ਖ਼ਬਰਾਂ
ਜਥੇਦਾਰ ਅਵਤਾਰ ਸਿੰਘ ਵੱਲੋਂ ਬਾਬਾ ਬਕਾਲਾ ਦੇ ਦੁਕਾਨਦਾਰਾਂ ਦੇ ਮੁੜ ਵਸੇਬੇ ਲਈ ਮਾਤਾ ਗੁਜਰੀ ਮਾਰਕੀਟ ਦਾ ਉਦਘਾਟਨ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਤੇ ਸਿਹਤਯਾਬੀ ਲਈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਵਿਖੇ ਪਰਸੋਂ ਤੋਂ ਰਖੇ ਗਏ ਸ੍ਰੀ … More
ਭਗਤ ਪੂਰਨ ਸਿੰਘ ਦੀ 23ਵੀਂ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ
ਅੰਮ੍ਰਿਤਸਰ : ਪਿੰਗਲਵਾੜਾ ਦੇ ਸੰਸਥਾਪਿਕ ਭਗਤ ਪੂਰਨ ਸਿੰਘ ਦੀ ੨੩ਵੀਂ ਸਲਾਨਾ ਬਰਸੀ ਸਮੇਂ ਡਾ: ਇੰਦਰਜੀਤ ਕੌਰ ਚੇਅਰਪਰਸਨ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਦਾ ਉਦਘਾਟਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤਾ।ਉਨ੍ਹਾਂ ਭਗਤ ਪੂਰਨ … More
ਵੰਗਾਰ ਰੈਲੀ, ਮੋਦੀ ਅਤੇ ਬਾਦਲ ਸਰਕਾਰਾਂ ਲਈ ਵੰਗਾਰ ਬਣੀ
ਟਰਾਂਟੋ :- ਬਾਪੂ ਸੂਰਤ ਸਿੰਘ ਖਾਲਸਾ ਵਲੋਂ ਵਿੱਢੇ ਸੰਘਰਸ਼ ਨੂੰ ਲੈ ਕੇ ਟਰਾਂਟੋ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਵਲੋਂ ਉਨਟਾਰੀਓ ਦੀ ਅਸੰਬਲੀ ਮੂਹਰੇ ਜਬਰਦਸਤ “ਵੰਗਾਰ ਰੈਲੀ” ਕੀਤੀ ਗਈ। ਇਸ ਰੈਲੀ ਵਿੱਚ ਬੱਚੇ ਬਜ਼ੁਰਗਾਂ ਅਤੇ ਨੌਜੁਆਨਾਂ ਨੇ ਵੱਡੀ ਗਿਣਤੀ … More
ਆਜ਼ੀਮ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ” ਵਿਸ਼ੇ ਤੇ ਦਿੱਲੀ ਕਮੇਟੀ ਨੇ ਕਰਵਾਇਆ ਸੈਮੀਨਾਰ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ਼ ਅਦਾਰੇ ਇੰਟਰਨੈਸ਼ਨਲ ਸੈਂਟਰ ਫਾੱਰ ਸਿੱਖ ਸਟਡੀਜ਼ ਵੱਲੋਂ ਮਹੀਨਾਵਾਰੀ ਸੈਮੀਨਾਰ ਕਰਵਾਇਆ ਗਿਆ। ‘‘ਆਜ਼ੀਮ ਸ਼ਹਾਦਤ ਬਾਬਾ ਬੰਦਾ ਸਿੰਘ ਬਹਾਦਰ” ਵਿਸ਼ੇ ਤੇ ਕਰਵਾਏ ਇਸ ਸੈਮੀਨਾਰ ਦੇ ਮੁੱਖ ਬੁਲਾਰੇ ਡਾ. ਸੁਖਦਿਆਲ ਸਿੰਘ ਨੇ ਬਾਬਾ … More
ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ ‘ਚ ਕੱਢਿਆ ਪੰਥਕ ਜਥੇਬੰਦੀਆਂ ਨੇ ਮਾਰਚ
ਨਵੀਂ ਦਿੱਲੀ – ਬੰਦੀ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਵੱਲੋਂ ਵਿੱਢੇ ਗਏ ਸੰਘਰਸ਼ ਦੀ ਹਮਾਇਤ ਵਿੱਚ ਵੱਖ ਵੱਖ ਪੰਥਕ ਜਥੇਬੰਦੀਆਂ ਵੱਲੋਂ ਗੁਰੂਦੁਆਰਾ ਰਕਾਬ ਗੰਜ ਤੋਂ ਜੰਤਰ ਮੰਤਰ ਤੱਕ ਕੱਢੇ ਗਏ ਮਾਰਚ ਸਮੇਂ ਇਕੱਠੀਆਂ ਹੋਈਆਂ ਭਾਰੀ ਗਿਣਤੀ ਵਿੱਚ ਸੰਗਤਾਂ … More
ਹਿੰਦੂਤਵ ਹਕੂਮਤ ਵੱਲੋਂ ਸੋਸ਼ਲ ਸਾਈਟਸ ਉੱਤੇ ਪਾਬੰਦੀ ਲਗਾ ਕੇ ਵਿਧਾਨ ਦੀ ਧਾਰਾ 19 ਨੂੰ ਜਬਰੀ ਕੁਚਲਣ ਦੇ ਅਮਲ ਅਤਿ ਦੁਖਦਾਇਕ ਵਰਤਾਰਾ: ਮਾਨ
ਫਤਿਹਗੜ੍ਹ ਸਾਹਿਬ – “ਹਿੰਦ ਦੇ ਵਿਧਾਨ ਦੀ ਧਾਰਾ 19 ਜੋ ਇਥੋਂ ਦੇ ਨਿਵਾਸੀਆਂ ਨੂੰ ਆਪਣੇ ਖਿਆਲਾਤ ਆਜ਼ਾਦੀ ਨਾਲ ਪ੍ਰਗਟਾਉਣ ਦਾ ਅਧਿਕਾਰ ਦਿੰਦੀ ਹੈ, ਹਿੰਦੂਤਵ ਹਕੂਮਤ ਨੇ ਕੌਮਾਂਤਰੀ ਪੱਧਰ ‘ਤੇ ਹਰਮਨ ਪਿਆਰੀ ਹੋਈਆਂ ਸੋ਼ਸ਼ਲ ਸਾਈਟਾਂ ਰਾਹੀਂ ਇਕ ਦੂਸਰੇ ਤੱਕ ਆਪਣੇ ਖਿਆਲਾਤ … More
ਰਾਜਸਥਾਨ ਸਰਕਾਰ ਪੁਸਤਕ ‘ਨਵਾਂ ਉਜਾਲਾ ਤੋਂ ਸਿੱਖ ਗੁਰੂ ਸਾਹਿਬ ਦੀ ਤਸਵੀਰ ਤੁਰੰਤ ਹਟਾਵੇ: ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਿਸੇ ਵੀ ਦੁਨਿਆਵੀ ਵਿਅਕਤੀ ਜਾਂ ਆਪਣੇ ਆਪ ਨੂੰ ਬਾਬਾ ਅਖਵਾਉਣ ਵਾਲੇ ਦੀ ਤਸਵੀਰ ਸਿੱਖ ਗੁਰੂ ਸਾਹਿਬਾਨ ਦੇ ਬਰਾਬਰ ਨਹੀਂ ਲਗਾਈ ਜਾ ਸਕਦੀ। ਇਥੋਂ ਜਾਰੀ ਪ੍ਰੈੱਸ ਬਿਆਨ ‘ਚ … More
ਅਮਰੀਕਾ ਵਿਖੇ ਦਿੱਲੀ ਕਮੇਟੀ ਪ੍ਰਧਾਨ ਖਿਲਾਫ਼ ਕੇਸ ਨੂੰ ਖਾਰਿਜ ਕਰਨ ਦੀ ਜੀ.ਕੇ. ਦੇ ਵਕੀਲ ਨੇ ਦਿੱਤੀ ਦਲੀਲ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ਼ ਅਮਰੀਕਾ ਵਿਖੇ ਟੀ।ਵੀ।ਪੀ।ਏ। ਐਕਟ ਤਹਿਤ ਸਿੱਖ ਫਾਰ ਜਸਟਿਸ ਵੱਲੋਂ ਬੀਤੇ ਦਿਨੀਂ ਜਾਰੀ ਕਰਵਾਏ ਗਏ ਸੰਮਨ ਦੇ ਕੇਸ ਨੂੰ ਆਧਾਰਹੀਨ ਦੱਸਦੇ ਹੋਏ ਜੀ।ਕੇ। ਦੇ ਵਕੀਲ ਜਸਪ੍ਰੀਤ … More
ਸਪੀਕਰ ਨੇ ਕਾਂਗਰਸ ਦੇ 25 ਸੰਸਦ ਮੈਂਬਰਾਂ ਨੂੰ ਕੀਤਾ ਸਸਪੈਂਡ
ਨਵੀਂ ਦਿੱਲੀ – ਲੋਕਸਭਾ ਵਿੱਚ ਲਲਿਤਗੇਟ ਅਤੇ ਵਿਆਪਮ ਦੇ ਮੁੱਦੇ ਤੇ ਵਿਰੋਧ ਕਰ ਰਹੇ ਕਾਂਗਰਸ ਦੇ 25 ਸੰਸਦ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਹੈ।ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਸਦਨ ਵਿੱਚ ਪਲੇਕਾਰਡ ਵਿਖਾਉਣ ਅਤੇ ਕਾਲੀ ਪੱਟੀ ਬੰਨਣ ਤੋਂ ਸਪੀਕਰ ਨਾਰਾਜ਼ ਸੀ। … More
ਕੀ ਘੱਟ ਗਿਣਤੀ ਅਤੇ ਬਹੁ ਗਿਣਤੀ ਕੌਮਾਂ ਪ੍ਰਤੀ ਵੱਖ ਵੱਖ ਤਰ੍ਹਾਂ ਦੇ ਹੁਕਮਰਾਨਾ ਦੇ ਅਮਲ ਵਿਧਾਨ ਦੀ ਧਾਰਾ 14 ਦਾ ਘੋਰ ਉਲੰਘਣ ਕਰਨ ਦੇ ਤੁਲ ਨਹੀਂ ਹਨ?
ਫਤਿਹਗੜ੍ਹ ਸਾਹਿਬ – “ਯਕੂਬ ਮੈਮਨ ਨੂੰ ਕੀਤੇ ਗਏ ਫਾਂਸੀ ਦੇ ਹੁਕਮਾਂ ਦੀ ਤਾਮੀ਼ ਦੀ ਪ੍ਰਕਿਰਿਆ ਨੂੰ ਚੰਦ ਘੰਟਿਆਂ ਵਿਚ ਪੂਰਨ ਕਰਕੇ ਲਗਾਈ ਗਈ ਫਾਂਸੀ ਇਸ ਗੱਲ ਨੂੰ ਸਪੱਤਸ਼ਟ ਕਰਦੀ ਹੈ ਕਿ ਜਦੋਂ ਹਿੰਦੂਤਵ ਹੁਕਮਰਾਨਾ ਨੇ ਮੁਸਲਿਮ ਅਤੇ ਸਿੱਖ ਕੌਮ ਨਾਲ … More





