ਖ਼ਬਰਾਂ
ਸ਼ਿੰਗਾਰ ਸਿਨਮਾ ਹਾਲ ਲੁਧਿਆਣਾ ਬੰਬ ਕੇਸ 2007, ਆਰੋਪੀ ਬਰੀ
ਲੁਧਿਆਣਾ – ਲੁਧਿਆਣਾ ਦੀ ਮਾਣਯੋਗ ਅਦਾਲਤ ਦੇ ਵਧੀਕ ਸੈਸ਼ਨਜ਼ ਜੱਜ ਸ੍ਰੀ ਹਰੀ ਸਿੰਘ ਗਰੇਵਾਲ ਨੇ 14 ਅਕਤੂਬਰ 2007 ਨੂੰ ਸ਼ਿੰਗਾਰ ਸਿਨਮਾ ਵਿਚ ਹੋਏ ਬੰਬ ਧਮਾਕੇ ਦੇ ਦੋਸ਼ੀ ਗਰਦਾਨੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਪੁੱਤਰ ਤਰਲੋਕ ਸਿੰਘ ਵਾਸੀ ਮੁੱਲਾਂਪੁਰ, ਲ਼ੁਧਿਆਣਾ, ਭਾਈ ਹਰਮਿੰਦਰ … More
ਪੇਸ਼ਾਵਰ ਦੇ ਸਕੂਲ ‘ਚ ਅੱਤਵਾਦੀ ਹਮਲੇ ‘ਚ 126 ਲੋਕਾਂ ਦੀ ਮੌਤ
ਇਸਲਾਮਾਬਾਦ- ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਅੱਤਵਾਦੀਆਂ ਨੇ ਇੱਕ ਆਰਮੀ ਸਕੂਲ ਅੰਦਰ ਦਾਖਿਲ ਹੋ ਕੇ ਸਕੂਲੀ ਬੱਚਿਆਂ ਅਤੇ ਟੀਚਰਾਂ ਤੇ ਭਾਰੀ ਕਾਇਰ ਵਰਤਾਇਆ ਹੈ। ਇਸ ਹਮਲੇ ਵਿੱਚ 100 ਬੱਚਿਆਂ ਸਮੇਤ 126 ਲੋਕਾਂ ਦੀ ਮੌਤ ਹੋ ਗਈ ਹੈ। ਸਕੂਲ ਵਿੱਚ 1500 … More
ਇੰਡੀਆ ਗੇਟ ਸਕੂਲ ਵੱਲੋਂ ਰਾਸ਼ਟਰਪਤੀ ਨੂੰ ਦਿੱਤੀ ਗਈ ਜਨਮਦਿਨ ਦੀ ਵਧਾਈ
ਨਵੀਂ ਦਿੱਲੀ :- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਚੇਅਰਮੈਨ ਬਲਬੀਰ ਸਿੰਘ ਕੋਹਲੀ ਵੱਲੋਂ ਦੇਸ਼ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਉਨ੍ਹਾਂ ਦੇ ਜਨਮਦਿਨ ਮੌਕੇ ਵਧਾਈ ਦਿੰਦੇ ਹੋਏ ਸ੍ਰੀ ਹਰਿਮੰਦਿਰ ਸਾਹਿਬ ਨਾਲ ਸਬੰਧਿਤ ਇਤਿਹਾਸ ਤੋਂ ਜਾਣੂੰ ਕਰਵਾਉਂਦੀ ਕਿਤਾਬ ਭੇਂਟ … More
ਪਾਕਿਸਤਾਨ ਤੋਂ ਲਿਆਂਦੇ ਗਏ ਸਰੂਪਾਂ ਨੂੰ ਅਗਨ ਭੇਂਟ ਲਈ ਦਿੱਲੀ ਕਮੇਟੀ ਦੇ ਸਪੁਰੱਦ ਕੀਤਾ ਗਿਆ
ਨਵੀਂ ਦਿੱਲੀ :- ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਭਾਗ ਨਾੜੀ ਮੰਦਿਰ ਵਿਖੇ ਬੀਤੇ ਦਿਨੀ ਬਿਜਲੀ ਦੇ ਸ਼ਾਟ ਸਰਕਿਟ ਹੋਣ ਕਰਕੇ ਖੰਡਿਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਾਰ ਸਰੂਪਾਂ ਨੂੰ ਦਿੱਲੀ ਕਮੇਟੀ ਨੂੰ ਅਗਨ ਭੇਂਟ ਲਈ ਸਪੁਰਦ ਕੀਤਾ … More
ਗੁਰਮਤਿ ਟਕਸਾਲ ਦਾ 2015 ਦਾ ਸ਼ਹੀਦੀ ਕੈਲੰਡਰ ਰਲੀਜ਼
ਵੈਨਕੂਵਰ, ਕਨੇਡਾ (ਮਨਦੀਪ ਸਿੰਘ ਵਰਨਨ) – ਬੀਤੇ ਦਿਨ ਏਥੇ ਸਰੀ ਵਿਚ ਗੁਰਮਤਿ ਟਕਸਾਲ ਦਾ 2015 ਦਾ ਸ਼ਹੀਦੀ ਕੈਲੰਡਰ ਰਲੀਜ਼ ਕੀਤਾ ਗਿਆ। ਇ ਨੂੰ ਰਲੀਜ਼ ਕਰਨ ਦੀ ਰਸਮ ਸ਼ਹੀਦ ਜਥੇਦਰ ਤਲਵਿੰਦਰ ਸਿੰਘ ਦੀ ਸਿਘਣੀ ਬੀਬੀ ਸੁਰਿੰਦਰ ਕੌਰ ਅਤੇ ਸਿੱਖ ਇਤਿਹਾਸਕਾਰ ਅਤੇ … More
ਸਾਊਥ ਅਫ਼ਰੀਕਨ ਸੁੰਦਰੀ ਰੋਲੇਨ ਬਣੀ ਮਿਸ ਵਰਲਡ-2014
ਲੰਡਨ- ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਐਕਸਿਲ ਸੈਂਟਰ ਵਿੱਚ ਐਤਵਾਰ ਨੂੰ ਆਯੋਜਿਤ ਇੱਕ ਵਿਸ਼ਾਲ ਸਮਾਗਮ ਦੌਰਾਨ ਦੱਖਣੀ ਅਫ਼ਰੀਕਾ ਦੀ ਰੋਲਿਨ ਸਟਰਾਸ ਨੂੰ ‘ਮਿਸ ਵਰਲਡ 2014’ ਦਾ ਤਾਜ਼ ਪਹਿਨਾਇਆ ਗਿਆ। ਮਿਸ ਹੇਂਗਰੀ ਐਡਿਨਾ ਕੁਲਸਾਰ ਰਨਰ ਅੱਪ ਰਹੀ ਅਤੇ ਅਮਰੀਕਾ ਦੀ ਅਲੈਜਿਬੇਥ … More
ਸਿਡਨੀ ‘ਚ ਬੰਦੀਆਂ ਨੂੰ ਰਿਹਾ ਕਰਵਾਉਣ ਲਈ ਹੱਥਿਆਰਬੰਦਾਂ ਨਾਲ ਗੱਲਬਾਤ ਜਾਰੀ
ਸਿਡਨੀ- ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਹੱਥਿਆਰਬੰਦ ਅੱਤਵਾਦੀਆਂ ਨੇ ਇੱਕ ਕੈਫੈ ਵਿੱਚ ਕੁਝ ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ। ਬੰਧਕਾਂ ਦੀ ਸੰਖਿਆ 50 ਤੱਕ ਹੋ ਸਕਦੀ ਹੈ ਜਦੋਂ ਕਿ 5 ਬੰਦੀ ਉਥੋਂ ਸੁਰੱਖਿਅਤ ਨਿਕਲਣ ਵਿੱਚ ਸਫਲ ਹੋ ਗਏ ਹਨ ਜਿਨ੍ਹਾਂ … More
ਨਾਰਵੇ ‘ਚ ਸ੍ਰ: ਐਚ. ਐਸ. ਫੂਲਕਾ(ਸੀਨੀਅਰ ਵਕੀਲ ਦਿੱਲੀ ਹਾਈ ਕੋਰਟ) ਦਾ ਵੱਖ-ਵੱਖ ਥਾਂਵਾ ਤੇ ਸਨਮਾਨ
ਓਸਲੋ,(ਰੁਪਿੰਦਰ ਢਿੱਲੋ ਮੋਗਾ) – ਗੁਰੂਦੁਆਰਾ ਸ੍ਰੀ ਗੁਰੂ ਨਾਨਕ ਦੇਵ ਉਸਲੋ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਦਸਵੇਂ ਪਾਤਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਤਾ ਗੱਦੀ ਦਿਵਸ ਤੇ ਪ੍ਰਕਾਸ ਉਤਸਵ ਮੌਕੇ ਭਾਰੀ ਕੀਰਤਨ ਦਰਬਾਰ ਕਰਵਾਇਆ ਗਿਆ,ਬੀਬੀ ਜਗਦੀਪ … More
ਕੈਪਟਨ ਸਾਹਬ ਬਾਦਲ ਦੀ ਉਮਰ ਦੀ ਗੱਲ ਕਰਨ ਦੀ ਬਜਾਇ , ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਉਦਮ ਕਰਨ
ਚੰਡੀਗੜ੍ਹ – “ਭਾਰਤ ਦੀ ਲੋਕ ਸਭਾ ਵਿਚ ਵਿਰੋਧੀ ਜਮਾਤ ਦੇ ਉਪ ਆਗੂ ਦੀਆਂ ਵਿਦੇਸ਼ੀ , ਰੱਖਿਆ, ਮਨੁੱਖੀ ਅਧਿਕਾਰਾਂ ਅਤੇ ਲੋਕਾਂ ਦੇ ਜਾਨ – ਮਾਲ ਦੀ ਰੱਖਿਆ ਦੇ ਪ੍ਰਬੰਧ ਅਤੇ ਇਨਸਾਫ ਸੰਬੰਧੀ ਵੱਡੀ ਜਿੰਮੇਵਾਰੀਆਂ ਹੁੰਦੀਆ ਹਨ। ਜਿਸ ਉਤੇ ਸਮੇਂ-ਸਮੇਂ ‘ਤੇ ਬੋਲ … More
ਸਿੱਖ ਵੱਖਰੀ ਕੌਮ ਹੈ ਧਾਰਾ ੨੫-ਬੀ ਖ਼ਤਮ ਹੋਵੇ – ਜਥੇਦਾਰ ਅਵਤਾਰ ਸਿੰਘ
ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਸਿੱਖਾਂ ਦੇ ਆਪਣੇ ਰੀਤੀ-ਰਿਵਾਜ਼ ਹਨ।ਸਿੱਖ ਹਮੇਸ਼ਾ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਸਿਧਾਂਤ ਅਨੁਸਾਰ ਚੱਲਦੇ … More









