ਖ਼ਬਰਾਂ

Delhi_Montage.resized

ਪੈਸੇ ਖਰਚਣ ‘ਚ ਸੱਭ ਤੋਂ ਅੱਗੇ ਦਿੱਲੀਵਾਸੀ

ਚੰਡੀਗੜ੍ਹ – ਦਿੱਲੀ ਵਾਲੇ ਕਮਾਈ ਵੀ ਰੱਜ ਕੇ ਕਰਦੇ ਹਨ ਅਤੇ ਖਰਚ ਵੀ ਦਿਲ ਖੋਲ੍ਹ ਕੇ ਕਰਦੇ ਹਨ। ਇਸੇ ਕਰਕੇ ਦਿੱਲੀਵਾਸੀਆਂ ਨੇ ਕਮਾਈ ਕਰਨ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅਤੇ ਹੁਣ ਖਰਚ ਕਰਨ ਵਿੱਚ ਵੀ ਪੂਰੇ ਦੇਸ਼ ਵਿੱਚ … More »

ਭਾਰਤ | Leave a comment
 

ਸਿੱਖੀ ਤੇ ਹਿੰਦੂ ਧਰਮ ਵਿਚ ਜ਼ਰਾ ਮਾਸਾ ਵੀ ਸਾਂਝ ਨਹੀਂ; ਉਂਞ ਹਿੰਦੂ ਲਫ਼ਜ਼ ਮੁਸਲਮਾਨਾਂ ਦਾ ਦਿੱਤਾ ਹੋਇਆ ਹੈ: ਡਾਕਟਰ ਦਿਲਗੀਰ

ਕੋਟਕਪੂਰਾ, (ਮਹਿੰਦੀਰੱਤਾ):     ਆਰ.ਐਸ.ਐਸ. ਦੇ ਮੁਖੀ ਮੋਹਨ ਭਗਵਤ ਵੱਲੋਂ ਸਿੱਖਾਂ ਨੂੰ ਹਿੰਦੂ ਕਹੇ ਜਾਣ ‘ਤੇ ਸਿੱਖ ਕੌਮ ਦੇ ਆਗੂਆਂ ਅਤੇ ਵਿਦਵਾਨਾਂ ਨੇ ਜ਼ਬਰਦਸਤ ਰੋਸ ਪਰਗਟ ਕੀਤਾ ਹੈ। ਇਸ ਸਬੰਧੀ ਟਿੱਪਣੀ ਕਰਦਿਆਂ ਸਿੱਖ ਵਿਦਵਾਨ ਤੇ ਇਤਿਹਾਸਕਾਰ ਡਾ: ਹਰਜਿੰਦਰ ਸਿੰਘ ਦਿਲਗੀਰ ਨੇ … More »

ਪੰਜਾਬ | 1 Comment
 

ਮੋਦੀ ਵੱਲੋਂ ਹਿੰਦ ਦੇ ਸਕੂਲਾਂ ਦੇ ਬੱਚਿਆਂ ਨੂੰ ਜ਼ਬਰੀ ਤਕਰੀਰ ਸੁਣਾਉਣ ਦੇ ਅਮਲ ਤਾਨਾਸ਼ਾਹੀ ਅਤੇ ਹਿੰਦੂਤਵ ਸੋਚ ਵਾਲੇ : ਮਾਨ

ਫ਼ਤਹਿਗੜ੍ਹ ਸਾਹਿਬ – “ਸਭ ਤੋ ਪਹਿਲੇ ਅਸੀਂ 5 ਸਤੰਬਰ ਦੇ “ਅਧਿਆਪਕ” ਦਿਹਾੜੇ ਉਤੇ ਇਥੋ ਦੇ ਸਮੁੱਚੇ ਅਧਿਆਪਕ ਵਰਗ ਨੂੰ ਮੁਬਾਰਕਬਾਦ ਭੇਜਦੇ ਹੋਏ ਇਹ ਉਮੀਦ ਕਰਦੇ ਹਾਂ ਕਿ ਅਧਿਆਪਕ ਵਰਗ ਇਸ ਦਿਨ ਦੇ ਮਕਸਦ ਨੂੰ ਮਹਿਸੂਸ ਕਰਦਾ ਹੋਇਆ, ਇਥੋ ਦੇ ਬੱਚਿਆਂ … More »

ਪੰਜਾਬ | Leave a comment
Najeeb_Jung_(cropped).resized

ਦਿੱਲੀ ‘ਚ ਨਜੀਬ ਦੇ ਸਕਦੇ ਹਨ ਬੀਜੇਪੀ ਨੂੰ ਸਰਕਾਰ ਬਣਾਉਣ ਦਾ ਨਿਓਤਾ

ਨਵੀਂ ਦਿੱਲੀ – ਦਿੱਲੀ ਦੇ ਉਪਰਾਜਪਾਲ ਵੱਲੋਂ ਰਾਸ਼ਟਰਪਤੀ ਨੂੰ ਭੇਜੀ ਗਈ ਚਿੱਠੀ ਗ੍ਰਹਿ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਬਣਾਉਣ ਲਈ ਸੱਭ ਤੋਂ ਵੱਡੀ ਪਾਰਟੀ ਨੂੰ ਸਦਨ ਵਿੱਚ ਬਹੁਮੱਤ ਸਾਬਿਤ ਕਰਨ ਲਈ ਨਿਓਤਾ … More »

ਭਾਰਤ | Leave a comment
Kareena_VithU_launch.resized

ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਰਾਬ ਹੈ : ਕਰੀਨਾ

ਨਵੀਂ ਦਿੱਲੀ- ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਨੇ ਕਿਹਾ ਕਿ ਉਹ ਯੂਨੀਸੇਫ਼ ਦੇ ਚਾਈਲਡ ਫਰੈਂਡਲੀ ਸਕੂਲਜ਼ ਐਂਡ ਸਿਸਟਮ ਪੈਕੇਜ਼ ਪ੍ਰੋਗਰਾਮ ਨਾਲ ਇਸ ਕਰਕੇ ਜੁੜੀ ਹੋਈ ਹੈ ਤਾਂ ਕਿ ਸਮਾਜ ਅਤੇ ਆਮ ਆਦਮੀ ਲਈ ਕੁਝ ਕਰ ਸਕੇ। ਕਰੀਨਾ ਨੇ ਕਿਹਾ … More »

ਫ਼ਿਲਮਾਂ | Leave a comment
t1larg.ayman.afp.gi.resized

ਅਲਕਾਇਦਾ ਦੀ ‘ਇਸਲਾਮੀ ਰਾਜ’ ਦੀ ਧਮਕੀ ਤੋਂ ਬਾਅਦ ਭਾਰਤ ‘ਚ ਹਾਈ ਅਲਰਟ

ਦੁਬਈ – ਅਲਕਾਇਦਾ ਦੇ ਨੇਤਾ ਅਲ – ਜਵਾਹਿਰੀ ਨੇ ਇੱਕ ਵੀਡੀਓ ਵਿੱਚ ਐਲਾਨ ਕੀਤਾ ਹੈ ਕਿ ਉਹ ਭਾਰਤੀ ਉਪ ਮਹਾਂਦੀਪ ਵਿੱਚ ਆਪਣੇ ਸੰਗਠਨ ਦੀ ਸ਼ਾਖਾ ਸਥਾਪਿਤ ਕਰਨਗੇ ਜੋ ਇਸ ਖੇਤਰ ਵਿੱਚ ਨਾਂ ਸਿਰਫ਼ ਜਿਹਾਦ ਦਾ ਝੰਡਾ ਹੀ ਬੁਲੰਦ ਕਰੇਗੀ, ਬਲਿਕ ਇਸਲਾਮ … More »

ਅੰਤਰਰਾਸ਼ਟਰੀ | Leave a comment
981896_640887335939827_231296323_o.resized

ਓਬਾਮਾ ਦੀ ਨਕਲ ਕਰ ਰਹੇ ਹਨ ਮੋਦੀ : ਕੈਪਟਨ

ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖਮੰਤਰੀ ਅਤੇ ਲੋਕਸਭਾ ਵਿੱਚ ਕਾਂਗਰਸ ਦੇ ਉਪਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਵੱਲੋਂ ਟੀਚਰਜ਼ ਡੇ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦੇ ਫੈਂਸਲੇ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ … More »

ਪੰਜਾਬ | Leave a comment
unnamed-300x199

ਬੀਬੀ ਸੁਰਜੀਤ ਕੌਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਸੋਨੇ ਤੇ ਹੀਰਿਆਂ ਨਾਲ ਜੜੇ ਚੌਰ ਸਾਹਿਬ ਦੀ ਸੇਵਾ ਕੀਤੀ

ਅੰਮ੍ਰਿਤਸਰ – ਬੀਬੀ ਸੁਰਜੀਤ ਕੌਰ ਮੁੰਬਈ ਨਿਵਾਸੀ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਣਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਤੇ ਹੀਰਿਆਂ ਨਾਲ ਜੜਿਆ ਚੌਰ ਸਾਹਿਬ ਭੇਟ ਕੀਤਾ ਗਿਆ।ਉਨ੍ਹਾਂ ਦੇ ਨਾਲ ਸ। ਰੂਪ ਸਿੰਘ ਸਕੱਤਰ, … More »

ਪੰਜਾਬ | Leave a comment
 

ਜਪਾਨ ਵੱਲੋਂ ਭਾਰਤ ਨਾਲ ਪ੍ਰਮਾਣੂ ਸਮਝੌਤਾ ਨਾਂ ਕਰਨਾ ਪ੍ਰਸੰਸਾਯੋਗ, ਪਰ ਯੂ.ਐਸ-2 ਜ਼ਹਾਜ ਦੇਣ ਦਾ ਫੈਸਲਾ ਮਨੁੱਖਤਾ ਵਿਰੋਧੀ : ਮਾਨ

ਚੰਡੀਗੜ੍ਹ – “ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਦੇ ਜਪਾਨ ਦੇ ਦੌਰੇ ਦੌਰਾਨ ਜੋ ਜਪਾਨ ਦੇ ਵਜ਼ੀਰ ਆਜ਼ਮ ਸਿੰਬੇ ਆਬੇ ਵਿਚਕਾਰ ਹੋਈ ਗੱਲਬਾਤ ਨੇ ਜੋ ਭਾਰਤ ਨਾਲ ਪ੍ਰਮਾਣੂ ਸਮਝੋਤਾ ਕਰਨ ਤੋ ਸਾਫ਼ ਇਨਕਾਰ ਕਰ ਦਿੱਤਾ ਹੈ, ਇਹ ਜਪਾਨ ਦਾ ਪ੍ਰਸ਼ੰਸਾਯੋਗ ਉਦਮ ਹੈ … More »

ਪੰਜਾਬ | Leave a comment
IMG-20140828-WA0011.resized

ਗੁਰੂ ਗੋਬਿੰਦ ਸਿੰਘ ਕਾਲਜ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਵੱਲੋਂ ਮਹੰਤ ਗੁਰਬੰਤਾ ਦਾਸ ਸਕੂਲ ਬਠਿੰਡਾ ਵਿਖੇ ਫੇਰੀ

ਤਲਵੰਡੀ ਸਾਬੋ – ਬੀਤੇ ਦਿਨੀਂ ਗੁਰੂ ਗੋਬਿੰਦ ਸਿੰਘ ਕਾਲਜ ਆਫ ਐਜੂਕੇਸ਼ਨ ਤਲਵੰਡੀ ਸਾਬੋ ਦੇ ਬੀ. ਐੱਡ. ਦੇ ਸਮੂਹ ਵਿਦਿਆਰਥੀਆਂ ਨੂੰ ਅੱਜ ਸਿੱਖਣ ਵਿਚ ਵਧੇਰੇ ਪ੍ਰਪੱਕਤਾ ਪ੍ਰਦਾਨ ਕਰਨ ਹਿਤ ਬਠਿੰਡਾ ਵਿਖੇ ਸਥਿਤ ਮਹੰਤ ਗੁਰਬੰਤਾ ਦਾਸ ਸਕੂਲ ਵਿਖੇ ਫੇਰੀ ਪਵਾਈ ਗਈ । … More »

ਪੰਜਾਬ | Leave a comment