ਖ਼ਬਰਾਂ

 

ਸੁਰਜੀਤ ਸਿੰਘ ਅਰਾਈਆਂਵਾਲਾ ਦੀਆਂ ਸੇਵਾਵਾਂ ਮੁਅੱਤਲ ਕੀਤੀਆਂ : ਮੰਡ

ਫਤਿਹਗੜ੍ਹ ਸਾਹਿਬ, (ਅਰੁਣ ਆਹੂਜਾ) – ‘‘ਪਾਰਟੀ ਵੱਲੋਂ ਕੁਝ ਸਮਾਂ ਪਹਿਲੇ ਫਰੀਦਕੋਟ ਜ਼ਿਲ੍ਹੇ ਦੀਆਂ ਸਰਗਰਮੀਆਂ ਨੂੰ ਵਧਾਉਣ ਹਿੱਤ ਸ. ਸੁਰਜੀਤ ਸਿੰਘ ਅਰਾਈਆਂਵਾਲਾ ਨੂੰ ਫਰੀਦਕੋਟ ਜ਼ਿਲ੍ਹੇ ਦੀ ਸ਼੍ਰੋਮਣੀ ਅਕਾਲੀ ਦ (ਅ) ਦੀ ਜਥੇਬੰਦੀ ਬਤੌਰ ਐਕਟਿੰਗ ਪ੍ਰੇਜੀਡੈਂਟ ਦੀ ਸੇਵਾ ਇਸ ਲਈ ਦਿੱਤੀ ਗਈ … More »

ਪੰਜਾਬ | Leave a comment
 

ਸਿਡਨੀ ਵਿਚ ਚੰਡੀਗੜ੍ਹ ਤੋਂ ਆਏ ਸੀਨੀਅਰ ਪੱਤਰਕਾਰ ਸ੍ਰੀ ਦਵਿੰਦਰ ਪਾਲ ਜੀ ਦਾ ਸਵਾਗਤ ਅਤੇ ਰੂ-ਬ-ਰੂ

ਸਿਡਨੀ, (ਗੁਰਚਰਨ ਸਿੰਘ ਕਾਹਲੋਂ) – ਪੰਜਾਬੀ ਪੱਤਰਕਾਰਤਾ ਦੇ ਨਾਮਵਾਰ ਲੇਖਕ, ਸ੍ਰੀ ਦਵਿੰਦਰ ਪਾਲ ਜੀ ਦਾ ਸਿਡਨੀ ਆਉਣ ਤੇ, ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਹ ਰੂ-ਬ-ਰੂ ਸਮਾਗਮ, ਸਿਡਨੀ ਦੇ ਫਾਈਵ ਸਟਾਰ ਹੋਟਲ, ਮੰਤਰਾ ਵਿਚ ਰੱਖਿਆ ਗਿਆ ਸੀ। … More »

ਅੰਤਰਰਾਸ਼ਟਰੀ | Leave a comment
AMan Maszid.resized

ਪਿੰਡ ਭੌਰਾ ਵਿੱਚ ਸਥਿੱਤ ਮਸਜ਼ਦ ਨੂੰ ਸ਼ਹੀਦ ਨਾ ਕਰਨ ਬਾਰੇ ਮੁਸਲਮ ਭਾਈਚਾਰੇ ਵੱਲੋਂ ਪੁਲਿਸ ਕਮਿਸ਼ਨਰ ਨੂੰ ਬੇਨਤੀ ਕੀਤੀ

ਲੁਧਿਆਣਾ – ਪਿੰਡ ਭੌਰਾ ਵਿੱਚ ਸਥਿੱਤ ਸੈਂਕੜੇ ਸਾਲਾਂ ਪੁਰਾਣੀ ਮਸਜ਼ਦ ਨੂੰ ਸ਼ਹੀਦ ਨਾ ਕਰਨ ਬਾਰੇ ਮੁਸਲਿਮ ਭਾਈਚਾਰੇ ਵੱਲੋਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਬੇਨਤੀ ਕੀਤੀ ਗਈ ਹੈ ।ਇਸ ਸਬੰਧੀ ਮਹੁਮਦ ਰਮਜਾਨ , ਅਬਦੁਲ ਮਲਕ ਤਿਅਗੀ , ਮਹੱਮਦ ਅਲਮੂ ਦੀਨ ਅਤੇ ਸਾਈਂ … More »

ਪੰਜਾਬ | Leave a comment
31.resized

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਇਆ ਗਿਆ ਕੌਮੀ ਸ਼ਹੀਦ ਦਿਲਾਵਰ ਸਿੰਘ ਦਾ ਸ਼ਹੀਦੀ ਸਮਾਗਮ

ਅੰਮ੍ਰਿਤਸਰ  –  ਖਾਲਸਾ ਪੰਥ ਦੇ ਮਹਾਨ ਸਪੁੱਤਰ, ਸਿੱਖ ਕੋਮ ਦੀ ਲੱਥੀ ਪੱਗ ਸਿਰ ਤੇ ਰੱਖਣ ਵਾਲੇ ਅਤੇ ਸਿੱਖ ਨੌਜਵਾਨੀ ਦੇ ਘਾਣ ਨੂੰ ਠੱਲ ਪਾਉਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਲਾਨੇ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ ਸ਼ਹੀਦੀ ਸਮਾਗਮ … More »

ਪੰਜਾਬ | Leave a comment
11947439_991561097562889_6564237727286256173_n.resized

ਸ਼ਿਅਦ-ਭਾਜਪਾ ਸਰਕਾਰ ਨੇ ਪੰਜਾਬ ਨੂੰ ਦੀਵਾਲੀਆ ਬਣਾ ਦਿੱਤਾ ਹੈ : ਕੈਪਟਨ

ਜੈਤੋ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਰੀਦਕੋਟ ਵਿੱਚ ਇੱਕ ਰੈਲੀ ਦੌਰਾਨ ਕਿਹਾ ਕਿ ਭਾਜਪਾ ਅਤੇ ਅਕਾਲੀ ਸਰਕਾਰ ਨੇ ਪੰਜਾਬ ਨੂੰ ਸਮਾਜਿਕ ਅਤੇ ਆਰਥਿਕ ਪੱਧਰ ਤੇ ਦੀਵਾਲੀਆ ਹੋਣ ਦੇ ਕੰਢੇ ਤੱਕ ਪਹੁੰਚਾ ਦਿੱਤਾ ਹੈ। ਇਸ ਸਮੇਂ ਪੰਜਾਬ ਦੇ ਸਿਰ … More »

ਪੰਜਾਬ | Leave a comment
showimg.resized

ਯੁੱਧ ਹੋਇਆ ਤਾਂ ਭਾਰਤ ਨੂੰ ਭਾਰੀ ਨੁਕਸਾਨ ਉਠਾਉਣਾ ਪਵੇਗਾ : ਰੱਖਿਆ ਮੰਤਰੀ ਆਸਿਫ

ਇਸਲਾਮਾਬਾਦ- ਪਾਕਿਸਤਾਨ ਦੇ ਰੱਖਿਆ ਮੰਤਰੀ ਮੁਹੰਮਦ ਆਸਿਫ ਨੇ ਭਾਰਤ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਭਾਰਤ ਨੇ ਪਾਕਿਸਤਾਨ ਤੇ ਯੁੱਧ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਭਾਰੀ ਨੁਕਸਾਨ ਉਠਾਉਣਾ ਪੈ ਸਕਦਾ ਹੈ। ਜਿਸ ਨੂੰ ਉਹ ਕਈ ਦਹਾਕਿਆਂ ਤੱਕ … More »

ਅੰਤਰਰਾਸ਼ਟਰੀ | Leave a comment
1(11).resized

ਪੰਜਾਬ ’ਚ ਐਸ.ਓ.ਆਈ. ਨੂੰ ਮਿਲੀ ਜਿੱਤ, ਨੌਜਵਾਨਾਂ ਦੀ ਉਮੀਦਾਂ ਦੀ ਜਿੱਤ : ਜੀ.ਕੇ.

ਨਵੀਂ ਦਿੱਲੀ : ਸ੍ਰੋਮਣੀ ਅਕਾਲੀ ਦਲ ਵੱਲੋਂ ਅੱਜ ਆਪਣੀ ਸਟੂਡੈਂਟ ਵਿੰਗ, ਸਟੂਡੈਂਟ ਅੋਰਗਨਾਈਜੇਸ਼ਨ ਆਫ ਇੰਡੀਆ (ਐਸ.ਓ.ਆਈ.) ਨੂੰ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀਆਂ ਚੋਣਾਂ ’ਚ ਉਤਾਰਨ ਦਾ ਐਲਾਨ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ’ਚ ਸਟੂਡੈਂਟ ਯੂਨੀਅਨ ਦੀਆਂ ਚੋਣਾਂ ’ਚ ਬੀਤੇ ਦਿਨੀਂ ਮਿਲੀ … More »

ਭਾਰਤ | Leave a comment
P072808CG-0012.JPG

ਸਾਬਕਾ ਪੀਐਮ ਗਿਲਾਨੀ ਦੇ ਖਿਲਾਫ਼ ਐਂਟੀ-ਕਰਪਸ਼ਨ ਕੋਰਟ ਨੇ ਜਾਰੀ ਕੀਤੇ ਅਰੈਸਟ ਵਾਰੰਟ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਦੇ ਖਿਲਾਫ਼  ਐਂਟੀ-ਕਰਪਸ਼ਨ ਕੋਰਟ ਨੇ ਕਰੋੜਾਂ ਰੁਪਈਆਂ ਦੇ ਸਕੈਮ ਦੇ ਮਾਮਲੇ ਵਿੱਚ ਅਰੈਸਟ ਵਾਰੰਟ ਜਾਰੀ ਕੀਤੇ ਹਨ। ਗਿਲਾਨੀ ਤੋਂ ਇਲਾਵਾ ਉਨ੍ਹਾਂ ਦੀ ਹੀ ਪਾਰਟੀ ਦੇ ਅਮੀਨ ਫਾਹਿਮ ਦੇ ਖਿਲਾਫ਼ ਵੀ ਗੈਰ … More »

ਅੰਤਰਰਾਸ਼ਟਰੀ | Leave a comment
photo bangla sahib 2.resized

ਇਜਰਾਇਲ ਦੇ ਜਲ ਸੈਨਾ ਮੁੱਖੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਆਪਣਾ ਅਕੀਦਾ ਭੇਂਟ ਕੀਤਾ

ਨਵੀਂ ਦਿੱਲੀ : ਇਜਰਾਇਲ ਦੇ ਜਲ ਸੈਨਾ ਮੁੱਖੀ ਵਾਇਸ ਐਡਮੀਰਲ ਰਾਮ ਰੁਤਬਰਗ ਨੇ ਆਪਣੀ ਭਾਰਤ ਫੇਰੀ ਦੌਰਾਨ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਆਪਣਾ ਅਕੀਦਾ ਭੇਂਟ ਕੀਤਾ। ਭਾਰਤ ਦੇ ਨਾਲ ਸੈਨਾ ਸਹਿਯੋਗ ਕਰਨ ਦੀਆਂ ਸੰਭਾਵਨਾਵਾਂ ਤਲਾਸ਼ਣ ਭਾਰਤ ਆਏ ਰੁਤਬਰਗ … More »

ਭਾਰਤ | Leave a comment
photo ghps kb.resized

ਕਰੋਲਬਾਗ ਸਕੂਲ ਵਿੱਖੇ ਅਜ਼ਾਦੀ ਦਿਹਾੜਾ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ

ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਕਰੋਲਬਾਗ ਵਿੱਖੇ ਅਜ਼ਾਦੀ ਦਿਹਾੜਾ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ ਅਤੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਕੌਮੀ ਝੰਡੇ ਨੂੰ ਸਲਾਮੀ … More »

ਭਾਰਤ | Leave a comment