ਖ਼ਬਰਾਂ

800px-Marriner_S._Eccles_Federal_Reserve_Board_Building.sm

ਅਮਰੀਕਨ ਫੈਡਰਲ ਬੈਂਕ ਦੀ ਨੀਤੀ ‘ਚ ਅਜੇ ਕੋਈ ਤਬਦੀਲੀ ਨਹੀਂ

ਵਾਸ਼ਿੰਗਟਨ- ਅਮਰੀਕਾ ਦੀ ਫੈਡਰਲ ਰੀਜ਼ਰਵ ਬੈਂਕ ਨੇ ਆਪਣੇ ਆਰਥਿਕ ਉਤਸਾਹਿਤ ਯੋਜਨਾ ਨੂੰ ਪਹਿਲਾਂ ਦੀ ਤਰ੍ਹਾਂ ਹੀ ਬਣਾਏ ਰੱਖਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਕਿਆਸ ਲਗਾਏ ਜਾ ਰਹੇ ਸਨ ਕਿ ਬੈਂਕ ਇਸ ਦੀ ਫਿਰ ਤੋਂ ਸਮੀਖਿਆ ਕਰ ਸਕਦਾ ਹੈ। ਫੈਡਰਲ … More »

ਅੰਤਰਰਾਸ਼ਟਰੀ | Leave a comment
4046678622_Sarraf_Chains_xlarge_xlarge.sm_

ਸੋਨੇ-ਚਾਂਦੀ ਦੇ ਗਹਿਣਿਆਂ ਦੇ ਆਯਾਤ ਕਰ ਵਿੱਚ ਵਾਧਾ

ਨਵੀਂ ਦਿੱਲੀ- ਭਾਰਤ ਸਰਕਾਰ ਨੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਤੇ ਆਯਾਤ ਕਰ 10 ਫਸਿਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਵਾਲੇ ਘਰੇਲੂ ਕਾਰੀਗਰਾਂ ਦੇ ਹਿੱਤਾਂ ਨੂੰ ਧਿਆਨ … More »

ਅੰਤਰਰਾਸ਼ਟਰੀ | Leave a comment
 

ਮੋਦੀ ਨੂੰ ਹੁੱਡਾ ਸਰਕਾਰ ਤੋਂ ਸਬਕ ਲੈਣ ਦੀ ਲੋੜ

ਖਡੂਰ ਸਾਹਿਬ / ਤਰਨਤਾਰਨ – ਅੱਠ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਖਡੂਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਸੇਵਾ, ਸੰਜਮ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੁਰਗੱਦੀ ਦਿਵਸ ਮੌਕੇ 18 ਸਤੰਬਰ ਨੂੰ ਪ੍ਰਦੇਸ਼ ਕਾਂਗਰਸ … More »

ਪੰਜਾਬ | Leave a comment
Photo 13 Sep 2013.sm

ਅਧਿਆਪਕਾ ਅਤੇ ਮਾਂ-ਪਿਓ ਵਿਚ ਫਾਸਲਾ ਘੱਟ ਕਰਨ ਲਈ ਹੋਇਆ ਸੈਮੀਨਾਰ

ਨਵੀਂ ਦਿੱਲੀ:- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾ ਦੇ ਇਤਿਹਾਸ ਵਿਚ ਪਹਲੀ ਵਾਰ ਪੰਜਾਬੀ ਬਾਗ ਬ੍ਰਾਂਚ ਵਿਖੇ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਮਾਂ-ਪਿਓ ਦੀ “ਪੈਰਂਟ ਟੀਚਰ ਕਨੈਕਸ਼ਨ ਫਾਰ ਐ ਬਰਾਈਟਰ ਫਿਉਚੱਰ” … More »

ਭਾਰਤ | Leave a comment
Silent_Protest_at_India_Gate.sm

ਬੱਸ ਗੈਂਗਰੇਪ ਦੇ ਦੋਸ਼ੀਆਂ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ

ਨਵੀਂ ਦਿੱਲੀ-16 ਦਸੰਬਰ 2012 ਨੂੰ ਦਿੱਲੀ ਦੀ ਇੱਕ ਬੱਸ ਵਿੱਚ ਵਿਦਿਆਰਥਣ ਨਾਲ ਹੋਏ ਸਮੂਹਿਕ ਬਲਾਤਕਾਰ ਦੇ ਚਾਰ ਦੋਸ਼ੀਆਂ ਨੂੰ ਸਾਕੇਤ ਦੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਵੱਲੋਂ ਇਨ੍ਹਾਂ ਚਾਰਾਂ ਨੂੰ ਮੰਗਲਵਾਰ ਨੂੰ ਹੀ ਦੋਸ਼ੀ ਕਰਾਰ ਦਿੱਤਾ ਗਿਆ … More »

ਭਾਰਤ | Leave a comment
JayaPrada.sm

ਮੌਕਾਪ੍ਰਸੱਤ ਮੁਲਾਇਮ ਕਿਸੇ ਦੇ ਵੀ ਨਹੀਂ- ਜੈਪ੍ਰਦਾ

ਆਗਰਾ-ਸਮਾਜਵਾਦੀ ਪਾਰਟੀ ਦੇ ਕਦਾਵਰ ਨੇਤਾ ਆਜਿਮ ਖਾਨ ਦੀ ਨਰਾਜ਼ਗੀ ਪਾਰਟੀ ਲਈ ਮੁਸ਼ਕਿਲਾਂ ਖੜ੍ਹੀਆਂ ਕਰਦੀ ਨਜ਼ਰ ਆ ਰਹੀ ਹੈ। ਆਜਿਮ ਖਾਨ ਦੀ ਕਟੜ ਵਿਰੋਧੀ ਰਹੀ ਜੈਪ੍ਰਦਾ ਹੁਣ ਉਸ ਦਾ ਸਾਥ ਦਿੰਦੀ ਵਿਖਾਈ ਦੇ ਰਹੀ ਹੈ। ਪਾਰਟੀ ਵਿੱਚ ਸਮਸਿਆਵਾਂ ਦਾ ਸਾਹਮਣਾ ਕਰ … More »

ਭਾਰਤ | Leave a comment
 

ਅਖੰਡ ਕੀਰਤਨੀ ਜਥੇ ਵੱਲੋਂ ਕਸ਼ਮੀਰ ਦੇ ਸ਼ੋਪੀਆਂ ‘ਚ ਹੋਏ ਸਿੱਖਾਂ ਤੇ ਹਮਲੇ ਦੀ ਸਖਤ ਸ਼ਬਦਾਂ ਵਿਚ ਨਖੇਧੀ

ਅੰਮ੍ਰਿਤਸਰ – ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਸ਼ਹੀਦ ਗੰਜ ਬੀ ਬਲਾਕ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਸ਼ਮੀਰ ਦੇ ਸ਼ੋਪੀਆਂ ਜਿਲ੍ਹੇ ਵਿਚ ਸਿੱਖਾਂ ਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਹਮਲੇ ਦੀ … More »

ਪੰਜਾਬ | Leave a comment
Awardee Farmers.sm

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਕਿਸਾਨ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵੱਖ ਵੱਖ ਖੇਤਰਾਂ ਵਿੱਚ ਛੋਟੇ ਦਰਮਿਆਨੇ ਅਗਾਂਹਵਧੂ ਕਿਸਾਨਾਂ ਨੂੰ ਹਰ ਵਾਰੀ ਵੱਖ ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਹ ਸਨਮਾਨ ਉਨ੍ਹਾਂ ਕਿਸਾਨ ਵੀਰਾਂ ਦਾ ਮਨੋਬਲ ਤਾਂ ਉੱਚਾ ਕਰਦਾ ਹੀ ਹੈ ਨਾਲ ਹੀ ਦੂਜੇ ਕਿਸਾਨ … More »

ਪੰਜਾਬ | Leave a comment
 

ਅਰੁਣਸੋਰੀ, ਮਰਹੂਮ ਜਗਤ ਨਰਾਇਣ, ਪ੍ਰੇਮ ਭਾਟੀਆ ਅਤੇ ਗਿਰੀਲਾਲ ਜੈਨ ਵਰਗੇ ਮੁਤੱਸਵੀ ਸੋਚ ਵਾਲੇ ਜਰਨਲਿਸਟ ਹੀ ਪੰਜਾਬ ਦੇ ਦੁੱਖਾਂਤ ਦੇ ਜਿੰਮੇਵਾਰ : ਮਾਨ

ਫਤਹਿਗੜ੍ਹ ਸਾਹਿਬ – “ਪ੍ਰੈਸ, ਮੀਡੀਆ, ਅਖ਼ਬਾਰਾਂ, ਜਰਨਲਿਸਟ ਕਿਸੇ ਮੁਲਕ, ਸੂਬੇ, ਸਮਾਜ ਦੇ ਮਾਹੌਲ ਨੂੰ ਇਨਸਾਫ਼ ਪਸੰਦ ਅਤੇ ਖੁਸ਼ਗਵਾਰ ਬਣਾਉਣ ਲਈ ਵੱਡੇ ਥੰਮ੍ਹ ਹੁੰਦੇ ਹਨ । ਜੇਕਰ ਇਹ ਜਰਨਲਿਸਟ ਸੰਪਾਦਕ ਲੇਖਕ ਆਪਣੀ ਕਲਮ ਨੂੰ ਨਿਰਪੱਖਤਾ ਅਤੇ ਇਮਾਨਦਾਰੀ ਨਾਲ ਚਲਾਉਦੇ ਹੋਏ ਆਪਣੀ … More »

ਪੰਜਾਬ | Leave a comment
 

ਬਾਦਲਾਂ ਦੀਆਂ ਗਲਤ ਤੇ ਲੋਕ ਮਾਰੂ ਨੀਤੀਆਂ ਕਾਰਨ ਲੋਕ ਤਰਾਹ ਤਰਾਹ ਕਰ ਰਹੇ ਹਨ

ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਕੋਈ ਵਿੱਤੀ ਸੰਕਟ ਨਾ ਹੋਣ ਬਾਰੇ ਦਿੱਤੇ ਬਿਆਨ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਸੂਬੇ ਦੀ ਵਿੱਤੀ ਸੰਕਟ ਪ੍ਰਤੀ … More »

ਪੰਜਾਬ | Leave a comment