ਖ਼ਬਰਾਂ

 

ਧਾਰਾ 25 ਨੂੰ ਖਤਮ ਕਰਾਉਣ ਲਈ ਦੁਨੀਆਂ ਭਰ ਦੇ ਸਿੱਖ ਇੱਕਮੁੱਠ- ਸਰਨਾ

ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਸਾਬਤ ਕਰਦੇ ਧਾਰਾ 25 ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਦੁਨੀਆਂ ਭਰ ਦੇ ਸਿੱਖਾਂ ਵੱਲੋਂ ਇਸ ਧਾਰਾ … More »

ਭਾਰਤ | Leave a comment
 

ਸ਼ਹੀਦੀ ਦਿਹਾੜਿਆਂ ਸਮੇਂ ਸੰਗਤਾਂ ਪਰਿਵਾਰਾਂ ‘ਚ ਖੁਸ਼ੀ ਦੇ ਸਮਾਗਮ ਕਰਨ ਤੋਂ ਗੁਰੇਜ ਕਰਨ-ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਜੋ ਅਗਲੇ ਕੁਝ ਦਿਨਾਂ ‘ਚ ਆ ਰਹੇ ਹਨ ਸਮੇਂ ਪਰਿਵਾਰਾਂ ‘ਚ ਖੁਸ਼ੀ ਦੇ ਸਮਾਗਮ ਕਰਨ ਤੋਂ ਅਤੇ ਗੁਰੂ ਕੇ … More »

ਪੰਜਾਬ | Leave a comment
 

ਭਾਰਤ “ਅੰਦਰੂਨੀ ਦਖਲ” ਦੇ ਮਾਮਲੇ ਉਤੇ ਆਪਣੀ ਸਥਿਤੀ ਕੌਮਾਂਤਰੀ ਪੱਧਰ ‘ਤੇ ਸਪੱਸਟ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ – “ਇਕ ਪਾਸੇ ਭਾਰਤ ਕਹਿੰਦਾ ਹੈ ਕਿ ਅਸੀਂ ਆਪਣੇ ਅੰਦਰੂਨੀ ਮਾਮਲਿਆ ਜਿਵੇ ਕਿ ਕਸ਼ਮੀਰ ਦਾ ਮਸਲਾ ਹੈ ਆਦਿ ਵਿਚ ਬਾਹਰੀ ਦਖ਼ਲ ਨੂੰ ਬਿਲਕੁਲ ਪ੍ਰਵਾਨ ਨਹੀਂ ਕਰਦੇ । ਦੂਸਰੇ ਪਾਸੇ ਜਦੋ 1984 ਵਿਚ ਭਾਰਤ ਨੇ ਸਿੱਖ ਕੌਮ ਦੇ ਸ੍ਰੀ … More »

ਪੰਜਾਬ | Leave a comment
nss 5.resized

ਪੀ ਏ ਯੂ ਵਿਦਿਆਰਥੀਆਂ ਵੱਲੋਂ ਝੁੱਗੀ-ਝੌਂਪੜੀਆਂ ਵਿੱਚ ਰਹਿੰਦੇ ਬੱਚਿਆਂ ਦੇ ਸੁਸ਼ਕਤੀਕਰਨ ਦਾ ਉਪਰਾਲਾ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀ ਪੱਤਰਕਾਰੀ, ਭਾਸ਼ਾਵਾ ਅਤੇ ਸੱਭਿਆਚਾਰ ਵਿਭਾਗ ਵਿਖੇ ਪਰਸਪਰ ਪ੍ਰਭਾਵੀ ਨਿਪੁੰਨਤਾਵਾਂ ਅਤੇ ਸਖਸ਼ੀਅਤ ਦੀ ਪ੍ਰਫੁੱਲਤਾ ਉਤੇ ਸਰਟੀਫਿਕੇਟ ਕੋਰਸ ਕਰ ਰਹੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਚੱਲ ਰਹੀ ਉਸਾਰੀ ਵਾਲੇ ਸਥਾਨਾਂ ਨੇੜੇ ਝੁੱਗੀ- ਝੌਂਪੜੀਆਂ ਵਿੱਚ ਰਹਿ ਰਹੇ … More »

ਪੰਜਾਬ | Leave a comment
DSC_0457.resized

ਮਾਤਾ ਸੁੰਦਰੀ ਕਾਲਜ ਵਿਖੇ ਸੰਸਾਰ ‘ਚ ਸ਼ਾਂਤੀ ਅਤੇ ਭਾਈਚਾਰੇ ਨੂੰ ਮਜਬੂਤ ਕਰਨ ਲਈ ਕਰਵਾਇਆ ਗਿਆ ਸੈਮੀਨਾਰ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਮਾਤਾ ਸੁੰਦਰੀ ਕਾਲਜ ਆਡੀਟੋਰੀਅਮ ਵਿਖੇ ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ‘ਚ ਗੁਰੂ ਨਾਨਕ ਸਾਹਿਬ ਵੱਲੋਂ ਦੱਸੇ ਗਏ ਸਰਬ ਸਾਂਝੀਵਾਲਤਾ ਦੇ ਸੰਦੇਸ਼ ਤੇ ਪਹਿਰਾ ਦੇਣ ਵਾਸਤੇ ਸਰਬ … More »

ਭਾਰਤ | Leave a comment
photo lg house 1.resized

ਦਿੱਲੀ ਕਮੇਟੀ ਵਫ਼ਦ ਨੇ ਉਪਰਾਜਪਾਲ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ : ਦਿੱਲੀ ਦੇ ਉਪਰਾਜਪਾਲ ਸ੍ਰੀ ਨਜੀਬ ਜੰਗ ਨਾਲ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਵੱਲੋਂ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗੁਵਾਈ ਹੇਠ ਪੰਥਕ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। ਪੰਜਾਬੀ ਐਨੀਮੇਸ਼ਨ ਫ਼ਿਲਮ  “ਚਾਰ ਸਾਹਿਬਜ਼ਾਦੇ”  ਨੂੰ … More »

ਭਾਰਤ | Leave a comment
BABA BACHAN SINGH...resized

ਗੁਰਦੁਆਰਾ ਰਕਾਬਗੰਜ ਸਾਹਿਬ ਦੇ ਦੀਵਾਨ ਹਾਲ ਦੇ ਵਿਸਤਾਰ ਅਤੇ ਥਾਂ ਦੇ ਨਵੀਨੀਕਰਨ ਲਈ ਬਾਬਾ ਬਚਨ ਸਿੰਘ ਵੱਲੋਂ ਆਰੰਭੀ ਜਾਵੇਗੀ ਕਾਰਸੇਵਾ

ਨਵੀਂ ਦਿੱਲੀ : ਇਥੋਂ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੁਲੀਅਤ ਨੂੰ  ਧਿਆਨ ‘ਚ ਰੱਖਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਨੂੰ ਵੱਡਾ ਕਰਨ ਲਈ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ … More »

ਭਾਰਤ | Leave a comment
SAMSUNG CSC

ਸ਼ਾਨਦਾਰ ਸਮਾਰੋਹ ਦੌਰਾਨ ਕੈਲਾਸ਼ ਸਤਿਆਰਥੀ ਤੇ ਮਲਾਲਾ ਯੂਸਫਈ ਓਸਲੋ ਵਿੱਖੇ ਸਾਂਤੀ ਨੋਬਲ ਪੁਰਸਕਾਰ ਨਾਲ ਸਨਮਾਨਿਤ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੀ ਰਾਜਧਾਨੀ ਓਸਲੋ ਦੇ ਟਾਊਨ ਹਾਲ  ਵਿੱਖੇ  ਅੱਜ ਬਹੁਤ ਹੀ ਸ਼ਾਨਦਾਰ ਸਮਾਰੋਹ ਦੌਰਾਨ  ਸਾਂਤੀ ਨੋਬਲ ਪੁਰਸਕਾਰ  ਭਾਰਤ ਤੋਂ ਬਾਲ  ਅਧਿਕਾਰਾਂ ਦੀ ਰਾਖੀ  ਕਰਦੇ ਕੈਲਾਸ਼ ਸਤਿਆਰਥੀ ਜੀ ਅਤੇ ਲੜਕੀਆਂ ਅਤੇ ਅੌਰਤਾਂ ਦੇ ਅਧਿਕਾਰਾਂ ਦੀ ਆਵਾਜ ਬੁਲੰਦ … More »

ਅੰਤਰਰਾਸ਼ਟਰੀ | Leave a comment
 

ਗੁਰੂਦੁਆਰਿਆਂ ਦੀ ਜ਼ਮੀਨ ਵਿੱਚ ਏ.ਟੀ.ਐਮ ਨਹੀ ਖੁੱਲਣ ਦਿੱਤੇ ਜਾਣਗੇ- ਸਰਨਾ

ਨਵੀ ਦਿੱਲੀ : ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਸ੍ਰ ਮਨਜੀਤ ਸਿੰਘ ਜੀ. ਕੇ. ਤੇ ਜਨਰਲ ਸਕੱਤਰ ਸ੍ਰ ਮਨਜਿੰਦਰ ਸਿੰਘ ਸਿਰਸਾ ਨੂੰ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵੀ … More »

ਭਾਰਤ | Leave a comment
SAMSUNG CSC

ਸਾਂਤੀ ਨੋਬਲ ਪੁਰਸਕਾਰ 2014 ਲਈ ਕੈਲਾਸ਼ ਸਤਿਆਰਥੀ ਅਤੇ ਮਲਾਲਾ ਯੂਸਫਈ ਨਾਰਵੇ ਪਹੁੰਚੇ

ਓਸਲੋ,(ਰੁਪਿੰਦਰ ਢਿੱਲੋ ਮੋਗਾ) : ਭਾਰਤ ਤੋਂ ਸਮਾਜ ਸੇਵਕ ਕੈਲਾਸ਼ ਸਤਿਆਰਥੀ ਵੱਲੋਂ  ਬਾਲ ਅਧਿਕਾਰਾਂ ਦੀ ਰਾਖੀ ਲਈ  ਕੀਤੀ ਬਲੁੰਦ ਆਵਾਜ  ਨੂੰ  ਵਿਸ਼ਵ ਪੱਧਰ ਤੇ  ਸੁਣਿਆ ਗਿਆ ਅਤੇ  2014 ਦਾ  ਸਾਂਤੀ ਨੋਬਲ ਪੁਰਸਕਾਰ ਇਸ ਨੇਕ ਕੰਮ ਲਈ ਇਸ ਸ਼ਖਸ ਦੇ ਤੇ ਛੋਟੀ … More »

ਅੰਤਰਰਾਸ਼ਟਰੀ | Leave a comment