ਖ਼ਬਰਾਂ

IMG-20150501-WA0030.resized

ਮੋਗਾ ਵਿੱਚ ਬਾਦਲ ਦੀ ਬੱਸ ਵਿੱਚ ਹੋਈ ਘਟਨਾ ਦੇ ਖਿਲਾਫ ਆਪ ਵੱਲੋਂ ਕੈਂਡਲ ਲਾਈਟ ਮਾਰਚ

ਆਮ ਆਦਮੀ ਪਾਰਟੀ ਦੇ ਜਿਲਾ ਕਨਵੀਨਰ ਅਹਿਬਾਬ ਸਿੰਘ ਗਰੇਵਾਲ ਨੇ ਹਾਲ ਹੀ ਵਿੱਚ ਬਾਦਲ ਦੀ ਓਰਬਿਟ ਬੱਸ ਵਿੱਚ ਵਾਪਰੀ ਘਟਨਾ ਦੀ ਪੁਰਜ਼ੋਰ ਨਿੰਦਾ ਕੀਤੀ ਹੈ, ਜਿਸ ਵਿੱਚ ਕਿ ਇੱਕ 13 ਸਾਲਾਂ ਦੀ ਨੰਨ੍ਹੀ ਛਾਂ ਅਤੇ ਉਸਦੀ ਮਾਂ ਆਪਣੇ ਨਾਲ ਹੁੰਦੀ … More »

ਪੰਜਾਬ | Leave a comment
 

ਵਿਸ਼ੇਸ਼ ਬੱਸ ਰਾਹੀਂ ੬ ਮਈ ਤੋਂ ਕਰਵਾਏ ਜਾਣਗੇ ਇਤਿਹਾਸਿਕ ਨਿਸ਼ਾਨੀਆਂ ਦੇ ਦਰਸ਼ਨ

ਅੰਮ੍ਰਿਤਸਰ – ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਇਤਿਹਾਸਕ ਨਿਸ਼ਾਨੀਆਂ ਜੋ ਕਿਲ੍ਹਾ ਮੁਬਾਰਕ, ਪਟਿਆਲਾ ਵਿਖੇ ਸੁਸ਼ੋਭਿਤ ਸਨ, ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਇਕ ਵਿਸ਼ੇਸ਼ ਬੱਸ ਵਿੱਚ ਸੁਸ਼ੋਭਿਤ ਕਰਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਲਿਜਾਇਆ … More »

ਪੰਜਾਬ | Leave a comment
photo langer camp in nepal.resized

ਨੇਪਾਲ ਦੇ ਭੂਚਾਲ ਪ੍ਰਭਾਵਿਤ ਦੋ ਪਿੰਡਾਂ ’ਚ ਦਿੱਲੀ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਲੰਗਰ ਕੈਂਪ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੇਪਾਲ ’ਚ ਕਾਠਮੰਡੂ ਦੇ ਨੇੜੇ ਦੇ ਦੋ ਪਿੰਡਾਂ ਵਿੱਚ ਲੰਗਰ ਪਕਾਉਣ ਅਤੇ ਛਕਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਕਮੇਟੀ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਪੁਨੀਤ ਸਿੰਘ ਚੰਢੋਕ ਨੂੰ ਇਸ ਬਾਰੇ … More »

ਭਾਰਤ | Leave a comment
10635812_878611078824299_8115974649471590545_n.resized

ਬਾਦਲ ਦਲ ਅਤੇ ਬੀਜੇਪੀ ਦੇ ਰਿਸ਼ਤਿਆਂ ‘ਚ ਵੱਧ ਰਹੀ ਹੈ ਕੁੜਤਣ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਰਮਿਆਨ ਤਲਖੀ ਵੱਧਦੀ ਹੀ ਜਾ ਰਹੀ ਹੈ। ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਾਲ ਹੀ ਵਿੱਚ ਨਾਰਦਰਨ ਜੋਨ ਕੌਂਸਿਲ ਦੀ ਬੈਠਕ ਵਿੱਚ ਰਾਜਨਾਥ ਸਿੰਘ ਨੂੰ ਆੜੇ ਹੱਥੀਂ ਲਿਆ ਸੀ। ਅਕਾਲੀ ਐਮਪੀ ਨਰੇਸ਼ ਗੁਜਰਾਲ ਨੇ … More »

ਪੰਜਾਬ | Leave a comment
2000px-USCIRF-Logo.svg.resized

ਅੰਤਰਰਾਸ਼ਟਰੀ ਧਾਰਮਿਕ ਕਮਿਸ਼ਨ ਨੇ ਬੀਜੇਪੀ ਸਰਕਾਰ ਦੀ ਕੀਤੀ ਸਖਤ ਆਲੋਚਨਾ

ਵਾਸ਼ਿੰਗਟਨ – ਅਮਰੀਕਾ ਦੇ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਕਮਿਸ਼ਨ ਨੇ ਭਾਰਤ ਦੀ ਬੀਜੇਪੀ ਸਰਕਾਰ ਦੀ ਸਖਤ ਆਲੋਚਨਾ ਕੀਤੀ ਹੈ। ‘ਘਰ ਵਾਪਸੀ’ ਅਤੇ ਈਸਾਈਆਂ ਦੇ ਖਿਲਾਫ਼ ਹਿੰਸਾ ਵਰਗੀਆਂ ਗੱਲਾਂ ਅਤੇ ਬੀਜੇਪੀ ਨੇਤਾਵਾਂ ਵੱਲੋਂ ਘੱਟਗਿਣਤੀਆਂ ਤੇ ਇਤਾਜ਼ਯੋਗ ਟਿਪਣੀਆਂ ਨੂੰ ਲੈ ਕੇ ਕਮਿਸ਼ਨ ਨੇ … More »

ਅੰਤਰਰਾਸ਼ਟਰੀ | Leave a comment
colege jupe problem.resized

ਵਿਦਿਆਰਥਣ ਦੇ ਪਾਈ ਹੋਈ ਲੰਬੀ ਕਾਲੀ ਸਕਰਟ ਨੂੰ ਜਦੋਂ ਸਕੂਲ ਵਾਲੇ ਧਾਰਮਿੱਕ ਚ੍ਹਿੰਨ ਸਮਝਗੇ!

ਫਰਾਂਸ, (ਸੁਖਵੀਰ ਸਿੰਘ ਸੰਧੂ) – ਇਥੇ ਦੇ ਸਕੂਲਾਂ ਕਾਲਜ਼ਾਂ ਵਿੱਚ ਧਾਰਮਿੱਕ ਚ੍ਹਿਨ ਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਦਾਂ ਹੈ।ਇਸ ਦੀ ਉਦਾਹਰਣ ਉਸ ਵਕਤ ਵੇਖਣ ਨੂੰ ਮਿਲੀ ਜਦੋਂ ਇਥੇ ਦੇ ਸ਼ਾਰਲਵੀਲ ਮੇਜ਼ੀਅਰਸ ਇਲਾਕੇ ਦੇ ਇੱਕ ਕਾਲਜ਼ ਵਿੱਚੋਂ 15 ਸਾਲਾਂ ਦੀ ਇੱਕ … More »

ਅੰਤਰਰਾਸ਼ਟਰੀ | Leave a comment
640px-Official_portrait_of_Barack_Obama.resized.resized

ਸੈਨਿਟ ਨੇ ਈਰਾਨ ਤੇ ਲਗੀਆਂ ਪਾਬੰਦੀਆਂ ‘ਚ ਢਿਲ ਦੇਣ ਸਬੰਧੀ ਓਬਾਮਾ ਦਾ ਪ੍ਰਸਤਾਵ ਠੁਰਾਇਆ

ਵਾਸ਼ਿੰਗਟਨ – ਅਮਰੀਕੀ ਸੈਨਿਟ ਨੇ ਈਰਾਨ ਨਾਲ ਕੀਤੇ ਪਰਮਾਣੂੰ ਸਮਝੌਤੇ ਦੇ ਬਦਲੇ ਉਸ ਤੇ ਲਗੀਆਂ ਪਾਬੰਦੀਆਂ ਵਿੱਚ ਛੋਟ ਦੇਣ ਦੇ ਮਾਮਲੇ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਪੇਸ਼ ਕੀਤੇ ਗਏ ਇੱਕ ਪ੍ਰਸਤਾਵ ਨੂੰ ਨਾਂਮਨਜ਼ੂਰ ਕਰ ਦਿੱਤਾ ਹੈ। ਰਾਸ਼ਟਰਪਤੀ ਓਬਾਮਾ ਆਪਣੇ ਪ੍ਰਸਤਾਵ … More »

ਅੰਤਰਰਾਸ਼ਟਰੀ | Leave a comment
ad41b2e27bd1a532098740897e08ca4b.resized

ਇਜ਼ਤ ਬਚਾਉਣ ਲਈ ਨਾਬਾਲਿਗ ਬੱਚੀ ਦੀ ਬੱਸ ‘ਚ ਛਾਲ ਮਾਰਨ ਤੇ ਮੌਤ

ਮੋਗਾ – ਪੰਜਾਬ ਵਿੱਚ ਚੱਲਦੀ ਬੱਸ ਵਿੱਚ ਇੱਕ ਮਾਂ ਅਤੇ ਧੀ ਨਾਲ ਛੇੜਛਾੜ ਅਤੇ ਇਤਰਾਜ਼ਯੋਗ ਵਤੀਰਾ ਕੀਤਾ ਗਿਆ। ਵਹਿਸ਼ੀ ਦਰਿੰਦਿਆਂ ਤੋਂ ਬੱਚਣ ਲਈ ਮਾਂ-ਬੇਟੀ ਨੇ ਬੱਸ ਵਿੱਚੋਂ ਛਾਲ ਮਾਰ ਦਿੱਤੀ। ਜਿਸ ਕਾਰਣ 13 ਸਾਲਾ ਧੀ ਦੀ ਮੌਤ ਹੋ ਗਈ ਅਤੇ … More »

ਪੰਜਾਬ | Leave a comment
spacecraft_2107748b.resized

ਰੂਸੀ ਮਾਨਵਰਹਿਤ ਸਪੇਸ ਕਰਾਫਟ ਡਿੱਗ ਸਕਦਾ ਹੈ ਧਰਤੀ ‘ਤੇ

ਮਾਸਕੋ – ਰੂਸ ਦਾ ਮਾਨਵਰਹਿਤ ਕਾਰਗੋ ਸਪੇਸਕਰਾਫਟ ਜੋ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਸਪਲਾਈ ਪਹੁੰਚਾਉਣ ਲਈ ਗਿਆ ਸੀ,ਉਹ ਆਪਣੇ ਕੰਮ ਵਿੱਚ ਅਸਫਲ ਹੋ ਗਿਆ ਹੈ। ਇਹ ਸਪੇਸ ਕਰਾਫਟ ਕੰਟਰੋਲ ਤੋਂ ਬਾਹਰ ਹੋ ਕੇ ਧਰਤੀ ਤੇ ਡਿੱਗ ਰਿਹਾ ਹੈ। ਵਿਗਿਆਨਿਕਾਂ ਦਾ … More »

ਅੰਤਰਰਾਸ਼ਟਰੀ | Leave a comment
Al-Furqān_Media_Abu_Bakr_al-Baghdadi.resized

ਮਾਰਿਆ ਗਿਆ ਆਈਐਸ ਮੁੱਖੀ ਬਗਦਾਦੀ : ਈਰਾਨੀ ਰੇਡੀਓ

ਤਹਿਰਾਨ – ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਫ ਈਰਾਨ ਐਂਡ ਸੀਰੀਆ (ISIS) ਦੇ ਮੁੱਖੀ ਅੱਬੂ ਬਕਰ ਅਲ-ਬਗਦਾਦੀ ਦੇ ਮਾਰੇ ਜਾਣ ਦੀਆਂ ਖਬਰਾਂ ਆ ਰਹੀਆਂ ਹਨ। ਈਰਾਨ ਦੇ ਰੇਡੀਓ ਨੇ ਦਾਅਵੇ ਨਾਲ ਕਿਹਾ ਹੈ ਕਿ ਅਲ- ਬਗਦਾਦੀ ਦੀ ਮੌਤ ਹੋ ਗਈ ਹੈ। … More »

ਅੰਤਰਰਾਸ਼ਟਰੀ | Leave a comment