ਖ਼ਬਰਾਂ
ਪਾਕਿਸਤਾਨ ਦੀਆਂ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਣਿਆਂ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਾਕਿਸਤਾਨ ਫੇਰੀ ਨੂੰ ਬੂਰ ਪਿਆ ਹੈ। ਪਾਕਿਸਤਾਨ ਦੀਆਂ ਸਿੱਖ ਸੰਗਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਣਦਿਆਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ … More
ਰਾਧਾ ਸੁਆਮੀ ਬਾਬੇ ਦੀ ਸੰਘ ਦੇ ਭਾਗਵਤ ਨਾਲ ਹੋਈ ਬੰਦ ਕਮਰਾ ਮੀਟਿੰਗ
ਮਾਨਸਾ – ਰਾਸ਼ਟਰੀ ਸਵੈ ਸੰਘ ਦੇ ਮੁੱਖੀ ਮੋਹਨ ਭਾਗਵਤ ਨੂੰ ਡੇਰਾ ਰਾਧਾ ਸੁਆਮੀ ਬਿਆਸ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਾਨਸਾ ਦੇ ਨਰਾਇਣ ਸਿ਼ਖਸ਼ਾ ਕੇਂਦਰ ਦੇ ਇੱਕ ਸਿਖਲਾਈ ਕੈਂਪ ਵਿੱਚ ਮਿਲਣ ਆਏ। ਭਾਗਵਤ ਤਿੰਨ ਦਿਨ ਪਹਿਲਾਂ ਮਾਨਸਾ ਪੁੱਜੇ ਸਨ ਅਤੇ … More
ਪੰਜਾਬ ‘ਚ ਲਾਗੂ ਰਹੇਗਾ ਪਰਾਪਰਟੀ ਟੈਕਸ : ਜੋਸ਼ੀ
ਚੰਡੀਗੜ੍ਹ- ਪੰਜਾਬ ਵਿੱਚ ਪਰਾਪਰਟੀ ਟੈਕਸ ਦੇ ਵਿਰੋਧ ਦੇ ਚੱਲਦੇ ਸਰਕਾਰ ਵੱਲੋਂ ਇਹ ਘੋਸਣਾ ਕੀਤੀ ਗਈ ਸੀ ਕਿ ਇਸ ਸਬੰਧੀ ਲੋਕਾਂ ਦੀ ਰਾਏ ਲਈ ਜਾਵੇਗੀ। ਕੇਂਦਰੀ ਮੰਤਰੀ ਜੇਟਲੀ ਨੇ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਪਰਾਪਰਟੀ ਟੈਕਸ … More
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵਿੱਦਿਅਕ ਟੂਰ
ਤਲਵੰਡੀ ਸਾਬੋ – ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਲੱਗ-ਅਲੱਗ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਕ ਵਿੱਦਿਅਕ ਟੂਰ ਲਗਾਇਆ । ਇਸ ਟੂਰ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਕੀਤੀ । ਪਹਿਲੇ ਦਿਨ ਦੀ ਸ਼ਾਮ ਵਿਦਿਆਰਥੀਆਂ … More
ਭਾਰਤ ਦੇ ਖਿਲਾਫ਼ ਆਖਰੀ ਜਿਹਾਦ ਦਾ ਸਮਾਂ ਆ ਗਿਆ ਹੈ : ਹਾਫਿਜ਼
ਇਸਲਾਮਾਬਾਦ- ਮੁੰਬਈ ਵਿੱਚ 2008 ‘ਚ ਹੋਏ ਅੱਤਵਾਦੀ ਹਮਲਿਆਂ ਲਈ ਜਿੰਮੇਵਾਰ ਹਾਫਿਜ਼ ਸਈਅਦ ਨੇ ਕਿਹਾ ਹੈ ਕਿ ਭਾਰਤ ਦੇ ਖਿਲਾਫ਼ ਆਖਰੀ ਜਿਹਾਦ ਛੇੜਨ ਦਾ ਸਮਾਂ ਆ ਗਿਆ ਹੈ। ਇਸਲਾਮਾਬਾਦ ਵਿੱਚ ਆਈਐਸਆਈ ਦੇ ਹੈਡਕਵਾਟਰ ਤੋਂ ਕੁਝ ਹੀ ਦੂਰ ਆਯੋਜਿਤ ਇੱਕ ਰੈਲੀ ਦੌਰਾਨ … More
ਜਥੇਦਾਰ ਅਵਤਾਰ ਸਿੰਘ ਵੱਲੋਂ ਪੰਜਾਬੀ ਭਾਸ਼ਾ ਪ੍ਤੀ ਉੱਪ ਰਾਸ਼ਟਰਪਤੀ ਨੂੰ ਪੱਤਰ
ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਪ-ਕੁਲਪਤੀ ਪ੍ਰੋ:ਅਰੁਨ ਗਰੋਵਰ ਵੱਲੋਂ ਪੰਜਾਬੀ ਭਾਸ਼ਾ ’ਚ ਪੀ।ਐਚ।ਡੀ। ਦਾਖਲਾ ਟੈਸਟ ਲੈਣ ਤੋਂ ਇਨਕਾਰ ਕਰਨ ਤੇ ਭਾਰਤ ਦੇ ਉਪ ਰਾਸ਼ਟਰਪਤੀ ਜਨਾਬ ਹਾਮਿਦ ਅਨਸਾਰੀ ਨੂੰ ਚਿੱਠੀ ਲਿਖੀ ਹੈ। … More
ਮੋਦੀ ਦੀ ਕੈਬਨਿਟ ਦੇ 14 ਮੰਤਰੀਆਂ ਤੇ ਅਪਰਾਧਿਕ ਕੇਸ
ਨਵੀਂ ਦਿੱਲੀ- ਮੋਦੀ ਦੀ ਕੈਬਨਿਟ, ਡਾ.ਮਨਮੋਹਨ ਸਿੰਘ ਦੀ ਕੈਬਨਿਟ ਦੀ ਤੁਲਨਾ ਵਿੱਚ ਇਸ ਲਈ ਵੀ ਖਾਸ ਹੈ ਕਿ ਉਸ ਨੇ ਆਪਣੀ ਕੈਬਨਿਟ ਵਿੱਚ 14 ਅਜਿਹੇ ਨੇਤਾਵਾਂ ਨੂੰ ਮੰਤਰੀ ਦੇ ਅਹੁਦੇ ਨਾਲ ਨਿਵਾਜਿਆ ਹੈ, ਜਿਨ੍ਹਾਂ ਉਪਰ ਅਪਰਾਧਿਕ ਮੁਕੱਦਮੇਂ ਦਰਜ਼ ਹਨ। ਮੋਦੀ … More
ਹਰਸਿਮਰਤ ਬਾਦਲ ਦੇ ਮੰਤਰੀ ਬਨਣ ਤੇ ਅਕਾਲੀ ਕਾਰਕੂੰਨਾਂ ਨੇ ਕੀਤਾ ਖੁਸ਼ੀ ਦਾ ਇਜ਼ਹਾਰ
ਨਵੀਂ ਦਿੱਲੀ : ਬੀਬਾ ਹਰਸਿਮਰਤ ਕੌਰ ਬਾਦਲ ਨੂੰ ਨਰੇਂਦਰ ਮੋਦੀ ਦੀ ਸਰਕਾਰ ‘ਚ ਕੈਬਿਨੇਟ ਮੰਤਰੀ ਬਨਣ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੈਂਕੜੇ ਕਾਰਕੁੰਨਾਂ ਨੇ ਉਨ੍ਹਾਂ ਦੇ ਗ੍ਰਹਿ ਵਿਖੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖੁਸ਼ੀ ਮਨਾਈ। ਪ੍ਰਧਾਨ … More
ਮਾਫ਼ੀਆ ਵਿਰੋਧੀ ਫਰੰਟ ਵੱਲੋਂ ਕੱਢੇ ਵੰਗਾਰ ਮਾਰਚ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਹੋਏ
ਲੁਧਿਆਣਾ – ਮਾਫ਼ੀਆ ਵਿਰੋਧੀ ਫਰੰਟ ਵੱਲੋਂ ਸ. ਜਸਪਾਲ ਸਿੰਘ ਹੇਰਾਂ ਦੀ ਅਗਵਾਈ ਹੇਠ ਅੱਜ ਇੱਕ ਵਿਸ਼ਾਲ ਵੰਗਾਰ ਮਾਰਚ ਸਥਾਨਕ ਪੰਜਾਬੀ ਭਵਨ ਤੋਂ ਅਕਾਲਗੜ੍ਹ ਮਾਰਕੀਟ ਚੌੜਾ ਬਾਜ਼ਾਰ ਤੱਕ ਆਯੋਜਿਤ ਕੀਤੀ ਗਈ ਜਿਸ ਵਿੱਚ ਸ਼ਾਮਲ ਰਾਜਸੀ, ਧਾਰਮਿਕ ਅਤੇ ਸਮਾਜਿਕ ਧਿਰਾਂ ਦੀਆਂ ਸਖ਼ਸ਼ੀਅਤਾਂ … More
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ ਸਰਵਉਚ-ਸਨਮਾਨ ਫ਼ੈਲੋਸ਼ਿਪ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਨਵੇਂ ਚੁਣੇ ਪ੍ਰਬੰਧਕੀ ਬੋਰਡ ਦੀ ਪਲੇਠੀ ਮੀਟਿੰਗ ਵਿਚ ਬੀਤੇ ਚਾਰ ਦਹਾਕਿਆਂ ਤੋਂ ਉਕਤ ਸੰਸਥਾ ਦੇ ਵੱਖ ਵੱਖ ਅਹੁਦਿਆਂ ਦੇ ਰੂਪ ਵਿਚ ਆਗੂ ਰਹੇ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਪੰਜਾਬੀ ਸਾਹਿਤ ਅਕਾਡਮੀ ਦਾ ਸਰਵਉਚ-ਸਨਮਾਨ … More








