ਖ਼ਬਰਾਂ
ਸੱਜਣ ਕੁਮਾਰ ਖਿਲਾਫ ਮੁੱਖ ਗਵਾਹ ਬੀਬੀ ਭਗਵਾਨੀ ਬਾਈ ਇਨਸਾਫ ਦੀ ਉਡੀਕ ਕਰਦਿਆਂ ਸੰਸਾਰ ਵਿਛੋੜਾ ਕਰ ਗਈ
ਨਵੀਂ ਦਿੱਲੀ,(ਮਨਪ੍ਰੀਤ ਸਿੰਘ ਖਾਲਸਾ): ਨਵੰਬਰ 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਦੇ ਖਿਲਾਫ ਇਕ ਹੋਰ ਅਹਿਮ ਗਵਾਹ ਬੀਬੀ ਭਗਵਾਨੀ ਬਾਈ ਧਰਮਸੁਪਤਨੀ ਸਵਰਗੀ ਸ. ਸੇਵਾ ਸਿੰਘ ਇਸ ਦੇਸ਼ ਦੇ ਪੱਖਪਾਤੀ ਕਾਨੂੰਨ ਤੋਂ 29 ਸਾਲਾਂ ਤਕ … More
ਬਰਨਾਲਾ ਵਿਖੇ 848 ਕਰੋੜ ਦੀ ਲਾਗਤ ਵਾਲੇ ਟੈਕਸਟਾਈਲ ਪਾਰਕ ਦਾ ਕੇਂਦਰੀ ਮੰਤਰੀ ਵੱਲੋਂ ਉਦਘਾਟਨ
ਬਰਨਾਲਾ, (ਜੀਵਨ ਰਾਮਗੜ੍ਹ)-‘ ਅਜੋਕਾ ਦੌਰ ਟੈਕਸਟਾਇਲ ਇੰਡਸਟਰੀਜ਼ ਲਈ ਸੁਨਿਹਰੀ ਦੌਰ ਹੈ ਜਿਸ ਵਿੱਚ ਅਸੀਂ ਜਲਦ ਹੀ ਪੂਰੀ ਲਗਨ ਤੇ ਮਿਹਨਤ ਨਾਲ ਸਾਡੇ ਤੋਂ ਸੱਤ-ਅੱਠ ਗੁਣਾਂ ਅੱਗੇ ਚਲ ਰਹੇ ਚੀਨ ਵਰਗੇ ਦੇਸ ਨੂੰ ਪਛਾੜਦੇ ਹੋਏ ਵਿਸ਼ਵ ਪੱਧਰ ’ਤੇ ਪਹਿਲੇ ਸਥਾਨ ’ਤੇ … More
ਰਾਜਸਥਾਨ ਦੇ ਆਈ.ਜੀ. ਜੇਲ੍ਹਾਂ ਸ੍ਰੀ ਜੇ.ਕੇ.ਸ਼ਰਮਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ
ਅੰਮ੍ਰਿਤਸਰ:- ਰਾਜਸਥਾਨ ਦੇ ਆਈ. ਜੀ. ਜੇਲ੍ਹਾਂ ਸ੍ਰੀ ਜੇ.ਕੇ. ਸ਼ਰਮਾ ਨੇ ਆਪਣੀ ਪਤਨੀ ਬੀਬੀ ਵਿਮਲਾ ਸ਼ਰਮਾ, ਬੇਟਾ ਅਤੁਲ ਸ਼ਰਮਾ ਅਤੇ ਨੂੰਹ ਸ੍ਰੀਮਤੀ ਸੰਗੀਤਾ ਸ਼ਰਮਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸਾਂਤੀ ਦੀ ਅਰਦਾਸ ਕੀਤੀ। ਸੱਚਖੰਡ ਸ੍ਰੀ … More
ਸਿਆਸਤਦਾਨਾਂ ਦੀ ਪੱਖਪਾਤੀ ਸੋਚ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਕਰਨੇ ਅਤਿ ਮੰਦਭਾਗੇ : ਮਾਨ
ਫਤਹਿਗੜ੍ਹ ਸਾਹਿਬ – “ਸ੍ਰੀ ਅਕਾਲ ਤਖ਼ਤ ਸਾਹਿਬ ਛੇਵੀ ਪਾਤਸਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੁਆਰਾ ਸਥਾਪਿਤ ਵੱਡਮੁੱਲੇ “ਮੀਰੀ-ਪੀਰੀ” ਦੇ ਸਿਧਾਤ ਦੀ ਪ੍ਰਤੀਕ ਹੈ । ਜਿਥੋ ਗੁਰੂ ਸਾਹਿਬਾਨ ਦੇ ਸਮੇਂ ਅਤੇ ਉਹਨਾਂ ਤੋ ਬਾਅਦ ਵੀ ਕਾਫੀ ਲੰਮਾਂ ਸਮਾਂ ਕੋਈ ਪੱਖਪਾਤੀ ਜਾਂ ਸਿਆਸਤਦਾਨਾਂ … More
‘ਨੌਟੀ ਜੱਟਸ’ ਦੋ ਅਗਸਤ ਨੂੰ ਪਰਦੇ ’ਤੇ ਪਾਵੇਗੀ ਧਮਾਲ
ਚੰਡੀਗੜ੍ਹ – ਆਗਾਮੀ 2 ਅਗਸਤ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਨੌਟੀ ਜੱਟਸ’ ਦੀ ਪ੍ਰਮੋਸ਼ਨ ਲਈ ਅਦਾਕਾਰ ਆਰੀਆ ਬੱਬਰ, ਰੌਸ਼ਨ ਪ੍ਰਿੰਸ, ਨੀਰੂ ਬਾਜਵਾ, ਬੀਨੂੰ ਢਿੱਲੋ ਅਤੇ ਗਾਇਕ ਜੀ ਦੀਪ ਅੱਜ ਚੰਡੀਗੜ੍ਹ ਪੁੱਜੇ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਪੰਕਜ ਬਤਰਾ ਅਤੇ … More
ਲੀਬੀਆ ਦੀ ਜੇਲ੍ਹ ਵਿੱਚੋਂ 1200 ਕੈਦੀ ਜੇਲ੍ਹ ਨੂੰ ਅੱਗ ਲਗਾ ਕੇ ਭੱਜੇ
ਤਿਰਪੋਲੀ- ਲੀਬੀਆ ਦੇ ਬੇਨਗਾਜ਼ੀ ਸ਼ਹਿਰ ਦੀ ਇੱਕ ਜੇਲ੍ਹ ਵਿੱਚੋਂ 1200 ਖਤਰਨਾਕ ਕੈਦੀ ਫਰਾਰ ਹੋ ਗਏ ਹਨ। ਕੈਦੀਆਂ ਵਿੱਚ ਆਪਸੀ ਸੰਘਰਸ਼ ਤੋਂ ਬਾਅਦ ਉਹ ਜੇਲ੍ਹ ਨੂੰ ਅੱਗ ਲਗਾ ਕੇ ਭੱਜ ਗਏ। ਸਥਨਕ ਜੇਲ੍ਹ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਅਣਪਛਾਤੇ ਬੰਦੂਕਧਾਰੀਆਂ … More
ਅੰਮ੍ਰਿਤਸਰ ਨੂੰ ਟੂਰਿਸਟ ਹੱਬ ਬਣਾਇਆ ਜਾਵੇਗਾ – ਜੋਸ਼ੀ
ਅੰਮ੍ਰਿਤਸਰ-ਉਦਯੋਗ ਅਤੇ ਵਣਿਜ ਮੰਤਰੀ ਜੋਸ਼ੀ ਨੇ ਕਿਹਾ ਹੈ ਕਿ ਗੁਰੂ ਨਗਰੀ ਨੂੰ ਟੂਰਿਸਟ ਹਬ ਬਣਾਉਣ ਲਈ ਪੰਜਾਬ ਸਰਕਾਰ ਵੱਚਨ-ਬਧ ਹੈ । ਅੰਮ੍ਰਿਤਸਰ ਦਾ ਬੁਨਿਆਦੀ ਢਾਂਚਾ ਅੰਤਰਰਾਸ਼ਟਰੀ ਪੱਧਰ ਦਾ ਬਣਾਉਣ ਲਈ ਅਗਲੇ 2 ਸਾਲਾਂ ਵਿੱਚ ਸ਼ਹਿਰ ਦੇ ਵਿਕਾਸ ਲਈ 1600 ਕਰੋੜ … More
ਫਰੀਦਕੋਟ ਦੇ ਮਹਾਰਾਜਾ ਦੀਆਂ ਧੀਆਂ ਹੋਣਗੀਆਂ 20,000 ਕਰੋੜ ਦੀ ਸੰਪਤੀ ਦੀਆਂ ਮਾਲਿਕ
ਚੰਡੀਗੜ੍ਹ-ਫਰੀਦਕੋਟ ਦੇ ਸਾਬਕਾ ਮਹਾਰਾਜਾ ਦੀਆਂ ਧੀਆਂ ਨੂੰ ਲੰਬੇ ਸਮੇਂ ਤੋਂ ਚਲੇ ਆ ਰਹੇ ਕਾਨੂੰਨੀ ਸੰਘਰਸ਼ ਤੋਂ ਬਾਅਦ ਆਪਣੇ ਪਿਤਾ ਦੀ ਸੰਪਤੀ ਦੀ ਮਾਲਕੀ ਦਾ ਹੱਕ ਪ੍ਰਾਪਤ ਹੋਇਆ। ਹੁਣ ਉਹ 20,000 ਕਰੋੜ ਤੌਂ ਵੱਧ ਦੀ ਸੰਪਤੀ ਦੀਆਂ ਵਾਰਿਸ ਹੋਣਗੀਆਂ। 23 ਸਾਲ … More
ਦਿੱਲੀ ਵਿਚ ਬਿਜਲੀ ਦਰਾਂ ਵਿਚ ਵਾਧਾ ਮਿਡਲ ਕਲਾਸ ਲੋਕਾਂ ਦੀ ਜੇਬ ਤੇ ਡਾਕਾ:- ਅਕਾਲੀ ਦਲ
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਕੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਪਾਰਟੀ ਦੇ ੳੱਚਪਦੱਰੀ ਆਗੂਆਂ ਦੀ ਹੋਈ ਬੈਠਕ ਵਿਚ ਦਿੱਲੀ ਦੀ ਕਾਂਗ੍ਰੇਸ ਸਰਕਾਰ ਵਲੋਂ ਬਿਜਲੀ ਦੀ ਦਰਾਂ ਵਿਚ ਕੀਤੇ ਗਏ ਵਾਧੇ ਨੁੰ ਗੈਰਜਰੂਰੀ ਅਤੇ ਮਿਡਲ … More
ਕਬੱਡੀ (ਸਰਕਲ ਸਟਾਈਲ ) ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ: ਫ਼ਤਿਹ ਬਾਜਵਾ ਵੱਲੋਂ ਫੈਡਰੇਸ਼ਨ ਦੀ ਜਥੇਬੰਦਕ ਬਾਡੀ ਦਾ ਐਲਾਨ
ਚੰਡੀਗੜ੍ਹ – ਕਬੱਡੀ (ਸਰਕਲ ਸਟਾਈਲ ) ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਫੈਡਰੇਸ਼ਨ ਦੇ ਜਨਰਲ ਸਕੱਤਰ ਸ: ਯੁਗਰਾਜ ਸਿੰਘ ਨਾਲ ਸਲਾਹ ਮਸ਼ਵਰੇ ਉਪਰੰਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਫੈਡਰੇਸ਼ਨ ਦੀ ਜਥੇਬੰਦਕ ਬਾਡੀ ਦਾ ਐਲਾਨ ਕੀਤਾ … More





