ਖ਼ਬਰਾਂ

Farooq_Sheikh_at_Mirchi_Music_Awards_2011.sm

ਫਾਰੂਖ ਸ਼ੇਖ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਮੁੰਬਈ- ਬਾਲੀਵੁੱਡ ਅਭਿਨੇਤਾ ਫਾਰੂਖ ਸ਼ੇਖ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। 65 ਸਾਲਾ ਫਾਰੂਖ ਆਪਣੀ ਪਤਨੀ ਅਤੇ ਦੋ ਬੇਟੀਆਂ ਦੇ ਨਾਲ ਦੁਬਈ ਛੁੱਟੀਆਂ ਮਨਾਉਣ ਗਏ ਸਨ ਕਿ ਉਥੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਨ੍ਹਾਂ ਦੇ … More »

ਫ਼ਿਲਮਾਂ | Leave a comment
photo(1).sm

ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਬੁੱਢਾ ਦਲ ਦੇ ਮਾਸਿਕ ਪੱਤਰ ‘ਨਿਹੰਗ ਸਿੰਘ ਸੰਦੇਸ਼’ ਦਾ ਵਿਸ਼ੇਸ਼ ਅੰਕ ਜਾਰੀ

ਅੰਮ੍ਰਿਤਸਰ:- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ, 96 ਕਰੋੜੀ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ ਦੀ ਅਗਵਾਈ ਹੇਠ ਜਥੇਬੰਦੀ ਵੱਲੋਂ ਕੱਢੇ ਜਾਂਦੇ ਮਹੀਨਾਵਾਰ ਮੈਗਜ਼ੀਨ ‘ਨਿਹੰਗ ਸਿੰਘ ਸੰਦੇਸ਼’ ਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵਿਸ਼ੇਸ਼ ਅੰਕ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ … More »

ਪੰਜਾਬ | Leave a comment
photo lakhwinder singh(1).sm

ਭਾਈ ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਨੇ ਰਿਹਾਅ ਹੋਣ ਉਪਰੰਤ ਗੁਰੁਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਿਆ

ਅਜੀਤਗੜ੍ਹ – (ਕੇ. ਐੱਸ. ਰਾਣਾ)-ਭਾਈ ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਨੇ ਬੁੜੈਲ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਗੁਰੁਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਿਆ । ਇਥੇ ਲਖਵਿੰਦਰ ਸਿੰਘ ਲੱਖਾ ਨਾਲ ਉਨ੍ਹਾਂ ਦੇ ਚਾਚਾ ਰਣਜੀਤ ਸਿੰਘ ਅਤੇ ਹੋਂਦ ਚਿੱਲੜ … More »

ਪੰਜਾਬ | Leave a comment
visit of board members 2.sm

ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੇ ਦੌਰਾ ਕੀਤਾ

ਲੁਧਿਆਣਾ-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ 6 ਮੈਂਬਰਾਂ ਨੇ ਯੂਨੀਵਰਸਿਟੀ ਦੇ ਪੁਰਾਣੇ ਅਤੇ ਨਵੇਂ ਬਾਗਾਂ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ । ਇਸ ਦੌਰੇ ਦਾ ਮੁੱਖ ਮੰਤਵ ਬਾਗਬਾਨੀ ਦੇ ਖੇਤਰ ਵਿਚ ਹੋ ਰਹੇ ਖੋਜ ਕਾਰਜਾਂ ਤੋਂ ਜਾਣੂ ਹੋਣਾ ਸੀ … More »

ਖੇਤੀਬਾੜੀ | Leave a comment
Nitish_Kumar.sm

ਨਤੀਸ਼ ਪਟਨਾ ਦੇ ਗੁਰਦੁਆਰੇ ‘ਚ ਨੰਗੇ ਸਿਰ ਗਏ

ਪਟਨਾ- ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਨੇ ਗੁਰਦੁਆਰੇ ਵਿੱਚ ਸਿਰ ਢੱਕਣ ਤੋਂ ਮਨ੍ਹਾਂ ਕਰਕੇ ਸਿੱਖ ਧਰਮ ਦੀ ਮਰਿਆਦਾ ਦੀ ਉਲੰਘਣਾ ਕੀਤੀ ਹੈ। ਨਤੀਸ਼ ਜਿੰਨੀ ਦੇਰ ਵੀ ਗੁਰਦੁਆਰੇ ਵਿੱਚ ਠਹਿਰੇ, ਉਹ ਨੰਗੇ ਸਿਰ ਹੀ ਰਹੇ। ਨਤੀਸ਼ ਦੀ ਇਸ ਕੋਝੀ ਹਰਕਤ ਦੀ … More »

ਭਾਰਤ | Leave a comment
216398_123364991072452_5709831_n.sm

ਰਾਮਲੀਲਾ ਮੈਦਾਨ ‘ਚ ਕੇਜਰੀਵਾਲ ਨੇ ਦਿੱਲੀ ਦੇ ਮੁੱਖਮੰਤਰੀ ਦੇ ਅਹੁਦੇ ਦੀ ਸੌਂਹ ਚੁੱਕੀ

ਨਵੀਂ ਦਿੱਲੀ- ਅਰਵਿੰਦ ਕੇਜਰੀਵਾਲ ਆਖਿਰ ਦਿੱਲੀ ਦੇ ਮੁੱਖਮੰਤਰੀ ਬਣ ਹੀ ਗਏ। ਕੇਜਰੀਵਾਲ ਆਪਣੇ 6 ਵਿਧਾਇਕਾਂ ਸਮੇਤ ਮੈਟਰੋ ਦੁਆਰਾ ਰਾਮਲੀਲਾ ਗਰਾਊਂਡ ਵਿੱਚ ਪਹੁੰਚੇ। ਉਪ ਰਾਜਪਾਲ ਨਜੀਬ ਜੰਗ ਨੇ ਕੇਜਰੀਵਾਲ ਨੂੰ ਰਾਮਲੀਲਾ ਮੈਦਾਨ ਵਿੱਚ ਦਿੱਲੀ ਦੇ ਸਤਵੇਂ ਮੁੱਖਮੰਤਰੀ ਦੇ ਤੌਰ ਤੇ ਸੌਂਹ … More »

ਭਾਰਤ | Leave a comment
DSC_1217.sm

ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ‘ਗੁਰੂ ਪਿਆਰੇ’ ਐਵਾਰਡ

ਸ੍ਰੀ ਅੰਮ੍ਰਿਤਸਰ-ਪੰਜਾਬ ਅਤੇ ਵਿਸ਼ਵ ਭਰ ਦੇ ਮੁਲਕਾਂ ਤੋਂ ਪਧਾਰੇ ਹੋਏ ਬੁੱਧੀਜੀਵੀਆਂ ਅਤੇ ਹੋਰ ਸ਼ਖਸੀਅਤਾਂ ਦੀ ਭਰਵੀਂ ਹਾਜ਼ਰੀ ਵਿੱਚ ‘ਸਿੱਖ ਵਿਸ਼ਵ ਕੋਸ਼’ ਦੇ ਰਚੇਤਾ ਅਤੇ ਸੰਸਾਰ ਭਰ ਵਿੱਚ ਪੰਜ ‘ਮਲਟੀਮੀਡੀਆ ਸਿੱਖ ਮਿਊਜ਼ੀਅਮ’ ਸਥਾਪਤ ਕਰਨ ਵਾਲੇ ਕੈਨੇਡਾ ਨਿਵਾਸੀ ਡਾ. ਰਘਬੀਰ ਸਿੰਘ ਬੈਂਸ … More »

ਪੰਜਾਬ | Leave a comment
800px-MataSundari.sm

ਦਿੱਲੀ ਕਮੇਟੀ ਨੇ ਸਾਹਿਬਜਾਦਿਆਂ ਦੀ ਸ਼ਹੀਦੀ ‘ਤੇ ਸਜਾਇਆ ਜੋੜ ਮੇਲਾ

ਨਵੀਂ ਦਿੱਲੀ- ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਜੋੜ ਮੇਲੇ ਦੇ ਰੂਪ ਵਿੱਚ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਇਆ ਗਿਆ। ਜਿਸ ਵਿੱਚ … More »

ਭਾਰਤ | Leave a comment
 

ਦੇਵਿਆਨੀ ਖੌਬਰਾਗੌਡੇ ਦੀ ਨੌਕਰਾਣੀ ਸੰਗੀਤਾ ਰਿਚਰਡ ਨੂੰ ਆਖਿਰ ਸਿੱਖ ਕੌਮ ਨੇ ਹੀ ਸਾਂਭਿਆ : ਮਾਨ

ਚੰਡੀਗੜ੍ਹ – ‘‘ ਅਮਰੀਕਨ ਕਾਨੂੰਨ ਦੀ ਉਲੰਘਣਾ ਕਰ ਕੇ ਜਦੋਂ ਅਮਰੀਕਾ ਸਥਿਤ ਹਿੰਦ ਦੀ ਡਿਪਟੀ ਕਾਊਂਸਲੇਟ ਜਰਨਲ ਬੀਬੀ ਦੇਵਿਆਨੀ ਖੌਬਰਾਗੌਡੇ ਨੇ ਆਪਣੀ ਨੌਕਰਾਣੀ ਸੰਗੀਤਾ ਰਿਚਰਡ ਨੂੰ ਦਾਖਲ ਕਰਵਾ ਦਿੱਤਾ ਤਾਂ ਉਸ ਨੂੰ ਜਦੋਂ ਘਰੋਂ ਭੱਜ ਕੇ ਜਾਣਾ ਪਿਆ ਤਾਂ ਨਿਊਯਾਰਕ … More »

ਪੰਜਾਬ | Leave a comment
ਭਾਈ  ਗੁਰਬਖਸ਼ ਸਿੰਘ ਖਾਲਸਾ  ਭਾਈ ਗੁਰਮੀਤ ਸਿੰਘ ਦੀ ਰਿਆਹੀ ਤੋ ਬਾਅਦ  ਦਿੱਲੀ ਕਮੇਟੀ ਦੇ ਵਫਦ ਦੇ ਨਾਲ

ਦਿੱਲੀ ਕਮੇਟੀ ਵਫਦ ਨੇ ਭਾਈ ਖਾਲਸਾ ਦੀ ਭੁੱਖ ਹੜਤਾਲ ਨੂੰ ਖੋਲਣ ਦਾ ਰਾਹ ਪਧਰਾ ਕੀਤਾ – ਹਿਤ

ਨਵੀ ਦਿੱਲੀ – ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਜਲ ਛਕਾ ਕੇ ਜਥੇਦਾਰ ਅਕਾਲ ਤਖ਼ਤ ਨੇ ਖਤਮ ਕਰਨ ਦੀ ਸ਼ੁਰੂਆਤ ਕਰ ਦਿਤੀ ਹੈ ਤੇ  ਅੱਜ ਭਾਈ ਗੁਰਮੀਤ ਸਿੰਘ  ਦੇ ਬੁੜੈਲ ਜੇਲ੍ਹ ਤੋਂ ਰਿਹਾਅ ਹੋਣ ਤੋ ਬਾਅਦ  ਲਖਵਿੰਦਰ ਸਿੰਘ … More »

ਭਾਰਤ | Leave a comment