ਖ਼ਬਰਾਂ
ਮੋਦੀ ਦੀ ਗੋਆ ਰੈਲੀ ‘ਚ ਬੁਰਕੇ ਵਿੱਚ ਗਏ ਸੰਘ ਵਰਕਰ: ਕਾਂਗਰਸ
ਪਣਜੀ- ਮੋਦੀ ਦੀ ਐਤਵਾਰ ਨੂੰ ਗੋਆ ਵਿੱਚ ਹੋਈ ਰੈਲੀ ਸਬੰਧੀ ਕਾਂਗਰਸ ਨੇ ਇਹ ਆਰੋਪ ਲਗਾਇਆ ਹੈ ਕਿ ਇਸ ਰੈਲੀ ਵਿੱਚ ਆਰਐਸਐਸ ਦੇ ਵਰਕਰ ਬੁਰਕੇ ਪਾ ਕੇ ਆਏ ਸਨ। ਬੀਜੇਪੀ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਇਹ ਸ਼ੋਅਪ ਕੀਤਾ ਜਾਵੇ … More
ਧਰਮਸਾਲਾ ਦੇ ਪਹਿਲੇ ਪੜਾਊ ਲਈ 10 ਲੱਖ ਰੂ: ਦੇ ਕਾਰਜਾਂ ਦਾ ਜੱਥੇਦਾਰ ਗਾਬੜ੍ਹੀਆ ਨੇ ਕੀਤਾ ਉਦਘਾਟਨ
ਲੁਧਿਆਣਾ – ਦੁੱਗਰੀ ਨਜਦੀਕ ਪਾਣੀ ਵਾਲੀ ਟੈਂਕੀ ਵਿਖੇ ਧਰਮਸਾਲਾ ਦੀ ਨਵੀ ਉਸਾਰੀ ਜਾਣ ਵਾਲੀ ਇਮਾਰਤ ਦੇ ਪਹਿਲੇ ਪੜਾਉ ਲਈ 10 ਲੱਖ ਰੂ: ਦੇ ਕਾਰਜਾਂ ਦਾ ਨੀਹ ਪੱਥਰ ਰੱਖਦੇ ਹੋਏ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਪੰਜਾਬ ਜੱਥੇਦਾਰ ਹੀਰਾ … More
ਕਾਂਟੀਨੈਂਟਲ ਇੰਜਨਜ਼ ਲਿਮਟਿਡ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਥ੍ਰੀ-ਵੀਲਰ ਭੇਟ ਕੀਤਾ ਗਿਆ
ਅੰਮ੍ਰਿਤਸਰ – ਕਾਂਟੀਨੈਂਟਲ ਇੰਜਨਜ਼ ਲਿਮਟਿਡ ਦੇ ਡਾਇਰੈਕਟਰ ਸ੍ਰੀ ਬੀ।ਪੀ। ਜੈਟੀ ਵੱਲੋਂ ਸੀ। ਈ। ਐਲ (ਸੈਲ) ਕਾਰਗੋ ਲੋਡ ਕੈਰੀਅਰ ਦਾ ਪਹਿਲਾ ਬਣਾਇਆ ਥ੍ਰੀ-ਵੀਲਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਭੇਟ ਕੀਤਾ ਗਿਆ। ਸ੍ਰੀ ਜੈਟੀ ਨੇ ਇਸਦੀਆਂ ਚਾਬੀਆਂ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ: ਗੁਰਿੰਦਰਪਾਲ … More
ਦੇਵਆਨੀ ਦੇ ਅਮਰੀਕਾ ‘ਚ ਦਾਖਿਲ ਹੋਣ ਤੇ ਲਗੀ ਰੋਕ
ਵਾਸ਼ਿੰਗਟਨ- ਇੰਡੀਅਨ ਡਿਪਲੋਮੈਟ ਦੇਵਆਨੀ ਦੇ ਅਮਰੀਕਾ ਤੋਂ ਇੰਡੀਆ ਵਾਪਿਸ ਪਰਤਣ ਤੋਂ ਬਾਅਦ ਵੀ ਮੁਸ਼ਕਿਲਾਂ ਘੱਟ ਨਹੀਂ ਹੋਈਆਂ। ਅਮਰੀਕਾ ਦਾ ਕਹਿਣਾ ਹੈ ਕਿ ਭਾਰਤ ਆਉਣ ਤੋਂ ਬਾਅਦ ਉਸ ਨੂੰ ਰਾਜਨਾਇਕ ਛੋਟ ਨਹੀਂ ਹੈ ਅਤੇ ਉਸ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ … More
ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਲੋਕ ਸ਼ਾਇਰ ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ
ਪਟਿਆਲਾ – ਅੱਜ ਇੱਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ. ਜੀ.ਕੇ.ਸਿੰਘ, ਆਈ.ਏ.ਐਸ. ਨੇ ਪੰਜਾਬ ਸਰਕਾਰ ਦੀ ਮਾਰਫ਼ਤ ਜ਼ਿਲਾ ਪ੍ਰਸ਼ਾਸਨ ਪਟਿਆਲਾ ਦੀ ਤਰਫ਼ੋਂ ਉਘੇ ਪੰਜਾਬੀ ਲੋਕ ਸ਼ਾਇਰ cਫੈਸਰ ਕੁਲਵੰਤ ਸਿੰਘ ਗਰੇਵਾਲ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜ ਕੇ ਸਨਮਾਨ ਕੀਤਾ। ਇਸ ਮੌਕੇ … More
ਮਾਲਵਾ ਸਭਿਆਚਾਰਕ ਮੰਚ ਵੱਲੋਂ ਭਰੂਣ ਹੱਤਿਆ, ਨਸ਼ੇ ਅਤੇ ਸੜਕ ਹਾਦਸੇ ’ਤੇ ਸੈਮੀਨਾਰ
ਲੁਧਿਆਣਾ : ਮਾਲਵਾ ਸਭਿਆਚਾਰਕ ਮੰਚ, ਪੰਜਾਬ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ‘ਭਰੂਣ ਹੱਤਿਆ, ਨਸ਼ੇ ਅਤੇ ਸੜਕ ਹਾਦਸੇ’ ’ਤੇ ਸੈਮੀਨਾਰ ਪੰਜਾਬੀ ਭਵਨ ਵਿਖੇ ਕਰਵਾ ਕੇ ਤੇਜ਼ਾਬ ਕਾਂਡ ਦੀ ਪੀੜਤ ਹਰਪ੍ਰੀਤ ਕੌਰ ਨੂੰ ਸਮਰਪਿਤ ਲੜਕੀਆਂ ਦੇ 18ਵੇਂ ਲੋਹੜੀ ਮੇਲੇ … More
1984 ਦੀ ਵਿਧਵਾਵਾਂ ਨੂੰ ਮਾਸਿਕ ਪੈਂਸ਼ਨ ਦੇਣ ਦੀ ਸਕੀਮ ਦਿੱਲੀ ਕਮੇਟੀ ਨੇ ਸ਼ੁਰੂ ਕੀਤੀ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੇਲੇ 1984 ਸਿੱਖ ਕਤਲੇਆਮ ਦੇ ਪਿੜਤ ਪਰਿਵਾਰਾ ਦੀ ਸਾਰ ਲੈਣ ਦੇ ਕੀਤੇ ਗਏ … More
ਪਟਨਾ ਸਾਹਿਬ ਕਮੇਟੀ ਵੱਲੋਂ ਗਿਆਨੀ ਪ੍ਰਤਾਪ ਸਿੰਘ ਦੀ ਨਿਯੁਕਤੀ ਸਮੇਂ ਵਿਧੀ ਵਿਧਾਨ ਦੀ ਪਾਲਣਾ ਨਹੀਂ ਕੀਤੀ
ਅੰਮ੍ਰਿਤਸਰ:- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਮੇਂ ਚਲ ਰਹੇ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਦੀ ਕੁਟਮਾਰ ਤੇ ਦਸਤਾਰ ਲੱਥਣ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ … More
(ਹਿਸਟਰੀ ਆਫ ਦਾ ਸਿੱਖਸ ਪੁਸਤਕ ਦੇ ਲੇਖਕ ’ਤੇ ਪਬਲੀਸ਼ਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ- ਜਥੇ:ਅਵਤਾਰ ਸਿੰਘ)
ਅੰਮ੍ਰਿਤਸਰ : ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪੂਰਾ ਸਿੱਖ ਇਤਿਹਾਸ ਵਿਲੱਖਣਤਾ ਅਤੇ ਕੁਰਬਾਨੀਆਂ ਭਰਿਆ ਹੈ। ਸਿੱਖ ਅੱਡਰੀ ਤੇ ਨਿਰਾਲੀ ਕੌਮ ਹੈ ਇਹ ਹਮੇਸ਼ਾਂ … More
ਟ੍ਰੈਫਿਕ ਜਾਗਰੂਕਤਾ ਮੁਹਿੰਮ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਢੁੱਕਵੇਂ ਕਦਮ ਚੁੱਕ ਰਹੇ ਹਾਂ : ਕਮਿਸ਼ਨਰ ਪੁਲਿਸ
ਲੁਧਿਆਣਾ – ਪੰਜਾਬ ਤੇ ਵਿਸ਼ੇਸ਼ ਕਰਕੇ ਉਦਯੋਗਿਕ ਨਗਰੀ ਲੁਧਿਆਣਾ ਅੰਦਰ ਟ੍ਰੈਫਿਕ ਦੀ ਦਿਨ ਪ੍ਰਤੀ ਦਿਨ ਵਿਗੜ ਰਹੀ ਸਮੱਸਿਆ ਦੇ ਹੱਲ ਲਈ ਜਿੱਥੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਯਤਨਸ਼ੀਲ ਹਨ, ਉਥੇ 17 ਭਾਰਤੀਆਂ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਵਾਲੇ ਦੁਬਈ … More







