ਖ਼ਬਰਾਂ

DSC_0246.resized

ਸ.ਮਨਜੀਤ ਸਿੰਘ ਸਕੱਤਰ ਨੇ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਲੰਗਰ ਸ੍ਰੀ ਗੁਰੂ ਰਾਮਦਾਸ ਤੋਂ ਪ੍ਰਸ਼ਾਦਾ ਰਵਾਨਾ ਕੀਤਾ

ਅੰਮ੍ਰਿਤਸਰ – ਜੰਮੂ-ਕਸ਼ਮੀਰ ‘ਚ ਆਏ ਭਿਆਨਕ ਹੜ੍ਹਾਂ ਦੌਰਾਨ ਲੱਖਾਂ ਲੋਕ ਬੇਘਰ ਹੋ ਕੇ ਰਾਹਤ ਕੈਂਪਾਂ ‘ਚ ਰਹਿਣ ਲਈ ਮਜ਼ਬੂਰ ਹਨ।ਇਨ੍ਹਾਂ ਦੀ ਮਦਦ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਜਾਰੀ ਹੈ।ਸ਼੍ਰੋੌਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸ। ਕੇਵਲ ਸਿੰਘ ਬਾਦਲ ਸੀਨੀਅਰ … More »

ਪੰਜਾਬ | Leave a comment
2...resized

ਜਨਸ਼ਕਤੀ ਮਿਸਤਰੀ ਮਜ਼ਦੂਰ ਸਭਾ ਮਜ਼ਦੂਰਾਂ ਦੇ ਹੱਕਾਂ ਲਈ ਤਿੱਖਾ ਅੰਦੋਲਨ ਕਰੇਗੀ

ਬਠਿੰਡਾ- ਲੋਕ ਜਨਸ਼ਕਤੀ ਪਾਰਟੀ ਵੱਲੋਂ ਜਨਸ਼ਕਤੀ ਮਿਸਤਰੀ ਮਜ਼ਦੂਰ ਸਭਾ ਦੇ ਗਠਨ ਕਰਕੇ ਅੱਜ ਟੀਚਰ ਹੋਮ ਬਠਿੰਡਾ ਵਿਖੇ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਗਈ ਜਿਸਦੇ ਮੁੱਖ ਮਹਿਮਾਨ ਕਿਰਨਜੀਤ ਸਿੰਘ ਗਹਿਰੀ ਸੂਬਾ ਪ੍ਰਧਾਨ ਲੋਕ ਜਨਸ਼ਕਤੀ ਪਾਰਟੀ ਸਨ। ਪ੍ਰਭਾਵਸ਼ਾਲੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਰਨਜੀਤ ਸਿੰਘ … More »

ਪੰਜਾਬ | Leave a comment
12.09.2014.4.resized

ਸ਼੍ਰੋਮਣੀ ਕਮੇਟੀ ਨੇ ਸ੍ਰੀਨਗਰ ਤੋਂ 30 ਹੜ੍ਹ ਪੀੜਤਾਂ ਨੂੰ ਹਵਾਈ ਜਹਾਜ ਰਾਹੀਂ ਅੰਮ੍ਰਿਤਸਰ ਪਹੁੰਚਾਇਆ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ-ਕਸ਼ਮੀਰ ਵਿਖੇ ਆਏ ਹੜ੍ਹਾਂ ਦੀ ਮਾਰ ਝੱਲ ਰਹੇ ਹਜ਼ਾਰਾਂ ਲੋਕਾਂ ਦੀ ਜਿੱਥੇ ਲਗਤਾਰ ਮਦਦ ਕੀਤੀ ਜਾ ਰਹੀ ਹੈ ਓਥੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਰਦੇਸ਼ਾਂ ਅਨੁਸਾਰ ਜਿਹੜੇ ਪੰਜਾਬ ਵਾਸੀਆਂ … More »

ਪੰਜਾਬ | Leave a comment
GHPS TILAK NAGAR.resized

ਤਿਲਕ ਨਗਰ ਸਕੂਲ ਵੱਲੋਂ ਬੱਚਿਆਂ ‘ਚ ਅਗੁਵਾਈ ਦੇ ਗੁਣ ਉਭਾਰਣ ਲਈ ਸਮਾਗਮ

ਨਵੀਂ ਦਿੱਲੀ : ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਬੱਚਿਆਂ ਨੂੰ ਅਗੁਵਾਈ ਦੇਣ ਲਈ ਪ੍ਰੇਰਿਤ ਕਰਨ ਅਤੇ ਉਨ੍ਹਾਂ ਵਿਚ ਮੌਜੂਦ ਅੱਗੇ ਵਧਣ ਦੇ ਗੁਣਾ ਨੂੰ ਉਭਾਰਣ ਵਾਸਤੇ ਪ੍ਰਬੰਧਕਾਂ ਵੱਲੋਂ ਸਕੂਲ ‘ਚ ਹੈਡ ਬਵਾਏ ਅਤੇ ਹੈਡ ਗਰਲ ਥਾਪੇ ਗਏ। ਇਕ … More »

ਭਾਰਤ | Leave a comment
kisan mela 2(1).resized

ਦੇਸ਼ ਦੀ ਭੋਜਨ ਸੁਰੱਖਿਆ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਅਹਿਮ ਯੋਗਦਾਨ- ਸ. ਤੋਤਾ ਸਿੰਘ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਅੱਜ ਆਰੰਭ ਹੋਇਆ । ਇਸ ਕਿਸਾਨ ਮੇਲੇ ਵਿੱਚ ਖੇਤੀਬਾੜੀ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਪੰਜਾਬ ਸ. ਤੋਤਾ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਵਿੱਤ ਕਮਿਸ਼ਨਰ (ਵਿਕਾਸ) ਅਤੇ … More »

ਪੰਜਾਬ | Leave a comment
 

30 ਪਰਿਵਾਰਾਂ ਨੂੰ ਐਯਰ ਲਿਫਟ ਕਰਵਾਕੇ ਦਿੱਲੀ ਲਿਆਂਦਾ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਕਸ਼ਮੀਰ ‘ਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਚੌਥੇ ਦਿੰਨ ਵੀ ਲਗਾਤਾਰ ਪੱਕਿਆ ਰਾਸ਼ਨ, ਦਵਾਈਆਂ ਆਦਿਕ ਵੱਡੀ ਗਿਣਤੀ ‘ਚ ਜਿਥੇ ਦਿੱਲੀ ਤੋਂ ਭੇਜਿਆ ਜਾ ਰਿਹਾ ਹੈ ਉਥੇ ਹੀ … More »

ਭਾਰਤ | Leave a comment
image 3.resized

ਬੰਗਲਾ ਸਾਹਿਬ ਦੀ ਪਾਰਕਿੰਗ ਤੇ ਬਾਲਾ ਸਾਹਿਬ ਦੇ ਹਸਪਤਾਲ ਨੂੰ ਵੇਚਣ ਦਾ ਕੂੜ ਪ੍ਰਚਾਰ, ਝੂਠ ਦਾ ਪਲੰਦਾ – ਸਰਨਾ ਬੰਧੂ

ਨਵੀ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਹੇਦਦਾਰਾਂ ਵੱਲੋ ਬਾਰ ਬਾਰ ਝੂਠ ਬੋਲਣ ਦੀ ਨਿਖੇਧੀ ਕਰਦਿਆ ਕਿਹਾ ਕਿ ਬੰਗਲਾ ਸਾਹਿਬ … More »

ਭਾਰਤ | Leave a comment
s2014091256702.resized

ਹਰਿਆਣਾ- ਮਹਾਂਰਾਸ਼ਟਰ ‘ਚ 15 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ

 ਨਵੀਂ ਦਿੱਲੀ – ਚੋਣ ਕਮਿਸ਼ਨ ਨੇ ਹਰਿਆਣਾ ਅਤੇ ਮਹਾਂਰਾਸ਼ਟਰ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ 15 ਅਕਤੂਬਰ ਨੂੰ ਮੱਤਦਾਨ ਹੋਵੇਗਾ ਅਤੇ 19 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਮੁੱਖ ਚੋਣ ਕਮਿਸ਼ਨਰ ਵੀਐਸ ਸੰਪਤ … More »

ਭਾਰਤ | Leave a comment
800px-Elizabeth_II_greets_NASA_GSFC_employees,_May_8,_2007_edit.resized

ਮਹਾਰਾਣੀ ਦੇ ਇਨਕਾਰ ਨੇ ਵਧਾਈਆਂ ਕੈਮਰਨ ਸਰਕਾਰ ਦੀਆਂ ਮੁਸ਼ਕਿਲਾਂ

ਲੰਡਨ – ਸਕਾਟਲੈਂਡ ਵਿੱਚ ਬ੍ਰਿਟੇਨ ਤੋਂ ਵੱਖ ਹੋਣ ਲਈ 18 ਸਿਤੰਬਰ ਨੂੰ ਹੋ ਰਹੀ ਵੋਟਿੰਗ ਨੇ ਕੈਮਰਨ ਸਰਕਾਰ ਦੀ ਨੀਂਦ ਉਡਾ ਰੱਖੀ ਹੈ। ਵੱਖਰੇ ਸਕਾਟਲੈਂਡ ਦੇ ਸਮਰਥੱਕਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਮਹਾਰਾਣੀ ਅਲੈਜ਼ਬਿੱਥ ਵੱਲੋਂ ਇਸ ਮਾਮਲੇ ਵਿੱਚ ਦਖਲਅੰਦਾਜ਼ੀ … More »

ਅੰਤਰਰਾਸ਼ਟਰੀ | Leave a comment
ImageResizer.aspx.resized

9/11 ਦੀ ਤਰਾਸਦੀ ਦੀ 13ਵੀਂ ਬਰਸੀ ਤੇ ਵਿੱਛੜੇ ਅਮਰੀਕੀਆਂ ਨੂੰ ਯਾਦ ਕੀਤਾ ਗਿਆ

ਨਿਊਯਾਰਕ – ਅਮਰੀਕਾ ਵਿੱਚ ਅੱਜ ਤੋਂ 13 ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਦੇਸ਼ਵਾਸੀਆਂ ਨੂੰ ਦੁੱਖੀ ਹਿਰਦਿਆਂ ਨਾਲ ਯਾਦ ਕੀਤਾ ਗਿਆ। ਰਾਸ਼ਟਰ ਨੇ ਰਾਸ਼ਟਰਪਤੀ ਓਬਾਮਾ ਦੀ ਅਗਵਾਈ ਵਿੱਚ 11 ਸਿਤੰਬਰ 2001 ਵਿੱਚ ਵਰਲਡ ਟਰੇਡ ਸੈਂਟਰ ਤੇ ਹੋਏ ਅੱਤਵਾਦੀ … More »

ਅੰਤਰਰਾਸ਼ਟਰੀ | Leave a comment