ਖ਼ਬਰਾਂ

DSC_0136(1).resized

ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦ ‘ਚ ਦਿੱਲੀ ਕਮੇਟੀ ਨੇ ਕਰਵਾਇਆ ਅਰਦਾਸ ਸਮਾਗਮ

ਨਵੀਂ ਦਿੱਲੀ :-  ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜੂਨ 1984 ‘ਚ ਸਾਕਾ ਨੀਲਾ ਤਾਰਾ ਦੇ ਰੂਪ ਵਿਚ ਵਾਪਰੇ ਸ਼ਹੀਦੀ ਸਾਕੇ ਦੀ ਯਾਦ ‘ਚ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਰਦਾਸ ਸਮਾਗਮ ਕਰਵਾਇਆ ਗਿਆ। ਸ਼ਹੀਦਾਂ ਦੀ ਨਮਿਤ ਰੱਖੇ ਗਏ ਸ੍ਰੀ … More »

ਭਾਰਤ | Leave a comment
DSC_0163(1).resized

12ਵੀਂ ਜਮਾਤ ਦੇ ਨਤੀਜਿਆਂ ‘ਚ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਵਿਦਿਆਥੀਆਂ ਨੇ 1,000 ਵਿਸ਼ਿਆਂ ਵਿਚ ਪਹਲੀ ਵਾਰ 90% ਤੋਂ ਵੱਧ ਅੰਕ ਪ੍ਰਾਪਤ ਕੀਤੇ

ਨਵੀਂ ਦਿੱਲੀ :- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ 12ਵੀਂ ਜਮਾਤ ਦੇ ਲਗਭਗ 500 ਵਿਦਿਆਰਥੀਆਂ ਨੇ ਦਿੱਲੀ ਸਿੱਖ ਗੁਦਰੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿੱਛਲੇ ਸਾਲ ਸ਼ੁਰੂ ਕੀਤੇ ਗਏ “ਮਿਸ਼ਨ ਐਕਸੀਲੈਂਸ” ਦੇ ਤਹਿਤ ਸ਼ੁਰੂ ਕੀਤੇ ਗਏ ਪ੍ਰਭਾਵੀ ਪ੍ਰੋਗਰਾਮਾਂ ਦੇ ਨਤੀਜਿਆਂ ਦੇ ਕਾਰਣ 90% … More »

ਭਾਰਤ | Leave a comment
 

ਜਦੋਂ ਪੰਜਾਬੀਆਂ ਨੂੰ ਡਰੱਗ ਮਾਫੀਏ ਦੀ ਜਾਣਕਾਰੀ ਹੈ, ਉਦੋਂ ਬਾਦਲ ਵੱਲੋਂ ਸਬੂਤਾਂ ਦੀ ਗੱਲ ਕਰਨੀਂ ਮਿਸਨੇਪੁਣੇ ਦੀ ਨਿਸ਼ਾਨੀ : ਮਾਨ

ਫਤਿਹਗੜ੍ਹ ਸਾਹਿਬ – “ ਜਦੋਂ ਸਮੁੱਚੇ ਪੰਜਾਬੀਆਂ ਨੂੰ ਹਰ ਪਿੰਡ ਅਤੇ ਹਰ ਸ਼ਹਿਰ ਵਿਚ ਡਰੱਗ ਮਾਫੀਏ ਦੇ ਸਰਗਰਮ ਹੋਣ ਅਤੇ ਇਸ ਧੰਦੇ ਦੀ ਸਰਪ੍ਰਸਤੀ ਕਰਨ ਵਾਲੇ ਸਿਆਸਤਦਾਨਾਂ, ਪ੍ਰਸ਼ਾਸਨਿਕ ਅਤੇ ਪੁਲਿਸ ਅਫਸਰਾਂ ਦੀ ਪੂਰੀ ਜਾਣਕਾਰੀ ਹੈ, ਉਸ ਸਮੇਂ ਸ. ਪ੍ਰਕਾਸ਼ ਸਿੰਘ … More »

ਪੰਜਾਬ | Leave a comment
images.resized

ਪੰਜਾਬ ‘ਚ ਸਾਲਾਨਾ ਬੱਜਟ ਦੇ ਬਰਾਬਰ ਕੀਤਾ ਜਾ ਰਿਹਾ ਨਸ਼ਾ

ਚੰਡੀਗੜ੍ਹ – ਪੰਜਾਬ ਦਾ ਨੌਜਵਾਨ ਤੱਬਕਾ ਇਸ ਸਮੇਂ ਨਸਿ਼ਆਂ ਵਿੱਚ ਡੁੱਬਿਆ ਹੋਇਆ ਹੈ। ਰਾਜ ਵਿੱਚ ਸ਼ਰਾਬ ਨਾਲੋਂ ਕਈ ਗੁਣਾਂ ਵੱਧ ਡਰੱਗਜ਼ ਵਿੱਕ ਰਹੀ ਹੈ। ਨਸਿ਼ਆਂ ਕਾਰਨ ਸੂਬੇ ਦੀ ਆਰਥਿਕ ਅਤੇ ਸਮਾਜਿਕ ਵਿਵਸਥਾ ਤ ਵੀ ਖਤਰਾ ਮੰਡਰਾ ਰਿਹਾ । ਰਾਜ ਦਾ … More »

ਪੰਜਾਬ | Leave a comment
201406_456534471056558_1722391001_o.resized

ਕੇਦਰੀ ਮੰਤਰੀ ਮੁੰਡੇ ਦੀ ਸੜਕ ਹਾਦਸੇ ‘ਚ ਮੌਤ

ਨਵੀਂ ਦਿੱਲੀ- ਕੇਂਦਰੀ ਪੇਂਡੂ ਵਿਕਾਸ ਮੰਤਰੀ ਗੋਪੀਨਾਥ ਮੁੰਡੇ ਦਾ ਮੰਗਲਵਾਰ ਸਵੇਰੇ ਹੋਏ ਇੱਕ ਸੜਕ ਹਾਦਸੇ ਤੋਂ ਬਾਅਦ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਹਾਦਸੇ ਤੋਂ ਬਾਅਦ ਮੁੰਡੇ ਨੂੰ ਐਮਸ ਦੇ ਟਰਾਮਾਂ ਸੈਂਟਰ ਵਿੱਚ ਭਰਤੀ ਕਰਵਾਇਆ ਗਿਆ ਸੀ, … More »

ਭਾਰਤ | Leave a comment
2.resized

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾ-ਭਾਵਨਾ ਨਾਲ ਮਨਾਇਆ

ਅੰਮ੍ਰਿਤਸਰ:- ਰੁਹਾਨਿਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਰਵਾਨਿਤ ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ-ਭਾਵਨਾ ਨਾਲ … More »

ਪੰਜਾਬ | Leave a comment
 

ਆਪ ਦੇ ਦੋ ਸੰਸਦ ਮੈਂਬਰਾਂ ਦੇ ਸਨ ਨਕਸਲੀਆਂ ਨਾਲ ਸਬੰਧ : ਕੈਪਟਨ

ਪਟਿਆਲਾ- ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਪੰਜਾਬ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਦੋ ਸੰਸਦ ਮੈਂਬਰਾਂ ਨੂੰ ਨਕਸਲੀ ਕਰਾਰ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ 1960 ਦੇ ਨਕਸਲੀ ਅੰਦੋਲਨ ਵਿੱਚ ਸਰਗਰਮੀ ਨਾਲ ਸ਼ਾਮਿਲ ਸਨ। ਕੈਪਟਨ ਅਮਰਿੰਦਰ ਸਿੰਘ … More »

ਪੰਜਾਬ | Leave a comment
Prime Minister Muhammad Nawaz Sharif shaking hand with Prime Minister of Republic of Korea H.E. Mr. Chung Hongwon at PM House on 14th April, 2014

ਭਾਰਤ ਆ ਕੇ ਮੁਸ਼ਕਿਲ ‘ਚ ਫਸੇ ਸ਼ਰੀਫ਼

ਇਸਲਾਮਾਬਾਦ- ਪਾਕਿਸਤਾਨ ਦੇ ਗੁਜ਼ਰੇ ਜਮਾਨੇ ਦੇ ਪ੍ਰਸਿੱਧ ਕ੍ਰਿਕਟਰ ਅਤੇ ਤਹਿਰੀਕ-ਏ-ਇਨਸਾਫ ਦੇ ਨੇਤਾ ਇਮਰਾਨ ਖਾਨ ਨੇ ਨਵਾਜ਼ ਸ਼ਰੀਫ਼ ਦੇ ਹਾਲ ਹੀ ਵਿੱਚ ਭਾਰਤ ਦੇ ਦੌਰੇ ਦੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਭਾਰਤ ਵਿੱਚ ਪ੍ਰਧਾਨਮੰਤਰੀ ਸ਼ਰੀਫ਼ ਬਨਾਲ ਇੱਕ ਸਕੂਲੀ ਲੜਕੇ ਵਰਗਾ … More »

ਅੰਤਰਰਾਸ਼ਟਰੀ | Leave a comment
photo .47 to 84 team.resized

47 ਤੋਂ 84 ਪੰਜਾਬੀ ਫ਼ਿਲਮ ਦਾ ਹੋਇਆ ਦਿੱਲੀ ‘ਚ ਵਿਸ਼ੇਸ਼ ਸ਼ੋ

ਨਵੀਂ ਦਿੱਲੀ : ਫ਼ਿਲਮ ਨਿਰਮਾਤਾ ਬੱਬਲੀ ਸਿੰਘ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ 47 ਤੋਂ 84 ਦਾ ਵਿਸ਼ੇਸ਼ ਸ਼ੋ ਦਿੱਲੀ ਦੇ ਡਿਲਾਈਟ ਸਿਨੇਮਾ ਹਾਲ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਾਸਤੇ ਰੱਖਿਆ ਗਿਆ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. … More »

ਭਾਰਤ | Leave a comment
 

ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਜੂਨ 1 ਨੂੰ ਵਿਸ਼ੇਸ਼ ‘ਸ਼ਹੀਦੀ ਗੁਰਮਤਿ ਸਮਾਗਮ’ ਦਾ ਆਯੋਜਨ

ਨਵੀਂ ਦਿੱਲੀ : ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਥ ਅਤੇ ਸਰਬ-ਸਾਂਝੀਵਾਲਤਾ ਦੇ ਸੰਦੇਸ਼ਵਾਹਕ ਸ੍ਰੀ ਹਰਿਮੰਦਿਰ ਸਾਹਿਬ ਦੇ ਰਚਨਹਾਰੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਤੋਂ ਜਾਰੀ … More »

ਭਾਰਤ | Leave a comment