ਖ਼ਬਰਾਂ

ParliamentOfIndia.resized

ਸੰਸਦ ‘ਚ ਭਿੜੇ ਟੀਐਮਸੀ ਅਤੇ ਬੀਜੇਪੀ ਸੰਸਦ ਮੈਂਬਰ

ਨਵੀਂ ਦਿੱਲੀ – ਸੰਸਦ ਵਿੱਚ ਰੇਲ ਬਜਟ ਪੇਸ਼ ਹੋਣ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਅਤੇ ਬੀਜੇਪੀ ਵਿੱਚ ਸ਼ਰਮਨਾਕ ਝੜਪ ਹੋਈ। ਮਹਿੰਗਾਈ ਅਤੇ ਰੇਲ ਬਜਟ ਦੇ ਮੁੱਦੇ ਤੇ ਹੋਏ ਹੰਗਾਮੇ ਵਿੱਚ ਦੋਵਾਂ ਪਾਰਟੀਆਂ ਦੇ ਸੰਸਦ ਮੈਂਬਰ ਸ਼ਰਮਨਾਕ ਢੰਗ ਨਾਲ ਆਪਸ ਵਿੱਚ ਭਿੜ … More »

ਭਾਰਤ | Leave a comment
Press Conference Photo.resized

ਮਹਿਲਾ ਅਧਿਆਪਿਕਾ ਨਾਲ ਛੇਡ਼ਛਾਡ਼ ਕਰਨ ਵਾਲੇ ਦਿੱਲੀ ਕਮੇਟੀ ਦੇ ਮੈਂਬਰ ਮੌਂਟੂ ਸ਼ਾਹ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇ

ਨਵੀ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਮੈਨੇਜਰ ਹਰਜੀਤ ਸਿੰਘ ਉੱਤੇ ਇੱਕ ਮਹਿਲਾ ਅਧਿਕਾਰੀ ਵੱਲੋਂ ਛੇਡ਼ਛਾਡ਼  ਕਰਨ ਦੇ ਲਗਾਏ ਗਏ ਦੋਸ਼ਾਂ ਦੀ ਹਾਲੇ ਸਿਆਹੀ ਵੀ ਨਹੀ ਸੁੱਕੀ ਸੀ ਕੀ ਦਿੱਲੀ ਕਮੇਟੀ ਦੇ ਬਾਦਲ ਦਲ ਦੇ ਇੱਕ ਮੈਂਬਰ … More »

ਭਾਰਤ | Leave a comment
DSC_9638.resized

ਕਨੇਡਾ ਦੇ ਵਫਦ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਸ਼ਨ ਕੀਤੇ

ਨਵੀਂ ਦਿੱਲੀ : ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਕਨੇਡਾ ਦੇ ਸੀਟੀਜ਼ਨਸ਼ੀਪ ਅਤੇ ਇਮੀਗ੍ਰੇਸ਼ਨ ਮੰਤਰੀ ਕਰੀਜ਼ ਅਲੈਕਜ਼ੈਂਡਰ ਨੇ ਇਕ ਉੱਚ ਪੱਧਰੀ ਵਫਦ ਦੇ ਨਾਲ ਮੱਥਾ ਟੇਕਿਆ।  ਭਾਰਤ ਯਾਤਰਾ ਤੇ ਆਏ ਕਨੇਡਾ ਦੇ ਮੰਤਰੀ ਨੇ ਗੁਰਦੁਆਰਾ ਬੰਗਲਾ ਸਾਹਿਬ ‘ਚ ਦਰਸ਼ਨ ਕਰਨ ਦੌਰਾਨ … More »

ਭਾਰਤ | Leave a comment
photo iraq 2.resized

ਇਰਾਕ ਤੋਂ ਪਰਤੇ ਲੋਕਾਂ ਨੇ ਗੁਰਦੁਆਰਾ ਸਾਹਿਬ ‘ਚ ਸ਼ਰਣ ਲਈ

ਨਵੀਂ ਦਿੱਲੀ :  ਬੀਤੀ ਰਾਤ ਇਰਾਕ ਤੋਂ ਵਾਪਿਸ ਪਰਤ ਕੇ ਆਏ 92 ਲੋਕਾਂ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਬਣੇ ਯਾਤਰੀ ਨਿਵਾਸ ‘ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੌਮਾਂਤਰੀ ਮਾਮਲਿਆਂ ਦੇ ਵਿਭਾਗ ਵੱਲੋਂ ਕੀਤੇ ਗਏ ਉਪਰਾਲਾ ਸਦਕਾ ਅਰਾਮ ਭਰੀ ਰਾਤ … More »

ਭਾਰਤ | Leave a comment
 

ਹਰਿਆਣਾ ਦੇ ਸਿੱਖਾਂ ਨੂੰ ਹਰਿਆਣੇ ਵਿਚਲੇ ਗੁਰਧਾਮਾਂ ਦੀ ਸੇਵਾ ਕਰਨ ਦਾ ਸੁਨਿਹਰੀ ਮੌਕਾ ਮਿਲੇਗਾ-ਸਰਨਾ

ਅੰਮ੍ਰਿਤਸਰ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਹਰਿਆਣਾ ਦੀ ਵੱਖਰੀ ਕਮੇਟੀ ਦਾ ਹਰਿਆਣਾ ਦੇ ਮੁੱਖ ਮੰਤਰੀ ਸ੍ਰ ਭੁਪਿੰਦਰ ਸਿੰਘ ਹੁੱਡਾ ਵੱਲੋ ਕੀਤੇ ਗਏ ਐਲਾਨ ਦਾ ਸੁਆਗਤ ਕਰਦਿਆ ਕਿਹਾ ਕਿ ਹਰਿਆਣਾ ਦੇ ਸਿੱਖਾਂ ਨੇ ਅੱਜ ਆਪਣੇ … More »

ਭਾਰਤ | Leave a comment
photo srinagar.resized

ਕਸ਼ਮੀਰੀ ਸਿੱਖਾਂ ਦੀ ਭਲਾਈ ਲਈ ਦਿੱਲੀ ਕਮੇਟੀ ਦਵੇਗੀ 21 ਲੱਖ ਰੁਪਏ

ਨਵੀਂ ਦਿੱਲੀ :  ਮੀਰੀ ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਵਿੱਤਰ ਛੋਹ ਪ੍ਰਾਪਤ ਗੁਰਦੁਆਰਾ ਅਮੀਰ ਕਲਾਂ, ਸ੍ਰੀ ਨਗਰ (ਜੰਮੂ ਕਸ਼ਮੀਰ) ‘ਚ ਪ੍ਰਕਾਸ ਪੁਰਬ ਸੰਬਧੀ ਹੋਏ ਪ੍ਰੋਗਰਾਮਾਂ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਸ਼ਮੀਰ ‘ਚ ਵਸਦੇ … More »

ਭਾਰਤ | Leave a comment
photo summar camp 1.resized

ਸਮਰ ਕੈਂਪ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਮਤੀ ਦਾਸ ਸੇਵਕ ਜੱਥੇ ਵੱਲੋਂ ਸਮਰ ਕੈਂਪ ਲਗਾਇਆ ਗਿਆ। ਗੁਰਦੁਆਰਾ ਗੀਤਾ ਕਲੌਨੀ 13 ਬਲਾਕ ਵਿਖੇ ਲਗਾਏ ਗਏ ਇਸ ਕੈਂਪ ‘ਚ ਗੁਰਮਤਿ ਦੀ ਸਿੱਖਿਆ ਦੇਣ ਤੋਂ ਇਲਾਵਾ ਇੰਗਲੀਸ਼ ਸਪੀਕਿੰਗ … More »

ਭਾਰਤ | Leave a comment
pensioners 2.resized

ਪੀ.ਏ.ਯੂ. ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਉਭਰਦੀ ਕਵਿੱਤਰੀ ਦਾ ਸਨਮਾਨ

ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਅਧਿਆਪਕਾਂ ਦੀ ਪੈਨਸ਼ਨਰਜ਼ਾਂ ਦੀ ਜਥੇਬੰਦੀ ਅਤੇ ਪੀ.ਏ.ਯੂ. ਅਲੂਮਨੀ ਜਥੇਬੰਦੀ, ਲੁਧਿਆਣਾ ਇਕਾਈ ਵੱਲੋਂ ਉਭਰ ਰਹੀ ਕਵਿੱਤਰੀ ਕੁਮਾਰੀ ਇੰਦਰਜੀਤ ਨੰਦਨ ਨੂੰ ਅੱਜ ਸਨਮਾਨਤ ਕੀਤਾ ਗਿਆ । ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ … More »

ਖੇਤੀਬਾੜੀ | Leave a comment
main pic denmark.resized

” ਇੰਡੀਅਨ ਸਪੋਰਟਸ ਕੱਲਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ “

ਕੋਪਨਹੈਗਨ,(ਰੁਪਿੰਦਰ ਢਿੱਲੋ ਮੋਗਾ) – ਪਿਛਲੇ ਦਿਨੀ ਇੰਡੀਅਨ ਸਪੋਰਟਸ ਕਲੱਬ ਡੈਨਮਾਰਕ ਵੱਲੋ ਸ਼ਾਨਦਾਰ ਖੇਡ ਮੇਲਾ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਦੇ ਤਿੰਨਦਰ ਹਾਈ ਸਕੂਲ ਦੀਆਂ ਸ਼ਾਨਦਾਰ ਗਰਾਊਡਾ ਵਿਖੇ ਸਫਲਤਾ ਪੂਰਵਕ ਕਰਵਾਇਆ ਗਿਆ। ਅਰਦਾਸ ਉਪਰੰਤ ਖੇਡ ਮੇਲੇ ਦੀ ਸ਼਼ੁਰੂਆਤ ਹੋਈ ਅਤੇ ਇਸ ਖੇਡ … More »

ਖੇਡਾਂ | Leave a comment
10434351_314771792023789_8133291158230858501_n.resized

ਸੀਐਮ ਹੁੱਡਾ ਨੇ ਕੀਤਾ ਸਿੱਖਾਂ ਦੀ ਵੱਖਰੀ ਐਸਜੀਪੀਸੀ ਦਾ ਐਲਾਨ

ਕੈਥਲ – ਹਰਿਆਣਾ ਦੇ ਸਿੱਖਾਂ ਦੀ ਲੰਬੇ ਸਮੇਂ ਤੋਂ ਵੱਖਰੀ ਐਸਜੀਪੀਸੀ ਦੀ ਮੰਗ ਨੂੰ ਪ੍ਰਵਾਨ ਕਰਦੇ ਹੋਏ ਮੁੱਖਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਆਪਣੇ ਰਾਜ ਵਿੱਚ ਅਲੱਗ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ ਹੈ। ਸੀਐਮ ਹੁੱਡਾ ਨੇ … More »

ਪੰਜਾਬ, ਮੁਖੱ ਖ਼ਬਰਾਂ | Leave a comment