ਖ਼ਬਰਾਂ

ਪਿੰਡ ਰਤਨਪਾਲੋਂ ਦੇ ਜਰਨੈਲ ਸਿੰਘ ਅਤੇ ਹੋਰ ਪਿੰਡ ਵਾਸੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ

ਜਾਤੀ ਸੂਚਕ ਅਪਸ਼ਬਦ ਬੋਲਣ ਵਾਲਿਆਂ ਖਿਲਾਫ਼ ਨਹੀਂ ਹੋਈ ਕਾਰਵਾਈ

ਫਤਿਹਗੜ੍ਹ ਸਾਹਿਬ – ਜ਼ਿਲ੍ਹੇ ਦੀ ਤਹਿਸੀਲ ਅਮਲੋਹ ਦੇ ਪਿੰਡ ਰਤਨਪਾਲੋਂ ਦੇ ਜਰਨੈਲ ਸਿੰਘ ਪੁੱਤਰ ਗੁਰਦਾਸ ਸਿੰਘ ਨੇ ਪੁਲਿਸ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਥਾਣਾ ਅਮਲੋਹ ਵਿੱਚ 12 ਮਈ ਦਿੱਤੀ ਗਈ ਦਰਖਾਸਤ ਵਿੱਚ ਪਿੰਡ ਦੇ ਹੀ ਮੇਵਾ ਸਿੰਘ, ਸਨੀ, ਕਾਲਾ, … More »

ਪੰਜਾਬ | Leave a comment
Raghbir Singh Samagh.resized

ਸ. ਰਘਬੀਰ ਸਿੰਘ ਸਮੱਘ ਕਨੇਡਾ ਵਾਲੇ ਹੁਣ ਨਹੀਂ ਰਹੇ

ਕੋਟਕਪੂਰਾ (ਗੁਰਿੰਦਰ ਸਿੰਘ) – ਇਹ ਖ਼ਬਰ ਬੜੇ ਅਫ਼ਸੋਸ ਨਾਲ ਸੁਣੀ ਜਾਵੇਗੀ ਕਿ ਸ. ਰਘਬੀਰ ਸਿੰਘ ਸਮੱਘ ਕਨੇਡਾ ਵਾਲੇ ਹੁਣ ਸਾਡੇ ਵਿਚ ਨਹੀਂ ਰਹੇ। ਸ ਰਘਬੀਰ ਸਿੰਘ ਪਿਛਲੇ 24 ਸਾਲ ਤੋਂ ਕਨੇਡਾ ਤੋਂ ਗੁਰਬਾਣੀ ਟੀ.ਵੀ.ਚੈਨਲ ਚਲਾ ਰਹੇ ਸਨ, ਜਿਸ ਨੂੰ ਕਨੇਡਾ … More »

ਅੰਤਰਰਾਸ਼ਟਰੀ | Leave a comment
visit 1.resized

ਬੀਬੀ ਹਰਸਿਮਰਤ ਕੌਰ ਬਾਦਲ ਨੇ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ

ਲੁਧਿਆਣਾ: ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਯੂਨੀਵਰਸਿਟੀ ਦਾ ਦੌਰਾ ਕੀਤਾ। ਆਪਣੀ ਪਲੇਠੀ ਫੇਰੀ ਦੌਰਾਨ ਉਹਨਾਂ ਵਿਸ਼ੇਸ਼ ਤੌਰ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਅਤੇ ਹੋਰ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ। ਇਸ … More »

ਪੰਜਾਬ | Leave a comment
 

ਹਰਿਆਣਾ ਅਤੇ ਪੰਜਾਬ ਦੇ ਸਿੱਖ ਆਗੂਆਂ ਵੱਲੋਂ ਹਿੰਦੂਤਵ ਕਾਂਗਰਸ ਜਾਂ ਬੀਜੇਪੀ ਦੇ ਗੁਲਾਮ ਬਣ ਜਾਣ ਦੇ ਅਮਲ ਅਤਿ ਦੁਖਦਾਇਕ : ਮਾਨ

ਫਤਿਹਗੜ੍ਹ ਸਾਹਿਬ – “ ਹਰਿਆਣਾ ਸੂਬੇ ਦੀ ਵੱਖਰੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਣਾਊਣ ਦੇ ਅਤਿ ਗੰਭੀਰ ਮੁੱਦੇ ਉੱਤੇ ਹਰਿਆਣਾ ਦੇ ਸਿੱਖਾਂ ਵੱਲੋਂ ਸਿੱਖ ਕੌਮ ਦੀ ਕਾਤਲ ਕਾਂਗਰਸ ਜਮਾਤ ਦੇ ਗੁਲਾਮ ਬਣਨ ਅਤੇ ਪੰਜਾਬ ਸੂਬੇ ਦੀ ਸਿੱਖ ਲੀਡਰਸਿ਼ਪ ਵੱਲੋਂ ਬੀਜੇਪੀ ਫਿਰਕੂ … More »

ਪੰਜਾਬ | Leave a comment
Diesel King Scooter.resized

ਡੀਜ਼ਲ ‘ਤੇ ਚੱਲਣ ਵਾਲਾ ਸਕੂਟਰ

ਤਲਵੰਡੀ ਸਾਬੋ- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀ ਨਵਜੋਤ ਸਿੰਘ ਅਤੇ ਉਸਦੇ ਸਾਥੀਆਂ ਨੇ 12.5 ਹਾਰਸ ਪਾਵਰ ਦਾ ਡੀਜ਼ਲ ‘ਤੇ ਚੱਲਣ ਵਾਲਾ ਇਕ ਸਕੂਟਰ ਤਿਆਰ ਕੀਤਾ ਹੈ ਅਤੇ ਇਸਨੂੰ ਵਿਦਿਆਰਥੀਆਂ ਵੱਲੋਂ ‘ਡੀਜ਼ਲ ਕਿੰਗ’ ਦਾ ਨਾਂਅ ਦਿੱਤਾ ਗਿਆ ਹੈ … More »

ਪੰਜਾਬ | Leave a comment
Photo Sabha di Meeting 29.6.2014.resized

ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ

ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਮਾਸਿਕ ਇਕਤਰਤਾ ਸ਼੍ਰੀ ਬਲਬੀਰ ਕੁਮਾਰ ਬੀਰਾ ਦੀ                               ਪਰਧਾਨਗੀ ਹੇਠ , ਦੀਵਾਨ ਸਿੰਘ ਮਹਿਰਮ ਕਮਿੁਨਿਟੀ ਹਾਲ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਵਿਖੇ ਕੀਤੀ ਗਈ।ਸਭਾ ਦੇ ਪਰਧਾਨ ਮਲਕੀਅਤ ਸਿੰਘ “ਸੁਹਲ” ਨੇ ਸਾਰੇ ਆਏ … More »

ਪੰਜਾਬ | Leave a comment
Capitol_High_Court.resized

ਅਕਾਲੀ-ਭਾਜਪਾ ਦੇ 6 ਸਾਂਸਦਾ ਦੀ ਜਿੱਤ ਨੂੰ ਦਿੱਤੀ ਹਾਈਕੋਰਟ ‘ਚ ਚੁਣੌਤੀ

ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਕਾਲੀ-ਭਾਜਪਾ ਦੇ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਵਿੱਚ ਜਿੱਤੇ 6 ਸੰਸਦ ਮੈਂਬਰਾਂ ਦੀ ਜਿੱਤ ਨੂੰ ਚੁਣੌਤੀ ਦਿੱਤੀ ਗਈ ਹੈ। ਇਨ੍ਹਾਂ ਸਾਰੇ ਨੇਤਾਵਾਂ ਤੇ ਚੋਣਾਂ ਵਿੱਚ ਨਿਰਧਾਰਿਤ ਸੀਮਾ ਤੋਂ ਅਧਿਕ ਧੰਨ ਖਰਚ ਕਰਨ … More »

ਪੰਜਾਬ | Leave a comment
unnamed3.resized

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਹੁੱਡਾ ਸਰਕਾਰ ਨੂੰ ਲੂੰਬੜ ਚਾਲਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ

ਚੰਡੀਗੜ੍ਹ: – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਕਲਗੀਧਰ ਨਿਵਾਸ, ਸੈਕਟਰ ੨੭-ਬੀ, ਚੰਡੀਗੜ੍ਹ ਵਿਖੇ ਬੁਲਾਈ ਗਈ। ਜਿਸ ਵਿਚ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ … More »

ਪੰਜਾਬ | Leave a comment
 

ਸਰਾਂ ਦੀ ਚੱਲ ਰਹੀ ਕਾਰਸੇਵਾ ਦੌਰਾਨ ਸ਼੍ਰੋਮਣੀ ਕਮੇਟੀ ਮੁਲਾਜ਼ਮਾ ਤੇ ਜਾਨ-ਲੇਵਾ ਹਮਲਾ

ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਂਕ ਬਾਬਾ ਸਾਹਿਬ ਵਿਖੇ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਵਾਲਿਆਂ ਦੁਆਰਾ ਚੱਲ ਰਹੀ ਸਰਾਂ ਦੀ ਕਾਰ ਸੇਵਾ ਦੌਰਾਨ ਮੁਲਾਜਮਾ ਤੇ ਜਾਨ ਲੇਵਾ ਹਮਲਾ ਹੋਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ੍ਰ: ਪ੍ਰਤਾਪ … More »

ਪੰਜਾਬ | Leave a comment
 

ਦਿੱਲੀ ਕਮੇਟੀ ਦਾ ਅਕਸ ਖਰਾਬ ਕਰਨ ਵਾਲੇ ਕਦੇ ਕਾਮਯਾਬ ਨਹੀਂ ਹੋਣਗੇ

ਨਵੀਂ ਦਿੱਲੀ :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਸ ਖਰਾਬ ਕਰਨ ਵਾਲੇ ਲੋਕਾਂ ਨੂੰ ਮੂੰਹ ਦੀ ਖਾਣੀ ਪਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਕਰਦੇ ਹੋਏ ਦਾਅਵਾ ਕੀਤਾ ਕਿ ਕਮੇਟੀ ਵੱਲੋਂ ਬੀਤੇ 14 … More »

ਭਾਰਤ | Leave a comment