ਖ਼ਬਰਾਂ
ਜਥੇਦਾਰ ਅਵਤਾਰ ਸਿੰਘ ਨੇ ਪਿੰਗਲਵਾੜੇ ਦੀ ਬੱਚੀ ਡੋਲੀ ਨੂੰ ਪਾਵਰ ਲਿਫਟਿੰਗ ਵਿੱਚ ਕਾਂਸੀ ਦੇ ਤਗਮੇ ਜਿੱਤਣ ਤੇ ਵਧਾਈ ਦਿੱਤੀ
ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਪੂਰਨ ਸਿੰਘ ਪਿੰਗਲਵਾੜਾ ਅੰਮ੍ਰਿਤਸਰ ਦੇ ਸਪੈਸ਼ਲ ਸਕੂਲ ਆਫ ਐਜੂਕੇਸ਼ਨ ਦੀ 10 ਸਾਲਾ ਲੜਕੀ ਡੋਲੀ ਵੱਲੋਂ ਵਰਲਡ ਸਪੈਸ਼ਲ ਓਲੰਪਿਕ ਖੇਡਾਂ-2015 ਵਿੱਚ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚ ਹੋਈ ਪਾਵਰ … More
ਮਨਜੀਤ ਸਿੰਘ ਜੀ ।ਕੇ। ਅਤੇ ਸਿਰਸਾ ਉੱਚ ਅਦਾਲਤ ਦੀ ਆਗਿਆ ਦਾ ਪਾਲਣ ਕਰਣ ਅੱਤੇ ਅਧਿਆਪਕਾਂ ਨੂੰ ਨਾ ਡਰਾਉਣ – ਸਰਨਾ
ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅੱਜ ਇੱਥੇ ਗੁਰੂ ਹਰਕਿਸ਼ਨ ਪਬਲਿਕ ਸਕੂਲਾਂ ਵਲੋਂ ਅਧਿਆਪਕਾਂ ਦੇ ਇੱਕ ਪ੍ਰਤੀਨਿਧੀ ਮੰਡਲ ਨੇ ਮਨਜੀਤ ਸਿੰਘ ਜੀ. ਕੇ ਅੱਤੇ ਸਿਰਸਾ ਤੋਂ ਬਚਾਉਣ ਲਈ ਉਨ੍ਹਾਂ ਨਾਲ ਰਾਬਤਾ ਕਾਇਮ … More
ਪ੍ਰਸ਼ਾਸ਼ਨ ਨੇ ਐਡਵੋਕੇਟ ਫੂਲਕਾ ਨੂੰ ਬਾਪੂ ਸੂਰਤ ਸਿੰਘ ਨੂੰ ਮਿਲਣ ਨਹੀਂ ਦਿੱਤਾ
ਅੱਜ ਮਿਤੀ ੧ ਅਗਸਤ ੨੦੧੫ ਨੂੰ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਬਾਪੂ ਸੂਰਤ ਸਿੰਘ ਜੀ ਖਾਲਸਾ ਨੂੰ ਮਿਲਣ ਦਇਆਨੰਦ ਹਸਪਤਾਲ ਗਏ। ਪਰ ਉੱਥੇ ਤਾਇਨਾਤ ਪੁਲਿਸ ਨੇ ਉਹਨਾਂ ਨੂੰ ਬਾਪੂ ਜੀ ਨੂੰ ਮਿਲਣ ਨਹੀਂ ਦਿੱਤਾ। ਫੂਲਕਾ ਨੇ ਕਿਹਾ ਨੇਕਿ ਪ੍ਰਸ਼ਾਸ਼ਨ ਵਲੋਂ ਬਾਪੂ … More
ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨੀ ਬੱਚੀ ਮਨਬੀਰ ਕੌਰ ਨੂੰ ਉਚੇਰੀ ਸਿੱਖਿਆ ਲਈ 51 ਹਜ਼ਾਰ ਰੁਪਏ ਦਿੱਤੇ ਜਾਣਗੇ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੀਬਾ ਮਨਬੀਰ ਕੌਰ ਨੂੰ 10ਵੀਂ ਦੀ ਪ੍ਰੀਖਿਆ ਦੌਰਾਨ 1100 ਅੰਕਾਂ ਵਿਚੋਂ 1023 ਨੰਬਰ ਲੈ ਕੇ ਪੂਰੇ ਪਾਕਿਸਤਾਨ ‘ਚੋਂ ਪਹਿਲਾ ਸਥਾਨ ਹਾਸਲ ਕਰਨ ਤੇ ਮੁਬਾਰਕਬਾਦ ਦਿੰਦਿਆਂ ਐਲਾਨ ਕੀਤਾ ਹੈ ਕਿ … More
ਵਰੁਣ ਗਾਂਧੀ ਨੇ ਕੀਤਾ ਫਾਂਸੀ ਦੀ ਸਜ਼ਾ ਦਾ ਵਿਰੋਧ
ਨਵੀਂ ਦਿੱਲੀ- ਮੁੰਬਈ ਬਲਾਸਟ ਦੇ ਦੋਸ਼ੀ ਯਾਕੂਬ ਮੇਨਨ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਕੈਪੀਟਲ ਪਨਿਸ਼ਮੈਂਟ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਬਹਿਸ ਤੇਜ਼ ਹੋ ਗਈ ਹੈ। ਹੁਣ ਇਸ ਵਿੱਚ ਬੀਜੇਪੀ ਦੇ ਫਾਇਰਬਰਾਂਡ ਨੇਤਾ ਅਤੇ ਐਮਪੀ ਵਰੁਣ ਗਾਂਧੀ ਵੀ … More
ਦਿੱਲੀ ਕਮੇਟੀ ਦੇ ਅਜਾਇਬਘਰ ’ਚ 3.5 ਲੱਖ ਸੰਗਤਾਂ ਨੇ ਇੱਕ ਸਾਲ ਦੌਰਾਨ ਦਰਸ਼ਨ ਕੀਤੇ
ਨਵੀਂ ਦਿੱਲੀ – ਗੁਰਦੁਆਰਾ ਬੰਗਲਾ ਸਾਹਿਬ ਵਿੱਖੇ ਬਣੇ ਬਾਬਾ ਬਘੇਲ ਸਿੰਘ ਸਿੱਖ ਹੈਰੀਟੇਜ਼ ਮਲਟੀਮੀਡੀਆ ਅਜ਼ਾਇਬਘਰ ’ਚ ਇੱਕ ਸਾਲ ਦੌਰਾਨ 3.5 ਲੋਕਾਂ ਦੀ ਆਮਦ ਜਿਗਿਆਸੂ ਦੇ ਰੂਪ ਵਿੱਚ ਹੋਣ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਾਅਵਾ ਕੀਤਾ ਗਿਆ ਹੈ। ਇਹ … More
ਭਾਈ ਹਰਮਿੰਦਰ ਸਿੰਘ ਨੂੰ 2009 ਦੇ ਰਾਏਕੋਟ ਬਾਰੂਦ ਕੇਸ ਚੋ ਜਮਾਨਤ ਮਿਲੀ
ਲੁਧਿਆਣਾ – ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਹਰਮਿੰਦਰ ਸਿੰਘ ਦੀ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਕਰੁਨੇਸ਼ ਕੁਮਾਰ ਦੀ ਮਾਨਯੋਗ ਅਦਾਲਤ ਵਲੋਂ ਜਮਾਨਤ ਮਨਜੂਰ ਕਰ ਦਿੱਤੀ ਗਈ।ਉਹਨਾਂ ਵਲੋਂ ਵਕੀਲ ਸ. ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।ਅਦਾਲਤ ਵਲੋਂ 1-1 ਲੱਖ … More
ਹਰਿਆਣਾ ਸਰਕਾਰ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦੇਵੇ : ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਪ੍ਰਾਪਤ ਹੈ ਇਸ ਲਈ ਹਰਿਆਣਾ ਸਰਕਾਰ ਨੂੰ ਚਾਹੀਦਾ ਹੈ ਕਿ ਪੂਰੀ ਸੁਹਿਰਦਤਾ ਨਾਲ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ … More
ਦੀਨਾਨਗਰ ਵਿਖੇ ਹੋਈ ਘਟਨਾ ਦੇ ਪਿੱਛੇ ਆਈ.ਐਸ.ਆਈ.ਐਸ. ਦੇ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ: ਮਾਨ
ਫਤਿਹਗੜ੍ਹ ਸਾਹਿਬ – “ਜੋ ਬੀਤੇ ਦਿਨੀਂ ਗੁਰਦਾਸਪੁਰ ਦੇ ਦੀਨਾਨਗਰ ਵਿਖੇ ਵੱਡੀ ਘਟਨਾ ਵਾਪਰੀ ਹੈ, ਇਸ ਪਿੱਛੇ ਆਈ.ਐਸ.ਆਈ.ਐਸ ਦੀ ਜਥੇਬੰਦੀ ਦੇ ਦਿਮਾਗ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਊਂਕਿ ਤਾਲੀਬਾਨ ਅਤੇ ਲਸ਼ਕਰ ਏ ਤੋਇਬਾ ਵਰਗੀਆਂ ਜਥੇਬੰਦੀਆਂ ਵੀ ਸੁੰਨੀ ਕੌਮ ਨਾਲ … More
ਆਖਿਰ ਯਾਕੂਬ ਨੂੰ ਉਸ ਦੇ ਜਨਮਦਿਨ ਤੇ ਹੀ ਮਿਲੀ ਫਾਂਸੀ
ਨਵੀਂ ਦਿੱਲੀ – ਮੁੰਬਈ ਬੰਬ ਬਲਾਸਟ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਯਾਕੂਬ ਮੇਮਨ ਨੂੰ ਵੀਰਵਾਰ ਸਵੇਰੇ 6:30 ਮਿੰਟ ਤੇ ਨਾਗਪੁਰ ਜੇਲ੍ਹ ਵਿੱਚ ਫਾਂਸੀ ਤੇ ਲਟਕਾ ਦਿੱਤਾ ਗਿਆ ਹੈ। ਯਾਕੂਬ ਦੀ ਫਾਂਸੀ ਦੇ ਦੌਰਾਨ ਉਸ ਦੇ ਪ੍ਰੀਵਾਰ ਦੇ ਕੁਝ ਮੈਂਬਰ ਵੀ … More





