ਖ਼ਬਰਾਂ

Sep.11.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਗੁਜਰਾਤ ਦੀ ਸੀਡ ਕਾਰਪੋਰੇਸ਼ਨ ਨਾਲ ਇਕਰਾਰਨਾਮਾ

ਲੁਧਿਆਣਾ : ਗਾਂਧੀ ਨਗਰ ਗੁਜਰਾਤ ਵਿਖੇ ਆਯੋਜਿਤ ਗਲੋਬਲ ਖੇਤੀਬਾੜੀ ਸੰਮੇਲਨ 2013 ਦੌਰਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਗੁਜਰਾਤ ਸੀਡ ਕਾਰਪੋਰੇਸ਼ਨ ਵਿੱਚ ਇਕ ਇਕਰਾਰਨਾਮੇ ਤੇ ਹਸਤਾਖਰ ਕੀਤੇ ਗਏ। ਇਸ ਸੰਧੀ ਦਾ ਮੁੱਖ ਮਨੋਰਥ ਨਰਮੇ ਦੀਆਂ ਦੋਗਲੀਆਂ ਕਿਸਮਾਂ ਤਿਆਰ ਕਰਨਾ ਹੈ। ਇਸ ਬਾਰੇ … More »

ਪੰਜਾਬ | Leave a comment
11.sm

ਭਾਈ ਬਲਜੀਤ ਸਿੰਘ ਭਾਊ ਨੂੰ ਹੋਰ ਪੈਰੋਲ ਨਹੀ ਮਿਲਣ ਕਰਕੇ ਮੁੜ ਜੇਲ੍ਹ ਅੰਦਰ

ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ) : ਅਜ ਦਿੱਲੀ ਦੀ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਦਯਾ ਸਿੰਘ ਲਾਹੋਰੀਆ, ਭਾਈ ਬਲਜੀਤ ਸਿੰਘ ਭਾਉ ਨੂੰ ਅਤੇ  ਤਰਲੋਚਨ ਸਿੰਘ ਮਾਣਕਿਆਂ ਜੋ ਕਿ ਜਮਾਨਤ ਤੇ ਹਨ ਨੂੰ ਸੌਦਾ ਸਾਧ ਕੇਸ ਐਫ ਆਈ … More »

ਭਾਰਤ | Leave a comment
183346735.sm

ਸੀਰੀਆ ਰਸਾਇਣਕ ਹੱਥਿਆਰ ਨਸ਼ਟ ਕਰਨ ਲਈ ਤਿਆਰ

ਨਵੀਂ ਦਿੱਲੀ-ਸੀਰੀਆ ਤੇ ਅਮਰੀਕੀ ਹਮਲੇ ਦੀ ਸੰਭਾਵਨਾ ਟਲਦੀ ਨਜ਼ਰ ਆ ਰਹੀ ਹੈ। ਸੀਰੀਆ ਨੇ ਰੂਸ ਵੱਲੋਂ ਰਸਾਇਣਕ ਹੱਥਿਆਰ ਅੰਤਰਰਾਸ਼ਟਰੀ ਕੰਟਰੋਲ ਨੂੰ ਸੌਂਪ ਕੇ ਨਸ਼ਟ ਕਰਨ ਦੇ ਪ੍ਰਸਤਾਵ ਨੂੰ ਮੰਨ ਲਿਆ ਹੈ। ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਨੇ ਸੀਰੀਆ ਦੇ ਵਿਦੇਸ਼ … More »

ਅੰਤਰਰਾਸ਼ਟਰੀ | Leave a comment
photo janakpuri.sm

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੌਰਾਨ ਜਨਕ ਪੁਰੀ ਵਿਖੇ ਦਿੱਲੀ ਕਮੇਟੀ ਨੇ ਕੀਤਾ ਸਕੂਲ ਖੋਲਣ ਦਾ ਵਾਅਦਾ

ਨਵੀਂ ਦਿੱਲੀ:- ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੋਂ ਸਮਰਪਿਤ ਕੀਰਤਨ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਜੀਵਨ ਪਾਰਕ / ਪੰਖਾ ਰੋੜ ਵਿਖੇ ਸੰਗਤਾ ਨੂੰ ਸੰਬੋਧਿਤ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. … More »

ਭਾਰਤ | Leave a comment
 

ਲਾਲਾ ਜਗਤ ਨਾਰਾਇਣ ਦੇ ਨਾਂ ‘ਤੇ ਡਾਕ ਟਿਕਟ ਜਾਰੀ ਕਰਨਾ ਬੇਹਦ ਅਫ਼ਸੋਸਨਾਕ ਹੈ: ਡਾਕਟਰ ਦਿਲਗੀਰ

ਬ੍ਰਿਮਿੰਘਮ (ਪਤਰਪ੍ਰੇਰਕ) – ਨਾਮਵਰ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਨੇ ਭਾਰਤ ਸਰਕਾਰ ਵੱਲੋਂ ਲਾਲਾ ਜਗਤ ਨਾਰਾਇਣ ਦੇ ਨਾਂ ‘ਤੇ ਡਾਕ ਟਿਕਟ ਜਾਰੀ ਕਰਨ ਨੂੰ ਬੇਹਦ ਅਫ਼ਸੋਸਨਾਕ ਕਦਮ ਕਿਹਾ ਹੈ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਾਰਾਇਣ ਦਾ ਕਿਰਦਾਰ ਹਮੇਸ਼ਾ ਸਿਰਫ਼ ਬਹਿਸ-ਗੋਚਰਾ … More »

ਅੰਤਰਰਾਸ਼ਟਰੀ | Leave a comment
 

ਮੁਜੱਫਰ ਨਗਰ ਕਤਲੇਆਮ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਲਈ ‘‘ਰੈਡ ਅਲਰਟ‘‘ : ਮਾਨ

ਫਤਿਹਗੜ੍ਹ ਸਾਹਿਬ – ‘‘ਜੋ ਵੀ ਹਿੰਦੂਤਵ ਹੁਕਮਰਾਨ ਹਿੰਦ ਦੀ ਸਿਆਸੀ ਤਾਕਤ ਉੱਤੇ ਬੈਠਦੇ ਹਨ, ਉਹ ਘੱਟ ਗਿਣਤੀ ਕੌਮਾਂ ਦੀ ਨਸਲਕੁਸ਼ੀ ਅਤੇ ਕਤਲੇਆਮ ਕਰਕੇ ਹੀ ਆਪਣੀ ਸਿਆਸੀ ਤਾਕਤ ਨੂੰ ਅੱਗੇ ਵਧਾਉਦੇ ਹਨ। ਇਹ ਮਨੁਖਤਾ ਮਾਰੂ ਸਿਲਸਿਲਾ ਲੰਮੇਂ ਸਮੇਂ ਤੋਂ ਚਲਦਾ ਆ … More »

ਪੰਜਾਬ | Leave a comment
President Asif Ali Zardari inspecting the guard of honour presented to him on completion of his constitutional term during a farewell ceremony at the Aiwan-e-Sadr, Islamabad on September 8, 2013.

ਜਰਦਾਰੀ ਨੂੰ ਰਾਸ਼ਟਰਤੀ ਭਵਨ ‘ਚ ‘ਗਾਰਡ ਆਫ਼ ਆਨਰ’ ਦੇ ਕੇ ਦਿੱਤੀ ਗਈ ਵਿਦਾਈ

ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਦਾ ਕਾਰਜਕਾਲ ਪੂਰਾ ਹੋਣ ਤੇ ਰਾਸ਼ਟਰਪਤੀ ਭਵਨ ਵਿੱਚ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦੇ ਕੇ ਵਦਾਈ ਦਿੱਤੀ ਗਈ। ਜਰਦਾਰੀ ਨੇ ਸ਼ਨਿਚਰਵਾਰ ਨੂੰ ਆਪਣੇ ਕਰਮਚਾਰੀਆਂ ਨੂੰ ਰਾਸ਼ਟਰਪਤੀ ਭਵਨ ਵਿੱਚ ਵਿਦਾਈ ਪਾਰਟੀ ਦਿੱਤੀ। ਉਨ੍ਹਾਂ ਨੇ … More »

ਅੰਤਰਰਾਸ਼ਟਰੀ | Leave a comment
The Prime Minister, Dr. Manmohan Singh addressing at the inauguration of the National Media Centre, in New Delhi on August 24, 2013.

ਪ੍ਰਧਾਨਮੰਤਰੀ ਨੇ ਅਖਿਲੇਸ਼ ਨੂੰ ਹਰ ਤਰ੍ਹਾਂ ਦੀ ਮੱਦਦ ਦਾ ਭਰੋਸਾ ਦਿਵਾਇਆ

ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਉਤਰ ਪ੍ਰਦੇਸ਼ ਦੇ ਮੁਜ਼ਫਰ ਨਗਰ ਜਿਲ੍ਹੇ ਵਿੱਚ ਹੋਈਆਂ ਹਿੰਸਕ ਵਾਰਦਾਤਾਂ ਵਿੱਚ 31 ਲੋਕਾਂ ਦੀ ਹੋਈ ਮੌਤ ਤੇ ਚਿੰਤਾ ਜਾਹਿਰ ਕਰਦੇ ਹੋਏ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਗੱਲਬਾਤ ਕਰਕੇ ਰਾਜ ਦੀ ਸਥਿਤੀ ਸਬੰਧੀ ਜਾਣਕਾਰੀ ਲਈ। … More »

ਭਾਰਤ | Leave a comment
DSC_0643.sm

ਨਵੀ ਦਿੱਲੀ ਤੋਂ ਸੰਗਰੂਰ ਹਫਤੇ ਦੇ ਸਾਰੇ ਦਿਨ ਚੱਲੇਗੀ ਸਤਾਬਦੀ ਐਕਸਪ੍ਰੈਸ ।

ਸੰਗਰੂਰ – ਸਤਾਬਦੀ ਐਕਸਪ੍ਰੈਸ ਗੱਡੀ ਨਵੀ ਦਿੱਲੀ ਤੋਂ ਸੰਗਰੂਰ ਹਫਤੇ ਦੇ ਸਾਰੇ ਦਿਨ ਚੱਲੇਗੀ। ਐਤਵਾਰ ਸ਼ਾਮ ਨੂੰ ਮੈਂਬਰ ਪਾਰਲੀਮੈਂਟ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸਤਾਬਦੀ ਐਕਸਪ੍ਰੈਸ ਗੱਡੀ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਤੋ ਪਹਿਲਾ ਸਤਾਬਦੀ ਐਕਸਪ੍ਰੈਸ ਗੱਡੀ ਹਫਤੇ … More »

ਪੰਜਾਬ | Leave a comment
Sep.6.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਗੁਰਦਾਸਪੁਰ ਦੇ ਖੇਤਰੀ ਕੇਂਦਰ ਵਿਖੇ ਕਿਸਾਨ ਆਯੋਜਿਤ

ਗੁਰਦਾਸਪੁਰ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੇਤਰੀ ਕੇਂਦਰ ਗੁਰਦਾਸਪੁਰ ਵਿਖੇ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਹਜ਼ਾਰਾਂ ਹੀ ਕਿਸਾਨਾਂ ਨੇ ਆਪਣੀ ਹਾਜ਼ਰੀ ਲੁਆਈ। ਇਸ ਕਿਸਾਨ ਮੇਲੇ ਵਿੱਚ ਮੁੱਖ ਪਾਰਲੀਮੈਂਟਰੀ ਸਕੱਤਰ ਸ: ਗੁਰਬਚਨ ਸਿੰਘ ਬੱਬੇਹਾਲੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ … More »

ਖੇਤੀਬਾੜੀ | Leave a comment