ਖ਼ਬਰਾਂ

Ashraf_Ghani_Ahmadzai_July_2014_(cropped).resized

ਡਾ. ਗਨੀ ਬਣਨਗੇ ਅਫ਼ਗਾਨਿਸਤਾਨ ਦੇ ਨਵੇਂ ਰਾਸ਼ਟਰਪਤੀ

ਕਾਬੁਲ – ਅਫ਼ਗਾਨਿਸਤਾਨ ਦੇ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਆਹੁਦੇ ਦੇ ਉਮੀਦਵਾਰ ਅਸ਼ਰਫ਼ ਗਨੀ ਨੂੰ ਐਤਵਾਰ ਨੂੰ ਜੇਤੂ ਕਰਾਰ ਦਿੱਤਾ ਹੈ। ਹੁਣ ਉਨ੍ਹਾਂ ਲਈ ਰਾਸ਼ਟਰਪਤੀ ਬਣਨ ਦਾ ਰਸਤਾ ਸਾਫ ਤਾਂ ਹੋ ਗਿਆ ਹੈ ਪਰ ਅਜੇ ਤੱਕ ਆਯੋਗ ਨੇ ਵੋਟਾਂ ਦੇ ਅੰਤਿਮ … More »

ਅੰਤਰਰਾਸ਼ਟਰੀ | Leave a comment
03.resized

ਪਾਸਵਾਨ ਨੇ ਉਚ ਅਧਿਕਾਰੀਆਂ ਨੂੰ ਅਟਾਰੀ ਬਾਰਡਰ ਤੇ ਕੰਮ ਕਰਨ ਵਾਲੇ ਮਜਦੂਰਾਂ ਨੂੰ ਤੁਰੰਤ ਸਹੂਲਤਾਂ ਦੇਣ ਦੇ ਹੁਕਮ ਦਿੱਤੇ : ਗਹਿਰੀ

ਬਠਿੰਡਾ :  ਲੋਕ ਜਨਸ਼ਕਤੀ ਪਾਰਟੀ  ਦੇ ਕੌਮੀ ਪ੍ਰਧਾਨ ਰਾਮਵਿਲਾਸ ਪਾਸਵਾਨ ਕੇਂਦਰੀ ਕੈਬਨਿਟ ਮੰਤਰੀ ਉਪਭੋਗਤਾ ਅਤੇ ਜਨਤਕ ਵੰਡ ਪ੍ਰਣਾਲੀ ਭਾਰਤ ਸਰਕਾਰ ਨੇ ਅਟਾਰੀ ਬਾਰਡਰ ਤੇ ਸੈਂਟਰਲ ਵੇਅਰ ਹਾਊਸ ਤੋਂ ਚਲਾਏ ਜਾ ਰਹੇ ਕਾਰਜਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ … More »

ਪੰਜਾਬ | Leave a comment
 

ਦਿੱਲੀ ਕਮੇਟੀ ਵਿੱਚ ਔਰਤਾਂ ਨਾਲ ਛੇੜਖਾਨੀ ਦੀਆਂ ਵੱਧ ਰਹੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ – ਸਰਨਾ

ਨਵੀਂ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ  ਮੈਨੇਜਰ ਹਰਜੀਤ ਸਿੰਘ ਨੂੰ ਇੱਕ ਮਹਿਲਾ ਮੁਲਾਜਮ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਅਦਾਲਤ ਵੱਲੋ ਮਿਲੀ ਜ਼ਮਾਨਤ … More »

ਭਾਰਤ | Leave a comment
10641302_822983624389027_8920550030036192883_n.resized

‘ ਮੈਂ ਪੂਰਾ ਕਸ਼ਮੀਰ ਲੈ ਕੇ ਰਹਾਂਗਾ’ : ਬਿਲਾਵਲ

ਇਸਲਾਮਾਬਾਦ – ਪਾਕਿਸਤਾਨ ਪੀਪਲਜ਼ ਪਾਰਟੀ ਦੇ ਚੇਅਰਮੈਨ ਅਤੇ ਦੋ ਵਾਰ ਦੇਸ਼ ਦੀ ਪ੍ਰਧਾਨਮੰਤਰੀ ਰਹੀ ਬੇਨਜ਼ੀਰ ਭੁੱਟੋ ਦੇ ਸਪੁੱਤਰ ਬਿਲਾਵਲ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਸਾਰੇ ਦਾ ਸਾਰਾ ਕਸ਼ਮੀਰ ਭਾਰਤ ਤੋਂ ਵਾਪਿਸ ਲੈ ਕੇ ਰਹਿਣਗੇ। ਬਿਲਾਵਲ ਦੇ … More »

ਅੰਤਰਰਾਸ਼ਟਰੀ | Leave a comment
20.09.2014.3.resized

ਹੁਰੀਅਤ ਨੇਤਾ ਗਿਲਾਨੀ ਨੇ ਜਥੇਦਾਰ ਅਵਤਾਰ ਸਿੰਘ ਨੂੰ ਪੱਤਰ ਲਿਖਿਆ

ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਕੁਦਰਤੀ ਕਹਿਰ ਨਾਲ ਹੋਈ ਭਾਰੀ ਤਬਾਹੀ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਨਾਲ ਬਿਨਾਂ ਜਾਤ-ਪਾਤ ਤੇ ਭੇਦਭਾਵ ਦੇ ਪੂਰੀ ਤਰ੍ਹਾਂ ਖੜੀ ਹੈ।ਇਸ ਔਖੀ … More »

ਪੰਜਾਬ | Leave a comment
10394531_453592264781673_261107006019193742_n.resized

ਸਕਾਟਲੈਂਡ ਦੇ ਲੋਕਾਂ ਨੇ ਆਜ਼ਾਦੀ ਨੂੰ ਠੁਕਰਾਇਆ

ਏਡਿਨਬਰਗ – ਸਕਾਟਲੈਂਡ ਦੇ ਲੋਕਾਂ ਨੇ ਬ੍ਰਿਟੇਨ ਤੋਂ ਵੱਖਰੇ ਸੁਤੰਤਰ ਦੇਸ਼ ਬਣਾਉਣ ਦੀ ਸੋਚ ਰੱਖਣ ਵਾਲਿਆਂ ਨੂੰ ਨਕਾਰਦੇ ਹੋਏ ਕੈਮਰਨ ਸਰਕਾਰ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। 55 ਫੀਸਦੀ ਲੋਕਾਂ ਨੇ ਬ੍ਰਿਟੇਨ ਦੇ ਨਾਲ ਰਹਿਣ ਦੇ ਪੱਖ ਵਿੱਚ ਵੋਟ ਦਿੱਤਾ … More »

ਅੰਤਰਰਾਸ਼ਟਰੀ | Leave a comment
17.09.2014.2.resized

ਨੇਪਾਲ ਸਰਕਾਰ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੱਠਾਂ ਦੀ ਸੇਵਾ-ਸੰਭਾਲ ਦਾ ਕਾਰਜ ਸਿੱਖ ਸੰਗਤਾਂ ਦੇ ਸਪੁੱਰਦ ਕਰੇ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਜਥੇਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਓਥੇ ਨਾਲ ਹੀ ਸਮੁੱਚੇ ਸੰਸਾਰ … More »

ਪੰਜਾਬ | Leave a comment
1655562_703891836300329_80046697_o.resized

ਯੂਪੀ ‘ਚ ਸਪਾ ਨੇ ਦਿੱਤਾ ਬੀਜੇਪੀ ਨੂੰ ਕਰਾਰਾ ਝਟਕਾ

ਨਵੀਂ ਦਿੱਲੀ – ਮੋਦੀ ਲਹਿਰ ਦੀ ਚਾਰ ਮਹੀਨਿਆਂ ਵਿੱਚ ਹੀ ਹਵਾ ਨਿਕਲ ਗਈ ਹੈ। ਸਿਤੰਬਰ 13 ਨੂੰ 10 ਰਾਜਾਂ ਦੀਆਂ 3 ਲੋਕਸਭਾ ਸੀਟਾਂ ਅਤੇ 33 ਵਿਧਾਨ ਸਭਾਂ ਸੀਟਾਂ ਤੇ ਹੋਈਆਂ ਉਪਚੋਣਾਂ ਦੇ ਨਤੀਜਿਆਂ ਨੇ ਬੀਜੇਪੀ ਨੂੰ ਨਕਾਰ ਦਿੱਤਾ ਹੈ ਅਤੇ … More »

ਭਾਰਤ | Leave a comment
10291080_854641444548338_5467883309468488223_n.resized

ਚੀਨੀ ਸੈਨਿਕਾਂ ਨੇ ਭਾਰਤੀ ਜਵਾਨਾਂ ਨੂੰ ਘੇਰਿਆ

ਨਵੀਂ ਦਿੱਲੀ – ਚੀਨ ਦੈ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੇ ਦੌਰੇ ਤੋਂ ਪਹਿਲਾਂ ਚੀਨੀ ਸੈਨਾ ਨੇ ਇੱਕ ਅਜਿਹੀ ਵਾਰਦਾਤ ਕੀਤੀ ਹੈ ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਕੜਵਾਹਟ ਪੈਦਾ ਹੋਈ ਹੈ। ਲਦਾਖ ਦੇ ਚੁਮਾਰ ਖੇਤਰ ਵਿੱਚ ਚੀਨ ਦੇ 300 ਸੈਨਿਕਾਂ … More »

ਅੰਤਰਰਾਸ਼ਟਰੀ | Leave a comment
 

ਮੋਦੀ ਦੇ ਅਮਰੀਕਾ ਆਉਣ ਤੇ ਅਮਰੀਕਨ ਸਿੱਖ ਜੋਰਦਾਰ ਰੋਸ ਵਿਖਾਵੇ ਅਤੇ ਵਿਰੋਧਤਾ ਕਰਨ : ਮਾਨ

ਫ਼ਤਹਿਗੜ੍ਹ ਸਾਹਿਬ – “ਅਮਰੀਕਾ ਅਤੇ ਹੋਰ ਕਈ ਮੁਲਕਾਂ ਵਿਚ ਸਿੱਖਾਂ ਉਤੇ ਹੋ ਰਹੇ ਨਸ਼ਲੀ ਹਮਲਿਆ ਅਤੇ ਵਿਤਕਰੇ ਭਰੇ ਅਮਲਾਂ ਲਈ ਮੋਦੀ ਦੀ ਮੁਤੱਸਵੀ ਹਕੂਮਤ ਜਿੰਮੇਵਾਰ ਹੈ । ਜੋ ਸਿੱਖ ਕੌਮ ਨੂੰ ਅਫ਼ਗਾਨੀਆਂ ਅਤੇ ਤਾਲਿਬਾਨਾਂ ਨਾਲੋ ਵੱਖਰੇ ਤੌਰ ਤੇ ਕੌਮਾਂਤਰੀ ਪੱਧਰ … More »

ਪੰਜਾਬ | Leave a comment