ਖ਼ਬਰਾਂ
ਵਕੀਲ ਹੋ ਕੇ ਵੀ ਮੈਂ ਮੋਦੀ ਅਤੇ ਜੇਟਲੀ ਦੇ ਝਾਂਸੇ ਵਿੱਚ ਆ ਗਿਆ : ਜੇਠਮਲਾਨੀ
ਪਟਨਾ : ਪ੍ਰਸਿੱਧ ਵਕੀਲ ਰਾਮਜੇਠਮਲਾਨੀ ਨੇ ਪ੍ਰਧਾਨਮੰਤਰੀ ਮੋਦੀ ਅਤੇ ਵਿੱਤਮੰਤਰੀ ਅਰੁਣ ਜੇਟਲੀ ਤੇ ਜਮ ਕੇ ਨਿਸ਼ਾਨਾ ਸਾਧਿਆ। ਇੱਕ ਪ੍ਰੋਗਰਾਮ ਦੌਰਾਨ ਜੇਠਮਲਾਨੀ ਨੇ ਕਿਹਾ ਕਿ ਇੱਕ ਵਕੀਲ ਹੋਣ ਦੇ ਬਾਵਜੂਦ ਮੈਂ ਉਨ੍ਹਾਂ ਦੇ ਝਾਂਸੇ ਵਿੱਚ ਆ ਗਿਆ, ਇਸ ਦਾ ਮੈਨੂੰ ਬਹੁਤ … More
ਨਰੇਂਦਰ ਮੋਦੀ ਸ਼ੈਤਾਨ ਅਤੇ ਜਾਲਿਮ ਹੈ : ਓਵੈਸੀ
ਕਿਸ਼ਨਗੰਜ – ਆਲ ਇੰਡੀਆ ਮਜ਼ਲਿਸ-ਈ-ਇਤੇਹਾਦੁਲ ਮੁਸਲਿਮੀਨ (AIMIM) ਦੇ ਚੀਫ਼ ਅਸਦੁਦੀਨ ਓਵੈਸੀ ਦੇ ਭਰਾ ਅਕਬਰੂਦੀਨ ਓਵੈਸੀ ਨੇ ਪ੍ਰਧਾਨਮੰਤਰੀ ਮੋਦੀ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਓਵੈਸੀ ਨੇ ਪ੍ਰਧਾਨਮੰਤਰੀ ਮੋਦੀ ਨੂੰ ਸ਼ੈਤਾਨ ਅਤੇ ਜਾਲਿਮ ਦੱਸਦੇ ਹੋਏ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। … More
ਬਾਦਲ ਨੇ ਸ਼੍ਰੋਮਣੀ ਕਮੇਟੀ ਮੈਬਰਾਂ ਕੋਲੋ ਸੌਦਾ ਸਾਧ ਦੀ ਹਮਾਇਤ ਕਰਾ ਕੇ ਇੱਕ ਹੋਰ ਪੰਥ ਵਿਰੋਧੀ ਮੀਲ ਪੱਥਰ ਗੱਡਿਆ-ਸਰਨਾ
ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰ੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਕਲ• ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਵੱਲੋ ਤਖਤਾਂ ਦੇ ਜਥੇਦਾਰਾਂ ਵੱਲੋ ਪੰਥ ਵਿਰੋਧੀ ਗਤੀ ਵਿਧੀਆ ਕਰਨ ਵਾਲੇ ਸੌਦਾ ਸਾਧ ਗੁਰਮੀਤ ਰਾਮ … More
ਦੁਕਾਨਾਂ ’ਤੇ ਲੱਗੇ ਸਿਗਰਟ ਕੰਪਨੀਆਂ ਦੇ ਬੋਰਡ ਗੈਰ-ਕਾਨੂੰਨੀ
ਲੁਧਿਆਣਾ : ਜਿਲਾ ਤੰਬਾਕੂ ਕੰਟਰੋਲ ਕਮੇਟੀ, ਲੁਧਿਆਣਾ ਵੱਲੋਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਰਕਟ ਹਾਊਸ ਵਿਖੇ ਕਰਵਾਈ ਜਾ ਰਹੀ ਤੰਬਾਕੂ ਕੰਟਰੋਲ ਸੰਬੰਧੀ ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ ਪੂਰੇ ਜਿਲੇ ਦੇ ਤੰਬਾਕੂ ਕੰਟਰੋਲ ਦੇ ਕੰਮ ਵਿੱਚ ਲੱਗੀਆਂ ਐਨਫੋਰਸਮੈਂਟ ਟੀਮਾਂ ਨੂੰ … More
ਬੀਫ਼ ਖਾਣ ਦੀ ਅਫਵਾਹ ਤੇ ਭੜਕੀ ਭੀੜ ਨੇ ਬੇਗੁਨਾਹ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ
ਗਾਜੀਆਬਾਦ- ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲਗਦੇ ਯੂਪੀ ਦੇ ਦਾਦਰੀ ਇਲਾਕੇ ਵਿੱਚ ਬੀਫ਼ ਖਾਣ ਦੀ ਅਫ਼ਵਾਹ ਦੇ ਚੱਲਦੇ ਪਿੰਡ ਦੇ ਲੋਕਾਂ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਉਸ ਦੇ ਪੁੱਤਰ ਨੂੰ ਵੀ ਅੱਧਮਰਿਆ ਕਰ ਦਿੱਤਾ। ਅਸਲ … More
ਮੋਦੀ ਦੁਨੀਆਂ ਦੇ ਸੱਭ ਤੋਂ ਮੂਰਖ ਪ੍ਰਧਾਨਮੰਤਰੀ : ਗੂਗਲ
ਨਵੀਂ ਦਿੱਲੀ – ਮੋਦੀ ਆਪਣੇ ਆਪ ਨੂੰ ਚੰਗਾ ਵਿਖਾਉਣ ਖਾਤਿਰ ਵਿਦੇਸ਼ਾਂ ਵਿੱਚ ਜਾ ਕੇ ਭਾਂਵੇ ਕਈ ਤਰ੍ਹਾਂ ਦੀਆਂ ਚੀਪ ਹਰਕਤਾਂ ਕਰਦਾ ਹੈ,ਪਰ ਗੂਗਲ ਵਿੱਚ ਸਰਚ ਕਰਨ ਤੇ ਉਹ ਦੁਨੀਆਂ ਦਾ ਸੱਭ ਤੋਂ ਸਟੂਪਿਡ ਪ੍ਰਧਾਨਮੰਤਰੀ ਹੀ ਵਿਖਾਈ ਦਿੰਦਾ ਹੈ। ਇਸ ਤੋਂ … More
ਨੇਪਾਲ ‘ਚ ਅੱਜ ਤੋਂ ਭਾਰਤੀ ਚੈਨਲ ਨਹੀਂ ਵਿਖਾਏ ਜਾਣਗੇ
ਕਾਠਮੰਡੂ – ਨੇਪਾਲ ਵਿੱਚ ਟੀਵੀ ਅਪਰੇਟਰਾਂ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਨਾਲ ਲਗੀ ਇੱਕ ਮੁੱਖ ਵਪਾਰ ਜਾਂਚ ਚੌਂਕੀ ਨੂੰ ਬੰਦ ਕੀਤੇ ਜਾਣ ਦੇ ਵਿਰੋਧ ਵਿੱਚ ਮੰਗਲਵਾਰ ਤੋਂ ਭਾਰਤੀ ਚੈਨਲਾਂ ਨੂੰ ਅਨਿਸਿ਼ਚਿਤ ਸਮੇਂ ਦੇ ਲਈ ਬਲੈਕਆਊਟ ਕਰਨਗੇ। ਕੇਬਲ ਅਪਰੇਟਰਾਂ … More
ਸੀਬੀਆਈ ਨੇ ਕੋਇਲਾ ਘੋਟਾਲੇ ‘ਚ ਡਾ. ਮਨਮੋਹਨ ਸਿੰਘ ਨੂੰ ਦਿੱਤੀ ਕਲੀਨ ਚਿੱਟ
ਨਵੀਂ ਦਿੱਲੀ – ਕੋਲ ਬਲਾਕ ਵੰਡਣ ਦੇ ਘੋਟਾਲੇ ਵਿੱਚ ਆਖਿਰਕਾਰ ਸੱਚ ਦਾ ਬੋਲਬਾਲਾ ਹੋਇਆ ਤੇ ਸਾਬਕਾ ਪ੍ਰਧਾਨਮੰਤਰੀ ਡਾ. ਮਨਮੋਹਨ ਸਿੰਘ ਤੇ ਝੂਠੇ ਆਰੋਪ ਲਗਾਉਣ ਵਾਲਿਆਂ ਦਾ ਉਸ ਸਮੇਂ ਮੂੰਹ ਕਾਲਾ ਹੋਇਆ, ਜਦੋਂ ਜਾਂਚ ਏਜੰਸੀ ਨੇ ਸੀਬੀਆਈ ਕੋਰਟ ਵਿੱਚ ਇਹ ਦੱਸਿਆ … More
ਲਾਲੂ ਨੇ ਸੰਘ ਨੂੰ ਦੱਸਿਆ ਜਾਲ੍ਹੀ, ਬ੍ਰਹਾਮਣਾਂ ਦੀ ਸੰਸਥਾ
ਵੈਸ਼ਾਲੀ – ਰਾਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਆਰਐਸਐਸ ਅਤੇ ਮੋਦੀ ਨੂੰ ਆੜੈ ਹੱਥੀਂ ਲੈਂਦਿਆਂ ਹੋਇਆਂ ਸੰਘ ਨੂੰ ਜਾਲ੍ਹੀ ਅਤੇ ਬ੍ਰਾਮਣਾਂ ਦੀ ਸੰਸਥਾ ਦੱਸਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਘ ਦੇ ਲੋਕ ਝੂਠਾ ਪਰਚਾਰ ਕਰਕੇ ਬਿਹਾਰ ਵਿੱਚ ਦੰਗੇ ਕਰਵਾ … More
ਸਕਾਚ ਵਿਸਕੀ ਦੀਆਂ ਵੱਖ ਵੱਖ ਬਰੈਂਡ ਵਾਲੀਆਂ 3500 ਬੋਤਲਾਂ ਵਾਲਾ ਮਿਊਜ਼ਮ!
ਫਰਾਂਸ,(ਸੁਖਵੀਰ ਸਿੰਘ ਸੰਧੂ) – ਸਕਾਟਲੈਂਡ ਦੇ ਏਡਨਬਰਗ ਸ਼ਹਿਰ ਵਿੱਚ ” ਦੀ ਸਕਾਚ ਵਿਸਕੀ ਏਕਸਪੀਰੀਅੰਸ” ਨਾਂ ਦੀ ਤਿੰਨ ਮੰਜ਼ਲੀ ਇਮਾਰਤ ਹੈ।ਜਿਸ ਨੂੰ ਸਕਾਚ ਵਿਸਕੀ ਦੇ ਮਿਊਜ਼ਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।ਮਿਸਟਰ ਮਾਰਸ਼ਲ ਰੋਬ ਦੀ ਲਿਖਤ ਮੁਤਾਬਕ ਸਕਾਚ ਵਿਸਕੀ ਦਾ … More









