ਖ਼ਬਰਾਂ

 

ਕਿਰਪਾਨ ਮਾਰਨ ਦੇ ਆਰੋਪੀ ਦੀ ਦਿੱਲੀ ਕਮੇਟੀ ਨੇ ਕਰਵਾਈ ਜਮਾਨਤ

ਨਵੀਂ ਦਿੱਲੀ : ਬਿਤੇ ਦਿਨੀ ਇਥੇ ਦੇ ਰਾਜੀਵ ਚੌਂਕ ਮੇਟਰੋ ਸਟੇਸ਼ਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਜੁਰੀ ਰਾਗੀ ਜੱਥੇ ਵਿਚ “ਦਿਲਰੂਬਾ” ਵਜਾਉਣ ਵਾਲੇ ਕੰਵਲਜੀਤ ਸਿੰਘ ਵਲੋਂ ਆਪਸੀ ਤਕਰਾਰ ਦੌਰਾਨ ਆਪਣੀ ਕਿਰਪਾਨ ਨਾਲ ਇਕ ਸਖਸ਼ ਨੂੰ ਘਾਇਲ ਕਰਨ ਕਰਕੇ … More »

ਭਾਰਤ | Leave a comment
s2013100549747.sm

ਸੱਤਾ ਹਾਸਿਲ ਕਰਨ ਲਈ ਘਟੀਆ ਰਾਜਨੀਤੀ ਤੇ ਉਤਰੀ ਬੀਜੇਪੀ : ਪ੍ਰਧਾਨਮੰਤਰੀ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਛਤੀਸਗੜ੍ਹ ਵਿੱਚ ਵਿਧਾਨ ਸੱਭਾ ਚੋਣਾਂ ਲਈ ਮੱਤਦਾਨ ਪ੍ਰਕਿਰਿਆ ਸ਼ੁਰੂ ਹੋਣ ਤੋਂ 48 ਘੰਟੇ ਪਹਿਲਾਂ ਕਾਂਗਰਸੀ ਵਰਕਰਾਂ ਨੂੰ ਭਾਜਪਾ ਅਤੇ ਵੱਡੀਆਂ ਵੱਡੀਆਂ ਗੱਪਾਂ ਮਾਰਨ ਵਾਲੇ ਮੁੱਖਮੰਤਰੀ ਤੋਂ ਸਾਵਧਾਨ ਕੀਤਾ। ਮੋਦੀ ਤੇ ਅਸਿੱਧੇ ਤੌਰ ਤੇ ਨਿਸ਼ਾਨਾ … More »

ਭਾਰਤ | Leave a comment
photo 8 nov 3.sm

ਨਵੰਬਰ 1984 ਦੇ ਸ਼ਹੀਦਾਂ ਦੀ ਯਾਦ ਵਿਚ ਹੋਇਆ ਕੀਰਤਨ ਸਮਾਗਮ

ਨਵੀਂ ਦਿੱਲੀ : ਨਵੰਬਰ 1984 ਨੂੰ ਦਿੱਲੀ ਵਿਖੇ ਕਤਲੇਆਮ ਦਾ ਸ਼ਿਕਾਰ ਹੋਏ ਹਜਾਰਾਂ ਸਿੱਖਾਂ ਦੀ ਯਾਦ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਵੰਬਰ 1984 ਸਿੱਖ ਕਤਲੇਆਮ ਯਾਦਗਾਰ ਦੇ ਨੀਂਹ ਪੱਥਰ ਵਾਲੇ ਸਥਾਨ ਤੇ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ … More »

ਭਾਰਤ | Leave a comment
Vijay Inder singla at UNGA

ਸਿੰਗਲਾ ਨੇ ਸੰਯੁਕਤ ਰਾਸ਼ਟਰ ਦੀ ਚੌਥੀ ਕਮੇਟੀ ਵਿੱਚ ਫਿਲੀਸਤੀਨ ਦੇ ਮੁੱਦੇ ਤੇ ਸੰਬੋਧਨ ਕੀਤਾ

ਸੰਗਰੂਰ ਲੋਕ ਸਭਾ ਤੋ ਮੈਂਬਰ ਪਾਰਲੀਮੈਂਟ ਸ਼੍ਰੀ ਵਿਜੈ ਇੰਦਰ ਸਿੰਗਲਾ ਨਿਊਯਾਰਕ ਵਿੱਚ ਭਾਰਤ ਦੇ ਨੁਮਾਇੰਦੇ ਵਜੋਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 68ਵੇ ਸੈਸ਼ਨ ਵਿੱਚ ਹਿੱਸਾ ਲੈ ਰਹੇ ਹਨ।7 ਨਵੰਬਰ 2013 ਨੂੰ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੰਯੁਕਤ ਰਾਸ਼ਟਰ ਦੀ ਚੌਥੀ … More »

ਪੰਜਾਬ | Leave a comment
 

ਮੇਅਰ ਵੱਲੋਂ ਸ਼ਰਮਾ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਤੇ ਸਿੱਖ ਕੌਮ ‘ਚ ਭਾਰੀ ਰੋਸ

ਅੰਬਾਲਾ- ਵਿਧਾਇਕ ਯੋਗੇਂਦਰ ਸ਼ਰਮਾ ਦੀ ਤਾਰੀਫ਼ ਦੇ ਪੁਲ ਬੰਨ੍ਹਦੇ ਹੋਏ ਅੰਬਾਲੇ ਦੇ ਮੇਅਰ ਨੂੰ ਸੁੱਧ ਹੀ ਨਹੀਂ ਰਹੀ ਕਿ ਉਸ ਨੇ ਸ਼ਰਮੇ ਦੀ ਤੁਲਨਾ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਕੇ ਕਿੰਨੀ ਭਾਰੀ ਗਲਤੀ ਕੀਤੀ ਹੈ। … More »

ਭਾਰਤ | Leave a comment
r1.sm

ਗੁਰੂ ਘਰ ਲੀਅਰ ਨਾਰਵੇ ਚ ਬੰਦੀ ਛੋੜ ਦਿਵਸ ਤੇ ਨਵੰਬਰ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ

ਲੀਅਰ, (ਰੁਪਿੰਦਰ ਢਿੱਲੋ ਮੋਗਾ)-ਨਾਰਵੇ ਦੇ ਸ਼ਹਿਰ ਦਰਾਮਨ  ਦੇ ਇਲਾਕੇ ਲੀਅਰ ਸਥਿਤ  ਗੁਰੂ ਘਰ ਚ ਸਿੱਖ ਸੰਗਤਾਂ ਵੱਲੋ  ਛੇਵੀ ਪਾਤਸ਼ਾਹੀ ਸ਼੍ਰੀ ਹਰਗੋਬਿੰਦ ਸਾਹਿਬ  ਦੀ ਯਾਦ ਚ ਜਦ ਉਹ ਗਵਾਲੀਅਰ ਦੇ ਕਿਲੇ ਤੋ ਮੁੱਕਤ ਹੋ  52 ਪਹਾੜੀ ਰਾਜਿਆ ਸਮੇਤ ਅੰਮਿ੍ਤਸਰ ਪਹੁੰਚੇ ਅਤੇ … More »

ਅੰਤਰਰਾਸ਼ਟਰੀ | Leave a comment
 

ਬਾਦਲ ਵੱਲੋਂ ਵਲਭ ਭਾਈ ਪਟੇਲ ਦਾ ਬੁੱਤ ਲਗਾਉਣ ਦਾ ਫੈਸਲਾ ਸਿੱਖ ਕੌਮ ਦੀਆਂ ਆਤਮਾਵਾਂ ਨੂੰ ਠੇਸ ਪਹੁੰਚਾਉਣ ਵਾਲਾ

ਫਤਹਿਗੜ੍ਹ ਸਾਹਿਬ – “ਬਾਦਲ ਦਲ ਉਸ ਮੁਤੱਸਵੀ ਸੋਚ ਦੇ ਮਾਲਕ ਸ੍ਰੀ ਨਰਿੰਦਰ ਮੋਦੀ ਦੇ ਹੱਕ ਵਿਚ ਪ੍ਰਚਾਰ ਕਰਨ ਲੱਗ ਪਿਆ ਹੈ । ਜਿਸ ਨੇ ਗੁਜਰਾਤ ਵਿਚ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਉਹਨਾਂ ਦੀਆਂ ਜਮੀਨਾਂ ਤੋ ਬੇਦਖਲੀ ਨੋਟਿਸ ਜਾਰੀ ਕਰ ਦਿੱਤੇ … More »

ਪੰਜਾਬ | Leave a comment
 

ਦਿੱਲੀ ਵਿਧਾਨ ਸਭਾ ਦੀਆਂ 4 ਸੀਟਾਂ ਤੇ ਲੜੇਗਾ ਅਕਾਲੀ ਦਲ

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਚ ਦਿੱਲੀ ਵਿਧਾਨ ਸਭਾ ਦੀਆਂ ਚੋਣਾ ਲੜਨ ਵਾਸਤੇ ਚਲੀ ਬੈਠਕ ਵਿਚ ਪੱਛਮ ਦਿੱਲੀ ਦੀਆਂ ਹਰੀ ਨਗਰ, ਰਾਜੋਰੀ ਗਾਰਡਨ, ਸਾਉਥ ਦਿੱਲੀ ਦੀ ਕਾਲਕਾ ਜੀ, ਅਤੇ ਯਮੁਨਾਪਾਰ ਦੀ ਸ਼ਾਹਦਰਾ ਸੀਟ ਤੇ … More »

ਭਾਰਤ | Leave a comment
DSC_9434.sm

ਸਿੱਖ ਕੌਮ ਵਿਚ ਦੁਵਿਧਾ ਦੂਰ ਕਰਨ ਵਾਸਤੇ ਉਲੀਕਿਆ ਜਾ ਰਿਹਾ ਹੈ ਕੌਮਾਂਤਰੀ ਸੰਮੇਲਨ

ਨਵੀਂ ਦਿੱਲੀ : ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ 8 ਤੋਂ 10 ਨਵੰਬਰ ਤੱਕ ਖਾਲਸਾ ਪ੍ਰਚਾਰਕ ਜੱਥਾ ਯੂ.ਕੇ. ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਗੁਰਮਤਿ ਪ੍ਰਚਾਰ ਸੰਮੇਲਨ ਬਾਰੇ … More »

ਭਾਰਤ | Leave a comment
Sheila_Dikshit_Chief_Minister_of_Delhi_India2.sm.sm

ਬੀਜੇਪੀ ਦੇ ਵਿਜੇਂਦਰ ਗੁਪਤਾ ਦੇਣਗੇ ਸ਼ੀਲਾ ਦੀਕਸ਼ਤ ਨੂੰ ਚੁਣੌਤੀ

ਨਵੀਂ ਦਿੱਲੀ- ਬੀਜੇਪੀ ਨੇ ਦਿੱਲੀ ਵਿਧਾਨ ਸੱਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ 62 ਸੀਟਾਂ ਤੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਹੈ। ਮੁੱਖਮੰਤਰੀ ਸ਼ੀਲਾ ਦੀਕਸ਼ਤ ਨੂੰ ਸਖਤ ਟੱਕਰ ਦੇਣ ਲਈ ਵਿਜੇਂਦਰ ਗੁਪਤਾ ਨੂੰ ਮੈਦਾਨ … More »

ਭਾਰਤ | Leave a comment