ਖ਼ਬਰਾਂ
ਹੋਮ ਮਿਨੀਸਟਰ ਸ਼ਿੰਦੇ ਨੇ ਡਿੰਪਲ ਚੱਡਾ ਨੂੰ ਸੁਰਖਿਆ ਦਾ ਭਰੋਸਾ ਦਿੱਤਾ
ਨਵੀਂ ਦਿੱਲੀ :-ਸ੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਮੀਤਪ੍ਰਧਾਨ ਅਤੇ ਨਿਗਮ ਪਾਰਸ਼ਦ ਡਿੰਪਲ ਚੱਡਾ ਨੇ ਅੱਜ ਦੇਸ਼ ਦੇ ਹੋਮ ਮਿਨੀਸਟਰ ਸੁਸ਼ੀਲ ਕੁਮਾਰ ਸ਼ਿੰਦੇ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਇਲਾਕੇ ਵਿਖੇ ਕਾਨੂੰਨ ਵਿਵਸਥਾ ਦੀ ਖਰਾਬ ਹਾਲਤ ਅਤੇ ਉਨ੍ਹਾਂ ਦੇ ਸੰਤ ਗੜ੍ਹ … More
ਗਿਆਨੀ ਤਰਲੋਚਨ ਸਿੰਘ ਦੇ ਅਕਾਲ ਚਲਾਣੇ ‘ਤੇ ਸ਼੍ਰੋਮਣੀ ਕਮੇਟੀ ਦੇ ਸਮੂਹ ਅਦਾਰੇ ਸੋਗ ਵਜੋਂ ਦੋ ਦਿਨਾਂ ਲਈ ਬੰਦ
ਅੰਮ੍ਰਿਤਸਰ:- ਪੰਥ ਦੀ ਸਰਵਉੱਚ ਸਖ਼ਸ਼ੀਅਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਦਾ ਬੀਤੀ ਰਾਤ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਰਕੇ ਅਕਾਲ ਚਲਾਣਾ ਕਰ ਜਾਣ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ … More
ਬਾਜਵਾ ਦਾ ਬਿਆਨ ਸਵਾਗਤਯੋਗ, ਪਰ ਉਹ ਆਪਣੀ ਯੂਪੀਏ ਹਕੂਮਤ ਤੋ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਦਾ ਐਲਾਨ ਕਰਵਾਉਣ : ਮਾਨ
ਚੰਡੀਗੜ੍ਹ – “ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਕਾਂਗਰਸ ਕਮੇਟੀ ਪੰਜਾਬ ਦੇ ਉਸ ਬਿਆਨ ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ ਚੰਡੀਗੜ੍ਹ ਪੰਜਾਬ ਸੂਬੇ ਦਾ ਹੈ ਅਤੇ ਹੁੱਡਾ ਗਲਤ ਬਿਆਨਬਾਜੀ ਕਰ … More
ਇੰਟਰਨੈਸ਼ਨਲ ਯੁੱਧ ਗੱਤਕਾ ਮੁਕਾਬਲੇ 2013
11 ਸਾਲਾਨਾ ਗੱਤਕਾ ਮੁਕਾਬਲਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ, ਸਨਿਮਰ ਬੇਨਤੀ ਹੈ ਕਿ ਕਨੇਡੀਅਨ ਆਰਗੇਨਾਈਜੇਸ਼ਨ ਆਫ ਸਿੱਖ ਸਟੂਡੇਂਟਸ ਵੱਲੋਂ ਬਹੁਤ ਹੀ ਸ਼ਾਲਾਘਾਯੋਗ ਕਾਰਜ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸ਼ਾਮਿਲ ਹੋ ਕੇ ਇਹਨਾਂ ਵੀਰਾਂ ਦੀ ਹੌਂਸਲਾਂ ਅਫਜਾਈ … More
ਗੁਰੂਦੁਆਰਾ ਵਾਰਡਾਂ ਦੀ ਹਦਬੰਦੀ ਦੇ ਸਬੰਧ ‘ਚ ਦਿੱਲੀ ਗੁਰੂਦੁਆਰਾ ਕਮੇਟੀ ਵਲੋਂ ਦਿੱਲੀ ਸਰਕਾਰ ਦਾ ਵਿਰੋਧ
ਨਵੀਂ ਦਿੱਲੀ-ਦਿੱਲੀ ਗੁਰੂਦੁਆਰਾ ਚੋਣਾਂ ਲਈ ਵਾਰਡਾਂ ਦੀ ਮੁੜ੍ਹ ਹਦਬੰਦੀ ਲਈ ਬੀਤੇ ਦਿੱਨੀ ਬਣਾਈ ਗਈ ਇਕ ਸਰਕਾਰੀ ਕਮੇਟੀ ‘ਚ ਚੇਅਰਮੈਨ ਵਜੌਂ ਜਸਟਿਸ (ਰਿਟਾ.) ਟੀ.ਐਸ.ਦੋਆਬੀਆ ਨੂੰ ਸ਼ਾਮਿਲ ਕਰਣ ‘ਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮਿਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਨੇ ਸੱਖਤ … More
ਸਰਕਾਰੀ ਸਕੀਮਾ ਦਾ ਫਾਇਦਾ ਬੱਚਿਆ ਤਕ ਪਹੁਚਾਉਂਣ ਲਈ ਸਕੂਲਾਂ ਦੇ ਨੋਡਲ ਅਫਸਰਾਂ ਨੂੰ ਸਖਤ ਹਿਦਾਇਤਾਂ
ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਮਾਨਤਾ ਪ੍ਰਾਪਤ ਪਬਲਿਕ ਸਕੂਲਾਂ ਵਿਚ ਪੜ੍ਹ ਰਹੇ ਸਿੱਖ ਬੱਚਿਆਂ ਨੂੰ ਸਰਕਾਰ ਦੀ ਭਲਾਈ ਸਕੀਮਾ ਦਾ ਫਾਇਦਾ ਪਹੁਚਾਉਂਣ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼ੁਰੂ ਕੀਤੇ ਗਏ “ਮਾਇਨੋਰਟੀ ਅਵੇਅਰਨੈਸ ਸਕੀਮ ਸੈਕਸ਼ਨ” ਦੇ … More
ਸੁਖਬੀਰ ਵਲੋਂ ਖੇਡੇ ਗਏ ਪੋਲ ਨਾਲ ਭਾਜਪਾ ਦਾ ਕਾਰੋਬਾਰੀਆਂ ਵਿਰੋਧੀ ਚਿਹਰਾ ਬੇਨਕਾਬ ਹੋਇਆ
ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਉਪ ਮੁਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਵਲੋਂ ਲੋਕਾਂ ’ਤੇ ਲਗਾਏ ਗਏ ਤਮਾਮ ਟੈਕਸਾਂ ਸੰਬੰਧੀ ਫੈਸਲਿਆਂ ਨਾਲ ਭਾਜਪਾ ਦੀ ਮੁਕੰਮਲ ਮਨਜੂਰੀ ਦੇ ਖੁਲਾਸੇ ਨਾਲ ਭਾਜਪਾ … More
ਬਾਬਾ ਸੇਵਾ ਸਿੰਘ ਜੀ ਵੱਲੋਂ ਕੀਤੇ ਜਾ ਰਹੇ ਕਾਰਜ ਬੇਮਿਸਾਲ-ਤਰਲੋਚਨ ਸਿੰਘ
ਖਡੂਰ ਸਾਹਿਬ-ਸਾਬਕਾ ਸੰਸਦ ਮੈਂਬਰ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਤਰਲੋਚਨ ਸਿੰਘ ਜਿਹਨਾਂ ਦੀ ਪਛਾਣ ਰਾਸ਼ਟਰੀ ਪੱਧਰ ਦੇ ਸਿੱਖ ਸਿਆਸਤਦਾਨ ਵਜੋਂ ਹੈ, ਵੱਲੋਂ ਅੱਜ ਆਪਣੀ ਖਡੂਰ ਸਾਹਿਬ ਫੇਰੀ ਦੌਰਾਨ ਕਾਰ ਸੇਵਾ ਅਧੀਨ ਚੱਲ ਰਹੀ ਪ੍ਰਸਿੱਧ ਸੰਸਥਾ ‘ਨਿਸ਼ਾਨ-ਏ-ਸਿੱਖੀ’ … More
ਤੇਲਿੰਗਾਨਾ ਹੋਵੇਗਾ ਭਾਰਤ ਦਾ 29ਵਾਂ ਰਾਜ
ਨਵੀਂ ਦਿੱਲੀ- ਕਾਂਗਰਸ ਵਰਕਿੰਗ ਕਮੇਟੀ ਦੀ ਮਨਜੂਰੀ ਤੋਂ ਬਾਅਦ ਲੰਬੇ ਸਮੇਂ ਤੋਂ ਚਲੀ ਆ ਰਹੀ ਵੱਖਰੇ ਤੇਲੰਗਾਨਾ ਸੂਬੇ ਦੀ ਮੰਗ ਪੂਰੀ ਹੋ ਜਾਵੇਗੀ। ਇਹ ਦੇਸ਼ ਦਾ 29ਵਾਂ ਸੂਬਾ ਹੋਵੇਗਾ। ਬੁੱਧਵਾਰ ਨੂੰ ਕੈਬਨਿਟ ਦੀ ਸਪੈਸ਼ਲ ਮੀਟਿੰਗ ਬੁਲਾਈ ਗਈ ਹੈ,ਇਸ ਵਿੱਚ ਵੱਖਰੇ … More
ਮਮਨੂਨ ਹੁਸੈਨ ਹੋਣਗੇ ਪਾਕਿਸਤਾਨ ਦੇ ਅਗਲੇ ਰਾਸ਼ਟਰਪਤੀ
ਇਸਲਾਮਾਬਾਦ- ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਚਹੇਤੇ ਅਤੇ ਸੱਭ ਤੋਂ ਭਰੋਸੇਮੰਦ ਸਾਥੀ ਮਮਨੂਨ ਹੁਸੈਨ ਮੰਗਲਵਾਰ ਨੂੰ ਪਾਕਿਸਤਾਨ ਦੇ 12ਵੇਂ ਰਾਸ਼ਟਰਪਤੀ ਚੁਣੇ ਗਏ। ਮਮਨੂਨ ਹੁਸੈਨ ਦਾ ਜਨਮ 1940 ਵਿੱਚ ਭਾਰਤ ਦੇ ਸੂਬੇ ਉਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਵਿੱਚ ਹੋਇਆ ਸੀ। ਹੁਸੈਨ 1999 … More







