ਖ਼ਬਰਾਂ

Photo gurpurab badal house.sm

ਸੁਖਬੀਰ ਬਾਦਲ ਨੇ ਕਰਵਾਇਆ ਕੀਰਤਨ ਦਰਬਾਰ

ਨਵੀਂ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ  ਦੇ ਦਿੱਲੀ ਗ੍ਰਹਿ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਰਤਨ ਦਰਬਾਰ ਹਰ ਸਾਲ ਦੀ ਤਰ੍ਹਾਂ … More »

ਭਾਰਤ | Leave a comment
shyam sharma padyatra(1).sm

ਸ਼ਿਆਮ ਸ਼ਰਮਾ ਨੇ ਸ਼ੁਰੂ ਕੀਤੀਆਂ ਪੱਦਯਾਤਰਾਵਾਂ

ਨਵੀਂ ਦਿੱਲੀ : ਹਰੀ ਨਗਰ ਹਲਕੇ ਤੋਂ ਅਕਾਲੀ ਭਾਜਪਾ ਉਮੀਦਵਾਰ ਸ਼ਿਆਮ ਸ਼ਰਮਾ ਨੇ ਅਕਾਲੀ ਭਾਜਪਾ ਕਾਰਕੁੰਨਾਂ ਦੇ ਨਾਲ ਮਿਲਕੇ ਇਲਾਕੇ ਵਿਚ ਪੱਦਯਾਤਰਾਵਾਂ ਸ਼ੁਰੂ ਕਰ ਦਿੱਤੀਆਂ ਨੇ। ਪੱਦਯਾਤਰਾਵਾਂ ਦੇ ਪਹਿਲੇ ਪੜਾਂਵ ਵਿਚ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਘਰ-ਘਰ … More »

ਭਾਰਤ | Leave a comment
kalka ji meeting(1).sm

ਹਰਮੀਤ ਕਾਲਕਾ ਦੇ ਹਿਮਾਇਤ ਵਿਚ ਹੋਇਆ ਕਾਰਕੁੰਨਾਂ ਦਾ ਸੰਮੇਲਨ

ਨਵੀਂ ਦਿੱਲੀ : ਕਾਲਕਾ ਜੀ ਵਿਧਾਨਸਭਾ ਹਲਕੇ ਤੋਂ ਭਾਜਪਾ ਅਕਾਲੀ ਦਲ ਦੇ ਉੱਮੀਦਵਾਰ ਹਰਮੀਤ ਸਿੰਘ ਕਾਲਕਾ ਦੀ ਚੋਣ ਮੁੰਹਿਮ ਨੂੰ ਨਵੀਂ ਰਫਤਾਰ ਦੇਣ ਲਈ ਦੋਵਾਂ ਪਾਰਟੀਆਂ ਦੇ ਸੀਨੀਅਰ ਅਗੂਆਂ ਨੇ ਇਸਟ ਆਫ ਕੈਲਾਸ਼ ਵਿਖੇ ਇਕਜੂਟ ਹੋ ਕੇ ਕਾਰਕੁੰਨਾਂ ਦਾ ਸੰਮੇਲਨ … More »

ਭਾਰਤ | Leave a comment
bfmtv.sm

ਹਥਿਆਰ ਬੰਦ ਵਿਅਕਤੀ ਨੇ ਪੈਰਿਸ ਦੇ ਲਿਬਰੇਸ਼ਨ ਨਿਊਜ਼ ਪੇਪਰ ਦੇ ਦਫਤਰ ਵਿੱਚ ਗੋਲੀਆਂ ਚਲਾਈਆਂ

ਪੈਰਿਸ,(ਸੁਖਵੀਰ ਸਿੰਘ ਸੰਧੂ)- ਇਥੇ ਇੱਕ ਅਣਪਛਾਤੇ ਹਥਿਆਰਬੰਦ ਵਿਅਕਤੀ ਵਲੋਂ ਪਿਛਲੇ ਤਿੰਨ ਦਿੱਨਾਂ ਤੋ ਅਲੱਗ ਅਲੱਗ ਥਾਵਾਂ ਉਪਰ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਬੰਦ ਨਹੀ ਹੋ ਰਹੀਆਂ ਹਨ।ਸੋਮਵਾਰ  ਸਵੇਰੇ ਵੀ ਇਥੋਂ ਦੇ ਮਸ਼ਹੂਰ ਲਿਬਰੇਸ਼ਨ ਨਿਉਜ਼ ਪੇਪਰ ਅਖਬਾਰ ਦੇ ਦਫਤਰ ਵਿੱਚ ਇਸੇ ਤਰ੍ਹਾਂ … More »

ਅੰਤਰਰਾਸ਼ਟਰੀ | Leave a comment
 

ਬਾਰਾਂ ਸਿੰਗੇ ਨੇ ਸ਼ਿਕਾਰੀ ਨੂੰ ਟੱਕਰ ਮਾਰਕੇ ਮਰਨ ਕੰਢੇ ਪਹੁੰਚਾ ਦਿੱਤਾ

ਫਰਾਂਸ, (ਸੁਖਵੀਰ ਸਿੰਘ ਸੰਧੂ)-ਇਥੇ ਦੇ ਈਵਲੀਨ ਇਲਾਕੇ ਦੇ ਜੰਗਲਾਂ ਵਿੱਚ ਜਦੋਂ ਇੱਕ 62 ਸਾਲ ਦਾ ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਨ ਗਿਆ ਤਾਂ ਜੰਗਲ ਵਿੱਚ ਉਸ ਦਾ ਸਾਹਮਣਾ ਇੱਕ 200 ਕਿੱਲੋ ਭਾਰ ਦੇ ਬਾਰਾਂ ਸਿੰਗੇ ਨਾਲ ਹੋ ਗਿਆ।ਬਾਰਾਂ ਸਿੰਗੇ ਨੇ ਉਸ … More »

ਅੰਤਰਰਾਸ਼ਟਰੀ | Leave a comment
 

ਭਾਜਪਾ ਨੇ ਕਦੀ ਵੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ‘ਚ ਬਾਦਲ ਅਕਾਲੀ ਦਲ ਨੂੰ ਜਿਤ ਸਕਣ ਵਾਲੀਆਂ ਸੀਟਾਂ ਨਹੀਂ ਦਿਤੀਆਂ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ (ਯੂਥ ਵਿੰਗ) ਦੇ ਪ੍ਰਧਾਨ ਦਮਨਦੀਪ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਵਲੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿੱਤ ਹਾਸਲ ਕਰ, ਦਿੱਲੀ ਸਰਕਾਰ ਵਿੱਚ ਵਜ਼ੀਰ ਬਣਨ ਦੇ ਕੀਤੇ ਜਾ ਰਹੇ ਦਾਅਵਿਆਂ … More »

ਭਾਰਤ | Leave a comment
 

ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ ਤੇ ਸੁਪਰਵਾਈਜ਼ਰੀ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਵਲੋਂ ਪੈਨਸ਼ਨ ਨਾ ਮਿਲਣ ਕਰਕੇ ਵਿਸ਼ਾਲ ਧਰਨਾ ਆਯੋਜਿਤ ਕੀਤਾ ਗਿਆ

ਲੁਧਿਆਣਾ : ਪੀ.ਏ.ਯੂ. ਰਿਟਾਇਰੀਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਤੇ ਪੀ.ਏ.ਯੂ. ਸੁਪਰਵਾਈਜ਼ਰੀ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ.) ਵਲੋਂ ਪੈਨਸ਼ਨ ਨਾ ਮਿਲਣ ਕਰਕੇ ਅੱਜ ਥਾਪਰ ਹਾਲ ਦੇ ਸਾਹਮਣੇ ਇਕ ਵਿਸ਼ਾਲ ਧਰਨਾ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ੍ਰੀ ਜ਼ਿਲ੍ਹਾ ਰਾਮ ਬਾਂਸਲ ਨੇ ਕੀਤੀ। ਇਸ ਧਰਨੇ … More »

ਪੰਜਾਬ | Leave a comment
Nov.18-1.sm

ਗੁਣਾਂ ਦੀ ਗੁਥਲੀ ਹੈ – ਸ਼ਹਿਦ : ਡਾ. ਲਾਜਵਿੰਦਰ ਸਿੰਘ ਬਰਾੜ

ਲੁਧਿਆਣਾ – ਗੁਣਾਂ ਦੀ ਗੁਥਲੀ ਹੈ ਸ਼ਹਿਦ ਅਤੇ ਇਸ ਦੇ ਛੁਪੇ ਗੁਣਾਂ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ । ਇਹ ਸ਼ਬਦ ਪੰਜਾਬ ਬਾਗਬਾਨੀ ਵਿਭਾਗ ਦੇ ਨਿਰਦੇਸ਼ਕ ਡਾ. ਲਾਜਵਿੰਦਰ ਸਿੰਘ ਬਰਾੜ ਨੇ, ਯੂਨੀਵਰਸਿਟੀ ਵਿਖੇ ਆਯੋਜਿਤ ਇ¤ਕ ਤਕਨੀਕੀ ਪ੍ਰੋਗਰਾਮ ਦੇ ਸਮਾਪਤੀ … More »

ਖੇਤੀਬਾੜੀ | Leave a comment
398px-WaheedaRehman.sm

ਵਹੀਦਾ ਨੂੰ ਮਿਲੇਗਾ ਪਹਿਲਾ ਸ਼ਤਾਬਦੀ ਫਿਲਮ ਪੁਰਸਕਾਰ

ਨਵੀਂ ਦਿੱਲੀ- ਗੁਜ਼ਰੇ ਜਮਾਨੇ ਦੀ ਪ੍ਰਸਿੱਧ ਅਭਿਨੇਤਰੀ ਵਹੀਦਾ ਰਹਿਮਾਨ ਨੂੰ ਅੰਤਰਰਾਸ਼ਟਰੀ ਭਾਰਤੀ ਫਿਲਮ ਮਹਾਂ ਉਤਸਵ ਦੇ ਮੌਕੇ ਤੇ ਉਸ ਦੇ ਹਿੰਦੀ ਸਿਨੇਮੇ ਨੂੰ ਦਿੱਤੇ ਬੇਮਿਸਾਲ ਯੋਗਦਾਨ ਲਈ ਪਹਿਲੇ ਸ਼ਤਾਬਦੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। 20 ਨਵੰਬਰ ਨੂੰ ਗੋਆ ਵਿੱਚ ਸ਼ੁਰੂ … More »

ਫ਼ਿਲਮਾਂ | Leave a comment
Photo 17-11-13.sm

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ‘ਅਨਮੋਲ ਰਤਨ’ ਯੋਜਨਾ ਦੀ ਸ਼ੁਰੂਆਤ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਤੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਗੁਰਮਤਿ ਸਮਾਗਮ ਮੌਕੇ ਡੀਐਸਜੀਪੀਸੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ., ਵਾਈਸ … More »

ਭਾਰਤ | Leave a comment