ਖ਼ਬਰਾਂ

 

36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦੀਆਂ ਸਭ ਤਿਆਰੀਆਂ ਮੁਕੰਮਲ

ਲੁਧਿਆਣਾ : ਯੁਗ ਕਵੀ ਪ੍ਰੋ. ਮੋਹਨ ਸਿੰਘ ਦੀ ਯਾਦ ਵਿਚ ਲੱਗਣ ਵਾਲੇ 36ਵੇਂ ਪ੍ਰੋ. ਮੋਹਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਦਾ ਉਦਘਾਟਨ ਸਵੇਰੇ 10 ਵਜੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਸ. ਸਰਵਣ ਸਿੰਘ ਚੰਨੀ ਆਈ.ਏ.ਐ¤ਸ. (ਰਿਟਾ.) ਫਿਰੋਜ਼ਪੁਰ ਰੋਡ ਸਥਿਤ ਆਰਤੀ ਸਿਨੇਮਾ … More »

ਪੰਜਾਬ | Leave a comment
 

ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਪੰਥਕ ਮਸਲਿਆਂ ਨੂੰ ਹੱਲ ਕਰਵਾਵਾਂਗੇ : ਜੀ.ਕੇ.

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੀ ਕੈਨੇਡਾ ਦੌਰੇ ਨੂੰ ਸਫਲ ਕਰਾਰ ਦਿੰਦੇ ਹੋਏ ਦਿੱਲੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਹਰ ਵਸਦੇ ਸਿੱਖਾਂ ਦੇ ਮਸਲਿਆਂ ਨੂੰ ਹਲ ਕਰਵਾਉਣ ਲਈ ਪੁਰੀ ਜੱਦੋ-ਜਹਿਦ … More »

ਭਾਰਤ | Leave a comment
DSCN0126.resized

ਆਰ. ਪੀ. ਸੀ. ਡਿਗਰੀ ਕਾਲਜ, ਬਹਿਮਣ ਦੀਵਾਨਾ ਵੱਲੋਂ ਵਿੱਦਿਅਕ ਟੂਰ ਆਯੋਜਤ

ਬਠਿੰਡਾ : ਆਰ. ਪੀ. ਸੀ. ਡਿਗਰੀ ਕਾਲਜ, ਮਲੋਟ ਰੋਡ, ਬਹਿਮਣ ਦੀਵਾਨਾ ਦੇ ਬੀ.ਏ. ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਲਈ ਇਕ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ । ਕਾਲਜ ਕੈਂਪਸ ਤੋ ਰਵਾਨਾ ਹੋ ਕੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ, ਪਟਿਆਲਾ, ਚੱਪੜਚਿੜੀ, … More »

ਪੰਜਾਬ | Leave a comment
800px-Pervez_Mushrraf2_crop.resized

ਲੱਖਾਂ ਪਾਕਿਸਤਾਨੀ ਕਸ਼ਮੀਰ ‘ਚ ਆਪਣੇ ਭਰਾਵਾਂ ਦਾ ਸਾਥ ਦੇਣ ਲਈ ਤਿਆਰ ਹਨ : ਮੁਸ਼ਰੱਫ਼

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਸ਼ਮੀਰ ਸਬੰਧੀ ਸਨਸਨੀਖੇਜ਼ ਬਿਆਨ ਦਿੱਤਾ ਹੈ। ਮੁਸ਼ਰੱਫ਼ ਨੇ ਇੱਕ ਪਾਕਿਸਤਾਨੀ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਯੂ ਵਿੱਚ ਕਿਹਾ ਹੈ ਕਿ ਕਸ਼ਮੀਰੀਆਂ ਨੂੰ ਥੋੜਾ ਭੜਕਾਉਣ ਦੀ ਲੋੜ ਹੈ ਅਤੇ ਪਾਕਿਸਤਾਨ ਤੋਂ ਵੀ ਲੱਖਾਂ … More »

ਅੰਤਰਰਾਸ਼ਟਰੀ, ਮੁਖੱ ਖ਼ਬਰਾਂ | Leave a comment
SAMSUNG CSC

ਓਸਲੋ ਚ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਨਿੱਘਾ ਸਵਾਗਤ

ਓਸਲੋ -ਨਾਰਵੇ, (ਰੁਪਿੰਦਰ ਢਿੱਲੋ) – ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਉਹਨਾਂ ਦੀ ਬੇਟੀ ਦਾ ਨਾਰਵੇ ਦੀ ਰਾਜਧਾਨੀ ਓਸਲੋ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ । ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਰਵੇ ਦੇ ਪ੍ਰਧਾਨ ਮੰਤਰੀ, ਮੇਅਰ ਓਸਲੋ ਤੇ ਉਚ ਅਧਿਅਕਾਰੀਆਂ ਤੇ ਨਾਰਵੇ ਦੇ … More »

ਅੰਤਰਰਾਸ਼ਟਰੀ | Leave a comment
Dera_Sacha_Sauda.resized

ਡੇਰੇ ਦੀ ਸਪੋਰਟ ਕਾਰਣ ਟੁੱਟ ਸਕਦੇ ਹਨ ਬਾਦਲ ਦਲ ‘ਤੇ ਬੀਜੇਪੀ ਦੇ ਸਬੰਧ

ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਬੀਜੇਪੀ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਹੈ।ਸੌਦਾ ਸਾਧ ਦੇ ਇਸ ਸਮਰਥਣ ਨਾਲ ਪੰਜਾਬ ਵਿੱਚ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਰਿਸ਼ਤੇ ਹੋਰ ਵੀ ਵਿਗੜ ਸਕਦੇ ਹਨ ਅਤੇ … More »

ਪੰਜਾਬ | Leave a comment
 

ਪੰਜਾਬ ਵਿਚ “ਫਿਰਕੂ ਮਾਰਚਾਂ” ਅਤੇ ਨਿਰੰਕਾਰੀਆਂ ਦੀ ਤਰ੍ਹਾਂ ਸਿਰਸੇ ਡੇਰੇ ਨੂੰ ਦਿੱਤੀ ਜਾ ਰਹੀ ਸਰਕਾਰੀ ਸਹਿ ਨੂੰ ਸਿੱਖ ਕੌਮ ਬਰਦਾਸਿਤ ਨਹੀਂ ਕਰੇਗੀ : ਮਾਨ

ਫ਼ਤਹਿਗੜ੍ਹ ਸਾਹਿਬ – “ਹਰ ਗੱਲ ਦੀ ਕੋਈ ਵਜ਼ਹ, ਕਾਰਨ ਜ਼ਰੂਰ ਹੁੰਦੇ ਹਨ ਅਤੇ ਉਸਦਾ ਨਾਂਹ-ਵਾਚਕ ਜਾਂ ਹਾਂ-ਵਾਚਕ ਅਸਰ ਵੀ ਜ਼ਰੂਰ ਹੁੰਦਾ ਹੈ । ਜੋ ਪਾਕਿਸਤਾਨ ਨੂੰ ਹਿੰਦ ਵੱਲੋ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਸਦੀ ਵਜ਼ਹ ਨਾਲ ਹੀ ਪਾਕਿਸਤਾਨ ਵੱਲੋ … More »

ਪੰਜਾਬ | Leave a comment
12.10.2014.2-300x218.resized

ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾ: ਨੌਵੀਂ ਦੇ ਗੁੰਬਦ ਦੀ ਸੋਨੇ ਦੀ ਕਾਰਸੇਵਾ ਦਾ ਪ੍ਰਾਰੰਭ ਹੋਇਆ

ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਦੀ ਨਵੀਂ ਇਮਾਰਤ ਜਿਸ ਦੀ ਸੇਵਾ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸੌਂਪੀ ਗਈ ਸੀ ਦੇ ਗੁੰਬਦ ਦੀ ਸੋਨੇ ਦੀ ਕਾਰਸੇਵਾ ਦਾ ਪ੍ਰਾਰੰਭ ਕੀਤਾ ਗਿਆ। ਗੁਰਦੁਆਰਾ … More »

ਪੰਜਾਬ | Leave a comment
 

ਪੰਜਾਬ ਰਾਜ ਜੰਗਲ ਰਾਜ ਬਣ ਰਿਹਾ ਹੈ : ਅਸ਼ਵਨੀ ਸਰਮਾ

ਬਠਿੰਡਾ : ਅੱਜ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੀ ਮੀਟਿੰਗ ਅਸ਼ਵਨੀ ਕੁਮਾਰ ਸ਼ਰਮਾ ਸਕੱਤਰ ਜਨਰਲ ਪੰਜਾਬ ਹਿਊਮਨ ਰਾਈਟਸ ਪੰਜਾਬ ਦੀ ਅਗਵਾਈ ਵਿਚ ਹੋਈ। ਮੀਟਿੰਗ ਦੌਰਾਨ ਸਰਮਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਉਸ ਬਿਆਨ ਦੀ … More »

ਪੰਜਾਬ | Leave a comment
photo, faridabad.resized

ਫਰੀਦਾਬਾਦ ਵਿਖੇ ਅਕਾਲੀ ਆਗੂਆਂ ਨੇ ਇਨੈਲੋ ਉਮੀਦਵਾਰ ਦੇ ਹੱਕ ‘ਚ ਕਰਵਾਈ ਭਰਵੀਂ ਮੀਟਿੰਗ

ਨਵੀਂ ਦਿੱਲੀ : ਇੰਡੀਅਨ ਨੈਸ਼ਨਲ ਲੋਕਦਲ ਅਤੇ ਸ੍ਰੋਮਣੀ ਅਕਾਲੀ ਦਲ ਦੇ ਬੜਖਲ (ਫਰੀਦਾਬਾਦ) ਹਲਕੇ ਤੋਂ ਸਾਂਝੇ ਉਮੀਦਵਾਰ ਚੰਦਰ ਭਾਟੀਆ ਦੇ ਹੱਕ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਜੱਸਾ ਵੱਲੋਂ ਭਰਵੀਂ ਚੋਣ ਮੀਟਿੰਗ ਵਾਰਡ ਨੰ. 5 … More »

ਭਾਰਤ | Leave a comment