ਖ਼ਬਰਾਂ
ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 54ਵਾਂ ਵਾਰਸ਼ਿਕ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ
ਖੰਨਾ – ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਜ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ (ਰਜਿ.) ਖੰਨਾ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਅਤੇ 54ਵਾਂ ਵਾਰਸ਼ਿਕ ਉਤਸਵ ਸਥਾਨਕ ਰੇਲਵੇ ਸ਼ਟੇਸ਼ਨ ਦੇ ਨਜਦੀਕ ਸਥਿਤ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਬਾਬਾ … More
ਮਰਹੂਮ ਇੰਦਰਾਂ ਗਾਂਧੀ ਦੇ ਅਹਿਲਕਾਰ ਅਤੇ ਝੋਲੀ-ਚੁੱਕ ਸੱਚਾਈ ਤੋਂ ਪਰ੍ਹੇ ਦੀ ਗੱਲ ਕਰਕੇ ਸਿੱਖ ਕੌਮ ਨੂੰ ਮੂਰਖ ਨਹੀਂ ਬਣਾ ਸਕਦੇ : ਮਾਨ
ਫਤਹਿਗੜ੍ਹ ਸਾਹਿਬ – “ਹਿੰਦ ਦੇ ਮਸ਼ਹੂਰ ਲੇਖਕ ਸ. ਖੁਸਵੰਤ ਸਿੰਘ ਅਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਕੇ.ਪੀ.ਐਸ. ਗਿੱਲ ਵੱਲੋਂ ਆਪੋ-ਆਪਣੇ ਤੌਰ ਤੇ ਲਿਖੀਆਂ ਗਈਆਂ ਕਿਤਾਬਾਂ ਵਿਚ ਇਸ ਗੱਲ ਦਾ ਵਰਣਨ ਕਰਕੇ ਕਿ “ਆਪਰੇਸ਼ਨ ਬਲਿਊ ਸਟਾਰ” ਦਾ ਫੌਜੀ ਹਮਲੇ ਲਈ ਮਰਹੂਮ ਇੰਦਰਾਂ … More
ਮੁਸ਼ਰੱਫ਼ ਨੂੰ ਲਾਲ ਮਸਜਿਦ ਕੇਸ ‘ਚ ਵੀ ਜਮਾਨਤ ਮਿਲੀ
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਵੱਲੋਂ 2007 ਵਿੱਚ ਅੱਤਵਾਦੀਆਂ ਨਾਲ ਸਬੰਧਿਤ ਇਸਲਾਮਾਬਾਦ ਦੀ ਲਾਲ ਮਸਜਿਦ ਵਿੱਚ ਕੀਤੀ ਗਈ ਸੈਨਿਕ ਕਾਰਵਾਈ ਦੇ ਮਾਮਲੇ ਵਿੱਚ ਅਦਾਲਤ ਨੇ ਸੋਮਵਾਰ ਨੂੰ ਜਮਾਨਤ ਦੇ ਦਿੱਤੀ ਹੈ। ਉਸ ਸਮੇਂ ਕੀਤੀ ਗਈ ਕਾਰਵਾਈ ਵਿੱਚ 90 … More
ਚੀਨ ਨੇ ਲਦਾਖ ਦੇ ਨਜ਼ਦੀਕ ਨਿਗਰਾਨੀ ਸਟੇਸ਼ਨ ਸਥਾਪਿਤ ਕੀਤਾ
ਨਵੀਂ ਦਿੱਲੀ- ਭਾਰਤੀ ਹਵਾਈ ਸੈਨਾ ਦੁਆਰਾ ਲਦਾਖ ਨਾਲ ਲਗਦੀ ਦੌਲਤ ਬੇਗ ਹਵਾਈ ਪੱਟੀ ਤੇ ਆਪਣੇ ਨਵੇਂ ਹਾਸਿਲ ਸੀ- 130 ਹਰਕੁਲਿਸ ਉਤਾਰੇ ਜਾਣ ਤੋਂ ਬਾਅਦ ਚੀਨ ਵੀ ਹਰਕਤ ਵਿੱਚ ਆ ਗਿਆ ਹੈ। ਚੀਨ ਨੇ ਆਪਣੇ ਖੇਤਰ ਵਿੱਚ ਭਾਰਤੀਹਵਾਈ ਗਤੀਵਿਧੀਆਂ ਤੇ ਨਜ਼ਰ … More
ਪਟੇਲ ਜਿਊਂਦਾ ਹੁੰਦਾ ਤਾਂ ਸੰਘ ਦਾ ਨਾਮੋਨਿਸ਼ਾਨ ਮਿੱਟ ਜਾਂਦਾ : ਰਾਜ ਬੱਬਰ
ਨਵੀਂ ਦਿੱਲੀ- ਅਗਲੇ ਸਾਲ ਹੋਣ ਵਾਲੀਆਂ ਲੋਕ ਸੱਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਅਤੇ ਭਾਜਪਾ ਇੱਕ ਦੂਸਰੇ ਤੇ ਆਰੋਪ ਅਤੇ ਫਿਕਰੇ ਕੱਸਣ ਦਾ ਕੋਈ ਵੀ ਮੌਕਾ ਗਵਾ ਨਹੀਂ ਰਹੇ। ਮੋਦੀ ਵੱਲੋਂ ਪਟੇਲ ਦਾ ਬੁੱਤ ਲਗਾਉਣ ਦਾ ਪ੍ਰਚਾਰ ਕੀਤਾ ਜਾ ਰਿਹਾ … More
ਇੰਫੋਸਿਸ ਤੇ 34 ਮਿਲੀਅਨ ਡਾਲਰ ਦਾ ਜੁਰਮਾਨਾ
ਵਾਸਿ਼ੰਗਟਨ- ਦੇਸ਼ ਦੀ ਦਿਗਜ਼ ਕੰਪਨੀ ਇੰਫੋਸਿਸ ਤੇ ਧੋਖਾਧੜੀ ਅਤੇ ਵੀਜ਼ਾ ਨਿਯਮਾਂ ਦਾ ਉਲੰਘਣ ਕਰਨ ਕਰਕੇ ਅਮਰੀਕਾ ਵਿੱਚ 34 ਮਿਲੀਅਨ ਡਾਲਰ ਦਾ ਜੁਰਮਾਨਾ ਹੋਇਆ ਹੈ। ਇਸ ਕੰਪਨੀ ਦਾ ਬੇਸ ਭਾਰਤ ਵਿੱਚ ਹੈ ਅਤੇ 34 ਦੇਸ਼ਾਂ ਵਿੱਚ ਇਸ ਦੇ ਆਫਿਸ ਹਨ।ਇਹ ਜੁਰਮਾਨਾ … More
ਗੁਰੂ ਤੇਗ ਬਹਾਦਰ ਯੁਨਿਵਰਸੀਟੀ ਖੋਲਣ ਦਾ ਮੱਤਾ ਅੰਤ੍ਰਿਗ ਬੋਰਡ ਵਿਚ ਪਾਸ : ਜੀ.ਕੇ.
ਨਵੀਂ ਦਿੱਲੀ : ਸ਼ੋ੍ਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਕਾਰਕੁੰਨਾ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾ ਦੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ, ਹੋਈ ਜਿਸ ਵਿਚ ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ, … More
ਟਾਊਨਸ਼ਿਪ ਆੱਫ ਲੈਂਗਲੀ ਦੀ ਸ਼ਾਨਦਾਰ ਦੀਵਾਲੀ
ਲੈਂਗਲੀ, ਬੀ. ਸੀ. – 26 ਅਕਤੂਬਰ ਦਿਨ ਸ਼ਨਿੱਚਰਵਾਰ 1.00 ਵਜੇ ਤੋਂ 3.00 ਵਜੇ ਤੱਕ ਮਿਊਰੀਅਲ ਆਰਨਾਸਨ ਲਾਇਬ੍ਰੇਰੀ ਅਤੇ ਟਾਊਨਸ਼ਿਪ ਆੱਫ ਲੈਂਗਲੀ ਵੱਲੋਂ ਆਪਣਾ ਦਸਵਾਂ ਸਾਲਾਨਾ ਦੀਵਾਲੀ ਦਾ ਤਿਉਹਾਰ ਬੜੇ ਚਾਵਾਂ,ਖੁਸੀਆਂ ਅਤੇ ਉਤਸਾਹ ਨਾਲ ਮਨਾਇਆ ਗਿਆ । ਇਸ ਖੁਸ਼ੀ ਦੇ ਮੌਕੇ … More
ਤੇਜਾ ਸਿੰਘ ਸੁਤੰਤਰ ਸਕੂਲ ਦਾ ਖੇਤਰੀ ਪੱਧਰ ਵਿੱਚ ਸ਼ਬਦ, ਗਿੱਧਾ, ਭੰਗੜਾ ਅਤੇ ਆਮ ਗਿਆਨ ਪਹਿਲੇ ਸਥਾਨ ਤੇ ਰਿਹਾ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਖੇਤਰ ਪੱਧਰ ਤੇ ਕਰਵਾਏ ਗਏ ਸਹਿ-ਅਕਾਦਮਿਕ ਮੁਕਾਬਲੇ ਜੋ ਕਿ ‘ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ’ ਵਿੱਚ ਕਰਵਾਏ ਗਏ,ਜਿਹਨਾਂ ਵਿੱਚ ਤੇਜਾ ਸਿੰਘ ਸੁਤੰਤਰ ਸਕੂਲ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਅਤੇ ਮੁਕਾਬਲੇ ਨੂੰ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਪਹਿਲੇ … More
ਚੋਣ ਕਮਿਸ਼ਨ ਹੁਣ ਸ਼ਰਾਬ ਦੀਆਂ ਦੁਕਾਨਾਂ ਤੇ ਵੀ ਰੱਖੇਗਾ ਨਜ਼ਰ
ਨਵੀਂ ਦਿੱਲੀ- ਹਰ ਵਾਰ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਸ਼ਰਾਬ ਮੁਹਈਆ ਕਰਵਾਈ ਜਾਂਦੀ ਹੈ। ਇਸ ਵਾਰ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਟੋਕਨ ਜਾਂ ਪਰਚੀ ਦੁਆਰਾ ਸ਼ਰਾਬ ਉਪਲੱਭਦ ਕਰਵਾਉਣ ਵਾਲਿਆਂ ਤੇ ਨਕੇਲ ਕੱਸਣ ਲਈ ਸਖਤ … More









