ਖ਼ਬਰਾਂ

 

ਗੀਤਾ ਨੂੰ ਭਾਰਤ ਦੀ ਅਖੌਤੀ ਕੌਮੀ ਕਿਤਾਬ ਬਣਾਉਣ ਦਾ ਸ਼ੋਸ਼ਾ ਦੂਜੇ ਧਰਮ ਗ੍ਰੰਥਾਂ ਦੀ ਬੇਅਦਬੀ ਹੈ: ਡਾ. ਦਿਲਗੀਰ

ਕੋਟਕਪੂਰਾ (ਗੁਰਿੰਦਰ ਸਿੰਘ) -  ਸਿੱਖ ਇਤਿਹਾਸਕਾਰ ਅਤੇ ਵਿਦਵਾਨ ਡਾ. ਹਰਜਿੰਦਰ ਸਿਘ ਦਿਲਗੀਰ ਨੇ ਭਾਰਤ ਦੀ ਵਜ਼ੀਰ ਸੁਸ਼ਮਾ ਸਵਰਾਜ ਵੱਲੋਂ ਭਾਗਵਤ ਗੀਤਾ ਨੂੰ ਭਾਰਤ ਦੀ ਕੌਮੀ ਕਿਤਾਬ ਬਣਾਉਣ ਦੀ ਮੰਗ ਨੂੰ ਦੂਜੇ ਧਰਮ ਗ੍ਰੰਥਾਂ ਦੀ ਬੇਅਦਬੀ ਕਿਹਾ ਹੈ। ਉਨ੍ਹਾਂ ਕਿਹਾ ਕਿ … More »

ਪੰਜਾਬ | Leave a comment
DSC_0378.resized

ਜੀ.ਕੇ. ਤੇ ਸਿਰਸਾ ਸਣੇ 9 ਅਕਾਲੀ ਆਗੂਆਂ ਨੂੰ ਕੋਰਟ ਨੇ ਪ੍ਰਦਰਸ਼ਨ ਕਰਨ ਦੇ ਖਿਲਾਫ ਸੁਣਾਈ ਸਜ਼ਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਰਚ 2013 ‘ਚ ਸੱਜਣ ਕੁਮਾਰ ਨੂੰ ਹਾਈ ਕੋਰਟ ਵੱਲੋਂ ਇਕ ਮੁਕਦਮੇ ‘ਚ ਬਰੀ ਕਰਨ ਦੇ ਖਿਲਾਫ ਉਲੀਕੇ ਗਏ ਲੜੀਵਾਰ ਪ੍ਰਦਰਸ਼ਨਾ ਦੀ ਕੜੀ ‘ਚ 10 ਮਾਰਚ 2013 ਨੂੰ … More »

ਪੰਜਾਬ | Leave a comment
173377.resized

ਕਸ਼ਮੀਰ ਮੁੱਦੇ ਤੇ ਦਖ਼ਲ ਦੇਣ ਲਈ ਤਿਆਰ ਹੈ ਬਾਨ ਕੀ- ਮੂਨ

ਨਿਊਯਾਰਕ – ਸੰਯੁਕਤ ਰਾਸ਼ਟਰ ਦੇ ਮੁੱਖ ਸਕੱਤਰ ਬਾਨ ਕੀ-ਮੂਨ ਨੇ ਕਿਹਾ ਹੈ ਕਿ ਜੇ ਭਾਰਤ-ਪਾਕਿਸਤਾਨ ਚਾਹੁਣ ਤਾਂ ੳਹ ਕਸ਼ਮੀਰ ਮਸਲਾ ਹਲ ਕਰਨ ਲਈ ਸਹਿਯੋਗ ਦੇ ਸਕਦੇ ਹਨ। ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਫਿਰ ਤੋਂ ਗੱਲਬਾਤ ਬਹਾਲ ਕਰਨ ਲਈ ਕਿਹਾ ਤਾਂ … More »

ਅੰਤਰਰਾਸ਼ਟਰੀ | Leave a comment
1000 ans.resized

ਪੈਰਿਸ ਵਿੱਚ ਸਦੀਆਂ ਪੁਰਾਣੇ ਚਰਚ ਦੇ ਟੱਲ ਦੀ ਹਜ਼ਾਰ ਵੀ ਵਰ੍ਹੇ ਗੰਢ ਮਨਾਈ

ਫਰਾਂਸ, (ਸੁਖਵੀਰ ਸਿੰਘ ਸੰਧੂ) – ਉਸ ਮੁਲਕ,ਕੌਮ ਦੀ ਤਰਾਸਦੀ ਹੀ ਸਮਝੋ ਜਿੱਥੇ ਧਾਰਮਿਕ, ਸਮਾਜਿਕ ਤੇ ਵਿਰਾਸਤੀ ਇਤਿਹਾਸਕ ਯਾਦਗਾਰਾਂ ਦੀ ਹੋਂਦ ਨੂੰ ਖਤਮ ਕਰ ਦਿੱਤਾ ਜਾਦਾਂ ਹੈ,ਜਾਂ ਪਲੱਸਤਰ,ਸੰਗਮਰਮਰ ਲਾ ਕੇ ਉਸ ਦੀ ਇਤਿਹਾਸਕ ਬਣਤਰ ਹੀ ਬਦਲ ਦਿੱਤੀ ਜਾਦੀ ਹੈ। ਪਰ ਇਹ … More »

ਅੰਤਰਰਾਸ਼ਟਰੀ | Leave a comment
IMG_0456.resized

ਦਿੱਲੀ ਕਮੇਟੀ ਸਕੂਲ ਵੱਲੋਂ ਖੇਡ ਦਿਹਾੜਾ ਮਨਾਇਆ ਗਿਆ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿ ਗੋਬਿੰਦ ਐਨਕਲੇਵ ਵੱਲੋਂ “ਅਰੋਗ ਦੇਹ ਹੀ ਮਨੁੱਖ ਦਾ ਸੱਚਾ ਸਰਮਾਇਆ” ਵਿਸ਼ੇ ਨੂੰ ਧਿਆਨ ‘ਚ ਰੱਖ ਕੇ 2 ਦਿਨੀ ਖੇਡ ਦਿਹਾੜਾ ਮਨਾਇਆ ਗਿਆ। ਜਿਸ ਵਿਚ … More »

ਭਾਰਤ | Leave a comment
photo policlinic.resized

ਅਕਾਲੀ ਨਿਗਮ ਪਾਰਸ਼ਦ ਵੱਲੋਂ ਰੱਖਿਆ ਗਿਆ ਪੋਲੀਕਲਿਨੀਕ ਦਾ ਨੀਂਹ ਪੱਤਰ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੀ ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਵੱਲੋਂ ਆਪਣੇ ਹਲਕੇ ਗੁਰੂ ਤੇਗ ਬਹਾਦਰ ਨਗਰ ਵਾਰਡ ਦੇ ਹਡਸਨ ਲਾਈਨ ਇਲਾਕੇ ਵਿਖੇ ਪੋਲੀਕਲਿਨੀਕ ਦਾ ਨੀਂਹ ਪੱਥਰ ਪੱਤਵੰਤੇ ਆਗੂਆਂ ਦੀ ਮੌਜੂਦਗੀ ‘ਚ ਰੱਖਵਾਇਆ ਗਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ … More »

ਭਾਰਤ | Leave a comment
Sukhbir shani pooja.resized

ਜੇ ਨਵਜੋਤ ਸਿੱਧੂ ਸਿੱਖ ਨਹੀਂ ਹੈ ਤਾਂ ਸੁਖਬੀਰ ਬਾਦਲ ਕਿਵੇਂ ਸਿੱਖ ਹੈ? : ਡਾ. ਦਿਲਗੀਰ

ਕੋਟਕਪੂਰਾ, (ਮਹਿਮਦੀਰੱਤਾ) -  ਸਿੱਖ ਇਤਿਹਾਸਕਾਰ ਤੇ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਜੇ ਨਵਜੋਤ ਸਿੱਧੂ ਜਨੇਊ ਪਾਉਣ ਅਤੇ ਹਵਨ ਕਰਨ ਕਰ ਕੇ ਸਿੱਖ ਨਹੀਂ ਹੈ ਤਾਂ ਸੁਖਬੀਰ ਬਾਦਲ ਸ਼ਨੀ ਦੇਵਤੇ ਦੀ ਪੂਜਾ ਕਰ ਕੇ ਤੇ ਹਰਸਿਮਰਤ ਬਾਦਲ … More »

ਪੰਜਾਬ | Leave a comment
1.resized

ਭਾਰਤ-ਪਾਕਿ ਸੀਮਾ ਤੇ ਬੀਐਸਐਫ਼ ਨੂੰ ਚੌਕਸੀ ਵਧਾਉਣ ਦੇ ਨਿਰਦੇਸ਼

ਨਵੀਂ ਦਿੱਲੀ- ਜਮੂੰ ਕਸ਼ਮੀਰ ਵਿੱਚ ਅੱਤਵਾਦੀਆਂ ਦੀ ਘੁਸਪੈਠ ਨੂੰ ਰੋਕਣ ਲਈ ਅੰਤਰਰਾਸ਼ਟਰੀ ਸਰਹੱਦ ਤੇ ਸੀਮਾ ਸੁਰੱਖਿਆ ਬਲਾਂ ਨੂੰ ਗ੍ਰਹਿ ਵਿਭਾਗ ਵੱਲੋਂ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਚੱਲਦੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੇ … More »

ਭਾਰਤ | Leave a comment
 

ਸ਼੍ਰੋਮਣੀ ਕਮੇਟੀ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਤੋਂ ਸੰਗਤਾਂ ਸੁਚੇਤ ਰਹਿਣ: ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਅਖਬਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਦੀ ਖਾਤਰ ਛਾਪੀਆਂ ਖਬਰਾਂ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸੀ.ਬੀ.ਆਈ ਦੇ ਸ਼ਿਕੰਜੇ ਵਿੱਚ ਹਨ ਬਾਰੇ ਸੰਗਤਾਂ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ … More »

ਪੰਜਾਬ | Leave a comment
humanpic.resized

ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਮਨਾਇਆ 6ਵਾਂ ਸਲਾਨਾ ਸਮਾਗਮ

ਬਠਿੰਡਾ :: ਅੱਜ ਬਠਿੰਡਾ ਦੇ ਟੀਚਰ ਹੋਮ ਵਿਖੇ ਪੰਜਾਬ ਹਿਊਮਨ ਰਾਈਟਸ ਦੀ ਜਿਲ੍ਹਾ ਬਠਿੰਡਾ ਇਕਾਈ ਵਲੋਂ 6ਵਾਂ ਅਵੈਰਨੈਸ ਕੈਂਪ ਕਮ ਸੈਮੀਨਾਰ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਰਾਜਵਿੰਦਰ ਸਿੰਘ ਬੈਂਸ ਸੀਨੀਅਰ ਐਡਵੋਕੇਟ ਅਤੇ ਜਨਰਲ ਸਕੱਤਰ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ, ਡਾ. ਜਗਜੀਤ … More »

ਪੰਜਾਬ | Leave a comment