ਖ਼ਬਰਾਂ

 

ਰਾਏਕੋਟ ਵਿਖੇ 3.20 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਤਹਿਸੀਲ ਕੰਪਲੈਕਸ ਦਾ ਉਦਘਾਟਨ

ਰਾਏਕੋਟ/ ਲੁਧਿਆਣਾ,(ਪ੍ਰੀਤੀ ਸ਼ਰਮਾ) ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗਾਂ ਦੇ ਕੈਬਨਿਟ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀ ਰਾਹੁਲ ਗਾਂਧੀ ਨੂੰ ਸਿਆਸਤ ਦਾ ਅਨਾੜ੍ਹੀ ਖਿਡਾਰੀ ਕਰਾਰ ਦਿੰਦਿਆਂ … More »

ਪੰਜਾਬ | Leave a comment
 

ਤਿਵਾੜੀ ਨੇ ਇਕ ਰੈਂਕ, ਇਕ ਪੈਨਸ਼ਨ ਫੈਸਲੇ ਦੀ ਕੀਤੀ ਸਲਾਘਾ

ਲੁਧਿਆਣਾ,(ਪ੍ਰੀਤੀ ਸ਼ਰਮਾ) – ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਭਾਰਤ ਸਰਕਾਰ ਦੇ ਸਾਬਕਾ ਫੌਜ਼ੀਆਂ ਨੂੰ ਇਕ ਰੈਂਕ, ਇਕ ਪੈਨਸ਼ਨ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਇਥੇ ਜ਼ਾਰੀ ਬਿਆਨ ’ਚ ਤਿਵਾੜੀ ਨੇ ਦੇਸ਼ ਦੇ ਸਾਬਕਾ ਫੌਜ਼ੀਆਂ ਦੀ ਲੰਮੇ … More »

ਪੰਜਾਬ | Leave a comment
 

ਦਰਸ਼ਨ ਸਿੰਘ ਦਾ ਕੀਰਤਨ ਕਰਵਾਉਣ ਤੇ ਭੋਗਲ ਨੇ ਸਰਨਾ ਭਰਾਵਾਂ ਨੂੰ ਪੰਥਦੋਖੀ ਦਿੱਤਾ ਕਰਾਰ

ਨਵੀਂ ਦਿੱਲੀ : – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵਲੋਂ ਆਪਣੇ ਗ੍ਰਹਿ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਪਾਸੋਂ ਕੀਰਤਨ ਕਰਵਾਉਣ ਤੇ ਆਪਣਾ ਪ੍ਰਤਿਕ੍ਰਮ ਦਿੰਦੇ … More »

ਭਾਰਤ | Leave a comment
3(1).sm

ਆਈ.ਟੀ.ਆਈ. ਵਿਖੇ ਸ੍ਰੀ ਮਿੱਤਲ ਨੇ ਬਾਡੀ ਐਂਡ ਪੇਂਟ ਵਰਕਸ਼ਾਪ ਦਾ ਕੀਤਾ ਉੁਦਘਾਟਨ

ਲੁਧਿਆਣਾ, (ਪ੍ਰੀਤੀ ਸ਼ਰਮਾ) – ‘‘ਉਦਯੋਗਪਤੀ ਅਤੇ ਵਪਾਰੀ ਸਰਕਾਰ ਦੀ ਰੀੜ੍ਹ ਦੀ ਹੱਡੀ ਹਨ ਪੰਜਾਬ ਸਰਕਾਰ ਉਦਯੋਗਾਂ ਨੂੰ ਪ੍ਰਫੁਲਤ ਕਰਨ ਲਈ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਪਹਿਲ ਦੇ ਅਧਾਰ ‘ਤੇ ਹੱਲ ਕਰੇਗੀ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਇੰਡਸਟਰੀ … More »

ਪੰਜਾਬ | Leave a comment
 

ਜ. ਅਵਤਾਰ ਸਿੰਘ ਮਕੱੜ ਨੂੰ ਇੱਕ ਨੰਬਰ ਦਾ ਝੂਠਾ ਕਰਾਰ ਦਿੱਤਾ ਜਾਣਾ,ਐਸਜੀਪੀਸੀ ਦੀ ਧਾਰਮਕ ਗਰਿਮਾ ਤੇ ਡੂੰਘੀ ਸੱਟ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ. ਅਵਤਾਰ ਸਿੰਘ ਮਕੱੜ ਨੂੰ ਇੱਕ ਨੰਬਰ ਦਾ ਝੂਠਾ ਕਰਾਰ ਦਿੱਤਾ ਜਾਣਾ, ਨਾ ਕੇਵਲ ਹਾਸੋਹੀਣਾ … More »

ਭਾਰਤ | Leave a comment
Sangrur MP Vijay Inder Singla Flagging off Panj Takht Special Train at Dhuri Jn.sm

ਵਿਜੈ ਇੰਦਰ ਸਿੰਗਲਾ ਵੱਲੋਂ ‘ਪੰਜ ਤਖਤ ਸਪੈਸ਼ਲ ਰੇਲ’ ਯਾਤਰਾ ਰਵਾਨਾ ਕਰਨ ਲਈ ਦਿੱਤੀ ਹਰੀ ਝੰਡੀ

ਸੰਗਰੂਰ :- ਵਿਜੈ ਇੰਦਰ ਸਿੰਗਲਾ ਹਲਕਾ ਸੰਗਰੂਰ ਤੋਂ ਨੌਜਵਾਨ ਅਤੇ ਉਤਸ਼ਾਹੀ ਲੋਕ ਸਭਾ ਮੈਂਬਰ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਿੱਖ ਪੰਥ ਦੇ ਮਹਾਨ ਗੁਰਧਾਮ ਪੰਜ ਤਖਤ ਦੀ ਯਾਤਰਾ ਕਰਨ ਲਈ ਸ਼ਰਧਾਲੂਆਂ ਦੀ ਸਹੂਲਤ ਲਈ ਚਲਾਈ ਵਿਸ਼ੇਸ਼ ਰੇਲ ‘ਪੰਜ ਤਖਤ ਸਪੈਸ਼ਲ … More »

ਪੰਜਾਬ | Leave a comment
joint photo.sm

ਮਹਿਕ ਪੰਜਾਬ ਦੀੂ ਪ੍ਰੋਗਰਾਮ ਤੇ ਪੰਜਾਬ ਦੇ ਪ੍ਰਸਿੱਧ ਗਾਇਕਾ ਨੇ ਮਹਿਕਾ ਬਿਖੇਰੀਆਂ

ਲੁਧਿਆਣਾ,(ਪ੍ਰੀਤੀ ਸ਼ਰਮਾ)ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਨੌਜਵਾਨ ਪੀੜ੍ਹੀ ਤੇ ਭਾਰੂ ਹੁੰਦਾ ਜਾ ਰਿਹਾ ਪੱਛਮੀ ਸੱਭਿਆਚਾਰ ਨੂੰ ਠੱਲ੍ਹ ਪਾਉਣ ਲਈ ਤੇ ਇਸ ਦੇ ਰੰਗ ਨੂੰ ਫਿੱਕਾ ਕਰਨ ਲਈ ਤੇ ਪੰਜਾਬੀ ਸੱਭਿਆਚਾਰ ਨੂੰ ਉਚਾ ਚੁੱਕਣ ਲਈ ੂਮਹਿਕ ਪੰਜਾਬ ਦੀੂ ਪ੍ਰੋਗਰਾਮ ਦੇ … More »

ਪੰਜਾਬ | Leave a comment
 

ਲੋਕ ਸਭਾ ਚੋਣਾਂ ਨਸ਼ਾਮੁਕਤ ਹੋਣਗੀਆਂ-ਮਨਪ੍ਰੀਤ ਸਿੰਘ ਇਆਲੀ

ਲੁਧਿਆਣਾ,(ਪ੍ਰੀਤੀ ਸ਼ਰਮਾ) -‘‘ਨਸ਼ਾ ਅਤੇ ਭ੍ਰਿਸ਼ਟਾਚਾਰ ਨੇ ਸਾਡੇ ਦੇਸ਼ ਦੀਆਂ ਜੜਾਂ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ ਜੇ ਪਾਰਟੀ ਨੇ ਮੈਨੂੰ ਮੈਂਬਰ ਪਾਰਲੀਮੈਂਟ ਲੁਧਿਆਣਾ ਸੀਟ ਤੋਂ ਉਮੀਦਵਾਰ ਬਣਾਉਣ ਦਾ ਮਾਣ ਬਖਸ਼ਿਆ ਤਾਂ ਮੈਂ ਨਸ਼ਾ ਰਹਿਤ ਚੋਣ ਲੜਾਂਗਾ।’’ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ … More »

ਪੰਜਾਬ | Leave a comment
 

ਪਿਡੀ ਲਾਈਟ ਕੰਪਨੀ ਨੇ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਸਿੱਖ ਸੰਗਤਾਂ ਤੋਂ ਮੁਆਫ਼ੀ ਮੰਗੀ

ਫੈਵੀਕੋਲ ਬਨਾਉਣ ਵਾਲੀ ਪਿਡੀ ਲਾਈਟ ਕੰਪਨੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਪੱਤਰ ਭੇਜਦਿਆਂ ਸਮੁੱਚੇ ਸਿੱਖ ਜਗਤ ਪਾਸੋਂ ਮੁਆਫ਼ੀ ਮੰਗ ਲਈ ਹੈ।ਸ਼੍ਰੋਮਣੀ ਕਮੇਟੀ ਨੂੰ ਭੇਜੇ ਆਪਣੇ ਪੱਤਰ ਵਿੱਚ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਉਹ … More »

ਪੰਜਾਬ | Leave a comment
 

ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਦਿੱਲੀ ਕਮੇਟੀ ਵਲੋਂ ਮਨਾਇਆ ਗਿਆ

ਨਵੀਂ ਦਿੱਲੀ :- ਭਗਤ ਰਵਿਦਾਸ ਜੀ ਦਾ ਜਨਮ ਦਿਹਾੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਭਗਤ ਰਵਿਦਾਸ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀ ਦਾ ਗਾਇਨ ਪ੍ਰਸਿੱਧ ਰਾਗੀ … More »

ਭਾਰਤ | Leave a comment