ਖ਼ਬਰਾਂ

Print

ਮਹਾਨ ਸਿੱਖ ਸ਼ਹੀਦਾਂ ਦੇ ਜੀਵਨ ਤੋਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਏਗੀ ‘ਦਾ ਮਾਸਟਰ ਮਾਈਂਡ ਜਿੰਦਾ ਸੁੱਖਾ’

  ਫਿਲਮ ਦਾ ਮਾਸਟਰ ਮਾਈਂਡ ਜਿੰਦਾ ਸੁੱਖਾ ਜੋ ਕਿ 7 ਅਗਸਤ ਨੂੰ ਵਿਦੇਸ਼ਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਇਹ ਫਿਲਮ  ਸਿੱਖ ਕੌਮ ਦੇ ਦੋ ਮਹਾਨ ਸ਼ਹੀਦਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਜੀਵਨ ਬਾਰੇ ਨੌਜਵਾਨ … More »

ਫ਼ਿਲਮਾਂ | 1 Comment
dsgmc logo.(4).resized

ਪ੍ਰੀ ਮੈਡੀਕਲ ਪ੍ਰੀਖਿਆ ਦੌਰਾਨ ਅੰਮ੍ਰਿਤਧਾਰੀ ਨੋਜਵਾਨ ਦੇ ਕਕਾਰ ਉਤਰਵਾਉਣ ਤੇ ਦਿੱਲੀ ਕਮੇਟੀ ਨੇ ਲਿਆ ਸਖਤ ਨੋਟਿਸ

ਨਵੀਂ ਦਿੱਲੀ – ਪ੍ਰੀ ਮੈਡੀਕਲ ਪ੍ਰੀਖਿਆ ਏ.ਆਈ.ਪੀ.ਐਮ.ਟੀ . ਦੇ ਦੌਰਾਨ ਅੱਜ ਜੈਪੁਰ ਵਿੱਖੇ ਅਲਵਰ ਦੇ ਅੰਮ੍ਰਿਤਧਾਰੀ ਸਿੱਖ ਨੌਜਵਾਨ ਜਗਜੀਤ ਸਿੰਘ ਦਾ ਕੜਾ ਅਤੇ ਕ੍ਰਿਪਾਨ ਜਬਰੀ ਉਤਰਵਾ ਕੇ ਪ੍ਰੀਖਿਆ ਦੇਣ ਦਾ ਮਸਲਾ ਹੁਣ ਤੂਲ ਪਕੜ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ … More »

ਭਾਰਤ | Leave a comment
IMG_2375.resized

ਇੰਡੋ-ਪਾਕਿ ਸ਼ਾਂਤੀ ਤੇ ਸਦਭਾਵਨਾ ‘ਤੇ ਲੋਕ ਸੰਗੀਤ ਸਮਾਗਮ ਆਯੋਜਿਤ

ਲੁਧਿਆਣਾ : ਪੰਜਾਬੀ ਸੱਭਿਆਚਾਰ ਅਕਾਦਮੀ (ਰਜਿ:) ਨੇ ਪਿਛਲੀ ਸ਼ਾਮ ਇਸ਼ਮੀਤ ਸਿੰਘ ਸੰਗੀਤ ਇੰਸਟੀਟਿਊਟ ਲੁਧਿਆਣਾ ਵਿਖੇ ਹਿੰਦ-ਪਾਕਿ ਸੰਗੀਤ ਸਮਾਗਮ  ਆਯੋਜਿਤ ਕੀਤਾ, ਜਿਸ ਦਾ ਮੰਤਵ ਸੀ ਸ਼ਾਂਤੀ ਤੇ ਸਦਭਾਵਨਾ। ਦੋਵਾਂ ਮੁਲਕਾਂ ਵਿਚੋਂ ੫-੫ ਗਾਇਕਾਂ ਨੇ ਹਿੱਸਾ ਲਿਆ। ਲੋਕ-ਗੀਤਾਂ ਦੀਆਂ ਸੁਰਾਂ ਨਾਲ ਭਰਿਆ … More »

ਪੰਜਾਬ | Leave a comment
 

ਚਿਟਫੰਡ ਕੰਪਨੀ ਦੇ ਖਿਲਾਫ ਪ੍ਰਧਾਨਮੰਤਰੀ, ਮੁੱਖਮੰਤਰੀ, ਡੀ ਜੀ ਪੀ ਨੂੰ ਕਾਰਵਾਈ ਲਈ ਲਿਖਿਆ ਜਾਵੇਗਾ

ਬਰਨਾਲਾ –ਮਾਲਵਾ ਵਿੱਚ ਚੱਲ ਰਹੀ ਚਿਟਫੰਡ ਕੰਪਨੀ ਜਿਸ ਵਿੱਚ ਕਿ ਇੱਕਲੇ ਬਰਨਾਲਾ ਵਿੱਚੋਂ ਹੀ 3000 ਹਜਾਰ ਕਰੋੜ ਰੁਪਏ ਲੱਗੇ ਹੋਣ ਦੀ ਚਰਚਾ ਚੱਲ ਰਹੀ ਹੈ ਅਤੇ ਮਾਲਵੇ ਵਿੱਚ ਇਸ ਕੰਪਨੀ ਵਿੱਚ 10000 ਹਜਾਰ ਕਰੋਡ ਰੁਪਏ ਲੱਗੇ ਹੋਣ ਦੀ ਖਬਰ ਹੈ … More »

ਪੰਜਾਬ | Leave a comment
 

ਦਿੱਲੀ ਕਮੇਟੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੇ ਆਰ.ਟੀ.ਆਈ. ਐਕਟ ਤਹਿਤ ਜਾਣਕਾਰੀ ਨਾ ਦੇਣ ਦਾ ਲਗਾਇਆ ਦੋਸ਼

ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਤੇ ਸੂਚਨਾਂ ਦੇ ਅਧਿਕਾਰ ਕਾਨੂੰਨ ਦੇ ਤਹਿਤ ਕਾਲੀ ਸੂਚੀ ਦੇ ਮਸਲੇ ਤੇ ਪੁੱਛੇ ਗਏ ਸਵਾਲਾਂ ਦੇ ਜੁਆਬ ਦੇਣ ਤੋਂ ਪਾਸਾ ਵੱਟਣ ਦਾ ਦੋਸ਼ ਲਗਾਇਆ ਗਿਆ ਹੈ।ਕਮੇਟੀ ਦੇ ਕਾਨੂੰਨੀ … More »

ਪੰਜਾਬ | Leave a comment
 

ਪ੍ਰਵਾਸੀ ਸਿੱਖਾਂ ਨੂੰ ਦੇਸ਼ ਧ੍ਰੋਹੀ ਕਹਿਣ ਦਾ ਬਿਆਨ ਸੁਖਬੀਰ ਵਾਪਸ ਲਵੇ- ਸਰਨਾ

ਨਵੀਂ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ  ਵਿਦੇਸ਼ੀ ਸਿੱਖ ਪ੍ਰਵਾਸ ਕਰਨ ਦੇ ਬਾਵਜੂਦ ਵੀ ਆਪਣੇ ਹਿਰਦਿਆ ਅੰਦਰ ਪੰਜਾਬ ਦਾ ਦਰਦ ਸਮੋਈ ਬੈਠੇ ਹਨ ਤੇ ਉਹਨਾਂ ਨੂੰ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ੍ਰੀ … More »

ਭਾਰਤ | Leave a comment
Photo(6).resized

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸਾਹਿਤ ਨਵੀਂ ਦਿੱਲੀ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਸਮਾਪਤ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਸਾਹਿਤ ਅਕਾਡਮੀ ਨਵੀਂ ਦਿੱਲੀ ਵੱਲੋਂ 18 ਜੁਲਾਈ ਤੋਂ ਪੰਜ ਰੋਜ਼ਾ ਪੁਸਤਕ ਪ੍ਰਦਰਸ਼ਨੀ ਤੇ ਵਿਕਰੀ ਦੇ ਅਖ਼ੀਰਲੇ ਦਿਨ ਪੁਸਤਕ ਪ੍ਰੇਮੀਆਂ ਵੱਲੋਂ ਭਾਰੀ ਉਤਸ਼ਾਹ ਦਿਖਾਇਆ ਗਿਆ। ਪ੍ਰਦਰਸ਼ਨੀ ਦੀ ਸਮਾਪਤੀ ਸਮੇਂ ਪੰਜਾਬੀ ਸਾਹਿਤ ਅਕਾਡਮੀ … More »

ਪੰਜਾਬ | Leave a comment
President Barack Obama holds a bilateral meeting with Prime Minister Nawaz Sharif of Pakistan in the Oval Office, Oct. 23, 2013.  (Official White House Photo by Pete Souza)

ਓਬਾਮਾ ਨੇ ਸ਼ਰੀਫ਼ ਨੂੰ ਦਿੱਤਾ ਵਾਈਟ ਹਾਊਸ ਆਉਣ ਦਾ ਨਿਓਤਾ

ਇਸਲਾਮਾਬਾਦ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਾਕਿਸਤਾਨ  ਅਤੇ ਅਮਰੀਕਾ ਦਰਮਿਆਨ ਸਬੰਧਾਂ ਦਾ ਵਿਸਤਾਰ ਅਤੇ ਹੋਰ ਵਧੀਆ ਬਣਾਉਣ ਲਈ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਵਾਸਿ਼ੰਗਟਨ ਦੌਰੇ ਲਈ ਇਨਵਾਈਟ ਕੀਤਾ ਹੈ।ਪਾਕਿਸਤਾਨ ਦੇ ਇੱਕ ਰਾਜਨਾਇਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪਾਕਿਸਤਾਨੀ ਪ੍ਰਧਾਨਮੰਤਰੀ … More »

ਅੰਤਰਰਾਸ਼ਟਰੀ | Leave a comment
IMG_7837.resized

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਬੀ ਪੀ ਐੱਡ ਦੀ ਯੋਗਤਾ ਪ੍ਰੀਖਿਆ ਦਾ ਆਯੋਜਨ

ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦੇ ਸਪੋਰਟਸ ਕੈਂਪਸ ਵਿਖੇ ਬੀ ਪੀ ਐੱਡ ਵਿਚ ਦਾਖਲੇ ਲਈ ਵਿਦਿਆਰਥੀਆਂ ਦੀ ‘ਯੋਗਤਾ ਪ੍ਰੀਖਿਆ’ ਆਯੋਜਿਤ ਕਰਵਾਈ ਗਈ।  ਟੈਸਟ ਦੇਣ ਲਈ ਪੁੱਜੇ 105 ਵਿਦਿਆਰਥੀਆਂ ਵਿਚੋਂ 71 ਬੱਚਿਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੂੰ … More »

ਪੰਜਾਬ | Leave a comment
 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਈ ਜਾ ਰਹੀ ਪੰਜਾਬੀ ਭਾਸ਼ਾ ਕਾਨਫ਼ਰੰਸ ਦਾ ਸਵਾਗਤ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ ਅਤੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਪ੍ਰੈ¤ਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਪੰਜਾਬੀ ਭਾਸ਼ਾ … More »

ਪੰਜਾਬ | 1 Comment