ਖ਼ਬਰਾਂ
ਕੇਜਰੀਵਾਲ ਹੋਣਗੇ ਦਿੱਲੀ ਦੇ 7ਵੇਂ ਮੁੱਖਮੰਤਰੀ
ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਸ਼ਨਿਚਰਵਾਰ ਦੁਪਹਿਰ ਨੂੰ ਰਮਲੀਲਾ ਮੈਦਾਨ ਵਿੱਚ ਦਿੱਲੀ ਦੇ ਸਤਵੇਂ ਮੁੱਖਮੰਤਰੀ ਦੇ ਅਹੁਦੇ ਦੀ ਸੌਂਹ ਚੁੱਕਣਗੇ।ਉਪ ਰਾਜਪਾਲ ਨਜੀਬ ਜੰਗ ਆਪ ਪਾਰਟੀ ਦੇ 6 ਹੋਰ ਵਿਧਾਇਕਾਂ ਨੂੰ ਵੀ ਸੌਂਹ ਚੁਕਵਾਉਣਗੇ। ਰਾਸ਼ਟਰਪਤੀ ਪ੍ਰਣਬ ਮੁੱਖਰਜੀ … More
ਇਰਾਕ ‘ਚ ਚਰਚ ਤੋਂ ਪਰਤ ਰਹੇ 37 ਲੋਕਾਂ ਦੀ ਬੰਬ ਧਮਾਕੇ ‘ਚ ਮੌਤ
ਬਗਦਾਦ- ਕ੍ਰਿਸਮਿਸ ਦੇ ਬਹੁਤ ਵੱਡੇ ਦਿਨ ਤੇ ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਈਸਾਈਆਂ ਦੀ ਵੱਧ ਵਸੋਂ ਵਾਲੇ ਖੇਤਰ ਵਿੱਚ ਬੁੱਧਵਾਰ ਨੂੰ ਹੋਏ ਬੰਬ ਧਮਾਕਿਆਂ ਵਿੱਚ ਘੱਟ ਤੋਂ ਘੱਟ 37 ਲੋਕ ਮਾਰੇ ਗਏ ਹਨ। ਦੱਖਣੀ ਬਗਦਾਦ ਦੇ ਦੌਰਾ ਜਿਲ੍ਹੇ ਵਿੱਚ ਈਸਾਈ … More
ਪੰਜਾਬੀ ਸਿੰਗਰ ਨਸ਼ਤੱਰ ਗਿੱਲ ਰੇਪ ਕੇਸ ‘ਚ ਗ੍ਰਿਫ਼ਤਾਰ
ਚੰਡੀਗੜ੍ਹ- ਪੰਜਾਬ ਪੁਲਿਸ ਨੇ ਪ੍ਰਸਿਧ ਪੰਜਾਬੀ ਗਾਇਕ ਨਸ਼ੱਤਰ ਗਿੱਲ ਨੂੰ ਬਲਾਤਕਾਰ ਦੇ ਅਰੋਪ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ 26 ਸਾਲਾ ਪੀੜਿਤਾ ਨੇ 13 ਜੂਨ ਨੂੰ ਲੁਧਿਆਣਾ ਦੇ ਇੱਕ ਥਾਣੇ ਵਿੱਚ ਕੇਸ ਦਰਜ਼ ਕਰਵਾਇਆ ਸੀ। ਪੀੜਤ ਔਰਤ ਦਾ ਆਰੋਪ … More
ਆਰੂਸ਼ੀ ਦੇ ਮਾਤਾ-ਪਿਤਾ ਹੀ ਉਸ ਦੇ ਹੱਤਿਆਰੇ ਹਨ : ਸੀਬੀਆਈ ਸਪੈਸ਼ਲ ਕੋਰਟ
ਨਵੀਂ ਦਿੱਲੀ- ਸੀਬੀਆਈ ਦੀ ਸਪੈਸ਼ਲ ਕੋਰਟ ਨੇ ਆਰੂਸ਼ੀ- ਹੇਮਰਾਜ ਮਰਡਰ ਕੇਸ ਵਿੱਚ ਆਪਣਾ ਫੈਸਲਾ ਸੁਣਾਉਂਦੇ ਹੋਏ ਆਰੂਸ਼ੀ ਦੇ ਡੈਂਟਿਸਟ ਪਿਤਾ ਰਾਜੇਸ਼ ਤਲਵਾਰ ਅਤੇ ਮਾਤਾ ਨੂਪੂਰ ਤਲਵਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਨੂਪੂਰ ਵੀ ਡੈਂਟਿਸਟ ਹੈ। ਕੋਰਟ ਦੇ ਫੈਸਲੇ ਤੋਂ ਬਾਅਦ … More
ਅਕਾਲੀ ਦਲ ਨੇ ਸਟਾਰ ਪ੍ਰਚਾਰਕਾਂ ਨੂੰ ਦਿੱਲੀ ਚੋਣਾਂ ਵਿਚ ਉਤਾਰਿਆ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਖੇ ਚੋਣ ਮੁਹਿੰਮ ਨੂੰ ਸ਼ਿਖਰਾ ਤੇ ਪਹੁੰਚਾਉਣ ਲਈ ਕਮਰਕੱਸੇ ਕਰਦੇ ਹੋਏ ਪਾਰਟੀ ਦੇ ਬੁਲਾਰੇ ਅਤੇ ਕੌਮੀ ਸਕੱਤਰ ਡਾ. ਦਲਜੀਤ ਸਿੰਘ ਚੀਮਾ ਵਲੋਂ ਲਿਖਤ ਪੱਤਰ ਦੇ ਰੂਪ ਵਿਚ ਚੋਣ ਕਮੀਸ਼ਨਰ … More
ਪਾਂਡੀਚਿਰੀ ਵਿਖੇ ਬਣਨ ਵਾਲੇ ਗੁਰਦੁਆਰਾ ਸਾਹਿਬ ਨੂੰ ਦਿੱਲੀ ਕਮੇਟੀ ਨੇ ਦਿੱਤਾ 10 ਲੱਖ ਰੁਪਏ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵਲੋਂ ਪਾਂਡੀਚਿਰੀ ਵਿਖੇ ਤਜਵੀਜ਼ਸੁਦਾ ਗੁਰਦੁਆਰਾ ਸਹਿਬ ਨੂੰ ਕਮੇਟੀ ਵਲੋਂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸਮਾਜਸੇਵੀ ਦਵਿੰਦਰ ਪਾਲ ਸਿੰਘ ਪੱਪੂ ਦੀ ਬੇਨਤੀ ਪਰਵਾਨ ਕਰਦੇ ਹੋਏ ਚੈਕ … More
ਜ਼ਾਬਰ, ਕਾਤਲ ਅਤੇ ਫਿਰਕੂ ਮੋਦੀ ਦੀ ਪੰਜਾਬ ਆਮਦ ‘ਤੇ ਜੋਰਦਾਰ ਵਿਰੋਧ ਕੀਤਾ ਜਾਵੇਗਾ : ਮਾਨ
ਫਤਹਿਗੜ੍ਹ ਸਾਹਿਬ – “ਜ਼ਾਬਰ, ਕਾਤਿਲ ਅਤੇ ਫਿਰਕੂ ਨਰਿੰਦਰ ਮੋਦੀ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਮੋਗੇ ਦੇ ਇਕੱਠ ਵਿਚ ਬੁਲਾਕੇ ਮੁਸਲਿਮ, ਸਿੱਖ ਅਤੇ ਹੋਰ ਘੱਟ ਗਿਣਤੀ ਕੌਮਾਂ ਦੇ ਮਨਾਂ ਅਤੇ ਆਤਮਾਵਾਂ ਨੂੰ ਡੁੰਘੀ ਠੇਸ ਪਹੁੰਚਾਉਣ … More
ਸਿਟਿੰਗ ਅਪ੍ਰੇਸ਼ਨ ‘ਚ ਫਸੀ ਕੇਜਰੀਵਾਲ ਦੀ ਪਾਰਟੀ ‘ਆਪ’
ਨਵੀਂ ਦਿੱਲੀ- ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ 7 ਨੇਤਾਵਾਂ ਨੂੰ ਇੱਕ ਵੈਬ ਸਾਈਟ ਨੇ ਸਿਟਿੰਗ ਅਪਰੇਸ਼ਨ ਦੁਆਰਾ ਰਿਸ਼ਵਤ ਮੰਗਦੇ ਹੋਏ ਵਿਖਾ ਕੇ ਸਨਸਨੀ ਫੈਲਾ ਦਿੱਤੀ ਹੈ। ਇਹ ਸੱਭ ਨੇਤਾ ਦਿੱਲੀ ਦੀ ਵਿਧਾਨ ਸੱਭਾ ਚੋਣਾਂ ਵਿੱਚ ‘ਆਪ’ ਵੱਲੋਂ ਖੜ੍ਹੇ ਕੀਤੇ … More
ਖਡੂਰ ਸਾਹਿਬ ਕਾਲਜ ਵਿਖੇ ਕੈਰੀਅਰ ਗਾਈਡੈਂਸ ਤੇ ਪਲੇਸਮੈਂਟ ਸਬੰਧੀ ਸੈਮੀਨਾਰ ਆਯੋਜਿਤ
ਖਡੂਰ ਸਾਹਿਬ – ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਵਿਖੇ ਕੈਰੀਅਰ ਗਾਈਡੈਂਸ ਅਤੇ ਆਈ.ਟੀ. ਕੰਪਨੀਆਂ ਵਿਚ ਨੌਕਰੀਆਂ ਪ੍ਰਾਪਤ ਕਰਨ (ਪਲੇਸਮੈਂਟ) ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਐਚ.ਐਮ.ਵੀ. ਕਾਲਜ ਜਲੰਧਰ … More
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਵੱਲੋਂ ਅਹਿਮ ਨਿਯੁਕਤੀਆਂ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਆਯੋਜਿਤ ਬੀਤੇ ਦਿਨੀਂ ਪ੍ਰਬੰਧਕੀ ਬੋਰਡ ਦੀ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਨਿਯੁਕਤੀਆਂ ਸੰਬੰਧੀ ਲਏ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪਵਨ ਕੁਮਾਰ ਖੰਨਾ … More







