ਖ਼ਬਰਾਂ

DSC03913.sm

ਸ. ਮਾਨ ਦੀ ਅਗਵਾਈ ‘ਚ 21 ਮੈਂਬਰੀ ਵਫਦ ਮੁਜੱਫਰਨਗਰ (ਯੂ.ਪੀ) ਵਿਖੇ ਦੰਗਾ ਪੀੜਤਾਂ ਦੀ ਸਾਰ ਲੈਣ ਲਈ ਰਵਾਨਾ

ਫਤਿਹਗੜ੍ਹ ਸਾਹਿਬ -‘‘ ਬੀਤੇ ਕੁਝ ਸਮੇਂ ਪਹਿਲੇ ਯੂ.ਪੀ ਸੂਬੇ ਦੇ ਮੁਜੱਫਰਨਗਰ ਸ਼ਹਿਰ ਵਿਚ ਸਾਜਿਸ਼ੀ ਢੰਗਾਂ ਨਾਲ ਹੋਏ ਜਬਰ-ਜ਼ੁਲਮ ਨਾਲ ਇਕ ਗੱਲ ਪ੍ਰਤੱਖ ਹੋ ਗਈ ਹੈ ਕਿ ਹਿੰਦੂਤਵ ਹੁਕਮਰਾਨ ਹਿੰਦ ਦੇ ਕਿਸੇ ਵੀ ਸੂਬੇ ਜਾਂ ਦਿੱਲੀ ਦੀ ਸੈਂਟਰ ਹਕੂਮਤ ਵਿਚ ਹੋਣ, … More »

ਪੰਜਾਬ | Leave a comment
 

ਪੀ ਏ ਯੂ ਇੰਪਲਾਈਜ ਡੈਮੋਕ੍ਰੇਟਿਕ ਮੰਚ ਵੱਲੋਂ ਥਾਪਰ ਹਾਲ ਸਾਹਮਣੇ ਭਰਵੀਂ ਰੈਲੀ

ਲੁਧਿਆਣ :ਪੀ ਏ ਯੂ ਇੰਪਲਾਈਜ ਯੂਨੀਅਨ ਦੀਆਂ ਚੋਣਾਂ ਜੋ 10 ਜਨਵਰੀ ਨੂੰ ਹੋ ਜਾ ਰਹੀਆਂ ਹਨ ਲਈ ਮਾਹੌਲ ਗਰਮਾਇਆ ਹੋਇਆ ਹੈ। ਦੋ ਸਾਲਾਂ ਬਾਅਦ ਹੁੰਦੀਆਂ ਪੀ ਏ ਯੂ ਇੰਪਲਾਈਜ ਯਨੀਅਨ ਦੀਆਂ ਚੋਣਾਂ ਲਈ ਡ੍ਯੈਮੋਕ੍ਰੇਟਿਕ ਮੰਚ ਵੱਲੋਂ ਕੀਤਾ ਜਾ ਰਿਹਾ ਚੋਣ … More »

ਪੰਜਾਬ | Leave a comment
 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪ੍ਰਸਿੱਧ ਢਾਡੀ ਜਨਾਬ ਈਦੂ ਸ਼ਰੀਫ਼ ਦੀ ਲੰਮੀ ਬਿਮਾਰੀ ਦੇ ਇਲਾਜ ਲਈ ਸਹਾਇਤਾ ਦੀ ਅਪੀਲ

ਲੁਧਿਆਣਾ : ਪੰਜਾਬ ਦੇ ਮਸ਼ਹੂਰ ਢਾਡੀ ਅਤੇ ਲੋਕ ਗਾਇਕ ਜਨਾਬ ਈਦੂ ਸ਼ਰੀਫ਼ ਪਿਛਲੇ ਇਕ ਸਾਲ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਹਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਉਨ੍ਹਾਂ ਦੀ ਸਿਹਤ ਲਈ ਦੁਆ ਕੀਤੀ ਅਤੇ ਦਾਨੀ ਸੱਜਣਾਂ … More »

ਪੰਜਾਬ | Leave a comment
3246_94707417924_6643196_n.sm

ਸਿਮਰਨਜੀਤ ਸਿੰਘ ਮਾਨ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ

07 ਜਨਵਰੀ 2014 ਸਤਿਕਾਰਯੋਗ ਸ. ਪ੍ਰਕਾਸ਼ ਸਿੰਘ ਬਾਦਲ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸ. ਹਰਦਿਆਲ ਸਿੰਘ ਮਾਨ ਫਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ ਦੇ ਆਹੁਦੇ ਤੇ ਤਾਇਨਾਤ ਸਨ, ਤਾਂ ਉਨ੍ਹਾਂ ਨੇ ਡਰੱਗ ਮਾਫੀਏ ਦੇ ਵੱਡੇ ਗੈਰ ਕਾਨੂੰਨੀਂ … More »

ਪੰਜਾਬ | Leave a comment
 

ਪਟਨਾ ਸਾਹਿਬ ਦੀ ਘਟਨਾ ਦੀ ਜਾਂਚ ਪੰਜ ਸਾਬਕਾ ਜੱਜਾਂ ਕੋਲੋ ਕਰਵਾਈ ਜਾਵੇ-ਸਰਨਾ

ਨਵੀ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ  ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਵਿਖੇ ਬੀਤੇ ਕਲ੍ਹ ਵਾਪਰੀ ਮੰਗਭਾਗੀ ਘਟਨਾ … More »

ਭਾਰਤ | Leave a comment
 

ਬਾਦਲ ਸਾਹਿਬ ਪਾਕਿ ਨੇ ਨਾ ਅਫ਼ਗਾਨ ਨੇ ਨਸ਼ਿਆਂ ਦਾ ਦਰਿਆ ਤਾਂ ਵਗਾਇਆ ਬਿਕਰਮ ਨੇ : ਫ਼ਤਿਹ ਬਾਜਵਾ

ਗੁਰਦਾਸਪੁਰ , ਬਟਾਲਾ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਪੰਜਾਬ ਦੀਆਂ ਮਾਂਵਾਂ ਦੇ ਪੁੱਤਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਵਾਲੇ ਮਾਲ ਤੇ ਲੋਕ-ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸਲਾਖ਼ਾਂ ਪਿੱਛੇ ਕਰਨ ਦੀ  ਮੰਗ ਕੀਤੀ … More »

ਪੰਜਾਬ | Leave a comment
 

ਬਾਦਲ ਦਲ ਨੇ ਕੁਫਰ ਦੇ ਸਹਾਰੇ ਦਿੱਲੀ ਦੇ ਸਿੱਖਾਂ ਨੂੰ ਗੁੰਮਰਾਹ ਕਰ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਬਜ਼ਾ ਕੀਤਾ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਾਬਜ਼ ਬਾਦਲ ਅਕਾਲੀ ਦਲ ਦੇ ਮੁੱਖੀਆਂ ਪੁਰ ਦੋਸ਼ ਲਾਇਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਝੂਠ ਬੋਲ … More »

ਭਾਰਤ | Leave a comment
543811_228661580601126_456505749_n.sm

ਮਜੀਠੀਆ ਡਰੱਗ ਰੈਕਟ ਦਾ ਮਾਸਟਰ ਮਾਈਂਡ : ਡਰੱਗ ਸਮਗਲਰ ਭੋਲਾ

ਪਟਿਆਲਾ – ਡਰੱਗ ਮਾਫੀਆ ਜਗਦੀਸ਼ ਭੋਲਾ ਨੇ ਡਰੱਗ ਮਾਮਲੇ ਵਿੱਚ ਪੰਜਾਬ ਦੇ ਮੁੱਖਮੰਤਰੀ ਦੇ ਬਹੁਤ ਹੀ ਨਜਦੀਕੀ ਰਿਸ਼ਤੇਦਾਰ ਅਤੇ ਕੈਬਨਿਟ ਮੰਤਰੀ , ਡਰੱਗ ਰੈਕਟ ਦਾ ਪਰਦਾਫਾਸ਼ ਕਰਨ ਵਾਲੇ ਐਸਐਸਪੀ ਅਤੇ ਜਾਂਚ ਟੀਮ ਤੇ ਗੰਭੀਰ ਆਰੋਪ ਲਗਾ ਕੇ ਸਾਰੇ ਪਾਸੇ ਹਲਚੱਲ … More »

ਪੰਜਾਬ | Leave a comment
DSC_001.sm

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ

ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਮੇਸ਼ ਪਿਤਾ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੁਪਹਿਰ 12 ਵਜੇ ਅਰਦਾਸ ਉਪਰੰਤ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ … More »

ਪੰਜਾਬ | Leave a comment
432px-Sheikh_Hassina_Cropped_UNCTAD.sm

ਬਾਈਕਾਟ ਦੇ ਬਾਵਜੂਦ ਸ਼ੇਖ ਹਸੀਨਾ ਫਿਰ ਬਣੀ ਪ੍ਰਧਾਨਮੰਤਰੀ

ਢਾਕਾ- ਬੰਗਲਾ ਦੇਸ਼ ਵਿੱਚ ਵਿਰੋਧੀ ਧਿਰਾਂ ਦੇ ਬਾਈਕਾਟ ਅਤੇ ਭਾਰੀ ਹਿੰਸਾ ਦੇ ਬਾਵਜੂਦ ਐਤਵਾਰ ਨੂੰ ਹੋਈ ਆਮ ਚੋਣ ਵਿੱਚ ਸੱਤਾਧਾਰੀ ਅਵਾਮੀ ਲੀਗ ਨੇ ਭਾਰੀ ਜਿੱਤ ਪ੍ਰਾਪਤ ਕੀਤੀ ਹੈ। ਪ੍ਰਧਾਨਮੰਤਰੀ ਸ਼ੇਖ ਹਸੀਨਾ ਦੀ ਪਾਰਟੀ ਨੇ 147 ਸੀਟਾਂ ਵਿੱਚੋਂ 95 ਸੀਟਾਂ ਤੇ … More »

ਅੰਤਰਰਾਸ਼ਟਰੀ | Leave a comment