ਖ਼ਬਰਾਂ

water convention 7.resized

ਪਾਣੀ ਸੰਭਾਲ ਦੇ ਲਈ ਅੰਦੋਲਨ ਵਿੱਚ ਹਰ ਨਾਗਰਿਕ ਦਾ ਯੋਗਦਾਨ ਜਰੂਰੀ : ਉਮਾ ਭਾਰਤੀ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਪਾਣੀ ਸੰਭਾਲ ਸਮਿਤੀਆਂ ਦੇ ਪ੍ਰਧਾਨਾਂ ਦੀ ਖੇਤਰੀ ਸੰਮੇਲਨ ਅੱਜ ਆਰੰਭ ਹੋਇਆ। ਦੋ ਰੋਜ਼ਾ ਇਹ ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਕੇਂਦਰੀ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਗਰਕਸ਼ਨ ਮੰਤਰੀ ਸੁਸ਼੍ਰੀ ਉਮਾ ਭਾਰਤੀ ਜੀ ਮੁੱਖ … More »

ਪੰਜਾਬ | Leave a comment
DSC_5492.resized

ਧਰਮ ਦੇ ਆਧਾਰ ਤੇ ਜਾਰੀ ਅੰਕੜਿਆਂ ਅਨੁਸਾਰ ਸਿੱਖਾਂ ਦੀ ਆਬਾਦੀ ਘਟੀ

ਨਵੀਂ ਦਿੱਲੀ – ਦੇਸ਼ ਦੀ ਕੁਲ ਆਬਾਦੀ ਵਿੱਚ ਹਿੰਦੂਆਂ, ਸਿੱਖਾਂ ਅਤੇ ਬੋਧੀਆਂ ਦੀ ਆਬਾਦੀ ਦਾ ਅਨੁਪਾਤ ਘੱਟ ਹੋਇਆ ਹੈ।ਸਿਰਫ਼ ਮੁਸਲਮਾਨਾਂ ਦੀ ਆਬਾਦੀ ਦਾ ਅਨੁਪਾਤ ਵੱਧਿਆ ਹੈ। ਜਨਗਣਨਾ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 2011 ਦੀ ਜਨਗਣਨਾ ਦੇ ਧਰਮ ਦੇ … More »

ਭਾਰਤ | Leave a comment
pari photo ghar 1 .resized

ਇਸ ਸਾਲ ਫਰਾਂਸ ਵਿੱਚ ਟੂਰਿਸਟਾਂ ਦੀ ਗਿਣਤੀ ਵਿੱਚ ਰੀਕਾਰਡ ਤੋੜ ਵਾਧਾ ਹੋਇਆ

ਪੈਰਿਸ, (ਸੁਖਵੀਰ ਸਿੰਘ ਸੰਧੂ) – ਭਾਵੇਂ ਫਰਾਂਸ ਵਿੱਚ ਪਿਛਲੇ ਸਮੇਂ ਤੋਂ ਕਈ ਮੰਦਭਾਗੀ ਜਾਨਲੇਵਾ ਅਤਵਾਦੀ ਘਟਨਾਵਾਂ ਵਾਪਰ ਚੁੱਕੀਆਂ ਹਨ। ਪਰ ਇਹ ਫਰਾਂਸ ਨੂੰ ਵੇਖਣ ਵਾਲੇ ਟੂਰਿਸਟ ਲੋਕਾਂ ਦੇ ਮਨਾ ਉਪਰ ਕੋਈ ਪ੍ਰਭਾਵ ਨਹੀਂ ਪਾ ਸਕੀਆਂ, ਸਗੋਂ ਸਾਲ 2015 ਵਿੱਚ ਟੂਰਿਸਟ … More »

ਅੰਤਰਰਾਸ਼ਟਰੀ | Leave a comment
 

ਖਾਲਿਸਤਾਨ ‘ਤੇ ਕਸ਼ਮੀਰ ਮੁੱਦੇ ‘ਤੇ ਵਿਚਾਰ ਵਟਾਂਦਰਾ ਕਰਨ ਤੋਂ ਬਿਨ੍ਹਾਂ ਹਿੰਦ-ਪਾਕਿ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਕਤਈ ਕਾਇਮ ਨਹੀਂ ਕਰ ਸਕਣਗੇ: ਮਾਨ

ਫਤਿਹਗੜ੍ਹ ਸਾਹਿਬ – “ਅਸੀਂ ਕੌਮਾਂਤਰੀ ਪੱਧਰ ‘ਤੇ ਆਪਸੀ ਮੁਲਕੀ ਅਤੇ ਕੌਮੀ ਮਸਲਿਆਂ ਨੂੰ ਹੱਲ ਕਰਨ ਲਈ ਟੇਬਲ ਟਾਕ ਦੀ ਵਿਧੀ ਨੂੰ ਪ੍ਰਵਾਨ ਵੀ ਕਰਦੇ ਹਾਂ ਅਤੇ ਇਸ ਦੇ ਮੁੱਦਈ ਵੀ ਹਾਂ। ਪਰ ਜਦੋਂ ਵੀ ਅਜਿਹੇ ਕੌਮਾਂਤਰੀ ਮਸਲਿਆਂ ਸੰਬੰਧੀ ਦੋ, ਤਿੰਨ … More »

ਪੰਜਾਬ | Leave a comment
 

ਅਧਿਆਪਕਾਂ ਦੇ ਬਕਾਏ ਅਦਾ ਕਰਨ ਵਿੱਚ ਧੋਖਾਧੜੀ ਕਰਨ ਵਾਲੇ ਜੀ.ਕੇ.ਤੇ ਸਿਰਸਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ-ਸਰਨਾ

ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਕ ਵਾਰੀ ਫਿਰ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਬਾਦਲ ਦਲੀਏ ਪ੍ਰਬੰਧਕਾਂ ਤੇ  ਜ਼ੋਰਦਾਰ ਹੱਲਾ ਬੋਲਦਿਆ ਕਿਹਾ ਕਿ ਗੁਰੂ ਕੀ ਗੋਲਕ ਤੇ ਬਾਅਦ ਮਨਜੀਤ ਸਿੰਘ ਜੀ … More »

ਭਾਰਤ | Leave a comment
 

ਦਿੱਲੀ ਕਮੇਟੀ ਤੋ ਸਤਾਏ ਅਧਿਆਪਕਾਂ ਨਾਲ ਯੂਥ ਵਿੰਗ ਚੱਟਾਨ ਵਾਂਗ ਖੜਾ ਹੈ- ਦਮਨਦੀਪ ਸਿੰਘ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਵਿੰਗ ਦੀ ਇਕਾਈ ਦਿੱਲੀ ਦੇ ਪ੍ਰਧਾਨ ਸ੍ਰ ਦਮਨਦੀਪ ਸਿੰਘ ਨੇ ਕਿਹਾ ਕਿ ਦੇਸ ਦੇ ਉਸਰੀਏ ਅਧਿਆਪਕ ਦੇਸ਼ ਦੀ ਨੀਂਹ ਹੁੰਦੇ ਹਨ ਤੇ ਸਮਾਜ ਵਿੱਚ ਇਹਨਾਂ ਦਾ ਬਹੁਤ ਹੀ ਸਤਿਕਾਰਤ ਰੁਤਬਾ ਹੁੰਦਾ … More »

ਭਾਰਤ | Leave a comment
National_Stock_Exchange_of_India_2.resized

ਮੂਧੇ ਮੂੰਹ ਡਿੱਗਿਆ ਭਾਰਤ ਦਾ ਸ਼ੇਅਰ ਬਾਜ਼ਾਰ

ਮੁੰਬਈ- ਗਲੋਬਲ ਮਾਰਕਿਟ ਅਤੇ ਏਸ਼ਿਆਈ ਬਾਜ਼ਾਰਾਂ ਵਿੱਚ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰ ਤੇ ਵੀ ਪਿਆ। ਰਿਪੋਰਟਾਂ ਅਨੁਸਾਰ ਸੋਮਵਾਰ ਨੂੰ ਕਾਰੋਬਾਰੀ ਦਿਨ ਦੀ ਸ਼ੁਰੂਆਤ ਵਿੱਚ ਹੀ ਬੀਐਸਈ ਦੇ ਸੇਂਸੇਕਸ ਅਤੇ ਐਨਐਸਈ ਦੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ਼ ਕੀਤੀ ਗਈ ਹੈ। ਦਿਨ … More »

ਭਾਰਤ | Leave a comment
received_431480133725777.resized

ਸਤਵਿੰਦਰ ਸਿੰਘ ਭੋਲਾ ਨੂੰ ਸੇਜ਼ਲ ਅੱਖਾਂ ਨਾਲ ਸੈਂਕੜੇ ਸੰਗਤਾਂ ਨੇ ਵਿਦਾਇਗੀ ਦਿੱਤੀ

ਸ਼ਿਕਾਗੋ/ਯੂ ਐਸ ਏ/:-ਅੱਜ ਇਲਨੋਇ ਸਟੇਟ ਦੇ ਮੋਲੀਨ ਸ਼ਹਿਰ ਵਿੱਚ ਬਾਪੂ ਸੂਰਤ ਸਿੰਘ ਦੇ ਜਵਾਈ, ਭਾਈ ਸਤਵਿੰਦਰ ਸਿੰਘ ਭੋਲਾ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ। ਭਿੱਜੇ ਨੈਣਾਂ ਨਾਲ ਸੈਂਕੜੇ ਸੰਗਤਾਂ ਨੇ ਭੋਲਾ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਮਹੌਲ ਬੜਾ … More »

ਅੰਤਰਰਾਸ਼ਟਰੀ | Leave a comment
10253818_835641593116465_5186848546705938231_n.resized

ਮੋਦੀ ਦੇ ਕਟੜ ਰਵਈਏ ਕਾਰਣ ਹੀ ਰੱਦ ਹੋਈ N.S.A. ਗੱਲਬਾਤ : ਆਸਿਫ

ਇਸਲਾਮਾਬਾਦ- ਪਾਕਿਸਤਾਨੀ ਰੱਖਿਆ ਮੰਤਰੀ ਆਸਿਫ਼ ਨੇ ਭਾਰਤ-ਪਾਕਿ ਦਰਮਿਆਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੱਧਰ ਦੀ ਗੱਲਬਾਤ ਦੇ ਰੱਦ ਹੋ ਜਾਣ ਦਾ ਦੋਸ਼ ਮੋਦੀ ਦੇ ਸਿਰ ਮੜ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਦੀ ਦੇ ਨਾਕਾਰਤਮਕ ਰਵਈਏ ਕਾਰਨ ਹੀ ਇਸ ਖੇਤਰ ਦੀ ਸ਼ਾਂਤੀ … More »

ਅੰਤਰਰਾਸ਼ਟਰੀ | Leave a comment
 

ਕੈਪਟਨ ਵੱਲੋਂ ਅਮਰੀਕਾ ਅਤੇ ਕੈਨੇਡਾ ਦੀ ਤਜ਼ਵੀਜ਼ ਯਾਤਰਾ ਨੂੰ ਮੁਲਤਵੀ ਕਰਨ ਤੇ ਅਕਾਲੀ ਦਲ ਨੇ ਸਵਾਲ ਖੜੇ ਕੀਤੇ

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਅਮਰੀਕਾ ਅਤੇ ਕੈਨੇਡਾ ਦੀ ਤਜ਼ਵੀਜ਼ ਯਾਤਰਾ ਨੂੰ ਮੁਲਤਵੀ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਹਨ। ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ … More »

ਭਾਰਤ | Leave a comment