ਖ਼ਬਰਾਂ

 

ਮੋਦੀ ਹਕੂਮਤ ਵੱਲੋਂ ਪਾਕਿਸਤਾਨ ਨਾਲ ਹੋਏ ਯੁੱਧ ਦੀ “ਪੰਜਾਹਵੀਂ ਵਰ੍ਹੇਗੰਢ” ਮਨਾਉਣ ਦੇ ਅਮਲ ਅਤਿ ਖਤਰਨਾਕ: ਮਾਨ

ਫਤਿਹਗੜ੍ਹ ਸਾਹਿਬ – “ਸੈਂਟਰ ਦੀ ਮੋਦੀ ਅਤੇ ਬੀਜੇਪੀ ਦੀ ਮੁਤੱਸਵੀ ਹਕੂਮਤ ਅਤੇ ਪਾਰਟੀ ਵੱਲੋਂ ਘੱਟ ਗਿਣਤੀ ਮੁਸਲਿਮ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਅਤੇ ਉਹਨਾਂ ਵਿਚ ਦਹਿਸ਼ਤ ਪੈਦਾ ਕਰਨ ਦੇ ਮੰਦਭਾਵਨਾ ਭਰੇ ਮਿਸ਼ਨ ਅਧੀਨ ਜੋ ਬੀਤੇ ਸਮੇਂ ਵਿਚ ਹਿੰਦ … More »

ਪੰਜਾਬ | Leave a comment
PHOTO GTBIT.resized

ਸੁਖਬੀਰ ਬਾਦਲ ਦੀ ਮੌਜੂਦਗੀ ‘ਚ ਹਿੱਤ ਨੇ ਤਕਨੀਕੀ ਅਦਾਰੇ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

ਨਵੀਂ ਦਿੱਲੀ:- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਕਨੀਕੀ ਅਦਾਰੇ ਗੁਰੁੂ ਤੇਗ ਬਹਾਦਰ ਇੰਸਟੀਚਿਯੂਟ ਆਫ ਟੈਕਨੋਲਜੀ ਦੇ ਚੇਅਰਮੈਨ ਵਜੋਂ ਅੱਜ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ … More »

ਭਾਰਤ | Leave a comment
against drugs 2.resized

ਪੰਜਾਬ ‘ਚ ਨਸ਼ਾ ਉਦੋਂ ਖਤਮ ਹੋਵੇਗਾ ਜਦੋਂ ਭਾਜਪਾ ਆਪਣੀ ਸੱਤਾ ਦੀ ਕੁਰਸੀ ਛੱਡਕੇ ਅਕਾਲੀ ਦਲ ਦੀ ਕੁਰਸੀ ਖਿਚੇਗੀ – ਬੇਲਨ ਬ੍ਰਿਗੇਡ

ਲੁਧਿਆਣਾ  :  26 ਜੂਨ ਨੂੰ ਬੇਲਨ ਬ੍ਰਿਗੇਡ  ਦੇ ਵੱਲੋਂ ਜਮਾਲਪੁਰ ਵਿੱਚ ਅੰਤਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਉੱਤੇ ਜਨਤਾ ਨੂੰ ਨਸ਼ਿਆਂ ਤੋਂ ਹੋਣ ਵਾਲੇ ਭਿਆਨਕ ਰੋਗਾਂ  ਦੇ ਪ੍ਰਤੀ ਜਾਗਰੂਕ ਕਰਣ ਲਈ ਇੱਕ ਕੈਂਪ  ਲਗਾਇਆ ਗਿਆ ਜਿਸ ਵਿੱਚ ਇਲਾਕੇ  ਦੇ ਲੋਕਾਂ ਨੇ ਸ਼ਰਾਬ … More »

ਪੰਜਾਬ | Leave a comment
 

ਪੰਜਾਬ ਬਜਟ ਬਨਾਮ ਦਿੱਲੀ ਬਜਟ – ਸ. ਫੂਲਕਾ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਦੇ ਰਾਸ਼ਟਰੀ ਕਾਨੂੰਨੀ ਨੇਤਾ ਸ. ਹਰਵਿੰਦਰ ਸਿੰਘ ਫੂਲਕਾ ਨੇ ਦਿੱਲੀ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਬਹੁਤ ਹੀ ਸ਼ਾਨਦਾਰ, ਸੰਪੂਰਣ ਅਤੇ ਦੂਰ ਅੰਦੇਸ਼ੀ ਵਾਲਾ ਦੱਸਿਆ। ਉਨ੍ਹਾਂ ਨੇ ਇਸ ਨੂੰ ਅੱਜ ਤੱਕ ਕਿਸੇ … More »

ਪੰਜਾਬ | Leave a comment
Capt._Amarinder_Singh.resized.resized.resized

ਪੰਜਾਬ ‘ਚ ਨਸ਼ੇ ਦਾ ਜਹਿਰ ਫੈਲਾਉਣ ਲਈ ਦੋਵੇਂ ਬਾਦਲ ਜਿੰਮੇਵਾਰ ਹਨ : ਕੈਪਟਨ

ਪਟਿਆਲਾ – ਸਾਬਕਾ ਮੁੱਖਮੰਤਰੀ ਮਹਾਰਾਜਾ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਦਾ ਜਹਿਰ ਫੈਲਾਉਣ ਦੇ ਲਈ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਜਿੰਮੇਵਾਰ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਵੱਲੋਂ ਕੀਤੇ ਗਏ … More »

ਪੰਜਾਬ, ਮੁਖੱ ਖ਼ਬਰਾਂ | Leave a comment
White_House_north_and_south_sides.resized

ਧਾਰਮਿਕ ਹਿੰਸਾ ਭਾਰਤ ਦੀ ਸੱਭ ਤੋਂ ਵੱਡੀ ਸਮੱਸਿਆ : ਅਮਰੀਕਾ

ਵਾਸ਼ਿੰਗਟਨ – ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ਅਨੁਸਾਰ ਭਾਰਤ ਵਿੱਚ  2014 ਵਿੱਚ ਧਰਮ ਤੇ ਆਧਾਰਿਤ ਹਿੰਸਾ ਸੱਭ ਤੋਂ ਵੱਡੀ ਮਾਨਵਅਧਿਕਾਰ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਭਾਰਤ ਵਿੱਚ ਭ੍ਰਿਸ਼ਟਾਚਾਰ ਅਤੇ ਪੁਲਿਸ ਸੁਰੱਖਿਆਂ ਬਲਾਂ ਦੁਆਰਾ ਕੀਤਾ ਜਾਣ ਵਾਲਾ ਮਾੜਾ ਵਤੀਰਾ … More »

ਅੰਤਰਰਾਸ਼ਟਰੀ | Leave a comment
isis-execute-rebels-syria.si.resized

ਸੀਰੀਆ ‘ਚ ਆਈਐਸ ਨੇ 146 ਲੋਕਾਂ ਦੀ ਹੱਤਿਆ ਕੀਤੀ

ਦਮਿਸ਼ਕ – ਸੀਰੀਆ ਦੇ ਕੁਰਦਿਸ਼ ਸ਼ਹਿਰ ਕੋਬਾਨੇ ਵਿੱਚ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਨੇ ਪਿੱਛਲੇ 24 ਘੰਟਿਆਂ ਵਿੱਚ 146 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 200 ਤੋਂ ਵੱਧ ਲੋਕ ਜਖਮੀ ਹੋ ਗਏ। ਸੀਰੀਆ ਵਿੱਚ ਨਿਗਰਾਨੀ ਸਮੂਹ (ਐਸਓਐਚਆਰ) ਦੇ ਅਨੁਸਾਰ … More »

ਅੰਤਰਰਾਸ਼ਟਰੀ | Leave a comment
Screenshot - 06252015 - 12:29:36 AM.resized

ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ ਦਾ ਗਠਨ

ਸਿਡਨੀ – ਏਥੇ ਵੱਖ – ਵੱਖ ਅਖ਼ਬਾਰਾਂ ਅਤੇ ਹੋਰ ਮੀਡੀਏ ਨਾਲ ਜੁੜੇ ਸੰਪਾਦਕਾਂ, ਪੱਤਰਕਾਰਾਂ ਅਤੇ ਲੇਖਕਾਂ ਦੀ ਸਾਂਝੀ ਮੀਟਿੰਗ ਹੈਰਿਸ ਪਾਰਕ ਵਿਖੇ ਹੋਈ। ਇਸ ਮੀਟਿੰਗ ਵਿੱਚ ਸਾਂਝੀ ਰਾਏ ਨਾਲ ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ (APM CLUB) ਦਾ ਗਠਨ ਕੀਤਾ ਗਿਆ। ਪੱਤਰਕਾਰਤਾ … More »

ਅੰਤਰਰਾਸ਼ਟਰੀ | 1 Comment
 

ਹਜੂਰ ਸਾਹਿਬ ਵਿਖੇ ਆਰ.ਐਸ. ਐਸ. ਦੁਆਰਾ ਨਾਮਜ਼ਦ ਮੈਂਬਰਾਂ ਨੂੰ ਆਹੁਦੇਦਾਰ ਬਣਾਇਆ-ਸਰਨਾ

ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਅਕਾਲ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਕਮੇਟੀ ਦੀ ਹੋਈ ਮੀਟਿੰਗ ਦਾ ਕੜਾ ਨੋਟਿਸ ਲੈਂਦਿਆ ਕਿਹਾ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਦਾ ਪੰਜਾਬ ਦੇ ਮੁੱਖ ਮੰਤਰੀ ਤੇ … More »

ਭਾਰਤ | Leave a comment
SansadBhavan_dtv.resized

ਸੰਸਦ ਦੀ ਕੈਨਟੀਨ ਨੂੰ ਮਿਲ ਰਹੀ 60 ਕਰੋੜ ਦੀ ਸਬਸਿੱਡੀ

ਨਵੀਂ ਦਿੱਲੀ – ਦੇਸ਼ ਵਿੱਚ ਜੇ ਸੱਭ ਤੋਂ ਸਸਤਾ ਅਤੇ ਉਚ ਕਵਾਲਿਟੀ ਦਾ ਭੋਜਨ ਖਾਣਾ ਹੋਵੇ ਤਾਂ ਉਹ ਹੈ ਦਿੱਲੀ ਵਿੱਚ ਸੰਸਦ ਦੀ ਕੈਨਟੀਨ। ਇੱਥੇ ਬਾਜ਼ਾਰ ਭਾਵ ਤੋਂ ਦਸ ਗੁਣਾਂ ਸਸਤੇ ਰੇਟ ਤੇ ਸਵਾਦਿਸ਼ਟ ਪਕਵਾਨ ਮਿਲਦੇ ਹਨ ਅਤੇ ਇਸ ਦੀ … More »

ਭਾਰਤ | Leave a comment