ਖ਼ਬਰਾਂ

photo, jagtar singh hawara .2.resized

ਭਾਈ ਹਵਾਰਾ ਨੂੰ ਬੇੜੀਆਂ ‘ਚ ਕੋਰਟ ‘ਚ ਲਿਆਉਣਾ ਮਨੁੱਖੀ ਅਧਿਕਾਰਾਂ ਦਾ ਉਲੰਘਣ : ਰਾਣਾ

ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਤਿਹਾੜ ਜੇਲ ‘ਚ ਸਜ਼ਾ ਕਟ ਰਹੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਇਕ ਕੇਸ ਦੀ ਪੇਸ਼ੀ ਦੌਰਾਨ ਬੇੜੀਆਂ ਪਾ ਕੇ … More »

ਪੰਜਾਬ | Leave a comment
DSC_1218 a.resized

36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦਾ ਪਹਿਲਾ ਦਿਨ – ਪੰਜਾਬੀ ਭਵਨ ਵਿਖੇ ਸੈਮੀਨਾਰ ਤੇ ਕਵੀ ਦਰਬਾਰ

ਲੁਧਿਆਣਾ : ਯੁਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਲੱਗਣ ਵਾਲੇ 36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਦਾ ਉਦਘਾਟਨ ਸਵੇਰੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਸ. ਸਰਵਣ ਸਿੰਘ ਚੰਨੀ ਆਈ.ਏ.ਐ¤ਸ. (ਰਿਟਾ.) ਫਿਰੋਜ਼ਪੁਰ ਰੋਡ ਸਥਿਤ ਆਰਤੀ ਸਿਨੇਮਾ ਨੇੜੇ ਉਹ … More »

ਪੰਜਾਬ | Leave a comment
photo, sis ganj.resized

ਗੁਰਦੁਆਰਾ ਸੀਸਗੰਜ ਸਾਹਿਬ ਦੀ ਦਰਸ਼ਨੀ ਡਿਉਢੀ ਨਵੀਨੀਕਰਣ ਦੇ ਕਾਰਜਾਂ ਉਪਰੰਤ ਹੋਈ ਸੰਗਤਾਂ ਨੂੰ ਸਮਰਪਿਤ

ਨਵੀਂ ਦਿੱਲੀ : ਨਵੇਂ ਮਹੀਨੇ ਕਤੱਕ ਦੀ ਆਮਦ ਮੌਕੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਹੋਏ ਵਿਸ਼ੇਸ਼ ਸਮਾਗਮ ਦੌਰਾਨ ਦਰਸ਼ਨੀ ਡਿਉਢੀ ਨੂੰ ਨਵੀਨੀਕਰਣ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਦੇ ਸਹਿਯੋਗੀ … More »

ਭਾਰਤ | Leave a comment
ParliamentOfIndia.resized

ਸੰਸਦ ਦੀ ਕੰਟੀਨ ‘ਚ ਮਿਲ ਰਹੀ ਇੱਕ ਰੁਪੈ ਦੀ ਰੋਟੀ

ਨਵੀਂ ਦਿੱਲੀ- ਦੇਸ਼ ਦੇ ਕਰੋੜਪਤੀ ਸੰਸਦ ਮੈਂਬਰਾਂ ਲਈ ਬਣੀ ਕੰਟੀਨ ਵਿੱਚ ਉਨ੍ਹਾਂ ਨੂੰ ਬਹੁਤ ਹੀ ਸਸਤੇ ਰੇਟ ਤੇ ਖਾਣਾ ਦਿੱਤਾ ਜਾ ਰਿਹਾ ਹੈ। ਸਾਂਸਦਾਂ ਨੂੰ ਇੱਕ ਰੁਪੈ ਵਿੱਚ ਰੋਟੀ, ਦੋ ਰੁਪੈ ਵਿੱਚ ਦਾਲ, ਦੋ ਰੁਪੈ ਵਿੱਚ ਸਾਦਾ ਵੜਾ ਅਤੇ 5 … More »

ਭਾਰਤ | Leave a comment
 

ਹਿੰਦੂਤਵ ਹੁਕਮਰਾਨਾਂ ਵੱਲੋਂ ਸਿੱਖ ਕੌਮ ਪ੍ਰਤੀ ਕੈਨੇਡੀਅਨ ਹਕੂਮਤ ਨੂੰ ਗੁੰਮਰਾਹ ਕਰਨ ਵਿਰੁੱਧ, ਕੈਨੇਡੀਅਨ ਸਿੱਖ ਆਪਣੇ ਕੌਮੀ ਫਰਜ਼ ਨਿਭਾਉਣ : ਮਾਨ

ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਨ-ਚੈਨ ਅਤੇ ਜ਼ਮਹੂਰੀਅਤ ਕਦਰਾ-ਕੀਮਤਾ ਰਾਹੀ ਆਪਣੇ ਮਿਸ਼ਨ ਖ਼ਾਲਿਸਤਾਨ ਲਈ ਜੱਦੋ-ਜ਼ਹਿਦ ਕਰ ਰਿਹਾ ਹੈ, ਜੋ ਕਿ ਯੂ.ਐਨ. ਦੇ ਚਾਰਟਰ ਦੇ ਮੁਤਾਬਿਕ ਸਾਡਾ ਹੱਕ ਹੈ । ਲੇਕਿਨ ਫਿਰ ਵੀ ਹਿੰਦੂਤਵ ਸੋਚ ਦੀ ਮਾਲਕ ਸੈਟਰ ਦੀ … More »

ਪੰਜਾਬ | Leave a comment
JAG_3724(1).resized

ਤਾਈਵਾਨ ਦੇ ਹੁਆਂਗ ਚੰਗ ਹਾਓ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ

ਤਲਵੰਡੀ ਸਾਬੋ : ਨੈਸ਼ਨਲ 4-ਐੱਚ ਕਲੱਬ ਐਸ਼ੋਸ਼ੀਏਸ਼ਨ ਦੇ ਪ੍ਰਸਿੱਧ ਮੈਂਬਰ ਹੁਆਂਗ ਚੰਗ-ਹਾਓ ਨੇ ਭਾਰਤੀ ਮੈਂਬਰ ਗੌਰਵ ਸਹਾਰਨ ਅਤੇ ਭਾਵੁਕ ਬਿਸ਼ਨੋਈ ਨਾਲ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ । ਹੁਆਂਗ ਚੰਗ-ਹਾਓ ਨੇ ਤਲਵੰਡੀ ਸਾਬੋ ਪਹੁੰਚ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ … More »

ਪੰਜਾਬ | Leave a comment
 

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਮਾਨਤਾ ਮੁੜ ਤੋਂ ਦਿੱਲੀ ਕਮੇਟੀ ਨੇ ਕਰਵਾਈ ਬਹਾਲ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੁੂਲ ਹਰੀ ਨਗਰ, ਤਿਲਕ ਨਗਰ ਤੇ ਫਤਿਹ ਨਗਰ ਜਿਨ੍ਹਾਂ ਦੀ ਮਾਨਤਾ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਕਾਰਜਕਾਲ ਦੌਰਾਨ ਫਰਵਰੀ 2011 ‘ਚ ਸਿੱਖਿਆ ਵਿਭਾਗ ਵੱਲੋਂ  … More »

ਭਾਰਤ | Leave a comment
DSC_0042.resized

ਦਿੱਲੀ ਕਮੇਟੀ ਵੱਲੋਂ ਤੰਤੀ ਸਾਜਾਂ ਨਾਲ ਕਰਵਾਏ ਗਏ ਲੜੀਵਾਰ ਕੀਰਤਨ ਸਮਾਗਮ

ਨਵੀਂ ਦਿੱਲੀ : ਗੁਰਬਾਣੀ ਦਾ ਗਾਇਨ ਨਿਸ਼ਚਿਤ ਰਾਗਾਂ ‘ਚ ਕੀਤੇ ਜਾਣ ਨੂੰ ਉਤਸਾਹਿਤ ਕਰਨ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9ਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ 17 ਨਿਰਧਾਰਿਤ ਰਾਗਾਂ ‘ਚ ਰਚਿਤ ਬਾਣੀ ਦਾ ਤੰਤੀ ਸਾਜਾਂ ਨਾਲ … More »

ਭਾਰਤ | Leave a comment
3(6).resized

ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਅਤੇ ਮਨਜੀਤਇੰਦਰ ਬਰਾੜ ਕਮਿਊਨਿਟੀ ਪੁਲਮਿੰਗ ਦੇ ਰੀਸੋਰਸ ਸੈਂਟਰ ਦੇ ਮੈਂਬਰ ਨਾਮਜ਼ਦ

ਬਠਿੰਡਾ – ਪੰਜਾਬ ਸਰਕਾਰ ਦੀਆਂ ਹਦਾਇਤਾਂ ਉਪਰ ਜਿਲ੍ਹਾ ਪੁਲਿਸ ਮੁਖੀ ਸ੍ਰ. ਗੁਰਪ੍ਰੀਤ ਸਿੰਘ ਭੁੱਲਰ ਨੇ ਪੁਲਿਸ ਅਤੇ ਪਬਲਿਕ ਦਰਮਿਆਨ ਚੰਗੇ ਤਾਲਮੇਲ  ਨੂੰ ਬਣਾਈ ਰੱਖਣ ਦੇ ਮਨੋਰਥ ਨਾਲ  ਸਮਾਜ ਦੇ ਵੱਖ ਵੱਖ ਵਰਗਾਂ ਦੇ ਨੁਮਾਇਦਿਆਂ  ਨੂੰ ਕਮਿਊਨਿਟੀ  ਪੁਲਮਿੰਗ ਰੀਸੋਰਸ ਸੈਂਟਰ ਦੇ … More »

ਪੰਜਾਬ | Leave a comment
lecture 3.resized

ਭੂਮੀ ਦੀ ਸਿਹਤ ਵਿੱਚ ਆ ਰਿਹਾ ਨਿਘਾਰ ਸਮੇਂ ਦੀ ਮੁੱਖ ਚੁਣੌਤੀ : ਡਾ: ਚੌਧਰੀ

ਲੁਧਿਆਣਾ: ਭੂਮੀ ਵਿੱਚ ਆ ਰਹੇ ਨਿਘਾਰ ਅਤੇ ਪਾਏ ਜਾਣ ਵਾਲੇ ਖੁਰਾਕੀ ਤੱਤਾਂ ਵਿੱਚ ਅਸੰਤੁਲਨ ਖੇਤੀਬਾੜੀ ਦੇ ਭਵਿੱਖ ਲਈ ਇੱਕ ਚੁਣੌਤੀ ਬਣ ਕੇ ਉੱਭਰ ਰਹੀ ਹੈ। ਇਹ ਵਿਚਾਰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਸਹਾਇਕ ਡਾਇਰੈਕਟਰ ਜਨਰਲ ਡਾ: ਐਸ ਕੇ ਚੌਧਰੀ ਨੇ … More »

ਖੇਤੀਬਾੜੀ | Leave a comment