ਖ਼ਬਰਾਂ
ਇਸਲਾਮਿਕ ਸਟੇਟ ਅਲਕਾਇਦਾ ਅਤੇ ਤਾਲਿਬਾਨਾਂ ਵੱਲੋਂ ਭਾਰਤ ਨੂੰ ਮਿਲੀ ਧਮਕੀ ਨੇ ਪੈਰਾਂ ਥੱਲਿਓ ਜ਼ਮੀਨ ਕੱਢ ਦਿੱਤੀ : ਮਾਨ
ਫ਼ਤਹਿਗੜ੍ਹ ਸਾਹਿਬ – “ਹਿੰਦੂਤਵ ਭਾਰਤ ਨੂੰ ਅਲਕਾਇਦਾ, ਤਾਲਿਬਾਨਾਂ ਅਤੇ ਸੀਰੀਆ ਤੇ ਇਰਾਕ ਦੇ ਇਸਲਾਮਿਕ ਸਟੇਟ ਵੱਲੋ ਜੋ ਭਾਰਤ ਵਿਚ ਕਾਰਵਾਈ ਕਰਨ ਸੰਬੰਧੀ ਧਮਕੀ ਮਿਲੀ ਹੈ, ਇਸ ਦੇ ਨਾਲ ਹਿੰਦੂਤਵ ਹੁਕਮਰਾਨਾਂ ਦੇ ਪੈਰਾਂ ਥੱਲੋ ਜਮੀਨ ਖਿੱਸ ਚੁੱਕੀ ਹੈ । ਇਸ ਕਰਕੇ … More
ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਹਵਾਈ ਜਹਾਜ਼ ਰਾਹੀਂ ਰਾਹਤ ਸਮਗਰੀ ਰਵਾਨਾ
ਅੰਮ੍ਰਿਤਸਰ : ਜੰਮੂ–ਕਸ਼ਮੀਰ ਵਿਖੇ ਆਈ ਕੁਦਰਤੀ ਆਫਤ (ਭਿਆਨਕ ਹੜ੍ਹਾਂ) ਮੌਕੇ ਹਜ਼ਾਰਾਂ ਲੋਕ ਘਰੋਂ ਬੇ-ਘਰ ਤੇ ਰੋਟੀ ਤੋਂ ਮੁਹਥਾਜ ਹੋ ਗਏ ਹਨ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਸ਼੍ਰੋਮਣੀ ਕਮੇਟੀ ਆਪਣਾ ਮੁੱਢਲਾਂ ਫਰਜ਼ ਸਮਝਦੀ ਹੈ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ … More
ਸ. ਪਰਕਾਸ਼ ਸਿੰਘ ਬਾਦਲ ਨੇ ਸ. ਤਜਿੰਦਰਪਾਲ ਸਿੰਘ ਸੋਨੀ ਮੱਕੜ ਦੀ ਸਲਾਨਾ ਯਾਦ ਸਮੇਂ ਜਥੇਦਾਰ ਅਵਤਾਰ ਸਿੰਘ ਦੇ ਪ੍ਰਧਾਨਗੀ ਕਾਲ ਦੀ ਸਰਾਹਨਾ ਕੀਤੀ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੇ ਜੀਵਨ ਦਾ ਲੰਬਾ ਸਫਰ ਪੰਜਾਬ ਦੀ ਭਲਾਈ ਤੇ ਲੋਕ ਪੱਖੀ ਨੀਤੀਆ ਨਾਲ ਜੁੜਿਆ ਹੋਇਆ ਹੈ ਨੇ ਬੀਤੇ ਦਿਨੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ … More
ਬਾਦਲ ਅਕਾਲੀ ਦਲ ਬਣਿਆ ਪ੍ਰਾਈਵੇਟ ਲਿਮਟਿਡ ਕੰਪਨੀ, ਸਿੱਖਾਂ ਦੇ ਕਾਤਲਾਂ ਨੂੰ ਦਿੱਤੇ ਉੱਚੇ ਆਹੁਦੇ -ਸਰਨਾ
ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚੋ ਪੰਥਕ ਰੂਹ ਖਤਮ ਕੀਤੇ ਜਾਣ ‘ਤੇ ਗਹਿਰਾ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਸਿੱਖ ਪੰਥ ਨੇ ਕਦੇ ਸ਼ਾਇਦ ਸੁਫਨੇ ਵਿੱਚ ਇਹ ਨਹੀ ਸੋਚਿਆ … More
ਕਿਸਾਨ ਮੇਲਿਆਂ ਦਾ ਉਦੇਸ਼ – ਵਧੇਰੇ ਆਮਦਨ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ : ਬਲਦੇਵ ਸਿੰਘ ਢਿੱਲੋਂ
ਝੋਨਾ-ਕਣਕ ਪੰਜਾਬ ਸੂਬੇ ਦਾ ਇੱਕ ਅਹਿਮ ਫ਼ਸਲੀ ਚੱਕਰ ਹੈ । ਝੋਨੇ ਦੇ 28 ਲੱਖ ਹੈਕਟੇਅਰ ਰਕਬੇ ਵਿੱਚੋਂ 20 ਮਿਲੀਅਨ ਟਨ ਪਰਾਲੀ ਨਿਕਲਦੀ ਹੈ । ਆਮ ਤੌਰ ਤੇ ਕਿਸਾਨ ਵੀਰ ਕਣਕ ਨੂੰ ਸਹੀ ਸਮੇਂ ਤੇ ਬੀਜਣ ਲਈ ਪਰਾਲੀ ਨੂੰ ਅੱਗ ਲਾ … More
ਕੇਜਰੀਵਾਲ ਨੇ ਸਿਟਿੰਗ ਅਪਰੇਸ਼ਨ ਕਰਕੇ ਬੀਜੇਪੀ ਦੀ ਖੋਲ੍ਹੀ ਪੋਲ
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਬੀਜੇਪੀ ਤੇ ਉਨ੍ਹਾਂ ਦੇ ਵਿਧਾਇਕ ਖ੍ਰੀਦਣ ਦਾ ਆਰੋਪ ਲਗਾਇਆ ਹੈ।ਆਪ ਵੱਲੋਂ ਕੀਤੇ ਗਏ ਸਿਟਿੰਗ ਦੇ ਜਵਾਬ ਵਿੱਚ ਬੀਜੇਪੀ ਦਾ ਕਹਿਣਾ ਹੈ ਕਿ ਹੈ ਕਿ ਦਿਨੇਸ਼ … More
ਦਿੱਲੀ ਕਮੇਟੀ ਦੇ ਮੀਡੀਆ ਮੁੱਖੀ ‘ਮੀਡੀਆ ਰਤਨ’ ਅਵਾਰਡ ਨਾਲ ਸਨਮਾਨਿਤ
ਨਵੀਂ ਦਿੱਲੀ – ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੂੰ ਇੰਦਰਪ੍ਰਸਥਾ ਪ੍ਰੇਸ ਕਲੱਬ ਆਫ਼ ਇੰਡੀਆ ਵਲੋ ਬੇਹਤਰ ਪ੍ਰਚਾਰ ਅਤੇ ਪ੍ਰਸਾਰ ਕਰਦੇ ਹੋਏ ਮੀਡੀਆ ਦੇ ਸਸ਼ਕਤੀਕਰਣ ਅਤੇ ਉਸ ਨੂੰ ਉਸਾਰੂ ਤਾਕਤ ਦੇਣ ਵਾਸਤੇ ਦਿਤੇ ਗਏ ਸਹਿਯੋਗ ਲਈ ਇੰਦਰਪ੍ਰਸਥਾ ਮੀਡੀਆ ਰਤਨ ਅਵਾਰਡ 2014 … More
“ਦਲਾਈ ਲਾਮਾ ਚੁਣਨ ਦੀ ਪਰੰਪਰਾ ਸਮਾਪਤ ਹੋਣੀ ਚਾਹੀਦੀ”
ਬਰਲਿਨ – ਤਿਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਕਿਹਾ ਹੈ ਕਿ ਦਲਾਈ ਲਾਮਾ ਚੁਣਨ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਸਮਾਪਤ ਕਰ ਦੇਣਾ ਚਾਹੀਦਾ ਹੈ। ਇਸ ਲਈ ਉਨ੍ਹਾਂ ਤੋਂ ਬਾਅਦ ਕਿਸੇ ਵੀ ਵਿਅਕਤੀ ਨੂੰ ਉਨ੍ਹਾਂ ਦਾ ਉਤਰਾਅਧਿਕਾਰੀ ਬਣਾਏ ਜਾਣ ਦੀ ਕੋਈ … More
ਜੰਮੂ–ਕਸ਼ਮੀਰ ‘ਚ ਕੁਦਰਤ ਦਾ ਕਹਿਰ
ਜੰਮੂ – ਰਾਜ ਵਿੱਚ ਪਿੱਛਲੇ ਤਿੰਨ ਦਿਨਾਂ ਤੋਂ ਜਾਰੀ ਭਾਰੀ ਵੱਰਖਾ ਨੇ ਪਿੱਛਲੇ 60 ਸਾਲਾਂ ਵਿੱਚ ਸੱਭ ਤੋਂ ਵੱਧ ਕਹਿਰ ਵਰਤਾਇਆ ਹੈ। ਮੀਂਹ ਅਤੇ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਸੰਖਿਆ 200 ਦੇ ਪਾਰ ਪਹੁੰਚ ਗਈ ਹੈ। ਰਾਜ ਵਿੱਚ ਸੰਚਾਰ ਅਤੇ … More
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਅਧਿਆਪਕ ਦਿਵਸ ਤਲਵੰਡੀ ਸਾਬੋ
ਤਲਵੰਡੀ ਸਾਬੋ - ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਵੱਖ-ਵੱਖ ਕਾਲਜਾਂ ਅਤੇ ਅਧਿਆਪਕਾਂ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ । ਇਹ ਅਵਸਰ ਭਾਰਤ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਦੇ … More








