ਖ਼ਬਰਾਂ

 

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵਾ ਕਰੋੜ ਦੀ ਡਰੱਗ ਸਮੇਤ ਗ੍ਰਿਫ਼ਤਾਰ

ਅੰਮ੍ਰਿਤਸਰ – ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਚਿੱਤਰ ਸਿੰਘ ਨੂੰ ਪੁਲਿਸ ਨੇ ਸਵਾ ਕਰੋੜ ਦੀ ਹੇਰੋਇਨ ਸਮੇਤ ਪਕੜਿਆ ਹੈ। ਉਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਤਰਨਤਾਰਨ ਦੀ ਐਸਡੀਐਮ ਡਾ: ਅਨੁਪ੍ਰੀਤ ਕੌਰ ਦਾ ਪਤੀ ਹੈ। ਉਸ ਦੇ ਖਿਲਾਫ਼ ਐਸਡੀਐਮ ਪਤਨੀ ਨੇ … More »

ਪੰਜਾਬ | Leave a comment
 

ਮਨਜੀਤ ਸਿੰਘ ਜੀ.ਕੇ. ਦਾ ਵਿਦੇਸ਼ੀ ਦੌਰਾ ਵਿਵਾਦਾਂ ਦੇ ਘੇਰੇ ‘ਚ

ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਬਾਰ ਬਾਰ ਵਿਦੇਸ਼ੀ ਦੌਰੇ ਕਰਨ ਨੂੰ ਗੁਰੂ ਦੀ ਗੋਲਕ ਦੀ ਲੁੱਟ ਗਰਦਾਨਦਿਆਂ ਕਿਹਾ ਕਿ ਦਿੱਲੀ ਕਮੇਟੀ ‘ਤੇ ਕਾਬਜ … More »

ਭਾਰਤ | Leave a comment
Gatka.resized

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋˆ ਗੱਤਕਾ ਸਿਖਲਾਈ ਕੋਰਸ ਸ਼ੁਰੂ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਬਠਿੰਡਾ ਨੇ ਇਸ ਚਾਲੂ ਵਿਦਿਅਕ ਵਰੇ ਤੋਂ ਮਾਰਸ਼ਲ ਆਰਟ ਗੱਤਕਾ ਖੇਡ ਵਿੱਚ ਇਕ ਸਾਲ ਦਾ ‘ਸਰਟੀਫ਼ਿਕੇਟ ਕੋਰਸ ਇਨ ਗੱਤਕਾ ਕੋਚਿੰਗ’ ਸ਼ੁਰੂ ਕੀਤਾ ਹੈ ਜਿਸ ਵਿੱਚ ਬਾਰ੍ਹਵੀ ਪਾਸ ਵਿਦਿਆਰਥੀ ਆਨਲਾਈਨ ਦਾਖਲਾ ਲੈ ਸਕਣਗੇ। … More »

ਪੰਜਾਬ | Leave a comment
 

ਅੰਮ੍ਰਿਤਸਰ ਵਿਚ ਸਥਾਈ ਕਨਵੈਨਸ਼ਨ ਕੇਂਦਰ ਸਥਾਪਤ ਕਰਨ ਦੀ ਮੰਗ

ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਿੱਲੀ ਦੇ ਪ੍ਰਗਤੀ ਮੈਦਾਨ ਵਾਂਗ ਅੰਮ੍ਰਿਤਸਰ ਵਿਚ ਸਥਾਈ ਕਨਵੈਨਸ਼ਨ ਕੇਂਦਰ ਸਥਾਪਤ ਕੀਤਾ ਜਿਸ … More »

ਪੰਜਾਬ | Leave a comment
9-07-2015-3.resized

ਸ਼੍ਰੋਮਣੀ ਕਮੇਟੀ ਭੁੱਲਰ ਪਰਿਵਾਰ ਨੂੰ ਹਰੇਕ ਤਰ੍ਹਾਂ ਦੀ ਮਦਦ ਦੇਵੇਗੀ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਸ਼ੁਰੂ ਤੋਂ ਹੀ ਯਤਨਸ਼ੀਲ ਹੈ।ਭੁੱਲਰ ਪਰਿਵਾਰ ਨੂੰ ਕਿਸੇ ਵੀ ਪ੍ਰਕਾਰ ਦੀ ਜ਼ਰੂਰਤ ਹੋਵੇ ਤਾਂ ਸ਼੍ਰੋਮਣੀ ਕਮੇਟੀ ਹਰ ਸੰਭਵ ਮਦਦ ਦੇਵੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ … More »

ਪੰਜਾਬ | Leave a comment
 

ਵਿਆਪਮ ਘੁਟਾਲੇ ਨਾਲ ਸੰਬੰਧਤ ਅਫ਼ਸਰਾਂ ਅਤੇ ਸਿਆਸਤਦਾਨਾਂ ਦੇ ਨਿਰੰਤਰ ਮਾਰੇ ਜਾਣ ਦਾ ਸਿਲਸਿਲਾ, ਡੂੰਘੀ ਸਾਜਿਸ਼ ਨੂੰ ਪ੍ਰਤੱਖ ਕਰਦਾ ਹੈ: ਮਾਨ

ਫਤਿਹਗੜ੍ਹ ਸਾਹਿਬ – “ਮੱਧ ਪ੍ਰਦੇਸ਼ ਵਿਚ ਕਰੋੜਾਂ-ਅਰਬਾਂ ਰੁਪਏ ਦੇ ਹੋਏ ਵਿਆਪਮ ਘੁਟਾਲੇ ਦੀਆਂ ਕੜੀਆਂ ਜਿਥੇ ਦਿਨ ਬ ਦਿਨ ਖੁੱਲਦੀਆਂ ਜਾ ਰਹੀਆਂ ਹਨ, ਉਥੇ ਇਸ ਘੁਟਾਲੇ ਨਾਲ ਸੰਬੰਧਤ ਅਫ਼ਸਰਾਨ, ਸਿਆਸਤਦਾਨ ਅਤੇ ਪੱਤਰਕਾਰਾਂ ਦਾ ਨਿਰੰਤਰ ਕਤਲ ਹੋਣ ਦਾ ਸਿਲਸਿਲਾ ਕਿਸੇ ਡੂੰਘੀ ਸਾਜਿਸ਼ … More »

ਪੰਜਾਬ | Leave a comment
??????????

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਡਿਜ਼ੀਟਲ ਇੰਡੀਆ’ ਵਿਸ਼ੇ ‘ਤੇ ਸੈਮੀਨਾਰ

ਤਲਵੰਡੀ ਸਾਬੋ:ਜਿਵੇਂ ਕਿ ਸਮੁੱਚਾ ਦੇਸ਼ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 1 ਤੋਂ 7 ਜੁਲਾਈ ਤੱਕ ‘ਡਿਜ਼ੀਟਲ ਇੰਡੀਆ’ ਹਫਤਾ ਮਨਾ ਰਿਹਾ ਹੈ, ਇਸੇ ਤਹਿਤ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ‘ਡਿਜ਼ੀਟਲ ਇੰਡੀਆ’ ਵਿਸ਼ੇ ‘ਤੇ ਇਕ ਸੈਮੀਨਾਰ ਦਾ … More »

ਪੰਜਾਬ | Leave a comment
vlcsnap-2015-07-05-09h45m18s212.resized

ਪੰਜਾਬੀ ਕਮੇਡੀ ਫਿਲਮ ‘ਪੈ ਗਿਆ ਪੰਗਾ’ ਰਿਲੀਜ਼

ਸਮਾਣਾ – ਫਿਲਮਕਾਰ ਰਵਿੰਦਰ ਰਵੀ ਵੱਲੋਂ ਤਿਆਰ ਨਵੀਂ ਪੰਜਾਬੀ ਕਮੇਡੀ ਫਿਲਮ ‘ਪੈ ਗਿਆ ਪੰਗਾ’ ਨੂੰ ਅੱਜ ਰਿਲੀਜ਼ ਕਰਦਿਆਂ ਐਸ.ਐਚ.ਓ ਰਾਜੇਸ਼ ਮਲਹੋਤਰਾ ਸਿਟੀ ਇੰਚਾਰਜ ਸਮਾਣਾ ਨੇ ਕਿਹਾ ਕਿ ਅੱਜ ਸਮਾਜ ਸੁਧਾਰ ਤੇ ਨਸ਼ੇ ਤੋਂ ਸੁਚੇਤ ਕਰਨ ਵਾਲੀਆਂ ਫਿਲਮਾਂ ਬਣਾਉਣ ਲਈ ਵਿਸ਼ੇਸ਼ … More »

ਫ਼ਿਲਮਾਂ | Leave a comment
un-logo.resized

ਅਗਲੇ 10 ਸਾਲਾਂ ‘ਚ ਡਿੱਗ ਸਕਦੀਆਂ ਹਨ ਅਨਾਜ ਦੀਆਂ ਕੀਮਤਾਂ : ਯੂਐਨ

ਵਾਸ਼ਿੰਗਟਨ- ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਅਨੁਸਾਰ ਅਗਲੇ 10 ਸਾਲ ਵਿੱਚ ਖਾਧ-ਪਦਾਰਥਾਂ ਦੀਆਂ ਕੀਮਤਾਂ ਵਿੱਚ ਹੌਲੀ-ਹੌਲੀ ਗਿਰਾਵਟ ਆ ਸਕਦੀ ਹੈ। ਇਸ ਦੀ ਮੂ਼ਲ ਵਜ੍ਹਾ ਖੇਤੀ ਉਤਪਾਦਨ ਵਿੱਚ ਵਾਧੇ ਦੇ ਨਾਲ-ਨਾਲ ਮੀਟ ਅਤੇ ਡੇਅਰੀ ਉਤਪਾਦਨ ਵਿੱਚ ਹੋਣ ਵਾਲਾ ਵਾਧਾ ਵੀ ਹੈ। … More »

ਅੰਤਰਰਾਸ਼ਟਰੀ | Leave a comment
2011_Greece_Uprising.resized.resized

ਗਰੀਸ ਨੇ ਬੇਲਆਊਟ ਨੂੰ ਨਕਾਰਿਆ,ਦੇਸ਼ ‘ਚ ਜਸ਼ਨ ਵਰਗਾ ਮਾਹੌਲ

ਲੰਡਨ – ਗਰੀਸ ਨੂੰ ਰਿਣ ਸੰਕਟ ਤੋਂ ਬਾਹਰ ਕੱਢਣ ਦੇ ਉਦੇਸ਼ ਨਾਲ ਕਰਵਾਏ ਗਏ ਮੱਤਦਾਨ ਵਿੱਚ ਜਨਤਾ ਨੇ ਯੌਰਪੀ ਸੰਘ ਵੱਲੋਂ ਪ੍ਰਸਤਾਵਿਤ ਬੇਲਆਊਟ ਦੀਆਂ ਸ਼ਰਤਾਂ ਨੂੰ ਨਾਮਨਜ਼ੂਰ ਕਰ ਦਿੱਤਾ ਹੈ। 61% ਤੋਂ ਵੀ ਵੱਧ ਗਰੀਸ ਦੇ ਲੋਕਾਂ ਨੇ ਬੇਲਆਊਟ ਦੀਆਂ … More »

ਅੰਤਰਰਾਸ਼ਟਰੀ | Leave a comment