ਖ਼ਬਰਾਂ
ਰੇਤੇ ਦੀ ਕੀਮਤ ਵਿੱਚ ਕਟੌਤੀ ਇੱਕ ਘਨੌਣਾ ਮਜ਼ਾਕ – ਛੋਟੇਪੁਰ
ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਹਾਲ ਹੀ ਵਿਚ ਰੇਤੇ ਦੀਆਂ ਕੀਮਤਾਂ ਅੱਧ ਨਾਲੋਂ ਵੱਧ ਘਟਾਉਣ ਦਾ ਫੈਸਲਾ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਇੱਕ ਬਹੁਤ ਹੀ ਘਨੌਣਾ ਮਜ਼ਾਕ ਹੈ, ਕਿਉਂ … More
ਅੰਮ੍ਰਿਤਸਰ ਹਵਾਈ ਅੱਡੇ ਤੋਂ ਈ- ਵੀਜਾ ਦੀ ਸਹੂਲਤ ਦਿੱਤੀ ਜਾਵੇ:ਗੁਮਟਾਲਾ
ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ.ਚਰਨਜੀਤ ਸਿੰਘ ਗੁਮਟਾਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸ੍ਰੀ ਮਤੀ ਸੁਸ਼ਮਾ ਸਵਰਾਜ ,ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਤੇ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੱਖ-ਵੱਖ ਪੱਤਰ ਲਿਖ ਕੇ ਮੰਗ … More
ਪੀ.ਪੀ.ਸੀ.ਬੀ. ਦੀਆਂ ਰੇਡਾਂ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਵੇਗੀ – ਆਪ
ਆਮ ਆਦਮੀ ਪਾਰਟੀ ਲੁਧਿਆਣਾ ਨੇ ਅੱਜ ਪੁੱਛਿਆ ਕਿ ਪੀ.ਪੀ.ਸੀ.ਬੀ ਦੁਆਰਾ ਕੀਤੀਆਂ ਗਈਆਂ ਰੇਡਾਂ ਜਿਸ ਵਿੱਚ ਇੱਕ ਕਾਰਪੋਰੇਟ ਹਾਊਸ ਦੁਆਰਾ ਵੱਡੇ ਪੱਧਰ ਤੇ ਬੁੱਢੇ ਨਾਲੇ ਵਿੱਚ ਜਹਿਰੀਲੇ ਤੱਤ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਵਿੱਚ ਪੰਜਾਬ ਸਰਕਾਰ ਕੀ ਕਦਮ ਚੁੱਕੇਗੀ। … More
ਹਰਿੰਦਰਪਾਲ ਸਿੰਘ ਖਾਲਸਾ ਨੂੰ ਸਰਬ ਸਮੰਤੀ ਨਾਲ ਫਰੀਡਮ ਫਾਇਟਰ ਅਤੇ ਪਰਿਵਾਰ ਭਲਾਈ ਜਥੇਬੰਦੀ ਦਾ ਪ੍ਰਧਾਨ ਚੁਣਿਆ ਗਿਆ
ਸੰਗਰੂਰ,(ਹਰਿੰਦਰਪਾਲ ਸਿੰਘ ਖਾਲਸਾ) – ਪੰਜਾਬ ਰਾਜ ਦੇ ਜਿਲ੍ਹਿਆਂ ਤੋ ਆਏ ਹੋਏ ਫਰੀਡਮ ਫਾਇਟਰ ਤੇ ਉਨ੍ਹਾਂ ਦੇ ਉਤਰਾਧਿਕਾਰੀਆਂ ਦੇ ਡੈਲੀਗੇਟਾਂ ਦੀ ਇਕਤੱਰਤਾ ਐਡੀਟੋਰਿਯਮ ਹਾਲ ਡੀ.ਸੀ ਕੰਪਲੈਕਸ ਸੰਗਰੂਰ ਵਿਖੇ ਹੋਈ । ਜਿਸ ਵਿੱਚ ਹਰ ਜਿਲ੍ਹੇ ਤੋਂ ਆਏ ਨੁੰਮਾਇਦੇ, ਪ੍ਰਧਾਨ ਅਤੇ ਜਰਨਲ ਸੈਕਟਰੀਆਂ … More
ਸਿਵਲ ਹਸਪਤਾਲ ਲੁਧਿਆਣਾ ਵਿਖੇ ਵਾਪਰੀਆਂ ਦੁਖਦਾਇਕ ਘਟਨਾਵਾਂ ਤੋਂ ਸਰਕਾਰ ਨੇ ਕੋਈ ਸਬਕ ਨਹੀ ਸਿਖਿਆ
ਲੁਧਿਆਣਾ – ਜਾਪਦਾ ਹੈ ਕਿ ਸਿਹਤ ਤੇ ਮਹਿਕਮਾਂ ਸਿਹਤ ਦੇ ਵਜੀਰ ਆਪਣੇ ਐਲਾਨਾਂ ਅਤੇ ਵਾਦਿਆਂ ਨੂੰ ਆਮ ਪੜਤਾਲ ਵਿਚ ਪਾ ਕੇ ਮੁਕਰ ਗਏ ਹਨ। ਆਮ ਆਦਮੀ ਪਾਰਟੀ ਦੇ ਕਨਵੀਨਰ ਅਬਾਬ ਗਰੇਵਾਲ ਜੀ ਨੇ ਕਿਹਾ ਕਿ ਸਿਹਤ ਵਜੀਰ ਸੁਰਜੀਤ ਕੁਮਾਰ ਜਿਆਨੀ … More
ਜੋ ਕਸ਼ਮੀਰੀ ਆਗੂ ਹਿੰਦੂਤਵ ਹਕੂਮਤ ਦਾ ਸਾਥ ਦੇ ਰਹੇ ਨੇ, ਉਹ ਕਸ਼ਮੀਰੀਆਂ ਦੇ ਅਸਲ ਦੁਸ਼ਮਣ : ਮਾਨ
ਫ਼ਤਹਿਗੜ੍ਹ ਸਾਹਿਬ – “ਜੋ ਆਗੂ ਕਾਂਗਰਸ, ਬੀਜੇਪੀ ਅਤੇ ਰਵਾਇਤੀ ਅਕਾਲੀ ਆਗੂਆਂ ਦੀ ਤਰ੍ਹਾਂ ਆਪੋ-ਆਪਣੀ ਕੌਮ ਨੂੰ ਪਿੱਠ ਦੇ ਕੇ ਹਿੰਦੂਤਵ ਹੁਕਮਰਾਨਾਂ ਦਾ ਸਾਥ ਦੇ ਰਹੇ ਹਨ, ਉਹ ਹੀ ਅਸਲ ਵਿਚ ਮੁਸਲਿਮ ਕੌਮ ਅਤੇ ਕਸ਼ਮੀਰੀਆਂ ਦੇ ਦੁਸ਼ਮਣ ਹਨ । ਜਿਨ੍ਹਾਂ ਨੂੰ … More
ਸਾਧਣੀ ਨੂੰ ਸਿਰੋਪਾ ਦੇਣ ਵਾਲੇ ਮਨਜਿੰਦਰ ਸਿੰਘ ਸਿਰਸਾ ਨੂੰ ਅਕਾਲੀ ਦਲ ‘ਚੋਂ ਬਰਖਾਸਤ ਕਰਕੇ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ- ਸਰਨਾ
ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਨੇ ਭਾਜਪਾ ਦੀ ਕੇਂਦਰੀ ਮੰਤਰੀ ਨਿਰੰਜਨ ਸਾਧਣੀ ਵੱਲੋਂ ਅਕਾਲੀ ਦਲ ਬਾਦਲ ਦੀ ਦਿੱਲੀ ਇਕਾਈ ਦੇ ਇੱਕ ਸਮਾਗਮ ਵਿੱਚ ਸਮੂਹ ਗੈਰ ਹਿੰਦੂ ਧਰਮਾਂ ਦੇ ਲੋਕਾਂ ਤੇ ਭਾਜਪਾ ਤੋ ਇਲਾਵਾ ਬਾਕੀ ਸਾਰੀਆਂ ਪਾਰਟੀਆਂ ਦੇ ਆਗੂਆਂ … More
ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ
ਅੰਮ੍ਰਿਤਸਰ – ਸ੍ਰੀ ਅਨੰਦਪੁਰ ਸਾਹਿਬ ਦੇ ੩੫੦ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਵੱਲੋਂ ‘ਸਿੱਖੀ ਸਰੂਪ ਮੇਰਾ ਅਸਲੀ ਰੂਪ’ ਦੇ ਸਿਧਾਂਤ ਤੇ ਚੱਲਦੇ ਹੋਏ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਇਕੱਤਰਤਾ ਹਾਲ ਵਿਖੇ ਪ੍ਰਚਾਰਕਾਂ, ਢਾਡੀ … More
ਦਿੱਲੀ ਕਮੇਟੀ ਦੇ ਵਕਾਰੀ ਪ੍ਰੋਜੈਕਟ “ਇੰਟਰਨੈਸ਼ਨਲ ਸੈਂਟਰ ਫੋਰ ਸਿੱਖ ਸਟਡੀਜ਼” ਨੇ ਆਪਣੀ ਹੋਂਦ ‘ਚ ਅਉਣ ਵੱਲ ਪੁਟਿਆ ਇਕ ਹੋਰ ਕਦਮ
ਨਵੀਂ ਦਿੱਲੀ :- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੰਦ ਹੋ ਚੁੱਕੇ ਪ੍ਰੋਜੈਕਟ ‘ਚ ਆਉਂਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਨੂੰ ਮੁੜ ਸਿੱਧਾ ਸੰਗਤ ਦੇ ਨਾਲ ਜੋੜਨ ਦੇ ਮਕਸਦ ਤਹਿਤ ਅੱਜ ਕਮੇਟੀ ਵੱਲੋਂ “ਇੰਟਰਨੈਸ਼ਨਲ ਸੈਂਟਰ ਫੌਰ ਸਿੱਖ ਸਟਡੀਜ਼” ਨਾਂ … More
ਸਿਰਸਾ ਵੱਲੋਂ ਆਪਣੇ ਹਲਕੇ ‘ਚ ਕਰਵਾਈਆਂ ਗਈਆਂ ਜਨਸਭਾਵਾਂ
ਨਵੀਂ ਦਿੱਲੀ :- ਦਿੱਲੀ ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੂਰਣ ਬਹੁਮੱਤ ਨਾਲ ਬਣਾਉਣ ਦੇ ਮਕਸਦ ਨਾਲ ਲੋਕਾਂ ਨਾਲ ਜੁੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਵਿਧਾਨਸਭਾ ਹਲਕਿਆਂ ‘ਚ ਜਨਸਭਾਵਾਂ ਕਰਨ ਦੀ ਸ਼ੁਰੂ ਕੀਤੀ ਗਈ … More





