ਖ਼ਬਰਾਂ

 

ਵਿਧਾਇਕ ਕਲੇਰ ਦੇ ਯਤਨਾਂ ਸਦਕਾ 166 ਤੋਂ ਵਧੇਰੇ ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ

ਲੁਧਿਆਣਾ, (ਪ੍ਰੀਤੀ ਸ਼ਰਮਾ) – ਹਲਕਾ ਵਿਧਾਇਕ ਸ੍ਰੀ ਐਸ. ਆਰ. ਕਲੇਰ ਦੇ ਵਿਸ਼ੇਸ਼ ਯਤਨਾਂ ਸਦਕਾ ਸਥਾਨਕ ‘ਓਵਰ 7 ਸੀਜ਼’ ਪੈਲੇਸ ਵਿਖੇ ਲਗਾਏ ਗਏ ‘ਰੋਜ਼ਗਾਰ ਮੇਲਾ’ ਨੂੰ ਭਾਰੀ ਸਫ਼ਲਤਾ ਮਿਲੀ ਹੈ। ਇਸ ਮੇਲੇ ਦੌਰਾਨ ਜਿੱਥੇ ਵੱਖ-ਵੱਖ ਪਿੰਡਾਂ ਦੇ 166 ਦੇ ਕਰੀਬ ਨੌਜਵਾਨਾਂ … More »

ਪੰਜਾਬ | Leave a comment
 

ਫ੍ਰੈਂਚਾਈਜ਼ ਭਾਰਤ ਬ੍ਰਾਂਡ ਲਿਮਟਿਡ ਨੇ ਖੋਲ੍ਹਿਆ ਆਪਣਾ ਦਫਤਰ ਵੱਖ-ਵੱਖ ਕੰਪਨੀਆਂ ਦੇ ਨਾ ਕੰਮ ਕਰਨ ਦਾ ਲੋਕਾਂ ਨੂੰ ਮਿਲੇਗਾ ਮੌਕਾ

ਲੁਧਿਆਣਾ,(ਪ੍ਰੀਤੀ ਸ਼ਰਮਾ) -ਫ੍ਰੈਂਚਾਈਜ਼ ਭਾਰਤ ਬ੍ਰਾਂਡ ਲਿਮਟਿਡ ਨੇ ਪਹਿਲੀ ਵਾਰ ਲੁਧਿਆਣਾ ਦੇ ਬੀ. ਆਰ. ਐ¤ਮ. ਟਾਵਰ ਲੋਹਾ ਮੰਡੀ ਮਿੱਲਰ ਰਾਜ ਵਿਚ ਆਪਣਾ ਦਫਤਰ ਖੋਲ੍ਹਿਆ, ਜਿਸ ਦਾ ਉਦਘਾਟਨ ਕੰਪਨੀ ਦੇ ਜ਼ੋਨਲ ਹੈ¤ਡ ਕਮਲਦੀਪ ਸਿੰਘ ਨੇ ਕੀਤਾ। ਕਮਲਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ … More »

ਪੰਜਾਬ | Leave a comment
unnamed-21.sm

ਕੇਂਦਰੀ ਸਿੱਖ ਅਜਾਇਬ ਘਰ ਵਿਖੇ ਚਾਰ ਮਹਾਨ ਸਖ਼ਸ਼ੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਾਕਾ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦ ਭਾਈ ਵਰਿਆਮ ਸਿੰਘ ਧੰਜੂ, ਕੌਮੀ ਵਿਦਵਾਨ ਬੇਦੀ ਲਾਲ ਸਿੰਘ ਸਾਹਿਤਕਾਰ ਅਤੇ ਸਵ:ਜਥੇਦਾਰ ਰਤਨ ਸਿੰਘ ਅਲਹੌਰਾਂ ‘ਤੇ ਸਵ: ਜਥੇਦਾਰ ਕਸ਼ਮੀਰ ਸਿੰਘ ਛਿਛਰੇਵਾਲ ਦੀਆਂ … More »

ਪੰਜਾਬ | Leave a comment
 

ਭਿੰਡਰਾਂਵਾਲਿਆਂ ਅਤੇ ਸਿੱਖ ਕੌਮ ਦਾ ਪਾਕਿਸਤਾਨ ਨਾਲ ਮਿਲੇ ਹੋਣ ਦਾ ਪ੍ਰਚਾਰ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜਿ਼ਸ : ਮਾਨ

ਫ਼ਤਹਿਗੜ੍ਹ ਸਾਹਿਬ – “ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 67ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਇਸ ਦਿਹਾੜੇ ਦੇ ਮਹੱਤਵਪੂਰਨ ਹਜ਼ਾਰਾਂ ਦੀ ਗਿਣਤੀ ਵਿਚ ਭਰਵੇਂ ਸਮਾਗਮ … More »

ਪੰਜਾਬ | Leave a comment
 

ਐਕਟਿਵ ਐਂਟੀ ਕਰਪਸ਼ਨ ਗਰੁੱਪ ਦੇ ਉਪਰਾਲੇ ਸਦਕਾ ਸੁਲਝਿਆ ਡੀ.ਡੀ.ਜੈਨ ਕਾਲਜ ਅਤੇ ਫੈਸ਼ਨ ਡਿਜਾਈਨਿੰਗ ਦੇ ਵਿਦਿਆਰਥੀਆਂ ਵਿਚਕਾਰ ਵਿਵਾਦ

ਲੁਧਿਆਣਾ,(ਪ੍ਰੀਤੀ ਸ਼ਰਮਾ) ਕਿਦਵਈ ਨਗਰ ਸਥਿਤ ਡੀ.ਡੀ. ਜੈਨ ਕਾਲਜ ਪ੍ਰਬੰਧਕ ਕਮੇਟੀ ਅਤੇ ਕੰਪਿਉਟਰ ਫੈਸ਼ਨ ਡਿਜਾਈਨਿੰਗ ਵਿਭਾਗ ਪ੍ਰਮੁੱਖ ਵਿਚਕਾਰ ਹੋਇਆ ਵਿਵਾਦ ਐਕਟਿਵ ਐਂਟੀ ਕਰਪਸ਼ਨ ਗਰੁੱਪ ਦੇ ਪ੍ਰਧਾਨ ਰਮੇਸ਼ ਬਾਂਗੜ ਦੇ ਉਪਰਾਲੇ ਸਦਕਾ ਬੁੱਧਵਾਰ ਨੂੰ ਸੁਲਝ ਗਿਆ। ਵਿਵਾਦ ਦੇ ਸੁਲਝਣ ਨਾਲ ਵਿਦਿਆਰਥੀਆਂ ਦਾ … More »

ਪੰਜਾਬ | Leave a comment
637px-Laluprasadyadav.sm

ਮੋਦੀ ਚਾਹ ਨਹੀਂ ਖੂਨ ਵੇਚਦਾ : ਲਾਲੂ

ਪਟਨਾ – ਰਜਦ ਮੁੱਖੀ ਲਾਲੂ ਪ੍ਰਸਾਦ ਯਾਦਵ ਨੇ ਨਰੇਂਦਰ ਮੋਦੀ ਨੂੰ ਝੂਠਾ ਕਰਾਰ ਦਿੰਦੇ ਹੋਏ ਉਸ ਨੂੰ ਖੁਨ ਦਾ ਸੁਦਾਗਰ ਕਿਹਾ ਹੈ। ਲਾਲੂ ਨੇ ਮੋਦੀ ਦੀ ਚਾਹ ਵੇਚਣ ਦੀ ਸਿਆਸਤੀ ਖੇਡ ਤੇ ਤਿੱਖਾ ਵਾਰ ਕਰਦੇ ਹੋਏ ਆਪਣੇ ਆਪ ਨੂੰ ਅਸਲੀ … More »

ਭਾਰਤ | Leave a comment
 

ਪੰਥ ਰਤਨ ਦਾ ਖਿਤਾਬ ਪ੍ਰਾਪਤ ਕਰਕੇ ਵੀ ਝੂਠ-ਦਰ-ਝੂਠ ਬੋਲਣ ਦੇ ਸ. ਬਾਦਲ ਦੇ ਅਮਲ ਸੋਭਾ ਨਹੀਂ ਦਿੰਦੇ : ਮਾਨ

ਫ਼ਤਹਿਗੜ੍ਹ ਸਾਹਿਬ – “ਜੇਕਰ ਕਿਸੇ ਇਨਸਾਨ ਤੋ ਜਿੰਦਗੀ ਵਿਚ ਕੋਈ ਵੱਡੀ ਗਲਤੀ ਜਾਂ ਪਾਪ ਹੋ ਜਾਵੇ ਅਤੇ ਉਹ ਆਪਣੀ ਆਤਮਾਂ ਦੀ ਆਵਾਜ਼ ਸੁਣਕੇ ਉਸ ਗਲਤੀ ਨੂੰ ਪ੍ਰਵਾਨ ਕਰ ਲਵੇ ਤਾਂ ਉਹ ਛੋਟਾ ਨਹੀਂ ਸਗੋ ਵੱਡਾ ਹੋ ਜਾਂਦਾ ਹੈ । ਜੇਕਰ … More »

ਪੰਜਾਬ | Leave a comment
8.sm

ਤਿਵਾੜੀ ਵੱਲੋਂ ਪਿੰਡ ਚਮਿੰਡਾ ਦੇ ਪ੍ਰਾਇਮਰੀ ਸਕੂਲ ਨੂੰ 5 ਲੱਖ ਦੀ ਗ੍ਰਾਂਟ

ਲੁਧਿਆਣਾ,(ਪ੍ਰੀਤੀ ਸ਼ਰਮਾ) : ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਸਥਾਨਕ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਵੱਲੋਂ ਸਿੱਖਿਆ ਖੇਤਰ ਨੂੰ ਵਿਸ਼ੇਸ਼ ਮਹੱਤਵ ਦਿੰਦਿਆਂ ਪਿੰਡ ਚਮਿੰਡਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਕਾਸ ਲਈ ਜਾਰੀ 5 ਲੱਖ ਰੁਪਏ ਦੀ ਗ੍ਰਾਂਟ ਦਾ ਚੈ¤ਕ ਸੀਨੀਅਰ … More »

ਪੰਜਾਬ | Leave a comment
 

ਅਸਲਾ ਡਿਪੂ ਬੱਦੋਵਾਲ ਤੋ 1000 ਗਜ਼ ਦੇ ਘੇਰੇ ਅੰਦਰ ਨਵੀਂ ਉਸਾਰੀ ਜਾਂ ਪੁਰਾਣੀ ‘ਚ ਵਾਧਾ ਕਰਨ ’ਤੇ ਪੂਰੀ ਤਰ੍ਹਾਂ ਪਾਬੰਦੀ

ਲੁਧਿਆਣਾ,(ਪ੍ਰੀਤੀ ਸ਼ਰਮਾ) : ਵਧੀਕ ਜ਼ਿਲ੍ਹਾ ਮੈਜਿਸਟਰੇਟ ਵਿਕਾਸ ਲੁਧਿਆਣਾ ਸ੍ਰ. ਬਲਦੇਵ ਸਿੰਘ ਵੱਲੋਂ ਸੀ.ਆਰ.ਪੀ.ਸੀ, 1973 ਦੀ ਧਾਰਾ 144 ਅਧੀਨ ਬੱਦੋਵਾਲ ਵਿਖੇ ਫੌਜ ਅਸਲਾ ਡਿਪੂ ਦੇ ਬਾਹਰੀ ਦਾਇਰੇ ਤੋ 1000 ਗਜ਼ ਦੇ ਘੇਰੇ ਅੰਦਰ ਕਿਸੇ ਵੀ ਪ੍ਰਕਾਰ ਦੀ ਨਵੀਂ ਉਸਾਰੀ ਜਾਂ ਪੁਰਾਣੀ … More »

ਪੰਜਾਬ | Leave a comment
 

ਸਾਕਾ ਨੀਲਾ ਤਾਰਾ ਲਈ ਜਿੰਮੇਵਾਰ ਵਿਅਕਤੀਆ ਦੀ ਜਾਂਚ ਲਈ ਸਾਬਕਾ ਜੱਜਾਂ ਦਾ ਇੱਕ ਕਮਿਸ਼ਨ ਸਥਾਪਤ ਕੀਤਾ ਜਾਵੇ

ਨਵੀ ਦਿੱਲੀ – ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਸਾਕਾ ਨੀਲਾ ਤਾਰਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ … More »

ਭਾਰਤ | Leave a comment