ਖ਼ਬਰਾਂ
ਅਧਿਆਪਕਾ ਵਿਚ ਕਰਵਾਇਆ ਗਿਆ ਗੁਰਮਤਿ ਕਵਿਜ਼ ਮੁਕਾਬਲਾ
ਨਵੀਂ ਦਿੱਲੀ : ਮਾਤਾ ਸੁੰਦਰੀ ਕਾਲੇਜ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਸਕੂਲਾਂ ਵਿਖੇ ਗੁਰਮਤਿ ਅਤੇ ਪੰਜਾਬੀ ਪੜਾਉਣ ਵਾਲੇ ਅਧਿਆਪਕਾਂ ਵਿਚਕਾਰ ਕੌਣ ਬਣੇਗਾ ਕਰੋੜਪਤੀ ਦੀ ਤਰਜ਼ ਤੇ ਗੁਰਮਤਿ ਕਵਿਜ਼ ਮੁਕਾਬਲਾ ਕੌਣ ਬਨੇਗਾ ਗੁਰਮੁੱਖ ਪਿਆਰਾ ਕਰਵਾਇਆ ਗਿਆ। ਜਿਸ … More
ਦਿੱਲੀ ਕਮੇਟੀ ਨੇ ਕਰਵਾਇਆ ਅੰਤਰਰਾਸ਼ਟਰੀ ਗੁਰਮਤਿ ਸੰਮੇਲਨ
ਨਵੀਂ ਦਿੱਲੀ : ਇਥੇ ਦੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਖਾਲਸਾ ਪ੍ਰਚਾਰਕ ਜੱਥਾ ਯੂ.ਕੇ. ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਹਾੜੇ ਨੂੰ ਸਮਰਪਿਤ 3 ਦਿਨੀ ਅੰਤਰਰਾਸ਼ਟਰੀ ਗੁਰਮਤਿ ਪ੍ਰਚਾਰ ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੌਜੂਦਾ … More
ਅੱਜ ਸੰਘਰਸ਼ ਦੇ ਪੰਜਵੇਂ ਦਿਨ ਫਿਰੋਜ਼ਪੁਰ ਰੋਡ ਤੇ ਮਾਰਚ ਅਤੇ ਵਿਸ਼ਾਲ ਰੋਸ ਰੈਲੀ
ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਪੀ.ਏ..ਯੂ. ਇੰਪਲਾਈਜ ਯੂਨੀਅਨ (ਮਾਨਤਾ ਪ੍ਰਾਪਤ) ਦਾ ਜਨਰਲ ਅਜਲਾਸ ਪਾਲ ਆਡੀਟੋਰਿਅਮ ਵਿਖੇ 11.00 ਵਜੇ ਯੂਨੀਅਨ ਦੇ ਪ੍ਰਧਾਨ ਸ: ਪਰਮਜੀਤ ਸਿੰਘ ਗਿਲ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿੱਚ ਕ੍ਰਿਕਟ ਦੀ ਟੀਮ ਦੇ 25 ਨਵੰਬਰ ਤੋਂ 5 ਦਸੰਬਰ … More
ਸਰਕਾਰ ਅਤੇ ਪ੍ਸ਼ਾਸਨ ਪ੍ਕਾਸ਼ ਨੂੰ ਪੁਰਬ ਡਰਾਈ ਡੇ ਘੋਸ਼ਿਤ ਕਰੇ ਸਿੱਖ ਜੱਥੇਬੰਦੀਆਂ
ਲੁਧਿਆਣਾ – ਲੁਧਿਆਣਾ ਯੂਥ ਦਲ, ਸਰਬੱਤ ਖਾਲਸਾ ਲਹਿਰ,ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਅਤੇ ਸਮੂਹ ਸਿੱਖ ਪੰਥ ਤੇ ਜੱਥੇਬੰਦੀਆਂ ਵੱਲੋਂ ਜਿਲ੍ਹਾ ਯੋਜਨਾ ਬੋਰ ਡੇ ਚੇਅਰਮੈਨ ਅਤੇ ਸਾਬਕਾ ਮੰਤਰੀ ਪੰਜਾਬ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਰਾਹੀ ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ ਸਿੰਘ ਬਾਦਲ ਅਤੇ ਡਿਪਟੀ … More
ਹਕਾਨੀ ਨੇਤਾ ਨਸੀਰੂਦੀਨ ਦੀ ਗੋਲੀ ਮਾਰ ਕੇ ਹੱਤਿਆ
ਇਸਲਾਮਾਬਾਦ- ਹਕਾਨੀ ਨੈਟਵਰਕ ਦੇ ਸਰਗਨਾ ਦੇ ਵੱਡੇ ਪੁੱਤਰ ਨਸੀਰੂਦੀਨ ਹਕਾਨੀ ਦੀ ਪਾਕਿਸਤਾਨ ਦੀ ਰਾਜਧਾਨੀ ਦੇ ਬਾਹਰੀ ਖੇਤਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸ ਦੀ ਉਮਰ 30 ਸਾਲ ਦੇ ਕਰੀਬ ਸੀ ਅਤੇ ਉਹ ਸੰਗਠਨ ਲਈ ਧੰਨ ਇੱਕਠਾ … More
ਪ੍ਰਧਾਨਮੰਤਰੀ ਮਨਮੋਹਨ ਸਿੰਘ ਦੁਨੀਆਂ ਦੇ ਸੱਭ ਤੋਂ ਤਾਕਤਵਰ ਸਿੱਖ
ਲੰਡਨ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਬੇਸ਼ਕ ਬੀਜੇਪੀ ਪਾਣੀ ਪੀ-ਪੀ ਕੇ ਕਮਜੋਰ ਪ੍ਰਧਾਨਮੰਤਰੀ ਹੋਣ ਦਾ ਸ਼ੋਰ ਮਚਾਉਂਦੀ ਹੈ ਪਰ ਦੁਨੀਆਂ ਦੇ 100 ਸੱਭ ਤੋਂ ਪਾਵਰਫੁਲ ਸਿੱਖਾਂ ਦੀ ਸੂਚੀ ਵਿੱਚ ਉਨ੍ਹਾਂ ਨੂੰ ਟਾਪ ਤੇ ਰੱਖਿਆ ਗਿਆ ਹੈ। ਸਿੱਖ ਡਾਇਰੈਕਟਰੀ ਨਾਂ ਦੀ ਸੰਸਥਾ … More
ਫਿਲੀਪੀਂਜ਼ ‘ਚ ਤੂਫ਼ਾਨ ਨਾਲ 10,000 ਤੋਂ ਵੱਧ ਲੋਕਾਂ ਦੇ ਮਰਨ ਦੀ ਸੰਭਾਵਨਾ
ਮਨੀਲਾ- ਫਿਲੀਪੀਂਜ਼ ਵਿੱਚ ਆਏ ਬਹੁਤ ਵੱਡੇ ਤੂਫ਼ਾਨ ‘ਹਿਆਨ’ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਰੈਡ ਕਰਾਸ ਅਨੁਸਾਰ ਇਸ ਤੂਫ਼ਾਨ ਨਾਲ 10,000 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ।ਟੇਕਲੋਬਾਨ ਅਤੇ ਸਮਾਰ ਵਿੱਚ ਸੱਭ ਤੋਂ ਵੱਧ ਨੁਕਸਾਨ ਹੋਇਆ ਹੈ। 320 … More
ਭਾਈ ਜਗਤਾਰ ਸਿੰਘ ਹਵਾਰਾ ਸਖਤ ਸੁਰਖਿਆ ਹੇਠ ਦਿੱਲੀ ਵਿਖੇ ਪੇਸ਼
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਇਕ ਅਦਾਲਤ ਵਿਚ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਜਗਤਾਰ ਸਿੰਘ ਹਵਾਰਾ ਨੂੰ ਐਫ ਆਈ ਆਰ ਨੰ। 229/05 ਅਲੀਪੁਰ ਥਾਣਾ ਧਾਰਾ 307 ਅਧੀਨ ਸਮੇਂ ਤੋਂ ਤਕਰੀਬਨ ਦੋ ਘੰਟੇ ਦੇਰੀ ਨਾਲ ਮਾਨਨੀਯ ਜੱਜ ਦਯਾ ਪ੍ਰਕਾਸ਼ … More
ਕਿਡਨੀ ਦੇ ਮਾਹਰ ਡਾਕਟਰਾਂ ਦਾ ਸਥਾਨ ਜੇਲ੍ਹਾਂ ਨਹੀ, ਮਨੁੱਖਤਾ ਲਈ ਲੋੜ ਵਧੇਰੇ : ਮਾਨ
ਫਤਹਿਗੜ੍ਹ ਸਾਹਿਬ – “ਕਿਡਨੀ ਦੀ ਹਰ ਬਿਮਾਰੀ ਦੀ ਮੁਹਾਰਤ ਰੱਖਣ ਵਾਲੇ ਡਾਕਟਰਾਂ ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਪੰਜ-ਪੰਜ ਸਾਲ ਦੀ ਸਜ਼ਾ ਸੁਣਾਈ ਹੈ, ਉਹਨਾਂ ਨੂੰ ਪੁਲਿਸ ਦੇ ਇੰਸਪੈਕਟਰ ਨੇ ਆਪਣੀ ਪੁਲਿਸ ਦੇ ਗੁੰਡਾ ਰਾਜ ਦੀ ਦੁਰਵਰਤੋਂ ਕਰਕੇ ਕਿਡਨੀ ਬਦਲਣ … More
ਆਲ ਇੰਡੀਆ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ 2013 ਦੀਆਂ ਤਾਰੀਕਾਂ ਦਾ ਐਲਾਨ
ਲੁਧਿਆਣਾ – ਸਪੋਰਟਸ ਕੌਂਸਲ ਲੁਧਿਆਣਾ ਵਲੋਂ ਲੁਧਿਆਣਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਰਾਸ਼ਟਰੀ ਪੱਧਰ ਦੀ ਕਰਵਾਈ ਜਾ ਰਹੀ ਤੀਸਰੀ ਕੁਲ ਹਿੰਦ ਸਾਹਿਬਜ਼ਾਦਾ ਅਜੀਤ ਸਿੰਘ ਹਾਕੀ ਚੈਂਪੀਅਨ ਟਰਾਫੀ ਦੀਆਂ ਤਾਰੀਕਾਂ ਦਾ ਐਲਾਨ ਕੀਤਾ ਗਿਆ। ਸਪੋਰਟਸ ਕੌਂਸਲ ਦੇ ਪ੍ਰਧਾਨ ਦਵਿੰਦਰ ਸਿੰਘ … More







