ਖ਼ਬਰਾਂ

SAMSUNG CSC

ਪੰਜਾਬੀ ਸਕੂਲ ਨਾਰਵੇ ਨੇ ਭਾਈ ਰਵੀ ਸਿੰਘ ਜੀ ਨੂੰ ਸਵਰਗੀ ਸਰਦਾਰ ਅਵਤਾਰ ਸਿੰਘ ਸ਼ਰੋਮਣੀ ਐਵਾਰਡ ਨਾਲ ਸਨਮਾਨਿਤ ਕੀਤਾ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਪੰਜਾਬੀ ਸਕੂਲ ਨਾਰਵੇ ਓਸਲੋ ਜੋ ਕਿ ਤਕਰੀਬਨ ਤਕਰੀਬਨ ਪਿੱਛਲੇ ਦੋ ਦਹਾਕਿਆਂ ਤੋਂ ਨਾਰਵੇ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੂੰ ਗੁਰਮੁੱਖੀ, ਵਿਰਸਾ, ਬੋਲੀ ਅਤੇ ਸੱਭਿਆਚਾਰ ਨਾਲ ਜੋੜਦਾ ਆ ਰਿਹਾ ਹੈ ਵੱਲੋਂ ਹਰ ਸਕੂਲੀ ਸਾਲ ਖਤਮ ਹੋਣ  … More »

ਅੰਤਰਰਾਸ਼ਟਰੀ | Leave a comment
 

ਹਾਕੀ : ਭਾਰਤ ਪਹੁੰਚਿਆ ਸੈਮੀਫਾਈਨਲ ‘ਚ

ਐਂਟਵਰਪ: ਇਥੇ ਖੇਡੇ ਗਏ ਇਕ ਰੋਮਾਂਚਕ ਮੈਚ ਦੌਰਾਨ ਭਾਰਤੀ ਹਾਕੀ ਟੀਮ ਨੇ ਮਲੇਸ਼ੀਆ ਦੀ ਟੀਮ ਨੂੰ 3-2 ਗੋਲਾਂ ਨਾਲ ਹਰਾਕੇ ਹਾਕੀ ਵਰਲਡ ਲੀਗ ਦੇ ਸੈਮੀਫਾਈਨਲ ਵਿਚ ਥਾਂ ਪੱਕੀ ਕਰ ਲਈ। ਇਸ ਮੈਚ ਨੂੰ ਜਿੱਤਣ ਲਈ ਜਸਜੀਤ ਸਿੰਘ ਨੇ ਦੋ ਗੋਲਾਂ … More »

ਖੇਡਾਂ | Leave a comment
dr b s dhillon (h)(1).resized

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੇ ਕਾਰਜਕਾਲ ਵਿੱਚ ਚਾਰ ਸਾਲ ਦਾ ਵਾਧਾ

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ  ਉੱਘੇ ਪਲਾਂਟ ਬਰੀਡਰ ਡਾ:ਬਲਦੇਵ ਸਿੰਘ ਢਿੱਲੋਂ ਦੇ ਕਾਰਜਕਾਲ ਵਿੱਚ ਚਾਰ ਸਾਲ ਦਾ ਵਾਧਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ:ਪੀ ਕੇ ਖੰਨਾ ਨੇ  ਦੱਸਿਆ ਕਿ ਯੂਨੀਵਰਸਿਟੀ ਦੇ … More »

ਪੰਜਾਬ | Leave a comment
11241225_1037492932958382_2854649951855674649_n.resized

ਸਾਈਨਾ ਨੂੰ ਕੇਲਾਗ ਨੇ 1.5 ਕਰੋੜ ਵਿੱਚ ਕੀਤਾ ਸਾਈਨ

ਨਵੀਂ ਦਿੱਲੀ- ਦੁਨੀਆਂ ਦੀ ਬਰੇਕਫਾਸਟ ਬਣਾਉਣ ਵਾਲੀ ਸੱਭ ਤੋਂ ਵੱਡੀ ਕੰਪਨੀ ਕੇਲਾਗ ਨੇ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਨੂੰ 1.5 ਕਰੋੜ ਵਿੱਚ ਰੁਪੈ ਵਿੱਚ ਸਾਈਨ ਕੀਤਾ ਹੈ। ਕੇਲਾਗ ਨੇ ਸਾਈਨਾ ਨਾਲ ਦੋ ਸਾਲ ਦਾ ਐਗਰੀਮੈਂਟ ਕੀਤਾ ਹੈ। ਇਸ ਦੇ ਨਾਲ ਹੀ … More »

ਖੇਡਾਂ | Leave a comment
4663_181191560701_2971917_n.resized

ਇੱਕ ਹਫ਼ਤੇ ਲਈ ਬੰਦ ਕਰ ਦਿੱਤੇ ਗਏ ਹਨ ਗਰੀਸ ਦੇ ਬੈਂਕ

ਏਥਨਜ਼ – ਗਰੀਸ ਦੇ ਪ੍ਰਧਾਨਮੰਤਰੀ ਐਲਿਕਸਸ ਤਸੀਪਰਸ ਨੇ ਸੋਮਵਾਰ ਨੂੰ ਸਾਰੇ ਬੈਂਕ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਗਰੀਸ ਸਰਕਾਰ ਨੇ ਏਟੀਐਮ ਮਸ਼ੀਨਾਂ ਤੋਂ ਪੈਸੇ ਕਢਵਾਉਣ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਹਫ਼ਤਾਭਰ  ਬੈਂਕਾਂ ਦਾ … More »

ਅੰਤਰਰਾਸ਼ਟਰੀ | Leave a comment
 

ਹਾਕੀ: ਆਸਟ੍ਰੇਲੀਆ ਹੱਥੋਂ ਹਾਰਿਆ ਭਾਰਤ

ਭਾਰਤ ਅਤੇ ਆਸਟ੍ਰੇਲੀਆ ਦੌਰਾਨ ਬੈਲਜੀਅਮ ਵਿਖੇ ਖੇਡੇ ਗਏ ਇਕ ਮੈਚ ਵਿਚ ਭਾਰਤ ਨੂੰ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟ੍ਰੇਲੀਆਈ ਟੀਮ ਨੇ ਇਹ ਜਿੱਤ 6-2 ਗੋਲਾਂ ਨਾਲ ਹਾਸਲ ਕੀਤੀ। ਖੇਡ ਦੇ ਅੱਠਵੇਂ ਮਿੰਟ  ਜ਼ਾਲੇਵਸਕੀ ਦੇ ਗੋਲ ਨਾਲ ਆਸਟ੍ਰੇਲੀਆਈ ਟੀਮ 1-0 … More »

ਖੇਡਾਂ | Leave a comment
DSC01282.resized

ਸਿਰਜਣਧਾਰਾ ਵੱਲੋਂ ਬਾਈ ਮੱਲ ਸਿੰਘ ਯਾਦਗਾਰੀ ਪੁਰਸਕਾਰ ਸਮਾਗਮ

ਲੁਧਿਆਣਾ – ‘ਸਾਹਿਤਕਾਰਾਂ ਦਾ ਮਾਣ-ਸਨਮਾਨ ਕਰਨਾ ਬਹੁਤ ਉੱਤਮ ਕਾਰਜ ਹੈ, ਇਸ ਨਾਲ ਉਨ੍ਹਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਨ੍ਹਾਂ  ਦੀਆਂ ਰਚਨਾਵਾਂ ਸਮਾਜ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਹਨ। ਤੇ ਨਤੀਜੇ ਵਜੋਂ ਉਹ ਹੋਰ ਵੀ ਪਰਪੱਕ ਰਚਨਾਵਾਂ ਲਿਖ ਕੇ ਨਿੱਗਰ ਸਮਾਜ … More »

ਪੰਜਾਬ | Leave a comment
???????????

ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਸ਼ਾਨਦਾਰ 10 ਵਾਂ ਖੇਡ ਮੇਲਾ ਕਰਵਾਇਆ ਗਿਆ-ਨਾਰਵੇ

ਓਸਲੋ,(ਰੁਪਿੰਦਰ ਢਿੱਲੋ ਮੋਗਾ) –ਸਪੋਰਟਸ ਕੱਲਚਰਲ ਫੈਡਰੇਸ਼ਨ ਵੱਲੋ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਜੋਯਨ ਨਾਰਵੇ ਦੀ ਰਾਜਧਾਨੀ ੳਸਲੋ ਵਿਖੇ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ।ਫੈਡਰੇਸ਼ਨ ਵੱਲੋ ਕਰਾਏ ਗਏ ਇਸ ਖੇਡ ਮੇਲਾ ਦਾ ਮੁੱਖ ਉਦੇਸ਼  ਨਾਰਵੇ ਵਿੱਚ ਜੰਮੇ ਭਾਰਤੀ ਮੂਲ … More »

ਅੰਤਰਰਾਸ਼ਟਰੀ | Leave a comment
 

ਬੰਗਲਾਦੇਸ਼ ਸਰਕਾਰ ਵੱਲੋਂ ਸਿੱਖ ਅਨੰਦ ਮੈਰਿਜ ਐਕਟ 1909 ਨੂੰ ਮਾਨਤਾ ਦੇਣਾ ਸਲਾਘਾਯੋਗ

ਅੰਮ੍ਰਿਤਸਰ – ਬੰਗਲਾਦੇਸ਼ ਸਰਕਾਰ ਵੱਲੋਂ ਸਿੱਖ ਮੈਰਿਜ ਐਕਟ ੧੯੦੯ ਨੂੰ ਮਾਨਤਾ ਦੇਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਲਾਘਾ ਕੀਤੀ ਹੈ ਅਤੇ ਬੰਗਲਾਦੇਸ਼ ਸਰਕਾਰ ਦਾ ਧੰਨਵਾਦ ਕੀਤਾ ਹੈ । ਇਥੋਂ ਜਾਰੀ ਪ੍ਰੈਸ ਨੋਟ ਵਿੱਚ ਜਥੇਦਾਰ ਅਵਤਾਰ … More »

ਪੰਜਾਬ | Leave a comment
1.resized

ਸ਼੍ਰੋਮਣੀ ਕਮੇਟੀ ਵੱਲੋਂ ਉੱਤਰਾ ਖੰਡ ਵਿੱਚ ਭਾਰੀ ਵੱਰਖਾ ਕਾਰਣ ਫਸੇ ਲੋਕਾਂ ਲਈ ਰਾਹਤ ਸਮੱਗਰੀ ਭੇਜੀ ਗਈ

ਅੰਮ੍ਰਿਤਸਰ : ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰਾਖੰਡ ਵਿਖੇ ਗੋਬਿੰਦ ਧਾਮ, ਸ੍ਰੀ ਹੇਮਕੁੰਟ ਸਾਹਿਬ, ਜੋਸ਼ੀ ਮੱਠ ਅਤੇ ਵੱਖ-ਵੱਖ ਇਲਾਕਿਆਂ ਵਿਚ ਫਸੀਆਂ ਸੰਗਤਾਂ ਲਈ ਰਾਹਤ ਸਮੱਗਰੀ ਭੇਜੀ ਗਈ। ਇਸ ਰਾਹਤ … More »

ਪੰਜਾਬ | Leave a comment