ਖ਼ਬਰਾਂ

 

ਮੌਜੂਦਾ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਗੁਰੂ-ਘਰਾਂ ‘ਚ ਸੁਰੱਖਿਆ ਪੱਖੋਂ ਕੋਈ ਢਿੱਲ ਨਾ ਵਰਤੀ ਜਾਵੇ : ਮੁੱਖ ਸਕੱਤਰ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ ਨੇ ਗੁਰੂ-ਘਰਾਂ ‘ਚ ਨਿਤਾ ਪ੍ਰਤੀ ਵਾਪਰ ਰਹੀਆਂ ਅਗਜਨੀ ਵਰਗੀਆਂ ਘਟਨਾਵਾਂ ਨਾਲ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਤੇ ਮੌਜੂਦਾ ਹਾਲਾਤਾਂ ਤੇ ਚਿੰਤਾ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ … More »

ਪੰਜਾਬ | Leave a comment
 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਹੁਰਮਤੀ ਕਰਨ ਵਾਲਿਆ ਦੇ ਖਿਲਾਫ਼ ਦਿੱਲੀ ਕਮੇਟੀ ਨੇ ਧਾਰਾ 302 ਦੇ ਤਹਿਤ ਪਰਚਾ ਦਰਜ਼ ਕਰਨ ਦੀ ਕੀਤੀ ਮੰਗ

ਨਵੀਂ ਦਿੱਲੀ : ਪੰਜਾਬ ਦੇ ਫਰੀਦਕੋਟ ਜਿਲ੍ਹੇ ਦੇ ਬਰਗਾਡੀ ਪਿੰਡ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਗਲੀਆਂ ’ਚ ਖਿਲਾਰ ਕੇ ਬੇਹੁਰਮਤੀ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੇ ਕਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘਾ … More »

ਭਾਰਤ | Leave a comment
 

ਬਰੈਂਪਟਨ ਉਤਰੀ ਵਿਚ ਹੋਣ ਵਾਲੀ ਭਾਰੀ ਵੋਟਿੰਗ ਤਬਦੀਲੀ ਦੀ ਨਿਸ਼ਾਨੀ – ਮਾਰਟਿਨ ਸਿੰਘ

ਬਰੈਂਪਟਨ, (ਡਾ. ਸੁਖਦੇਵ ਸਿੰਘ ਝੰਡ) : ਇਲੈਕਸ਼ਨ ਕੈਨੇਡਾ ਦੇ ਅੰਦਾਜ਼ੇ ਮੁਤਾਬਿਕ 9 ਤੋਂ 12 ਅਕਤੂਬਰ ਤੀਕ ਚਾਰ ਦਿਨ ਪੈਣ ਵਾਲੀਆਂ ਵੋਟਾਂ ਵਿੱਚੋਂ ਦਿਨ 36 ਲਖ ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਜੋ ਆਪਣੇ ਆਪ ਵਿੱਚ ਇੱਕ ਰੀਕਾਰਡ … More »

ਅੰਤਰਰਾਸ਼ਟਰੀ | Leave a comment
 

ਬਿਗ ਬੌਸ ‘ਚ ‘ਸੂਰਾ ਸੋ ਪਹਿਚਾਨੀਏ’ ਸ਼ਬਦ ਦੀ ਗਲਤ ਵਿਆਖਿਆ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ

ਨਵੀਂ ਦਿੱਲੀ : ..ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਇਸ ਗਲ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ ਕਿ ਗੁਰਬਾਣੀ ਦੀ ਮੂਲ ਭਾਵਨਾ ਅਤੇ ਸਿੱਖ ਇਤਿਹਾਸ ਦੀਆਂ ਮਾਨਤਾਵਾਂ ਤੋਂ … More »

ਭਾਰਤ | Leave a comment
 

ਬਾਦਲ ਦਾ ਨਾਮ ਵੀ ਬਾਬਰ ਵਾਲੇ ਪੰਨੇ ਤੇ ਦਰਜ ਹੋਵੇਗਾ- ਸਰਨਾ

ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆ ਵਿੱਚ ਖਿਲਾਰ ਕੇ ਸਿੱਖ ਪੰਥ ਦੇ ਹਿਰਦਿਆ ਨੂੰ ਵਲੰਧਰ ਕੇ ਰੱਖ … More »

ਭਾਰਤ | Leave a comment
 

ਇਨਾਮ ਵਾਪਸ ਕਰਨ ਵਾਲੇ ਲੇਖਕਾਂ ਦੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸ਼ਲਾਘਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਮਹਿਸੂਸ ਕੀਤਾ ਅੱਜ ਦੇਸ਼ ਭਰ ਵਿਚ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ’ਤੇ ਕੀਤੇ ਜਾ ਰਹੇ ਹਮਲਿਆਂ, ਅਸਹਿਮਤੀ ਦੀ ਸੁਰ ਨੂੰ ਦਬਾਉਣ, ਦੇਸ਼ ਦੀ ਵਿਭਿੰਨਤਾ-ਵਿਲੱਖਣਤਾ ਤੇ ਧਰਮ ਨਿਰਪੱਖਤਾ ਨੂੰ ਮਿਟਾਉਣ, ਸੰਵਿਧਾਨਕ ਤੇ ਕਾਨੂੰਨੀ ਵਿਵਸਥਾਵਾਂ ਦੀ … More »

ਪੰਜਾਬ | Leave a comment
432144_370122136342204_159073760_n.resized

ਬੇਗੁਨਾਹ ਮੁਸਲਮਾਨ ਕਦੋਂ ਤੱਕ ਜੁਲਮ ਸਹਿੰਦੇ ਰਹਿਣਗੇ : ਆਜ਼ਮ

ਮੁਰਾਦਾਬਾਦ – ਯੂਪੀ ਦੇ ਕੈਬਨਿਟ ਮੰਤਰੀ ਆਜ਼ਮ ਖਾਨ ਨੇ ਕਿਹਾ ਕਿ ਗਾਂ ਦੀ ਸੁਰੱਖਿਆ ਦੀ ਗੱਲ ਕਰਨ ਵਾਲੇ ਭਾਜਪਾ ਵਿਧਾਇਕ ਸੰਗੀਤ ਸੋਮ ਖੁਦ ਗਾਂ ਦਾ ਮਾਸ ਖਾਂਦੇ ਹਨ। ਬੇਸ਼ੱਕ ਉਨ੍ਹਾਂ ਦਾ ਡੀਐਨਏ ਟੈਸਟ ਕਰਵਾ ਲਿਆ ਜਾਵੇ।ਬੇਗੁਨਾਹ ਮੁਸਲਮਾਨਾਂ ਨੂੰ ਐਂਵੇ ਹੀ … More »

ਭਾਰਤ | Leave a comment
KP_Oli.resized

ਕੇਪੀ ਸ਼ਰਮਾ ਬਣੇ ਨੇਪਾਲ ਦੇ ਨਵੇਂ ਪ੍ਰਧਾਨਮੰਤਰੀ

ਕਾਠਮੰਡੂ – ਨੇਪਾਲ ਵਿੱਚ ਸੰਵਿਧਾਨ ਦੇ ਖਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਅਤੇ ਸਿਆਸੀ ਚਾਲਾਂ ਦੇ ਬਾਵਜੂਦ ਕੇਪੀ ਸ਼ਰਮਾ ਓਲੀ ਨਵੇਂ ਪਰਧਾਨਮੰਤਰੀ ਚੁਣ ਲਏ ਗਏ ਹਨ। ਕੇਪੀ ਸ਼ਰਮਾ ਨੇ ਸੰਸਦ ਵਿੱਚ ਆਪਣੇ ਰਾਜਸੀ ਵਿਰੋਧੀ ਸੁਸ਼ੀਲ ਕੋਇਰਾਲਾ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ … More »

ਅੰਤਰਰਾਸ਼ਟਰੀ | Leave a comment
ਬੀ.ਐਸ.ਐਫ ਦੇ 191 ਬਟਾਲੀਅਨ ਦੇ ਸੀ.ੳ ਯਾਦਵਿੰਦਰਾ ਸਿੰਘ ਜਾਣਕਾਰੀ ਦਿੰਦੇ ਹੋਏ

ਬੀ.ਐਸ.ਐਫ ਨੇ 6 ਪੈਕਟ ਹੈਰੋਇਨ ਕੀਤੀ ਬਰਾਮਦ, ਤਸਕਰ ਫਰਾਰ

ਭਿੱਖੀਵਿੰਡ, (ਭੁਪਿੰਦਰ ਸਿੰਘ)-ਭਾਰਤ-ਪਾਕਿਸਤਾਨ ਦੇ ਖੇਮਕਰਨ ਬਾਰਡਰ ਤੇ ਤੈਨਾਤ ਬੀ.ਐਸ.ਐਫ ਦੀ 191 ਬਟਾਲੀਅਨ ਨੇ ਬੀਤੀ ਰਾਤ ਪਾਕਿਸਤਾਨ ਵੱਲੋਂ ਭੇਜੀ 6 ਪੈਕਟ ਹੈਰੋਇਨ, ਇੱਕ ਪਾਕਿਸਤਾਨੀ ਮੋਬਾਈਲ, ਇੱਕ ਪਾਕਿਸਤਾਨੀ ਸਿਮ ਬਰਾਮਦ ਵਿੱਚ ਸਫਲਤਾ ਹਾਸਲ ਕੀਤੀ ਹੈ। ਬਾਰਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ … More »

ਪੰਜਾਬ | Leave a comment
The_mountains.resized

ਧਾਰਾ 370 ਦੇ ਸਬੰਧ ‘ਚ ਜਮੂੰ ਹਾਈਕੋਰਟ ਨੇ ਦਿੱਤਾ ਅਹਿਮ ਫੈਂਸਲਾ

ਸ੍ਰੀਨਗਰ – ਦੇਸ਼ ਅੰਦਰ ਕੁਝ ਕਟੜਪੰਥੀ ਧਾਰਮਿਕ ਸੰਘਠਨਾਂ ਅਤੇ ਰਾਜਨੀਤਕ ਪਾਰਟੀਆਂ ਵੱਲੋਂ ਸਮੇਂ-ਸਮੇਂ ਤੇ ਜਮੂੰ-ਕਸ਼ਮੀਰ ਵਿੱਚ ਧਾਰਾ 370 ਨੂੰ ਸਮਾਪਤ ਕਰਨ ਤੇ ਬਿਆਨ ਦਾਗੇ ਜਾ ਰਹੇ ਹਨ। ਅਜਿਹੇ ਮੌਕੇ ਜਮੂੰ-ਕਸ਼ਮੀਰ ਹਾਈਕੋਰਟ ਨੇ ਅਹਿਮ ਫੈਂਸਲਾ ਸੁਣਾਇਆ ਹੈ, ਜਿਸ ਅਨੁਸਾਰ ਰਾਜ ਨੂੰ … More »

ਭਾਰਤ | Leave a comment