ਖ਼ਬਰਾਂ

2, photo, ardas istri wing...sm

ਨਾਮ ਸਿਮਰਨ ਲਹਿਰ ਦੀ ਹੋਈ ਸਾਂਝੀ ਅਰਦਾਸ

ਨਵੀਂ ਦਿੱਲੀ :- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸਤ੍ਰੀ ਅਕਾਲੀ ਦਲ ਦਿੱਲੀ ਇਕਾਈ ਵਲੋਂ ਮੁੂਲ ਮੰਤਰ ਅਤੇ ਗੁਰੂ ਮੰਤਰ ਜਪਾਉਣ ਵਾਸਤੇ ਸ਼ੁਰੂ ਕੀਤੀ ਗਈ ਨਾਮ ਸਿਮਰਨ ਲਹਿਰ ਦੌਰਾਨ ਵੱਖ-ਵੱਖ ਥਾਵਾਂ ਤੇ ਕੀਤੇ ਗਏ ਨਾਮ ਸਿਮਰਨ ਦੀ ਸਾਂਝੀ … More »

ਭਾਰਤ | Leave a comment
3, photo book fair...sm

ਵਿਸ਼ਵ ਪੁਸਤਕ ਮੇਲੇ ਵਿਚ ਦਿੱਲੀ ਕਮੇਟੀ ਦੇ ਸਟਾਲ ਦਾ ਹੋਇਆ ਉਦਘਾਟਨ

ਨਵੀਂ ਦਿੱਲੀ :- ਵਿਸ਼ਵ ਪੁਸਤਕ ਮੇਲੇ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਗਾਏ ਗਏ ਹਾਲ ਨੰ. 14 ਦੇ 67 ਨੰ. ਸਟਾਲ ਦਾ ਅੱਜ ਰਸਮੀ ਉਦਘਾਟਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਰਿਬਣ ਕਟਕੇ ਕੀਤਾ। ਇਸ ਸਟਾਲ ਤੇ ਧਾਰਮਕ ਖੋਜਪੁੂਰਣ … More »

ਭਾਰਤ | Leave a comment
15 February-Photo-Rs. 4 lac grant to Govt. High School Indrapuri-01.sm

ਸਿੱਖਿਆ ਖੇਤਰ ਦੇ ਸੁਧਾਰ ’ਚ ਤਿਵਾੜੀ ਦਾ ਇਕ ਹੋਰ ਯੋਗਦਾਨ

ਲੁਧਿਆਣਾ,(ਪ੍ਰੀਤੀ ਸ਼ਰਮਾ) -  ਸਿੱਖਿਆ ਖੇਤਰ ’ਚ ਸੁਧਾਰ ਪ੍ਰਤੀ ਆਪਣੀ ਤੇ ਯੂ.ਪੀ.ਏ ਸਰਕਾਰ ਦੀ ਵਚਨਬੱਧਤਾ ਨੂੰ ਇਕ ਵਾਰ ਫਿਰ ਤੋਂ ਦੁਹਰਾਉਂਦਿਆਂ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵੱਲੋਂ ਸਰਕਾਰੀ ਹਾਈ ਸਕੂਲ, ਇੰਦਰਾ ਪੁਰੀ ਨੂੰ ਜ਼ਾਰੀ … More »

ਪੰਜਾਬ | Leave a comment
2(1).sm

ਸ੍ਰ. ਢਿੱਲੋਂ ਵੱਲੋਂ 25 ਕਰੋੜ ਰੁਪਏ ਦੀ ਲਾਗਤ ਨਾਲ ਅਪਗਰੇਡ ਕੀਤੇ 220 ਕੇ.ਵੀ. ਸਬ-ਸਟੇਸ਼ਨ ਦਾ ਉਦਘਾਟਨ

ਲੁਧਿਆਣਾ, (ਪ੍ਰੀਤੀ ਸ਼ਰਮਾ) – ਕਾਂਗਰਸ ਨੇ ਦੇਸ਼ ਉਪਰ ਲੰਬੇ ਸਮੇਂ ਆਪਣੇ ਕਾਰਜ਼ਕਾਲ ਦੌਰਾਨ ਕੋਈ ਵੀ ਲੋਕ ਹਿਤੈਸ਼ੀ ਕੰਮ ਨਹੀਂ ਕੀਤਾ, ਜਿਸ ਦੇ ਕਾਰਨ ਅੱਜ ਦੇਸ਼ ਵਿੱਚ ਬੇਰੋਜ਼ਗਾਰੀ, ਗਰੀਬੀ, ਅਨਪੜ੍ਹਤਾ, ਮਹਿੰਗਾਈ ਵਿੱਚ ਅਥਾਹ ਵਾਧਾ ਹੋਇਆ ਹੈ ਅਤੇ ਦੇਸ਼ ਹਰ ਪੱਖੋ ਲਗਾਤਾਰ … More »

ਪੰਜਾਬ | Leave a comment
800px-SansadBhavan_dtv.sm

ਦਿੱਲੀ ਵਿੱਚ ਲਾਗੂ ਹੋਇਆ ਰਾਸ਼ਟਰਪਤੀ ਰਾਜ

ਨਵੀਂ ਦਿੱਲੀ- ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਉਪ-ਰਾਜਪਾਲ ਦੀ ਸਿਫਾਰਸ਼ ਤੇ ਕੇਂਦਰ ਸਰਕਾਰ ਨੇ ਤਾਜ਼ਾ ਸਥਿਤੀ ਨੂੰ ਵੇਖਦੇ ਹੋਏ ਸ਼ਨਿਚਰਵਾਰ ਦੀ ਰਾਤ ਨੂੰ ਦਿੱਲੀ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਹੈ। ਨਜੀਬ ਜੰਗ ਦੀ ਰਿਪੋਰਟ ਤੇ ਸੋਚ-ਵਿਚਾਰ … More »

ਭਾਰਤ | Leave a comment
ArvindKejriwal2.sm

ਕੇਜਰੀਵਾਲ ਨੇ ਦਿੱਲੀ ਦੇ ਸੀਐਮ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਨਵੀਂ ਦਿੱਲੀ – ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨਸਭਾ ਵਿੱਚ ਜਨਲੋਕਪਾਲ ਬਿੱਲ ਨੂੰ ਪਾਸ ਕਰਵਾਉਣ ਦੇ ਯਤਨ ਵਿੱਚ ਅਸਫਲ ਰਹਿਣ ਕਰਕੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਨੇ ਵਿਧਾਨ ਸਭਾ ਭੰਗ ਕਰਕੇ ਤੁਰੰਤ ਚੋਣਾਂ ਕਰਵਾਏ ਜਾਣ ਦੀ … More »

ਭਾਰਤ | Leave a comment
3246_94707417924_6643196_n.sm.sm

1984 ਦੇ ਸਮੇਂ ਚੰਡੀਗੜ੍ਹ ਦੇ ਡੀ. ਸੀ. ਰਘਬੀਰ ਸਿੰਘ ਵੱਲੋਂ ਪ੍ਰਗਟਾਏ ਸੱਚ ਤੋ ਬਾਅਦ ਕੀ ਬਾਦਲ ਝੂਠ ਬੋਲਣਾ ਬੰਦ ਕਰ ਦੇਣਗੇ ?

ਫ਼ਤਹਿਗੜ੍ਹ ਸਾਹਿਬ – “ਅਸੀਂ ਕੁਝ ਦਿਨ ਪਹਿਲੇ ਪ੍ਰੈਸ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ 1984 ਦੇ ਸਮੇਂ ਪੰਜਾਬ ਦੇ ਗਵਰਨਰ ਪਾਂਡੇ ਨਾਲ ਅਤੇ ਦਿੱਲੀ ਵਿਖੇ ਆਈ.ਬੀ. ਦੇ ਸੇਫ ਹਾਉਸ ਵਿਚ ਉਸ ਸਮੇਂ ਦੇ ਹਿੰਦ … More »

ਪੰਜਾਬ | Leave a comment
news(1).sm

ਹਵਾਰਾ, ਭਾਈ ਭਿਉਰਾ, ਭਾਉ, ਖਾਨਪੁਰੀ ਅਤੇ ਭਾਈ ਲਾਹੋਰੀਆ ਸਣੇ ਸਮੂਹ ਕਸ਼ਮੀਰੀ, ਪਾਕਿਸਤਾਨੀ ਕੈਦੀ ਪਿਛਲੇ ਹਫਤੇ ਤੋਂ ਭੁੱਖ ਹੜਤਾਲ ਤੇ

ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ ਦੇ ਪ੍ਰਸ਼ਾਸਨ ਵਲੋਂ ਜੇਲ ਅੰਦਰ ਬੰਦ ਕੈਦੀਆਂ ਦੇ ਮੌਲੀਕ ਅਧਿਕਾਰਾਂ ਦੀ ਉਲਘਣਾਂ ਕਰਦੇ ਹੋਏ ਕੈਦੀਆਂ ਅਤੇ ਉਨ੍ਹਾਂ ਦੇ ਮਿਲਣ ਵਾਲੇ ਪਰਿਵਾਰਾ ਨੂੰ ਖਜਲ ਖੁਆਰ ਕੀਤਾ ਜਾ ਰਿਹਾ ਹੈ । ਜੇਲ ਪ੍ਰਸ਼ਾਸਨ … More »

ਭਾਰਤ | Leave a comment
DSC_0075.sm

ਪੀੜਤ ਪਰਿਵਾਰਾਂ ਦੇ ਨਾਲ ਅਕਾਲੀਆਂ ਨੇ ਕੱਢਿਆ ਵਾਕ ਫਾਰ ਜਸਜਿਸ ਮਾਰਚ

ਨਵੀਂ ਦਿੱਲੀ : 1984 ਸਿੱਖ ਕਤਲੇਆਮ ਵਿਚ ਅਪਣੇ ਪਰਿਵਾਰਾਂ ਨੂੰ ਖੋ ਚੁਕੀਆਂ ਵਿਧਵਾਵਾਂ ਵਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਹਿਯੋਗ ਨਾਲ 1984 ਦੇ ਕਾਤਿਲਾਂ ਦੇ ਨਾਂ ਜਨਤਕ ਕਰਣ ਵਾਸਤੇ ਚਲਾਈ ਜਾ ਰਹੀ … More »

ਭਾਰਤ | Leave a comment
 

ਦਿੱਲੀ ਕਮੇਟੀ ਵੀ ਲਵੇਗੀ ਵਰਲਡ ਬੂਕ ਫੈਅਰ ਵਿਚ ਹਿੱਸਾ

ਨਵੀਂ ਦਿੱਲੀ : ਇਥੇ ਦੇ ਪ੍ਰਗਤੀ ਮੈਦਾਨ ਵਿਚ ਗਿਆਨ ਦੇ ਭੰਡਾਰ ਦਾ ਪ੍ਰਤੀਕ ਪੁਸਤਕਾਂ ਪਾਠਕਾ ਨੂੰ ਇਕ ਛੱਤ ਦੇ ਥਲੇ ਦੇਣ ਦੇ ਮਕਸਦ ਨਾਲ ਵਰਲਡ ਬੂਕ ਫੈਅਰ ਜੋ ਕਿ 15 ਫਰਵਰੀ ਤੋਂ 23 ਫਰਵਰੀ ਤਕ ਲੱਗਣ ਜਾ ਰਿਹਾ ਹੈ, ਉਸ … More »

ਭਾਰਤ | Leave a comment