ਖ਼ਬਰਾਂ

0.resized

ਨਵਾਜ਼ ਸ਼ਰੀਫ਼ ਨੂੰ ਮਾਰਨ ਲਈ ਕੀਤਾ ਸੀ ਇਹ ਹਮਲਾ : ਤਾਲਿਬਾਨ

ਇਸਲਾਮਾਬਾਦ – ਪਾਕਿਸਤਾਨ ਵਿੱਚਲੇ ਕਸ਼ਮੀਰ ਦੇ ਗਿਲਗਿਤ ਖੇਤਰ ਵਿੱਚ ਸ਼ੁਕਰਵਾਰ ਨੂੰ ਪਾਕਿਸਤਾਨੀ ਸੈਨਾ ਦਾ ਐਮਆਈ-17 ਹੈਲੀਕਾਪਟਰ ਹਾਦਸੇ ਦਾ ਸਿ਼ਕਾਰ ਹੋ ਗਿਆ ਸੀ। ਇਸ ਹਾਦਸੇ ਵਿੱਚ ਨਾਰਵੇ ਅਤੇ ਫਿਲੀਪੀਨਜ਼ ਦੇ ਰਾਜਦੂਤਾਂ ਦੀ ਮੌਤ ਹੋ ਗਈ। ਦੋਵਾਂ ਦੇਸ਼ਾਂ ਦੇ ਰਾਜਦੂਤਾਂ ਦੇ ਨਾਲ-ਨਾਲ … More »

ਅੰਤਰਰਾਸ਼ਟਰੀ | Leave a comment
11050235_980648851959433_3156456688258656555_n.resized

ਬ੍ਰਿਟੇਨ ‘ਚ ਕੈਮਰਨ ਦੀ ਕੰਜਰਵੇਟਿਵ ਪਾਰਟੀ ਨੂੰ ਮਿਲਿਆ ਦੁਬਾਰਾ ਸਪੱਸ਼ਟ ਬਹੁਮੱਤ

ਲੰਡਨ – ਬ੍ਰਿਟੇਨ ਵਿੱਚ ਹਾਲ ਹੀ ਵਿੱਚ ਹੋਈਆਂ ਆਮ ਚੋਣਾਂ ਵਿੱਚ ਕੈਮਰਨ ਦੀ ਅਗਵਾਈ ਵਾਲੀ ਕੰਜਰਵੇਟਿਵ ਪਾਰਟੀ ਨੇ ਸੰਸਦ ਵਿੱਚ ਦੂਸਰੀ ਵਾਰ ਸਪੱਸ਼ਟ ਬਹੁਮੱਤ ਹਾਸਿਲ ਕਰ ਲਿਆ ਹੈ। ਕੰਜਰਵੇਟਿਵ ਪਾਰਟੀ ਦੀ 1992 ਤੋਂ ਬਾਅਦ ਇਹ ਸੱਭ ਤੋਂ ਵੱਡੀ ਜਿੱਤ ਹੈ। … More »

ਅੰਤਰਰਾਸ਼ਟਰੀ | Leave a comment
??????????

ਦੋਹਰੇ ਡਿਗਰੀ ਪ੍ਰੋਗਰਾਮ ਅਧੀਨ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਸ਼ਵ ਪੱਧਰੀ ਸਿੱਖਿਆ ਲੈਣਗੇ

ਚੰਡੀਗੜ੍ਹ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਚਾਂਸਲਰ ਜੇ.ਐਸ. ਧਾਲੀਵਾਲ ਨੇ ਅੱਜ ਇਥੇ ਕਿਹਾ ਹੈ ਕਿ ਅਮਰੀਕਾ ਦੀ ਉਟਾਹ ਯੂਨੀਵਰਸਿਟੀ ਤੇ ਪੁਰਤਗਾਲ ਦੀ ਲਿਸਬਨ ਯੂਨੀਵਰਸਿਟੀ ਨਾਲ ਮਿਲ ਕੇ ਉਹਨਾਂ ਦੀ ਯੂਨੀਵਰਸਿਟੀ ਵਲੋਂ ਮਾਰਕਿਟ ਦੀ ਮੰਗ ਅਨੁਸਾਰ ਸ਼ੁਰੂ ਕੀਤੇ ਜਾ ਰਹੇ ਨਵੇਂ … More »

ਪੰਜਾਬ | Leave a comment
11178074_909522682402817_351387069417544863_n.resized

ਹਾਈਕੋਰਟ ਵੱਲੋਂ ਸਲਮਾਨ ਨੂੰ ਮਿਲੀ ਦੋ ਦਿਨ ਦੀ ਜਮਾਨਤ

ਮੁੰਬਈ – ਬਾਲੀਵੁੱਡ ਦੇ ਪ੍ਰਸਿੱਧ ਐਕਟਰ ਸਲਮਾਨ ਖਾਨ ਨੂੰ ਸੈਸ਼ਨ ਕੋਰਟ ਤੋਂ ਪੰਜ ਸਾਲ ਦੀ ਜੇਲ੍ਹ ਦੀ ਸਜ਼ਾ ਹੋਣ ਤੋਂ ਬਾਅਦ ਉਨ੍ਹਾਂ ਦੇ ਵਕੀਲ ਨੇ ਬੰਬੇ ਹਾਈਕੋਰਟ ਪਹੁੰਚ ਕੇ ਜਮਾਨਤ ਦੀ ਦਰਖਾਸਤ ਦਿੱਤੀ। ਬੰਬੇ ਹਾਈਕੋਰਟ ਨੇ ਸਲਮਾਨ ਦੀ ਜਮਾਨਤ ਸਬੰਧੀ … More »

ਫ਼ਿਲਮਾਂ | Leave a comment
Photo 1.resized

ਦਿੱਲੀ ਕਮੇਟੀ ਜੇਕਰ ਪਾਕਿਸਤਾਨ ਗੁਰਦੁਆਰਿਆਂ ਦੀ ਸੇਵਾ ਚਾਹੁੰਦੀ ਹੈ ਤਾਂ ਪਹਿਲਾਂ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰੇ : ਗੋਪਾਲ ਸਿੰਘ ਚਾਵਲਾ

ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ ਗੋਪਾਲ ਸਿੰਘ ਚਾਵਲਾ ਨੇ ਦਸਿਆ ਕੀ ਅੱਜ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਕਮੇਟੀ ਦੇ ਪ੍ਰਧਾਨ, ਮੇੰਬਰ ਸਾਹਿਬਾਨ ਤੇ ਨਾਲ ਓਕਾਬ  ਬੋਰਡ ਦੇ … More »

ਅੰਤਰਰਾਸ਼ਟਰੀ | Leave a comment
photo majnu ka tila  1.resized

ਅੱਜ ਦੇ ਯੂਗ ‘ਚ ਵੀ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾ ਦੀ ਪ੍ਰਮਾਣਿਕਤਾ ਬਰਕਰਾਰ :- ਜੀ.ਕੇ.

ਨਵੀਂ ਦਿੱਲੀ : ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼ ਵੱਲੋਂ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਸਮਾਜਿਕ ਅਤੇ ਧਾਰਮਿਕ ਸਰੋਕਾਰਾਂ ਬਾਰੇ ਸੈਮੀਨਾਰ ਕਰਵਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਤੇ ਖੋਜ ਕਰਨ ਦੇ ਇਸ ਅਦਾਰੇ ਵੱਲੋਂ ਪੰਜਾਬੀ ਯੂਨਿਵਰਸਿਟੀ ਪਟਿਆਲਾ  … More »

ਭਾਰਤ | Leave a comment
 

ਹਕੂਮਤੀ ਅਤੇ ਪੈਸੇ ਦੇ ਲਾਲਚ ਦਾ ਦਬਾਅ ਪਾ ਕੇ ਕੀਤਾ ਗਿਆ ਸਮਝੌਤਾ ਬੁਰਾਈਆਂ ਨੂੰ ਜਨਮ ਦੇਣ ਵਾਲਾ : ਮਾਨ

ਫ਼ਤਹਿਗੜ੍ਹ ਸਾਹਿਬ – “ਸ. ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਵੱਲੋਂ ਪੰਜਾਬ ਸੂਬੇ ਵਿਚ ਗੈਰ-ਕਾਨੂੰਨੀ ਤਰੀਕੇ ਚਲਾਈਆਂ ਜਾ ਰਹੀਆਂ ਔਰਬਿਟ ਬੱਸਾਂ ਦੇ ਕਰਿੰਦਿਆਂ ਨੇ ਜੋ 13 ਸਾਲ ਬੱਚੀ ਅਰਸ਼ਦੀਪ ਕੌਰ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਦੀ ਦੁੱਖਦਾਇਕ ਕਾਰਵਾਈ ਕੀਤੀ … More »

ਪੰਜਾਬ | Leave a comment
photo majnu ka tila.resized

ਹਸਤ ਲਿੱਖਤ ਸਰੂਪ ਦੇ ਦਿੱਲੀ ਪੁੱਜਣ ‘ਤੇ ਕਮੇਟੀ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ

ਨਵੀਂ ਦਿੱਲੀ : ਕਾਨਪੁਰ ਦੇ ਭਾਈ ਹਰਿੰਦਰ ਸਿੰਘ ਵੱਲੋ ਉਤਾਰਾ ਕੀਤੇ ਗਏ ਹਸਤ ਲਿਖਤ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਨਗਰ ਕੀਰਤਨ ਦੀ ਸ਼ਕਲ ‘ਚ ਗੁਰਦੁਆਰਾ ਮਜਨੂ ਟਿੱਲਾ ਸਾਹਿਬ ਪੁਜਣ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ … More »

ਭਾਰਤ | Leave a comment
CSC_4226.resized

ਵਿਸ਼ਵ ਪ੍ਰਸਿੱਧ ਬਿਜਲੀ ਉਤਪਾਦਨ ਕੰਪਨੀ ‘ਸੈਪਕੋ’ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ

ਤਲਵੰਡੀ ਸਾਬੋ : ਸ਼ੈਨਡੌਂਗ ਇਲੈਕਟਰਿਕ ਪਾਵਰ ਕੰਸਟਰਕਸ਼ਨ-1 (ਸੈਪਕੋ-1) ਕੰਪਨੀ ਜੋ ਕਿ  ਤਲਵੰਡੀ ਸਾਬੋ ਪਾਵਰ ਪਲਾਂਟ ਵਿਖੇ ਬਿਜਲੀ ਉਤਪਾਦਨ ਕਾਰਜਾਂ ਵਿਚ ਸਹਾਇਤਾ ਕਰ ਰਹੀ ਹੈ, ਨੇ ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਦਾ ਦੌਰਾ ਕੀਤਾ। ਪ੍ਰੋਜੈਕਟ ਮੈਨੇਜਰ ਹੈਨ ਜੀਵਾਟੋ, ਪ੍ਰਸਾਸ਼ਨਿਕ ਪ੍ਰਬੰਧਕ ਜ਼ਿਆਂਗ … More »

ਪੰਜਾਬ | Leave a comment
10635896_535573566543754_2934040068005549510_n.resized

ਬਿਹਾਰ ‘ਚ ਲਾਲੂ-ਨਤੀਸ਼ 100-100 ਸੀਟਾਂ ਤੇ ਚੋਣ ਲੜਨਗੇ

ਨਵੀਂ ਦਿੱਲੀ- ਬਿਹਾਰ ਵਿੱਚ ਆਰਜੇਡੀ ਅਤੇ ਜੇਡੀਯੂ ਦਰਮਿਆਨ ਸੀਟਾਂ ਦੀ ਵੰਡ-ਵੰਡਾਈ ਸਬੰਧੀ ਸਮਝੌਤਾ ਸਿਰੇ ਚੜ੍ਹ ਗਿਆ ਹੈ। ਰਾਜਦ ਅਤੇ ਜੇਡੀਯੂ ਵਿੱਚਕਾਰ 100-100 ਸੀਟਾਂ ਤੇ ਚੋਣ ਲੜਨ ਦੀ ਡੀਲ ਪੱਕੀ ਹੋ ਗਈ ਹੈ। ਜਨਤਾ ਪਰੀਵਾਰ ਵਿੱਚ ਰਲ ਜਾਣ ਤੋਂ ਬਾਅਦ ਇੱਕ … More »

ਭਾਰਤ | Leave a comment