ਖ਼ਬਰਾਂ

Jathedar-gurbachan-singh.sm

ਰਾਗੀ ਦਰਸ਼ਨ ਸਿੰਘ ਬਾਰੇ ਹੋਏ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਤਨਖਾਈਏ ਸਮਝੇ ਜਾਣਗੇ- ਗਿਆਨੀ ਗੁਰਬਚਨ ਸਿੰਘ

ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਗੀ ਦਰਸ਼ਨ ਸਿੰਘ ਬਾਰੇ ਹੋਏ ਹੁਕਮਨਾਮੇ ਦੀ ਉਲੰਘਣਾ ਕਰਨ ਵਾਲੇ ਤਨਖਾਈਏ ਸਮਝੇ ਜਾਣਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਪੰਥ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ … More »

ਪੰਜਾਬ | Leave a comment
unnamed-22.sm

ਪਾਕਿਸਤਾਨ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ

ਅੰਮ੍ਰਿਤਸਰ :- ਪਾਕਿਸਤਾਨੀ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਸ੍ਰੀ ਮੁਹੰਮਦ ਸਰਵਰ ਨਾਲ ਉਨ੍ਹਾਂ ਦੇ ਸਕੱਤਰ ਸ੍ਰੀ ਤਾਰਿਕ ਮੁਹੰਮਦ ਪਾਸ਼ਾ ਅਤੇ ਸਨਮਾਨਯੋਗ ਹਸਤੀਆਂ ਸ੍ਰੀ ਮਜਹਰ ਹੁਸੈਨ ਮਲਿਕ, ਸ੍ਰੀ ਨਵੀਦ ਕੈਸਰ, ਸ੍ਰੀ ਸੁਜਾਦ, ਸ੍ਰੀ ਅਲੀਆਸ ਅਜਗਰ, … More »

ਪੰਜਾਬ | Leave a comment
kvi d 14 photo.sm

ਫਰਾਂਸ ਵਿੱਚ ਪੰਜਾਬੀ ਸਾਹਿਤ ਸਭਾ ਪੈਰਿਸ ਵਲੋਂ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ।

ਪੈਰਿਸ,(ਸੰਧੂ) – ਪਿਛਲੇ ਹਫਤੇ ਫਰਾਂਸ ਦੇ ਲੇਖਕਾਂ ਨੇ ਆਪਣੀਆਂ ਕਵਿਤਾਵਾਂ, ਗਜ਼ਲਾਂ ਅਤੇ ਗੀਤਾਂ ਨਾਲ ਇਥੇ ਦੇ ਸਟਾਰ ਲਾਈਵ ਟੀ ਵੀ ਫਰਾਂਸ ਉਪਰ ਖੂਬ ਰੰਗ ਬੰਨਿਆਂ।ਇਹਨਾਂ ਕਵੀਆਂ ਦੀ ਮਹਿਫਲ ਵਿੱਚ ਸਟੇਜ਼ ਸੈਕਟਰੀ ਦੇ ਸੇਵਾ ਸ. ਸੁਖਵੀਰ ਸਿੰਘ ਕੰਗ ਨੇ ਬਾਖੂਬੀ ਨਿਭਾਈ, … More »

ਅੰਤਰਰਾਸ਼ਟਰੀ | Leave a comment
 

ਕੈਪਟਨ ਹਰਚਰਨ ਸਿੰਘ ਰੋਡੇ ਦੀ ਸੋਚ ਤੇ ਸਿੱਖ ਕੌਮ ਨੂੰ ਪਾਰਟੀ ਦੀ ਅਪੀਲ

ਫ਼ਤਹਿਗੜ੍ਹ ਸਾਹਿਬ – “12 ਫ਼ਰਵਰੀ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਸ੍ਰੀ ਫ਼ਤਹਿਗੜ੍ਹ ਸਾਹਿਬ ਸਲਾਨਾਂ ਜਨਮ ਦਿਨ ਮਨਾਇਆ ਗਿਆ। ਪੂਰੀ ਸਿੱਖ ਕੌਮ ਤੇ ਮੁਸਲਮਾਨਾਂ ਨੇ ਇਸ ਜਨਮ ਦਿਨ ਤੇ ਖੁਸ਼ੀਆਂ ਤੇ ਸਤਿਕਾਰ ਨਾਲ ਜਨਮ ਦਿਨ ਮਨਾਇਆ ਕਿਉਂਕਿ ਇਸ ਸਾਲ ਜੂਨ … More »

ਪੰਜਾਬ | Leave a comment
DSC_4977.sm

ਅਕਾਲੀ ਦਲ ਦਿੱਲੀ ਇਕਾਈ ਵਲੋਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ

ਨਵੀਂ ਦਿੱਲੀ : – ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਇਸਤਿਫਾ ਦੇਣ ਤੋਂ ਬਾਅਦ ਅੱਜ ਦੇ ਸਿਆਸੀ ਮਾਹੌਲ ਤੇ ਵਿਚਾਰ ਚਰਚਾ ਕਰਣ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ … More »

ਭਾਰਤ | Leave a comment
2(2).sm

ਨਸ਼ਾ ਵੇਚਣ ਵਾਲਿਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ -ਇਆਲੀ

ਲੁਧਿਆਣਾ,(ਪ੍ਰੀਤੀ ਸ਼ਰਮਾ)-ਵਿਕਾਸ ਦੇ ਨਾਲ-ਨਾਲ ਹਲਕੇ ਵਿੱਚੋਂ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾ ਕੇ ਸਾਡੇ ਭਵਿੱਖ ਦੇ ਵਾਰਸ ਨੌਜਵਾਨਾਂ ਨੂੰ ਬਚਾਉਣਾ ਸਾਡੀ ਮੁੱਢਲੀ ਜਿੰਮੇਵਾਰੀ ਹੈ ਅਤੇ ਸਮਾਜ ਵਿੱਚ ਨਸ਼ਾ ਵੇਚਣ ਵਾਲਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ, ਸਗੋਂ ਉਹਨਾਂ ਨਾਲ … More »

ਪੰਜਾਬ | Leave a comment
photo of news 18.sm

ਦੀਪ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਗਮ ਧੂੰਮਧਾਮ ਨਾਲ ਸੰਪਨ

ਲੁਧਿਆਣਾ,(ਪ੍ਰੀਤੀ ਸ਼ਰਮਾ) – ਨਿਊ ਜੰਤਾ ਨਗਰ ਸਥਿੱਤ ਦੀਪ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਅਪਣਾ  ਸਲਾਨਾ ਇਨਾਮ ਵੰਡ ਸਮਾਗਮ ਠ ਮੁਸਕਾਨ-2014  ਧੂੰਮਧਾਮ ਨਾਲ ਮਨਾਇਆ ਗਿਆ। ਸਮਾਰੋਹ ਵਿੱਚ ਬਾਬਾ ਫਰੀਦ ਫਾਉਂਡੇਸ਼ਨ ਅੰਤਰਰਾਸ਼ਟਰੀ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ, ਯੂਥ ਅਕਾਲੀ ਦਲ ਦੇ ਜਨਰਲ ਸਕੱਤਰ … More »

ਪੰਜਾਬ | Leave a comment
Finance minister

ਵਿੱਤ ਮੰਤਰੀ ਨੇ ਆਪਣੇ ਬਜਟ ‘ਚ ਹਰ ਵਰਗ ਨੂੰ ਲੁਭਾਇਆ

ਨਵੀਂ ਦਿੱਲੀ – ਵਿੱਤ ਮੰਤਰੀ ਪੀ. ਚਿਦੰਬਰਮ ਨੇ ਸੋਮਵਾਰ ਨੂੰ ਲੋਕਸਭਾ ਵਿੱਚ ਯੂਪੀਏ ਸਰਕਾਰ ਦੇ ਕਾਰਜਕਾਲ ਦਾ ਅੰਤਿਮ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਯੂਪੀਏ ਦੇ ਦੋਵਾਂ ਕਾਰਜਕਾਲਾਂ ਦੌਰਾਨ ਸਰਕਾਰ ਦੀਆਂ ਯੋਜਨਾਵਾਂ ਅਤੇ ਉਪਲੱਭਦੀਆਂ ਦਾ ਗੁਣਗਾਨ ਕੀਤਾ। ਇਸ ਬਜਟ ਵਿੱਚ ਸੈਨਾ … More »

ਭਾਰਤ | Leave a comment
379572_640887335939827_231296323_n.sm_

ਬਲੂਸਟਾਰ ਦਾ ਵਿਰੋਧ ਕਰਦਾ ਸੀ,ਕਰਦਾ ਹਾਂ ਅਤੇ ਕਰਦਾ ਰਹਾਂਗਾ : ਕੈਪਟਨ

ਪਟਿਆਲਾ – ਪੰਜਾਬ ਦੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਲੂਸਟਾਰ ਅਪਰੇਸ਼ਨ ਦਾ ਭਾਰੀ ਵਿਰੋਧ ਉਦੋਂ ਵੀ ਕੀਤਾ ਸੀ, ਅੱਜ ਵੀ ਕਰਦਾ ਹਾਂ ਅਤੇ ਭਵਿੱਖ ਵਿੱਚ ਵੀ ਕਰਦਾ ਰਹਾਂਗਾ। ਉਨ੍ਹਾਂ ਨੇ ਕਿਹਾ ਕਿ ਮੈਂ ਬਾਦਲ ਦੀ … More »

ਪੰਜਾਬ | Leave a comment
 

ਮੈਰਿਜ਼ ਪੈਲਿਸਾਂ ‘ਚ 25 ਹਜ਼ਾਰ ਰੁਪਏ ਦੇ ਵਧਾਏ ਟੈਕਸ, ਮੱਧਵਰਗੀ ਅਤੇ ਸਧਾਰਣ ਲੜਕੀ ਵਾਲੇ ਪਰਿਵਾਰਾਂ ਉਤੇ ਅਸਹਿ ਬੋਝ

ਚੰਡੀਗੜ੍ਹ – “ਪੰਜਾਬ ਸੂਬੇ ਵਿਚ ਪੰਜਾਬ ਦੀ ਬਾਦਲ-ਬੀਜੇਪੀ ਹਕੂਮਤ ਵੱਲੋਂ ਮੈਰਿਜ਼ ਪੈਲਿਸਾਂ ਉਤੇ ਲਗਾਏ ਗਏ 25 ਹਜ਼ਾਰ ਰੁਪਏ ਹਰ ਸ਼ਾਂਦੀ ਦੇ ਟੈਕਸ, ਮੱਧਵਰਗੀ ਅਤੇ ਸਧਾਰਣ ਲੜਕੀ ਵਾਲੇ ਪਰਿਵਾਰਾਂ ਉਤੇ ਬਹੁਤ ਵੱਡਾ ਅਸਹਿ ਬੋਝ ਹੈ । ਜਦੋਕਿ ਮੱਧਵਰਗੀ ਅਤੇ ਸਧਾਰਣ ਲੜਕੀਆਂ … More »

ਪੰਜਾਬ | Leave a comment