ਖ਼ਬਰਾਂ
ਅਮਰੀਕਾ ਵਿੱਖੇ ਅਵੈਧ ਵਸੂਲੀ ਅਤੇ ਇਮੀਗ੍ਰੇਸਨ ਗਿਰੋਹ ਚਲਾਉਣ ਦੀ ਦਿੱਲੀ ਕਮੇਟੀ ਨੇ ਕੀਤੀ ਅਮਰੀਕੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਸਰਕਾਰ ਨੂੰ ਅਮਰੀਕਾ ਵਿੱਖੇ ਅਵੈਧ ਵਸੂਲੀ ਅਤੇ ਇਮੀਗ੍ਰੇਸ਼ਨ ਗਿਰੋਹ ਵੱਲੋਂ ਸਿੱਖ ਹਿੱਤਾਂ ਦੀ ਦੁਹਾਈ ਦੇ ਕੇ ਕੀਤੇ ਜਾ ਰਹੇ ਕਾਰਜਾਂ ਤੇ ਠੱਲ ਪਾਉਣ ਦੀ ਅਪੀਲ ਕੀਤੀ ਗਈ ਹੈ। ਕਮੇਟੀ … More
ਈਰਾਨ ਅਤੇ ਪ੍ਰਮੁੱਖ ਮਹਾਂਸ਼ਕਤੀਆਂ ਦਰਮਿਆਨ ਹੋਇਆ ਪ੍ਰਮਾਣੂੰ ਸਮਝੌਤਾ
ਵਿਆਨਾ – ਈਰਾਨ ਅਤੇ ਵਿਸ਼ਵ ਦੀਆਂ ਛੇ ਮਹਾਂਸ਼ਕਤੀਆਂ ਦਰਮਿਆਨ ਇੱਕ ਇਤਿਹਾਸਿਕ ਪਰਮਾਣੂੰ ਸਮਝੌਤਾ ਹੋ ਗਿਆ ਹੈ। ਇਸ ਸਮਝੌਤੇ ਦੇ ਤਹਿਤ ਪਰਮਾਣੂੰ ਪ੍ਰੋਗਰਾਮ ਨੂੰ ਸੀਮਤ ਰੱਖਣ ਦੇ ਬਦਲੇ ਈਰਾਨ ਦੇ ਖਿਲਾਫ਼ ਲਗੀਆਂ ਰੋਕਾਂ ਤੇ ਢਿੱਲ ਦਿੱਤੀ ਜਾਵੇਗੀ। ਈਰਾਨ ਦੇ ਇੱਕ ਡਿਪਲੋਮੈਟ … More
ਬਾਦਲ ਪ੍ਰੀਵਾਰ ਦੀ ਬੇਹਿਸਾਬ ਸੰਪਤੀ ਦੀ ਜਾਂਚ ਹੋਣੀ ਚਾਹੀਦੀ : ਕੈਪਟਨ
ਸਮਰਾਲਾ – ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਮੰਗ ਕੀਤੀ ਹੈ ਕਿ ਇਨਕਮ ਵਿਭਾਗ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੀਵਾਰ ਦੀ ਬੇਹਿਸਾਬ ਜਇਦਾਦ ਦੀ ਜਾਂਚ ਕਰੇ। ਅਨਾਜ ਮੰਡੀ ਵਿੱਚ ਆਯੋਜਿਤ ਇੱਕ ਰੈਲੀ ਦੌਰਾਨ ਮਹਾਰਾਜਾ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟ … More
ਬਾਪੂ ਸੂਰਤ ਸਿੰਘ ਨੂੰ ਪਾਖੰਡੀ ਦੱਸਣ ਤੇ ਬੰਦੀ ਸਿੰਘਾਂ ਬਾਰੇ ਗਲਤ ਬਿਆਨਬਾਜੀ ਕਰਨ ਵਾਲੇ ਸਿਰਸੇ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ
ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਸਿੱਖ ਗੁਰੂਦਆਰਾ ਪ੍ਰਬੰਧਕ ਕਮੇਟੀ ਵੱਲੋ ਪੰਜਾਬ ਦੀਆ ਜੇਲ੍ਹਾਂ ਵਿੱਚ ਕਿਸੇ ਵੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਦੇ ਬੰਦੀ ਹੋਣ ਤੋਂ … More
ਵਿਪਸਾਅ ਵਲੋਂ ਰਖ਼ਸਾਨਾ ਨੂਰ ਅਤੇ ਡਾ. ਮੋਹਨ ਤਿਆਗੀ ਨਾਲ ਸਾਹਿਤਕ ਮਿਲਣੀ
ਬੀਤੇ ਦਿਨੀ ਵਿਪਸਾਅ ਵਲੋਂ ਹੇਵਰਡ ਵਿਖੇ ਰਖ਼ਸਾਨਾ ਨੂਰ ਅਤੇ ਡਾ. ਮੋਹਨ ਤਿਆਗੀ ਨਾਲ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਿਨ ਕੀਤਾ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਰਖਸਾਨਾ ਨੂਰ, ਡਾ. ਮੋਹਨ ਤਿਡਾਗੀ, ਸੁਖਵਿੰਦਰ ਕੰਬੋਜ ਅਤੇ ਸੁਰਿੰਦਰ ਧਨੋਆ ਸ਼ਾਮਿਲ ਹੋਏ। ਜਗਜੀਤ ਨੌਸਿ਼ਹਰਵੀ … More
ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ
ਅੰਮ੍ਰਿਤਸਰ : ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀ ਮਤੀ ਗੁਰਸ਼ਰਨ ਕੌਰ ਪੂਰੀ ਸ਼ਰਧਾ ਭਾਵਨਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਿਕ ਹੋਏ। ਉਨ੍ਹਾਂ ਦੇ … More
ਗੁਰੂ ਨਾਨਕ ਪਬਲਿਕ ਸਕੂਲ ਪੀਤਮਪੁਰਾ ਵਿਖੇ ‘ਕੈਰੀਅਰ ਮੇਲਾ’ ਲੱਗਿਆ
ਨਵੀਂ ਦਿੱਲੀ – ਗੁਰੂ ਨਾਨਕ ਪਬਲਿਕ ਸਕੂਲ ਪੀਤਮ ਪੁਰਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਇੰਦਰਮੋਹਨ ਸਿੰਘ, ਮੈਨੇਜਰ ਜਸਬੀਰ ਸਿੰਘ ਚਾਵਲਾ, ਅਮਰਜੀਤ ਸਿੰਘ ਬਿੰਦਰਾ ਦੇ ਵਿਸੇਸ਼ ਉਪਰਾਲੇ ਨਾਲ ਸੀਨੀਅਰ ਅਤੇ ਸੀਨੀਅਰ ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਲਈ ਸਕੂਲ ਦੇ ਆਡੀਟੋਰੀਅਮ ਵਿੱਚ ‘ਪੰਜਾਬੀ … More
ਐੱਸ.ਜੀ.ਪੀ.ਸੀ. ਵਿੱਚ ਕੇਂਦਰ ਦੀ ਮੋਦੀ ਸਰਕਾਰ ਦਾ ਦਖਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ – ਫੂਲਕਾ
ਸੀਨੀਅਰ ਐਡਵੋਕੇਟ ਐੱਚ.ਐੱਸ. ਫੂਲਕਾ ਨੇ ਅੱਜ ਕੇਂਦਰ ਦੀ ਸਰਕਾਰ ਦੇ ਐੱਸ.ਜੀ.ਪੀ.ਸੀ ਨੂੰ ਚੀਫ ਸੈਕਟਰੀ ਨਿਯੁਕਤ ਕਰਨ ਦੇ ਫੈਸਲੇ ਤੇ ਨੋਟਿਸ ਜਾਰੀ ਕਰਨ ਦੇ ਕਦਮ ਨੂੰ ਗਲਤ ਅਤੇ ਨਾ ਬਰਦਾਸ਼ਤ ਦੱਸਿਆ ਹੈ। ਇਹ ਕਦਮ ਸਿੱਖਾਂ ਅਤੇ ਐੱਸ.ਜੀ.ਪੀ.ਸੀ ਦੇ ਅੰਦਰੂਨੀ ਮਾਮਲਿਆਂ ਵਿੱਚ … More
ਸਾਨੀਆ-ਹਿੰਗਸ ਦੀ ਜੋੜੀ ਨੇ ਵਿੰਬਲਡਨ ਡਬਲਸ ਦਾ ਖਿਤਾਬ ਜਿੱਤਿਆ
ਲੰਡਨ – ਟੈਨਿਸ ਖਿਡਾਰੀ ਸਾਨੀਆ ਮਿਰਜਾ ਅਤੇ ਮਾਰਟਿਨਾ ਹਿੰਗਿਸ ਦੀ ਜੋੜੀ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਯੁਗਲ ਦੀ ਚੈਂਪੀਅਨ ਬਣ ਗਈ ਹੈ। ਸਾਨੀਆ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਇੰਡੀਅਨ ਹੈ। ਫਾਈਨਲ ਵਿੱਚ ਟਾਪ ਸੀਡ ਭਾਰਤੀ ਅਤੇ ਉਸ ਦੀ ਜੋੜੀਦਾਰ ਹਿੰਗਿਸ … More
ਗਰੀਸ ਦੀ ਸੰਸਦ ਨੇ ਸੁਧਾਰ ਪੈਕੇਜ਼ ਨੂੰ ਮਨਜ਼ੂਰੀ ਦਿੱਤੀ
ਏਥਨਜ਼ – ਆਰਥਿਕ ਰੂਪ ਵਿੱਚ ਦੀਵਾਲੀਆ ਹੋਣ ਤੋਂ ਬਚਾਉਣ ਲਈ ਗਰੀਸ ਦੀ ਸੰਸਦ ਨੇ ਇੱਕ ਸੁਧਾਰ ਪੈਕੇਜ ਨੂੰ ਮਨਜੂਰੀ ਦੇ ਦਿੱਤੀ ਹੈ। ਸੰਸਦ ਵਿੱਚ 251 ਵੋਟ ਸਰਕਾਰ ਦੇ ਪੱਖ ਵਿੱਚ ਭੁਗਤੇ ਅਤੇ 32 ਵੋਟ ਸਰਕਾਰ ਦੇ ਖਿਲਾਫ਼ ਪਏ, 8 ਸੰਸਦ … More







