ਖ਼ਬਰਾਂ

Taj_Mahal_(Edited).jpeg.resized

ਸੁਪਰੀਮ ਕੋਰਟ ਦੇ ਆਦੇਸ਼ ਕਾਰਣ ਓਬਾਮਾ ਤਾਜ ਨਹੀਂ ਵੇਖ ਸਕਣਗੇ

ਨਵੀਂ ਦਿੱਲੀ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਤਾਜ ਮਹਿਲ ਵੇਖਣ ਦੀ ਇੱਛਾ ਸੁਪਰੀਮ ਕੋਰਟ ਦੇ ਆਦੇਸ਼ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਕਾਰਨ ਅਧੂਰੀ ਹੀ ਰਹਿ ਗਈ। ਓਬਾਮਾ ਦੀ ਹੱਥਿਆਰਬੰਦ ਗੱਡੀ ਨੂੰ ਤਾਜ ਮਹਿਲ ਦੇ ਪੂਰਬੀ ਗੇਟ ਵਾਲੀ ਸਾਈਡ ਤੋਂ … More »

ਭਾਰਤ | Leave a comment
unnamed.resized

ਪਾਕਿਸਤਾਨ ਸਰਕਾਰ ਅੰਮ੍ਰਿਤਸਰ ‘ਚ ਯਾਤਰੂਆਂ ਲਈ ਵੀਜ਼ਾ ਸੈਂਟਰ ਖੋਲ੍ਹੇ

ਸ੍ਰੀ ਅੰਮ੍ਰਿਤਸਰ  – ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਸ੍ਰੀ ਇਸਫਨ ਯਾਰ ਐਮ ਭੰਡਾਰਾ ਨੇ ਆਪਣੀ ਪਤਨੀ ਸ੍ਰੀਮਤੀ ਜੈਸ਼ਮੀਨ ਭੰਡਾਰਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ ਅਤੇ ਦੋਵਾਂ ਦੇਸ਼ਾਂ ਦੀ ਸਲਾਮਤੀ ਲਈ ਅਰਦਾਸ ਕੀਤੀ।ਉਪਰੰਤ ਸੂਚਨਾ … More »

ਪੰਜਾਬ | Leave a comment
 

ਪੰਜਾਬ ਸਰਕਾਰ ਵਲੋਂ ਰੇਤ ਮਾਫੀਆ ਨੂੰ ਪਵਾਤ ਵਿੱਚ ਇੱਕ ਹੋਰ ਤੋਹਫਾ – ਹਰਿੰਦਰ ਸਿੰਘ ਖਾਲਸਾ

ਪਵਾਤ – ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਤਹਿਸੀਲ ਸਮਰਾਲਾ ਦੇ ਅਧੀਨ ਪੈਂਦੇ ਪਵਾਤ ਪਿੰਡ ਵਿੱਚ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰੇਤ ਮਾਈਨਿੰਗ ਨੂੰ ਹਰੀ ਝੰਡੀ ਦਿੱਤੇ ਜਾਣ ਤੇ ਜ਼ਬਰਦਸਤ ਆਲੋਚਨਾ ਕੀਤੀ ਹੈ। ਖਾਲਸਾ ਜੀ ਨੇ … More »

ਪੰਜਾਬ | Leave a comment
 

ਦਰਿਆਵਾਂ ਦੀ ਸਿਹਤਮੰਦੀ ਨਾਲ ਹੀ ਸਮਾਜ ਨਿਰੋਇਆ ਰਹਿ ਸਕਦਾ – ਸੰਤ ਸੀਚੇਵਾਲ

ਕਪੂਰਥਲਾ,(ਇੰਦਰਜੀਤ ਸਿੰਘ ) – ਦੇਸ਼ ਭਰ ‘ਚ ਮਨਾਏ ਜਾ ਰਹੇ ਤੀਜੇ ਭਾਰਤੀ ਜਲ ਹਫਤੇ ਦੌਰਾਨ ‘ਦਰਿਆ ਤੇ ਸਾਡੇ ਸਮਾਜ ਦੀ ਸਿਹਤ‘ ਵਿਸ਼ੇ ‘ਤੇ ਹੋਏ ਸੈਮੀਨਾਰ ਦੀ ਪ੍ਰਧਾਨਗੀ ਕਰਦੇ ਹੋਏ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪ੍ਰਦੂਸ਼ਣ ਕਾਰਨ … More »

ਪੰਜਾਬ | Leave a comment
 

ਗਣਤੰਤਰਤਾ ਤੇ ਬਸੰਤ ਪੰਚਮੀ ਤੇ ਤ੍ਰੈ-ਭਾਸ਼ੀ ਕਵੀ ਦਰਬਾਰ ਹੋਇਆ

ਲੁਧਿਆਣਾ – ਪੰਜਾਬੀ ਸਾਹਿਤ ਅਕੈਡਮੀ ਅਤੇ ਹਿੰਦੀ ਸਾਹਿਤਯ ਪ੍ਰੀਸ਼ਦ ਪੰਜਾਬ ਵੱਲੋਂ ਪੰਜਾਬੀ ਭਵਨ ਵਿਚ ਗਣਤੰਤਰਤਾ ਦਿਵਸ ਅਤੇ ਬਸੰਤ ਪੰਚਮੀ ਨੂੰ ਸਮਰਪਿਤ ਤ੍ਰੈ-ਭਾਸ਼ਾ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿਚ ਹਿੰਦੀ, ਪੰਜਾਬੀ ਤੇ ਉਰਦੂ ਦੇ ਨਾਮਵਰ ਸ਼ਾਇਰਾਂ ਨੇ ਆਪਣਾ ਕਲਾਮ ਪੇਸ਼ ਕੀਤਾ। … More »

ਪੰਜਾਬ | Leave a comment
photo, WTS.resized

ਵਰਲਡ ਟਾਏਲੇਟ ਸਮਿਟ ਦੌਰਾਨ ਸਿੱਖ ਧਰਮ ਦੀਆਂ ਸਿੱਖਿਆਵਾਂ ਤੋਂ ਵਿਦੇਸ਼ੀ ਮਹਿਮਾਨਾ ਨੂੰ ਕਰਵਾਇਆ ਜਾਣੂੰ

ਨਵੀਂ ਦਿੱਲੀ : ਵਰਲਡ ਟਾਏਲੇਟ ਸਮਿਟ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਧਾਰਮਿਕ ਸਥਾਨਾ ਤੇ ਸਫਾਈ ਨੂੰ ਦੇਸ਼ ਦੇ ਅਰਥਚਾਰੇ ਅਤੇ ਦੇਸ਼ਵਾਸੀਆਂ ਦੇ ਨਿਰੋਗੀ ਸ਼ਰੀਰ ਲਈ ਜ਼ਰੂਰੀ ਦੱਸਿਆ। ਅੱਜ ਇਥੇ ਦੇ ਵਿਗਿਆਨ ਭਵਨ ਵਿਖੇ … More »

ਭਾਰਤ | Leave a comment
800px-Kiran_Bedi_at_the_SWIM_Conference.resized

ਕਿਰਨ ਬੇਦੀ ਦਿੱਲੀ ‘ਚ ਭਾਜਪਾ ਵੱਲੋਂ ਸੀਐਮ ਉਮੀਦਵਾਰ

ਨਵੀਂ ਦਿੱਲੀ- ਸਾਬਕਾ ਆਈਪੀਐਸ ਅਧਿਕਾਰੀ ਕਿਰਨ ਬੇਦੀ ਨੂੰ ਭਾਜਪਾ ਨੇ ਦਿੱਲੀ ਦੀ ਮੁੱਖਮੰਤਰੀ ਉਮੀਦਵਾਰ ਦੇ ਤੌਰ ਤੇ ਪੇਸ਼ ਕਰ ਦਿੱਤਾ ਹੈ। ਬੀਜੇਪੀ ਪਾਰਟੀ ਪ੍ਰਧਾਨ ਸ਼ਾਹ ਨੇ ਕਿਹਾ ਕਿ ਸੰਸਦੀ ਬੋਰਡ ਨੇ ਇਹ ਤੈਅ ਕੀਤਾ ਹੈ ਕਿ ਦਿੱਲੀ ਵਿੱਚ ਵਿਧਾਨ ਸਭਾ … More »

ਭਾਰਤ | Leave a comment
 

ਈਡੀ ਅਫਸਰ ਦਾ ਤਬਾਦਲਾ ਸ਼ੱਕ ਦੇ ਘੇਰੇ ਵਿੱਚ – ਆਪ

ਆਮ ਆਦਮੀ ਪਾਰਟੀ ਦੇ ਪ੍ਰਵਕਤਾ ਅਹਿਬਾਬ ਸਿੰਘ ਗਰੇਵਾਲ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਤੋਂ ਨਸ਼ਿਆਂ ਦੀ ਤੱਸਕਰੀ ਦੇ ਸੰਬੰਧ ਵਿੱਚ ਪੁੱਛ-ਗਿੱਛ ਕਰਨ ਵਾਲੇ ਈਡੀ ਅਫਸਰ ਦਾ ਤਬਾਦਲਾ ਸਵਾਲਾਂ ਦੇ ਘੇਰੇ ਵਿੱਚ ਹੈ। ਜ਼ਿਕਰਯੋਗ ਹੈ ਕਿ ਈਡੀ ਅਫਸਰ ਦੁਆਰਾ ਆਪਣੇ … More »

ਪੰਜਾਬ | Leave a comment
17-01-2015-2-1024x745.resized

ਐਸਜੀਪੀਸੀ ਨੇ ਨੰਦਗੜ੍ਹ ਨੂੰ ਸੇਵਾ ਮੁਕਤ ਕਰਕੇ ਗਿਆਨੀ ਗੁਰਮੁਖ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਐਡੀਸ਼ਨਲ ਚਾਰਜ ਸੌਂਪਿਆ

ਅੰਮ੍ਰਿਤਸਰ : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਵੱਲੋਂ ਕੌਮ ਵਿੱਚ ਭੰਬਲਭੂਸਾ, ਦੁਫੇੜ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਉਲੰਘਣਾ ਅਤੇ ਤਖ਼ਤ ਸਾਹਿਬਾਨਾਂ ਵਿਚਾਲੇ ਟਕਰਾ ਪੈਦਾ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ … More »

ਪੰਜਾਬ | Leave a comment
cbfc-india.resized

‘ਐਮਐਸਜੀ’ ਨੂੰ ਮਿਲੀ ਹਰੀ ਝੰਡੀ ਦੇ ਵਿਰੋਧ ‘ਚ 9 ਸੈਂਸਰ ਬੋਰਡ ਮੈਂਬਰਾਂ ਦਾ ਅਸਤੀਫ਼ਾ

ਮੁੰਬਈ – ਸੌਦਾ ਸਾਧ ਦੇ ਮੁੱਖੀ ਗੁਰਮੀਤ ਰਾਮ ਰਹੀਮ ਤੇ ਬਣਾਈ ਗਈ ਫਿ਼ਲਮ ‘ਮਸੈਂਜਰ ਆਫ਼ ਗਾਡ’ ਨੂੰ ਪਾਸ ਕੀਤੇ ਜਾਣ ਤੇ ਨਰਾਜ਼ ਸੈਂਸਰ ਬੋਰਡ ਦੀ ਪ੍ਰਧਾਨ ਲੀਲਾ ਸੈਮਸਨ ਸਮੇਤ 9 ਹੋਰ ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ ਹੈ। ਸਾਰੇ ਮੈਂਬਰਾਂ ਨੇ … More »

ਫ਼ਿਲਮਾਂ | Leave a comment