ਖ਼ਬਰਾਂ
ਵਿਦੇਸ਼ ਤੋਂ ਚੰਦਾ ਲੈਣਾ ਕੋਈ ਪਾਪ ਨਹੀਂ ਹੈ : ਕਲਿੰਟਨ
ਵਾਸਿ਼ੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਆਪਣੀ ਚੈਰੀਟੇਬਲ ਫਾਂਊਡੇਸ਼ਨ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਵਿਦੇਸ਼ ਤੋਂ ਚੰਦਾ ਲੈਣਾ ਕੋਈ ਪਾਪ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਸਾਂ ਅਮਰੀਕੀ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਰਤ … More
ਡੀ ਲਿੰਕ ਨੇ ਪੰਜਾਬ ਵਿਚ ਪਹਿਲਾ ਨੈਟਵਰਕਿੰਗ ਸੈਂਟਰ ਗੁਲਜ਼ਾਰ ਗਰੁੱਪ ਵਿਚ ਖੋਲਿਆ
ਖੰਨਾ – ਗੁਲਜ਼ਾਰ ਗਰੁੱਪ ਆਫ਼ ਇੰਸਟੀਟਿਊਟਸ ਵੱਲੋਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀ ਮੁਕਾਬਲਿਆਂ ਲਈ ਤਿਆਰ ਕਰਨ ਦੇ ਮੰਤਵ ਨਾਲ ਦੁਨੀਆਂ ਭਰ ਵਿਚ ਨੈਟਵਰਕਿੰਗ ਲੀਡਰ ਵਜੋਂ ਜਾਣੀ ਜਾਂਦੀ ਡੀ ਲਿੰਕ ਕੰਪਨੀ ਨਾਲ ਕਰਾਰ ਕੀਤਾ ਹੈ। ਇਸ ਕਰਾਰ ਅਨੁਸਾਰ ਡੀ ਲਿੰਕ ਕੰਪਨੀ … More
ਸਿੱਖ ਕੌਮ ਵਿਪਦਾ ਦੌਰਾਨ ਮਦਦ ਕਰਨ ਨੂੰ ਸਦਾ ਤਿਆਰ ਰਹਿੰਦੀ ਹੈ
ਨਵੀਂ ਦਿੱਲੀ : ਗੁਰਦੁਆਰਾ ਸ੍ਰੀ ਗੁਰੁੂ ਸਿੰਘ ਸਭਾ ਗ੍ਰੇਟਰ ਕੈਲਾਸ਼ ਪਾਰਟ-1 (ਪਹਾੜੀ ਵਾਲਾ) ਦੇ ਪ੍ਰਬੰਧਕਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇਪਾਲ ‘ਚ ਆਏ ਜਲਜਲੇ ਦੇ ਪ੍ਰਭਾਵਿਤ ਲੋਕਾਂ ਤੱਕ ਮਦਦ ਪਹੁੰਚਾਉਣ ਵਾਸਤੇ ਲਗਭਗ 5 ਟਨ ਰਾਹਤ ਸਾਮਗ੍ਰੀ ਇਕ ਟ੍ਰਕ … More
ਵਿਰੋਧ-ਪ੍ਰਦਰਸ਼ਨ ਕਾਰਣ ਸੁਖਬੀਰ ਨੂੰ ਬੰਦ ਕਰਨੀ ਪਈ ਆਰਬਿਟ ਬੱਸ ਸਰਵਿਸ
ਮੋਗਾ- ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਬਾਦਲ ਨੇ ਆਪਣੀ ਆਰਬਿਟ ਐਵੀਏਸ਼ਨ ਕੰਪਨੀ ਦੀਆਂ ਬੱਸਾਂ ਦੀ ਆਵਾਜਾਈ ਹਾਲ ਦੀ ਘੜੀ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਇਸ ਕੰਪਨੀ ਦੀ ਬੱਸ ਵਿੱਚੋਂ ਬੁੱਧਵਾਰ ਨੂੰ ਇੱਕ 13 ਸਾਲ ਦੀ ਲੜਕੀ ਨਾਲ ਛੇੜਛਾੜ … More
ਬ੍ਰਿਟੇਨ ਦੇ ਸ਼ਾਹੀ ਪ੍ਰੀਵਾਰ ‘ਚ ਗੂੰਜੀ ਨੰਨੀ ਪਰੀ ਦੀ ਕਿਲਕਾਰੀ
ਲੰਡਨ – ਬ੍ਰਿਟੇਨ ਦੇ ਕਿੰਗਸਟਨ ਪੈਲੇਸ ਵਿੱਚ ਇੱਕ ਵਾਰ ਫਿਰ ਤੋਂ ਕਿਲਕਾਰੀਆਂ ਗੂੰਜੀਆਂ ਹਨ ।ਡਚੇਜ਼ ਆਫ਼ ਕੈਮਬ੍ਰਿਜ ਕੇਟ ਮਿਡਲਟਨ ਨੇ ਇਸ ਵਾਰ ਇੱਕ ਨੰਨੀ ਪਰੀ ਨੂੰ ਜਨਮ ਦਿੱਤਾ ਹੈ। ਸ਼ਾਹੀ ਪਰੀਵਾਰ ਨੇ ਰਸਮੀ ਤੌਰ ਤੇ ਬੱਚੀ ਦੇ ਜਨਮ ਦੀ ਘੋਸ਼ਣਾ … More
ਜਥੇਦਾਰ ਅਵਤਾਰ ਸਿੰਘ ਨੇ ਜੰਮੂ-ਕਸ਼ਮੀਰ ਵਿਖੇ ਬ੍ਰਾਹਮਣ ਸਭਾ ਵੱਲੋਂ ਗੁ: ਸ੍ਰੀ ਗੁਰੂ ਸਿੰਘ ਸਭਾ ਦੀ ਸਰਾਂ ‘ਤੇ ਜਬਰੀ ਕਬਜੇ ਦਾ ਵਿਰੋਧ ਕੀਤਾ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿੱਚ ਬ੍ਰਾਹਮਣ ਸਭਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਸਰਾਂ ‘ਤੇ ਜਬਰੀ ਕਬਜਾ ਕਰਨ ਤੇ ਸਖ਼ਤ ਸ਼ਬਦਾਂ ਵਿੱਚ ਵਿਰੋਧਤਾ ਕੀਤੀ ਹੈ। ਦਫ਼ਤਰ ਤੋਂ ਜਾਰੀ ਪ੍ਰੈਸ … More
ਔਰਬਿਟ ਬੱਸ ‘ਚ ਇੱਕ ਬੀਬੀ ਨਾਲ ਹੋਈ ਘਟਨਾ ਅਤਿ ਸ਼ਰਮਿੰਦਗੀ ਭਰੀ : ਮਾਨ
ਫ਼ਤਹਿਗੜ੍ਹ ਸਾਹਿਬ – “ਕਿਸੇ ਵੀ ਮੁਲਕ, ਸੂਬੇ ਦਾ ਅਮਨ-ਚੈਨ ਅਤੇ ਉਥੋ ਦੀਆਂ ਜ਼ਮਹੂਰੀਅਤ ਕਦਰਾਂ-ਕੀਮਤਾਂ ਦਾ ਕਾਇਮ ਰਹਿਣਾ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਮੁਲਕ ਜਾਂ ਸੂਬੇ ਦੇ ਨਿਜਾਮੀ ਪ੍ਰਬੰਧ ਉਤੇ ਉੱਚੇ-ਸੁੱਚੇ ਇਖ਼ਲਾਕ ਵਾਲੇ ਸਿਆਸਤਦਾਨਾਂ ਦੀ ਹਕੂਮਤ ਹੈ ਜਾਂ … More
ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਨੇ ਦਿੱਲੀ ਕਮੇਟੀ ਦੇ ਲੰਗਰ ਕੈਂਪ ਦਾ ਲਿਆ ਜਾਇਜ਼ਾ
ਨਵੀਂ ਦਿੱਲੀ : ਨੇਪਾਲ ਦੇ ਖੋਖਣਾ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਏ ਗਏ ਲੰਗਰ ਕੈਂਪ ਦਾ ਜਾਇਜ਼ਾ ਅੱਜ ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਨੇਪਾਲ ਦੀ ਯੂਨਾਇਟਿਡ ਕਮਿਯੂਨਿਸਟ ਪਾਰਟੀ ਦੇ ਸੀਨੀਅਰ ਆਗੂ ਪੁਸ਼ਪ ਕੁਮਾਰ ਦਹਿਲ (ਪ੍ਰਚੰਡ) ਨੇ ਲੈਂਦੇ … More
ਪਾਕਿਸਤਾਨ ਦੇ ਗੁਰੂਧਾਮਾਂ ਦੀ ਬੇਹਤਰੀ ਲਈ ਪੁਰਣ ਸਹਿਯੋਗ ਦੇਵਾਂਗੇ – ਜੀ.ਕੇ.
ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਦੋ ਦਿੰਨ ਦੇ ਪਾਕਿਸਤਾਨ ਦੌਰੇ ਨੂੰ ਸਫਲ ਦੱਸਦੇ ਹੋਏ ਇਸ ਬਾਰੇ ‘ਚ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵੱਲੋਂ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਜ਼ਦੂਰ ਦਿਵਸ ਮਨਾਇਆ
ਤਲਵੰਡੀ ਸਾਬੋ : ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ। ਜਿਸਦੇ ਪਹਿਲੇ ਪੜਾਅ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਨਛੱਤਰ ਸਿੰਘ ਮੱਲ੍ਹੀ ਨੇ ਹੋਰ ਯੂਨੀਵਰਸਿਟੀ ਅਧਿਕਾਰੀਆਂ ਦੇ ਨਾਲ ਕੈਂਪਸ ਵਿਖੇ ਪੌਦੇ ਲਗਾਏ। ਯੂਨੀਵਰਸਿਟੀ ਦੇ ਮੁੱਖ … More







