰ ਬਾਦਲ ਦੀਆਂ ਨੀਤੀਆਂ ਸਦਕਾ 2017 ਚੋਣਾ ਸ਼ਾਨ ਜਿੱਤਾਗੇਂ-ਡੰਗ

ਲੁਧਿਆਣਾ – ਸ਼੍ਰੋਮਣੀ ਅਕਾਲੀ ਦਲ ਬਾਦਲ ਹਰ ਵਰਗ ਦੇ ਲੋਕਾਂ ਨੂੰ ਮਾਣ ਸਨਮਾਨ ਦਿੰਦਾ ਹੈ। ਜਿਸ ਨਾਲ ਹਰ ਵਰਕਰ ਆਪਣੇ ਆਪ ਨੂੰ  ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਦਾ ਮੈਂਬਰ ਸਮਝਦਾ ਹੈ। ਇਹ ਸੋਚ ਸਦਕਾ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ … More »

ਪੰਜਾਬ | Leave a comment
11065620_689902714444171_9140823538799736582_n.resized

ਲਾਲੂ ਨੇ ਮੋਦੀ ਨੂੰ ਝੂਠ ਦਾ ਅਵਤਾਰ ਅਤੇ ਸੰਘ ਨੂੰ ਨਫਰਤ ਦੀ ਫੈਕਟਰੀ ਦੱਸਿਆ

ਪਟਨਾ – ਬਿਹਾਰ ਵਿੱਚ ਚੋਣ ਪਰਚਾਰ ਸਿੱਖਰਾਂ ਤੇ ਹੋਣ ਕਰਕੇ ਵੱਖ-ਵੱਖ ਪਾਰਟੀਆਂ ਦੇ ਨੇਤਾ ਇੱਕ ਦੂਸਰੇ ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਹਨ। ਚੋਣਾਂ ਦੇ ਮੱਦੇਨਜ਼ਰ ਹੀ ਰਾਜਦ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੇ ਰਾਸ਼ਟਰੀ ਸਵੈ ਸੇਵਕ ਸੰਘ ਨੂੰ ਆਪਣਾ ਨਿਸ਼ਾਨਾ … More »

ਭਾਰਤ | Leave a comment
800px-HK_HSBC_Main_Building_2008.resized

ਐਚਐਸਬੀਸੀ ਗੈਰਕਾਨੂੰਨੀ ਢੰਗ ਨਾਲ ਬੈਂਕ ਖਾਤੇ ਖੋਲ੍ਹਣ ਤੇ ਜਾਂਚ ਦੇ ਘੇਰੇ ‘ਚ

ਨਵੀਂ ਦਿੱਲੀ – ਐਚਐਸਬੀਸੀ ਬੈਂਕ ਅਤੇ ਉਸ ਦੇ ਕੁਝ ਕਰਮਚਾਰੀਆਂ ਦੁਆਰਾ ਵਿਦੇਸ਼ਾਂ ਵਿੱਚ ਸਥਿਤ ਆਪਣੀ ਬੈਂਕ ਦੀਆਂ ਸ਼ਾਖਾਵਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਖੋਲ੍ਹੇ ਗਏ ਬੈਂਕ ਖਾਤਿਆਂ ਦੇ ਮਸਲੇ ਦੀ ਇਨਕਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। … More »

ਭਾਰਤ | Leave a comment
11825096_724927597653663_3389913191832318345_n.resized

ਕੀਟਨਾਸ਼ਕ ਮਾਮਲੇ ‘ਚ ਸੰਧੂ ਦੇ ਖੁਲਾਸਿਆਂ ਨੇ ਵਧਾਈਆਂ ਤੋਤਾ ਸਿੰਘ ਦੀਆਂ ਮੁਸ਼ਕਿਲਾਂ

ਬਠਿੰਡਾ – ਨਕਲੀ ਕੀਟਨਾਸ਼ਕ ਘੋਟਾਲੇ ਵਿੱਚ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਖੇਤੀਬਾੜੀ ਵਿਭਾਗ ਦੇ ਸਸਪੈਂਡ ਕੀਤੇ ਗਏ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੇ ਪੁਲਿਸ ਰੀਮਾਂਡ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਇਸ ਨਾਲ ਕੀਟਨਾਸ਼ਕ ਕੰਪਨੀਆਂ ਦੇ ਮਾਲਿਕਾਂ ਅਤੇ ਖੇਤੀ ਵਿਭਾਗ … More »

ਪੰਜਾਬ | Leave a comment
WP_20150930_003.resized

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਉਦਯੋਗਿਕ ਟੂਰ

ਤਲਵੰਡੀ ਸਾਬੋ – ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਵਿਚ ਕੰਮਕਾਜੀ ਹੁਨਰ ਨੂੰ ਨਿਖਾਰਨ ਲਈ ਇਕ ਉਦਯੋਗਿਕ ਦੌਰਾ ਆਯੋਜਿਤ ਕੀਤਾ ਗਿਆ। ਸੇਤੀਆ ਪੇਪਰ ਮਿੱਲਜ਼, ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੋਡੱਕਸ਼ਨ ਯੂਨਿਟ ਦੇ ਸਾਰੇ ਪੜਾਵਾਂ ਨੂੰ … More »

ਪੰਜਾਬ | Leave a comment
DSC_8206.resized

ਦਿੱਲੀ ਵਿੱਖੇ ਆਉਂਦੇ ਮੁਜ਼ਾਹਰਾਕਾਰੀਆਂ ਦੀ ਲਾਈਫਲਾਈਨ ਬਣਿਆ ਗੁਰਦੁਆਰਾ ਬੰਗਲਾ ਸਾਹਿਬ : ਜੀ.ਕੇ.

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਕੌਮਾਂਤਰੀ ਲੰਗਰ ਹਫਤਾ ਮਨਾਉਣ ਦੀ ਜਾਣਕਾਰੀ ਅੱਜ ਦਿੱਤੀ ਗਈ। ਬਰਤਾਨੀਆ ਦੀ ਸਿੱਖ ਪ੍ਰੈਸ ਐਸੋਸਿਏਸ਼ਨ ਦੀ ਸਾਥੀ ਸੰਸਥਾਂ ਬੇਸਿਕ ਆੱਫ ਸਿੱਖੀ ਦੇ ਸਹਿਯੋਗ ਨਾਲ ਸੰਸਾਰ ਦੇ ਮੁੱਖ ਸ਼ਹਿਰਾਂ ’ਚ … More »

ਭਾਰਤ | Leave a comment