ਖ਼ਬਰਾਂ

DSCN7530.resized

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸਮਾਜਿਕ ਕੁਰੀਤੀਆਂ ਖਿਲਾਫ ਚੇਤਨਾ ਰੈਲੀ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਇੰਜਨੀਅਰਿੰਗ ਐਂਡ ਟੈਕਨੋਲੋਜੀ ਦੇ ਉੱਦਮ ਸਦਕਾ ਸਮੂਹ ਕਾਲਜਾਂ ਵੱਲੋਂ ਵਿਭਿੰਨ ਬਿਮਾਰੀਆਂ ਖਾਸ ਤੌਰ ਤੇ ਏਡਜ਼ ਵਰਗੀ ਬਿਮਾਰੀ ਪ੍ਰਤੀ ਚੇਤਨਤਾ ਪੈਦਾ ਕਰਨ ਲਈ ‘ਸਿਹਤ ਸੰਭਾਲ ਜਾਗ੍ਰਤੀ ਰੈਲੀ’ ਦਾ ਆਯੋਜਨ … More »

ਪੰਜਾਬ | Leave a comment
 

ਸਰਨਾ ਭਰਾਵਾਂ ਦੇ ਖਿਲਾਫ ਝੂਠੀਆਂ ਤੇ ਬੇਬੁਨਿਆਦ ਖਬਰਾਂ ਛਾਪਣ ਤੇ ਛਪਵਾਉਣ ਵਾਲਿਆਂ ਦੇ ਖਿਲਾਫ ਮਾਨਹਾਨੀ ਦਾ ਕੇਸ ਦਾਇਰ ਕੀਤਾ ਜਾਵੇਗਾ- ਦਮਨਦੀਪ ਸਿੰਘ

ਨਵੀਂ ਦਿੱਲੀ – ਸ੍ਰ. ਦਮਨਦੀਪ ਸਿੰਘ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ( ਦਿੱਲੀ ਇਕਾਈ) ਨੇ ਕਿ ਸ੍ਰ. ਪਰਮਜੀਤ ਸਿੰਘ ਸਰਨਾ ਵਿਰੁੱਧ ਬੇਤੁੱਕੇ ਖਬਰਾਂ ਲਗਾਉਣ ਵਾਲਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਸ੍ਰ. ਸਰਨਾ ਦੇ ਖਿਲਾਫ ਅਧਾਰਹੀਣ ਖਬਰਾਂ ਲਗਾਉਣ ਨਾਲ ਉਹਨਾਂ … More »

ਭਾਰਤ | Leave a comment
Graphic1.resized

ਜੈਕਾਰਿਆਂ ਦੀ ਗੂੰਜ ’ਚ ਗਿਆਨੀ ਗੁਰਮੁਖ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਸੰਭਾਲੀ

ਤਲਵੰਡੀ ਸਾਬ੍ਹੋ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 17 ਜਨਵਰੀ 2015 ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਅਹਿਮ ਫੈਸਲਾ ਕਰਕੇ ਤਖ਼ਤ ਸ੍ਰੀ ਦਮਦਮਾ ਸਾਹਿਬ … More »

ਪੰਜਾਬ | Leave a comment
 

ਓਬਾਮਾ ਨੇ ਹਿੰਦ ਆ ਕੇ ਸਿੱਖ ਨਸਲਕੁਸ਼ੀ ਅਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਗੱਲ ਨਾਂ ਕਰਨਾ ਦੁੱਖਦਾਇਕ : ਮਾਨ

ਚੰਡੀਗੜ੍ਹ – “ਓਬਾਮਾ ਜੀ, ਜੋ ਪਾਕਿਸਤਾਨ ਤੋਂ ਪੈਰਿਸ ਤੱਕ ਦਹਿਸਤਗਰਦੀ ਖ਼ਤਮ ਕਰਨ ਦੀ ਗੱਲ ਕਰਦੇ ਹੋ, ਉਸ ਤੋ ਤਾਂ ਕੋਈ ਵੀ ਮੁਨਕਰ ਨਹੀਂ । ਪਰ ਸਰਕਾਰੀ ਦਹਿਸ਼ਤਗਰਦੀ ਖ਼ਤਮ ਕੀਤੇ ਬਿਨ੍ਹਾਂ ਦਹਿਸ਼ਤਗਰਦੀ ਨੂੰ ਕਿਸ ਤਰ੍ਹਾਂ ਖ਼ਤਮ ਕਰੋਗੇ ? ਅਮਰੀਕਾ ਦੇ ਵਿਧਾਨ … More »

ਪੰਜਾਬ | Leave a comment
photo(1).resized

ਸਰਕਾਰਾਂ ਵਲੋਂ ਸ਼ਹੀਦ ਸਰਾਭਾ ਨੂੰਂ ਸ਼ਹੀਦ ਮੰਨਣਾ ਤਾਂ ਦੂਰ, ਸ਼੍ਰੋਮਣੀ ਕਮੇਟੀ ਸਿੱਖ ਵੀ ਨਹੀਂ ਮੰਨਦੀ- ਡਾ.ਰਾਣੂੰ

ਲੁਧਿਆਣਾ -  ਹਰ ਸਾਲ ਵਾਂਗੂ ਗਣਤੰਤਰ ਦਿਵਸ ਤੇ ਰੋਸ ਪ੍ਰਗਟ ਕਰਨ ਵਾਲੀ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਮੰਚ ਨੇ ਅੱਜ ਲੁਧਿਆਣਾ ਭਾਈ-ਬਾਲਾ ਚੌਂਕ ਵਿੱਚ ਸ਼ਹੀਦ ਸਰਾਭਾ ਦੇ ਬੁੱਤ ਤੇ ਮੰਚ ਦੀ ਸਰਪ੍ਰਸਤ ਬੀਬੀ ਸੁਖਦੇਵ ਕੌਰ ਨੇ ਅਾਪਣੇ ਸਾਥੀਆਂ ਨਾਲ ਇਕ … More »

ਪੰਜਾਬ | Leave a comment
paulina-vega-miss-universe-crown-photo.resized

ਕੋਲੰਬੀਆ ਦੀ ਸੁੰਦਰੀ ਪਾਲਿਨਾ ਵੇਗਾ ਬਣੀ ਮਿਸ ਯੂਨੀਵਰਸ

ਮਿਆਮੀ – ਮਿਸ ਕੋਲੰਬੀਆ ਪਾਲਿਨਾ ਵੇਗਾ ਨੇ ਮਿਸ ਯੂਨੀਵਰਸ 2014 ਦਾ ਖਿਤਾਬ ਜਿੱਤਿਆ। ਕੋਲੰਬੀਆ  ਦੇ ਬਨਾਰਕਿਲ੍ਹਾ ਵਿੱਚ ਰਹਿਣ ਵਾਲੀ 22 ਸਾਲਾ ਬਿਜ਼ਨੈਸ ਸਟੂਡੈਂਟ ਅਤੇ ਮਾਡਲ ਪਾਲਿਨਾ ਨੇ ਅਮਰੀਕਾ ਦੇ ਮਿਆਮੀ ਵਿੱਚ ਆਯੋਜਿਤ ਮਿਸ ਯੂਨੀਵਰਸ ਦੇ ਕੰਪੀਟੀਸ਼ਨ ਵਿੱਚ ਦੁਨੀਆਂਭਰ ਦੀਆਂ 87 … More »

ਅੰਤਰਰਾਸ਼ਟਰੀ | Leave a comment
r day 2.resized

ਪੀ ਏ ਯੂ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ

ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ 66ਵਾਂ ਗਣਤੰਤਰ ਦਿਵਸ ਨਾਲ ਮਨਾਇਆ ਗਿਆ ਜਿਸ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਐਨ ਸੀ ਸੀ ਦੇ ਕੈਡਿਟਸ ਵੱਲੋਂ ਕੀਤੀ ਪਰੇਡ ਤੋਂ ਸਲਾਮੀ ਲਈ। ਇਸ  ਮੌਕੇ ਵੱਡੀ … More »

ਖੇਤੀਬਾੜੀ | Leave a comment
SalimKhan.resized

ਸਲੀਮ ਖਾਨ ਨੇ ਪਦਮ ਸ੍ਰੀ ਅਵਾਰਡ ਲੈਣ ਤੋਂ ਕੀਤਾ ਇਨਕਾਰ

ਮੁੰਬਈ- ਪ੍ਰਸਿੱਧ ਫਿਲਮ ਸਟਾਰ ਸਲਮਾਨ ਖਾਨ ਦੇ ਪਿਤਾ ਅਤੇ ਮਸ਼ਹੂਰ ਸਕਰਿਪਟ ਰਾਈਟਰ ਸਲੀਮ ਖਾਨ ਨੇ ਪਦਮ ਸ਼੍ਰੀ ਅਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਸਲੀਮ ਖਾਨ ਨੇ ਕਿਹਾ ਕਿ ਮੈਂ ਪਦਮ ਸ਼੍ਰੀ ਅਵਾਰਡ ਦੇ ਖਿਲਾਫ਼ ਨਹੀਂ ਹਾਂ ਪਰ ਮੈਨੂੰ ਇਹ … More »

ਫ਼ਿਲਮਾਂ | Leave a comment
54c3f11550524.resized

ਪਾਕਿ ‘ਚ ਅੱਤਵਾਦੀ ਹਮਲੇ ਕਾਰਣ 80% ਹਿੱਸੇ ਦੀ ਬਿਜਲੀ ਗੁੱਲ

ਇਸਲਾਮਾਬਾਦ – ਪਾਕਿਸਤਾਨ ਵਿੱਚ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲੇ ਤੋਂ ਬਾਅਦ ਐਤਵਾਰ ਦੀ ਸਵੇਰ ਨੂੰ ਨੈਸ਼ਨਲ ਗਰਿਡ ਸਿਸਟਮ ਫੇਲ੍ਹ ਹੋ ਜਾਣ ਨਾਲ ਦੇਸ਼ ਦਾ 80 ਫੀਸਦੀ ਹਿੱਸਾ ਹਨੇਰੇ ਵਿੱਚ ਡੁੱਬ ਗਿਆ। ਪਾਕਿਸਤਾਨ ਪਹਿਲਾਂ ਹੀ ਗੰਭੀਰ ਊਰਜਾ ਸੰਕਟ ਦਾ ਸਾਹਮਣਾ ਕਰ … More »

ਅੰਤਰਰਾਸ਼ਟਰੀ | Leave a comment
s2015012561571.resized

ਨਿਊਕਲੀਅਰ ਡੀਲ ਤੇ ਮੋਦੀ ਨੇ ਅਮਰੀਕਾ ਅੱਗੇ ਝੁਕ ਕੇ ਸਾਰੀਆਂ ਸ਼ਰਤਾਂ ਮੰਨੀਆਂ

ਨਵੀਂ ਦਿੱਲੀ – ਅਮਰੀਕਾ ਅਤੇ ਭਾਰਤ ਦਰਮਿਆਨ ਨਿਊਕਲੀਅਰ ਡੀਲ ਫਾਈਨਲ ਹੋ ਗਈ ਹੈ। ਰਾਸ਼ਟਰਪਤੀ ਓਬਾਮਾ ਅਤੇ ਮੋਦੀ ਵਿੱਚਕਾਰ ਹੋਈ ਗੱਲਬਾਤ ਤੋਂ ਬਾਅਦ ਭਾਰਤ ਨੇ ਅਮਰੀਕਾ ਅੱਗੇ ਝੁਕਦਿਆਂ ਹੋਇਆਂ ਉਸ ਦੀਆਂ ਸਾਰੀਆਂ ਸ਼ਰਤਾਂ ਮੰਨਦੇ ਹੋਏ ਨਿਊਕਲੀਅਰ ਡੀਲ ਵਿੱਚ ਆਉਣ ਵਾਲੀਆਂ ਸਾਰੀਆਂ … More »

ਭਾਰਤ | Leave a comment