ਖ਼ਬਰਾਂ

sweden.resized

5ਵੇਂ ਵਰਲਡ ਕੱਬਡੀ ਕੱਪ ਚ ਪਹਿਲੀ ਵਾਰ ਜੋਰ ਅਜ਼ਮਾਏਗੀ ਸਵੀਡਨ ਦੀ ਕੱਬਡੀ ਟੀਮ

ਓਸਲੋ,(ਰੁਪਿੰਦਰ ਢਿੱਲੋ ਮੋਗਾ) – ਛੇ ਦਸੰਬਰ  ਤੋਂ ਵੀਹ ਦਸੰਬਰ  ਤੱਕ ਚੱਲਣ ਵਾਲੇ 5 ਵੇਂ ਵਰਲਡ ਕੱਬਡੀ ਕੱਪ ਦੀਆਂ ਤਿਆਰੀਆਂ ਤਕਰੀਬਨ ਤਕਰੀਬਨ ਮੁੰਕਮਲ ਹੋ ਚੁੱਕੀਆਂ ਹਨ ਅਤੇ ਭਾਗ ਲੈਣ ਵਾਲੇ ਖਿਡਾਰੀ ਅਤੇ ਦਰਸ਼ਕ ਪੂਰੇ ਉਤਸ਼ਾਹ ਨਾਲ  ਗੁਰੂ ਗੋਬਿੰਦ ਸਿੰਘ ਸਟੇਡੀਅਮ ਚ  … More »

ਅੰਤਰਰਾਸ਼ਟਰੀ | Leave a comment
Supreme_Court_of_India_-_Retouched.resized

ਸਰਕਾਰ 31 ਮਾਰਚ ਤੱਕ ਕਾਲੇਧੰਨ ਸਬੰਧੀ ਜਾਂਚ ਪੂਰੀ ਕਰੇ : ਸੁਪਰੀਮਕੋਰਟ

ਨਵੀਂ ਦਿੱਲੀ – ਸੁਪਰੀਮਕੋਰਟ ਨੇ ਸਪੈਸ਼ਲ ਜਾਂਚ ਟੀਮ ਐਸਆਈਟੀ ਨੂੰ ਅਗਲੇ ਸਾਲ ਸਾਲ 31 ਮਾਰਚ ਤੱਕ 627 ਲੋਕਾਂ ਦੇ ਖਿਲਾਫ਼ ਕਾਲੇਧੰਨ ਦੀ ਜਾਂਚ ਪੂਰੀ ਕਰਨ ਦੇ ਆਦੇਸ਼ ਦਿੱਤੇ ਹਨ।ਅਦਾਲਤ ਨੇ ਇਹ ਵੀ ਕਿਹਾ ਕਿ ਜੇ ਕਿਸੇ ਕਾਰਣ 31 ਮਾਰਚ ਤੱਕ … More »

ਭਾਰਤ | Leave a comment
makkar.resized.resized

ਫੇਸਬੁਕ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਾਦਰ ਕਰਨ ਵਾਲੇ ਵਿਜੇ ਪ੍ਰਧਾਨ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ -ਫੇਸਬੁਕ ਉਪਰ ਵਿਜੇ ਪ੍ਰਧਾਨ ਨਾਮਕ ਵਿਅਕਤੀ ਵੱਲੋਂ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਿਰਾਦਰ ਕਰਨ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ … More »

ਪੰਜਾਬ | Leave a comment
 

ਨਵੰਬਰ 84 ਦੇ ਇਕ ਹੋਰ ਸਿੱਖ ਕਤਲੇਆਮ ਦੇ ਦੋਸ਼ੀ ਨੂੰ ਮਿਲੀ ਪੈਰੋਲ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਸਿੱਖਾਂ ਦੇ ਨਾਲ ਹੋਏ ਜ਼ੁਲਮ ਦੀ ਸਿਤਮ ਦੇਖੋ ਭਾਵੇ ਕਾਂਗਰਸ ਸਰਕਾਰ ਹੋਵੇ ਜਾਂ ਸਮੇਂ ਦੀ ਮੋਜੁਦਾ ਸਰਕਾਰ ਭਾਜਪਾ, ਸਾਰੇਆਂ ਨੇ ਸਿੱਖਾਂ ਦੇ ਨਾਲ ਨਾ ਇੰਸਾਫੀ ਹੀ ਕੀਤੀ ਹੈ । ਅਜਿਹਾ ਕੋਈ ਵੀ ਮੌਕਾ ਨਹੀ ਜਾਣ … More »

ਭਾਰਤ | Leave a comment
IMG-20141201-WA0002.resized

ਕਸ਼ਮੀਰ ਦੇ ਆਜ਼ਾਦੀ ਪਸੰਦ ਲੀਡਰਾਂ ਅਤੇ ਹਿੰਦੂਸਤਾਨੀ ਫ਼ੌਜਾਂ ਵੱਲੋ ਸ਼ਹੀਦ ਕੀਤੇ ਨੌਜ਼ਵਾਨਾਂ ਦੇ ਪਰਿਵਾਰਾਂ ਨੂੰ ਮਿਲੇ ਸ. ਮਾਨ

ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ 21 ਮੈਂਬਰੀ ਵਫ਼ਦ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਪ੍ਰੋ. ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ (ਦੋਨੋ ਜਰਨਲ ਸਕੱਤਰ), ਸ. ਹਰਭਜਨ ਸਿੰਘ ਕਸ਼ਮੀਰੀ, ਰਮਿੰਦਰਜੀਤ ਸਿੰਘ … More »

ਪੰਜਾਬ | Leave a comment
 

ਜੋਧਪੁਰ ਵਿਖੇ ਪਵਿਤਰ ਸਰੂਪ ਨੂੰ ਅਗਨ ਭੇਂਟ ਕਰਨ ਵਾਲੇ ਸ਼ਰਾਰਤੀ ਅੰਸਰਾ ਖਿਲਾਫ ਦਿੱਲੀ ਕਮੇਟੀ ਨੇ ਕੀਤੀ ਕਾਰਵਾਈ ਦੀ ਮੰਗ

ਨਵੀਂ ਦਿੱਲੀ :- ਤਰਨ ਤਾਰਨ ਦੇ ਨੇੜੇ ਪਿੰਡ ਜੋਧਪੁਰ ਵਿਖੇ ਗੁਰਦੁਆਰਾ ਸਾਹਿਬ ‘ਚ ਕਿਸੇ ਸ਼ਰਾਰਤੀ ਅੰਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਂਟ ਕਰਨ ਦੀ ਕੀਤੀ ਗਈ ਕੋਸ਼ਿਸ਼ ਨੂੰ ਅਤਿ ਘਿਨਾਉਣੀ ਹਰਕਤ ਦੱਸਦੇ ਹੋਏ ਦਿੱਲੀ … More »

ਭਾਰਤ | Leave a comment
10665346_331272997056440_6474717615109431663_n.resized.resized

ਮੋਦੀ ਦੀ ਸਾਧਣੀ ਮੰਤਰੀ ਨੇ ਅਸੱਭਿਆ ਭਾਸ਼ਾ ਵਰਤਣ ਕਰਕੇ ਸੰਸਦ ‘ਚ ਮੰਗੀ ਮਾਫ਼ੀ

ਨਵੀਂ ਦਿੱਲੀ – ਸੰਸਦ ਵਿੱਚ ਵਿਰੋਧੀ ਦਲਾਂ ਵੱਲੋਂ ਮੋਦੀ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਸਾਧਣੀ ਜੋਤੀ ਦੇ ਵਿਵਾਦਤ ਬਿਆਨ ਤੇ ਕੀਤੇ ਗਏ ਹੰਗਾਮੇ ਕਾਰਨ ਲੋਕਸਭਾ ਦੀ ਕਾਰਵਾਈ ਠੱਪ ਕਰਨੀ ਪਈ।ਕਾਂਗਰਸ ਅਤੇ ਹੋਰ ਪਾਰਟੀਆਂ ਵੱਲੋਂ ਜਬਰਦਸਤ ਨਾਅਰੇਬਾਜ਼ੀ ਅਤੇ ਵਿਰੋਧ ਪ੍ਰਦਰਸ਼ਨ ਕਰਨ … More »

ਭਾਰਤ | Leave a comment
1-12-2014.resized

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਵਿਦਿਅਕ ਕਾਨਫ਼ਰੰਸ ਕਰਵਾਏਗੀ-ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ -  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਦੇ ਨਾਲ-ਨਾਲ ਵਿਦਿਆ ਦੇ ਖੇਤਰ ਵਿੱਚ ਅਹਿਮ ਕਾਰਜ ਕਰਦਿਆਂ ਬਹੁਤ ਸਾਰੇ ਸਕੂਲ, ਕਾਲਜ, ਇੰਜੀਨੀਅਰਿੰਗ ਤੇ ਮੈਡੀਕਲ ਕਾਲਜ ਚਲਾ ਰਹੀ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਸਿੱਖੀ ਨੂੰ … More »

ਪੰਜਾਬ | Leave a comment
DSCN6838.resized

ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਐਜੂਕੇਸ਼ਨ ਵਿਖੇ ‘ਏਡਜ਼ ਜਾਗਰੂਕਤਾ’ ਸੰਬੰਧੀ ਸੈਮੀਨਾਰ

ਤਲਵੰਡੀ ਸਾਬੋ – ਗੁਰੂ ਗੋਬਿੰਦ ਸਿੰਘ ਕਾਲਜ ਆੱਫ਼ ਐਜੂਕੇਸ਼ਨ, ਤਲਵੰਡੀ ਸਾਬੋ ਵਿਖੇ ਕੌਮਾਂਤਰੀ ਏਡਜ਼ ਦਿਵਸ ਮੌਕੇ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ ਗਿਆ। ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਰਸਮੀ ਤੌਰ ‘ਤੇ ਸਾਰੇ ਸਟਾਫ, ਵਿਦਿਆਰਥੀਆਂ ਅਤੇ ਸਰੋਤਿਆਂ ਨੂੰ ‘ਜੀ ਆਇਆਂ’ ਆਖਿਆ। ਇਸ ਮੌਕੇ … More »

ਪੰਜਾਬ | Leave a comment
kavi darbar 2014 set down(1).resized

ਡੀ.ਆਈ.ਪੀ. ਟੀਵੀ ਚੈਨਲ ਉਪਰ ਪੰਜਾਬੀ ਸਾਹਿਤ ਸਭਾ ਪੈਰਿਸ (ਰਜ਼ਿ.) ਵਲੋਂ ਪੰਜਾਬੀ ਕਵੀ ਦਰਬਾਰ ਅਯੋਯਿਤ ਕੀਤਾ ਗਿਆ

ਪੈਰਿਸ, (ਸੁਖਵੀਰ ਸਿੰਘ ਸੰਧੂ) – ਕੱਲ ਫਰਾਂਸ ਦੇ ਗੋਸਾਨਵੀਲ ਇਲਾਕੇ ਵਿੱਚ  ਡੀ.ਆਈ.ਪੀ. ਟੀਵੀ ਚੈਨਲ ਦੇ”ਵਿਰਸਾ ਸੰਭਾਲ”ਪ੍ਰੋਗ੍ਰਾਮ ਵਿੱਚ ਪੰਜਾਬੀ ਸਾਹਿਤ ਸਭਾ ਪੈਰਿਸ (ਰਜ਼ਿ.) ਵਲੋਂ ਕਵੀ ਦਰਬਾਰ ਕੀਤਾ ਗਿਆ।ਇਸ ਚੈਨਲ ਦੇ ਮੁੱਖ ਪ੍ਰਜ਼ੈਟਰ ਸੁਖਵੀਰ ਸਿੰਘ ਕੰਗ ਜੀ ਨੇ ਸਟੇਜ਼ ਸੈਕਟਰੀ ਹੋਣ ਦੇ … More »

ਅੰਤਰਰਾਸ਼ਟਰੀ | Leave a comment