ਖ਼ਬਰਾਂ

999661_548733951857501_1608336301_n.sm

ਨਿਕਾਰਾਗੁਆ ਅਤੇ ਵੈਨਜੁਏਲਾ ਨੇ ਸਨੋਡੇਨ ਨੂੰ ਸ਼ਰਣ ਦੇਣ ਦਾ ਪ੍ਰਸਤਾਵ ਰੱਖਿਆ

ਵਾਸ਼ਿੰਗਟਨ- ਅਮਰੀਕਾ ਵੱਲੋਂ ਦਿੱਤੀ ਗਈ ਚਿਤਾਵਨੀ ਦੇ ਬਾਵਜੂਦ ਵੈਨਜੁਏਲਾ ਅਤੇ ਨਿਕਾਰਾਗੁਆ ਨੇ ਐਡਵਰਡ ਸਨੋਡੇਨ ਨੂੰ ਸ਼ਰਣ ਦੇਣ ਦਾ ਪ੍ਰਸਤਾਵ ਰੱਖਿਆ ਹੈ। ਸਨੋਡੇਨ ਤੇ ਅਮਰੀਕੀ ਰਾਸ਼ਟਰੀ ਸੁਰੱਖਿਆ ਏਜੰਸੀ ਦੀ ਗੁਪਤ ਜਾਣਕਾਰੀ ਲੀਕ ਕਰਨ ਦਾ ਆਰੋਪ ਹੈ।ਇਸ ਆਰੋਪ ਵਿੱਚ ਉਸ ਨੂੰ ਉਮਰ … More »

ਅੰਤਰਰਾਸ਼ਟਰੀ | Leave a comment
 

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਅੰਮ੍ਰਿਤਸਰ :- ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁ: ਸ੍ਰੀ ਬਿਬੇਕਸਰ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ … More »

ਪੰਜਾਬ | Leave a comment
Photo 5 July 213(1).sm

ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਪੁਰਬ “ਵਾਤਾਵਰਨ ਸੰਭਾਲ ਦਿਵਸ” ਵਜੋਂ ਦਿੱਲੀ ਕਮੇਟੀ ਨੇ ਮਨਾਇਆ

ਨਵੀਂ ਦਿੱਲੀ : ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਨਹਾਰ ਅਤੇ ਮੀਰੀ ਪੀਰੀ ਦੇ ਮਾਲਕ ਸਾਹਿਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਮਜਨੂੰ ਟਿੱਲਾ ਸਾਹਿਬ ਵਿੱਖੇ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ … More »

ਭਾਰਤ | Leave a comment
IMG_7349.sm

ਗੁਰੂਦਰਸ਼ਨ ਸੇਵਾ ਸੋਸਾਇਟੀ ਵਲੋਂ ਮੁੱਫਤ ਕਪਿਊਟਰ ਸਿਖਲਾਈ ਸੈਂਟਰ ਸ਼ੁਰੂ

ਲੁਧਿਆਣਾ – ਬੇਰੋਜ਼ਗਾਰਾਂ ਨੂੰ ਰੋਜ਼ਗਾਰ ਅਤੇ ਹੁਨਰ ਦੀ ਸ਼ਕਤੀ ਨਾਲ ਮਜ਼ਬੂਤ ਕਰਕੇ ਇਕ ਸਿਹਤਮੰਦ ਸਮਾਜ ਦੀ ਸਿਰਜਨਾ ਕਰਨ ਲਈ ਅੱਜ ਸਿੱਟੀ ਪਲਾਜ਼ਾ ਵਿੱਖੇ ਗੁਰੂਦਰਸ਼ਨ ਸੇਵਾ ਸੋਸਾਇਟੀ ਵਲੋਂ ਮੁੱਫਤ ਕਪਿਊਟਰ ਸਿਖਲਾਈ ਸੈਂਟਰ ਦੀ ਸ਼ੁਰੂਆਤ ਬੜੇ ਜੋਸ਼ੋ ਖਰੋਸ਼ ਨਾਲ ਕੀਤੀ ਗਈ ਜਿਸਦਾ … More »

ਪੰਜਾਬ | Leave a comment
 

ਭੁੱਖਮਰੀ ਦੇ ਸ਼ਿਕਾਰ ਲੋਕਾਂ ਲਈ ਠੋਸ ਕਦਮ ਚੁੱਕਣ ਦੇ ਫੈਸਲਿਆਂ ’ਚ ਵੀ ਅਕਾਲੀਆਂ ਨੂੰ ਕਾਹਲਾਪਣ ਨਜ਼ਰ ਆ ਰਿਹੈ

ਚੰਡੀਗੜ੍: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ  ਅੱਜ ਕਰੋੜਾਂ ਗਰੀਬ ਲੋਕਾਂ ਦੇ ਘਰ ਚੁਲਾ ਨਹੀਂ ਬਲ ਰਿਹਾ ਪਰ ਹੈਰਾਨੀ ਦੀ ਗਲ ਹੈ ਕਿ ਕਾਂਗਰਸ ਅਗਵਾਈ ਵਿੱਚ ਯੂਪੀਏ ਸਰਕਾਰ ਵੱਲੋਂ 82 ਕਰੋੜ ਗਰੀਬ ਤੇ … More »

ਪੰਜਾਬ | Leave a comment
panjabishairan da tazkara.sm

ਮੀਆਂ ਮੌਲਾ ਬਖ਼ਸ਼ ਕੁਸ਼ਤਾ ਦੀ ਸੁਪ੍ਰਸਿੱਧ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਪ੍ਰਕਾਸ਼ਿਤ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਸਮੇਂ ਸਮੇਂ ਖੋਜ ਭਰਪੂਰ ਤੇ ਹਵਾਲਾ ਪੁਸਤਕਾਂ ਪ੍ਰਕਾਸ਼ਿਤ ਕਰਦੀ ਆ ਰਹੀ ਹੈ। ਇਸ ਲੜੀ ਵਿਚ ਹੁਣ ਨਿੱਗਰ ਵਾਧਾ ਕਰਦਿਆਂ ਇਕ ਨਵੀਂ ਖੋਜ ਪੁਸਤਕ ਜਿਸ ਨੂੰ ਪਾਠਕ ਪਿਛਲੇ ਪੰਜਾਹ ਸਾਲਾਂ ਤੋਂ ਪੜ੍ਹਨਾ ਲੋਚਦੇ ਸਨ ਅਤੇ … More »

ਪੰਜਾਬ | Leave a comment
800px-Egyptian_Military_Police_in_Alexandria.sm

ਮੋਰਸੀ ਨਜ਼ਰਬੰਦ,ਮੁੱਖ ਜੱਜ ਅਦਲੀ ਬਣੇ ਅੰਤਰਿਮ ਰਾਸ਼ਟਰਪਤੀ

 ਕਾਇਰਾ- ਮਿਸਰ ਵਿੱਚ ਸੈਨਾ ਨੇ ਸੰਵਿਧਾਨ ਭੰਗ ਕਰਦੇ ਹੋਏ ਰਾਸ਼ਟਰਪਤੀ ਮੋਰਸੀ ਦਾ ਤਖਤਾ ਪਲਟ ਦਿੱਤਾ ਹੈ। ਦੇਸ਼ ਦੇ ਮੁੱਖ ਜੱਜ ਨੂੰ ਅੰਤਰਿਮ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ ਹੈ। ਸੈਨਾ ਨੇ ਮੋਰਸੀ ਸਮੇਤ ਬਰਦਰਹੁੱਡ ਦੇ ਕਈ ਹੋਰ ਨੇਤਾਵਾਂ ਨੂੰ ਵੀ ਹਿਰਾਸਤ ਵਿੱਚ … More »

ਅੰਤਰਰਾਸ਼ਟਰੀ | Leave a comment
 

ਇਸ਼ਰਤ ਜਹਾ ਨੂੰ ਮਰਵਾਉਣ ਵਾਲੇ ਮੋਦੀ, ਅਮਿਤ ਸ਼ਾਹ ਤੇ ਪੁਲਿਸ ਅਫ਼ਸਰ ਨੂੰ ਕੇਸ ਵਿਚੋਂ ਕੱਢਣਾ ਹਿੰਦੂਤਵ ਸੋਚ : ਮਾਨ

ਫਤਹਿਗੜ੍ਹ ਸਾਹਿਬ – “ਸੱਚ ਨੂੰ ਕੋਈ ਵੀ ਵੱਡੀ ਤੋ ਵੱਡੀ ਤਾਕਤ ਜਾਂ ਸਾਜਿਸ਼ ਨਹੀਂ ਦਬਾਅ ਸਕਦੀ । ਕੁਝ ਸਮੇਂ ਲਈ ਅਪਰਾਧਿਕ ਸੋਚ ਵਾਲੇ ਲੋਕ ਬੇਸ਼ੱਕ ਸੱਚ ਨੂੰ ਛੁਪਾਉਣ ਲਈ ਕਾਮਯਾਬ ਹੋ ਜਾਣ, ਪਰ ਸੱਚ ਦੇ ਸੂਰਜ ਨੇ ਤਾਂ ਆਖਿਰ ਰੋਸਨਾਉਣਾ … More »

ਪੰਜਾਬ | Leave a comment
04Gsp fateh bajwa.sm

ਚੋਣ ਧਾਂਦਲੀਆਂ ਬਾਦਲਾਂ ਦੀ ਨੈਤਿਕ ਹਾਰ ਦਾ ਸਬੂਤ

ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ; ਫ਼ਤਿਹ ਜੰਗ ਸਿੰਘ ਬਾਜਵਾ ਨੇ ਚੋਣ ਧਾਂਦਲੀਆਂ ਅਤੇ ਪੰਚਾਇਤੀ ਚੋਣਾਂ ਜਿੱਤਣ ਲਈ ਸਰਕਾਰੀ ਮਸ਼ੀਨਰੀ ਦੀ ਰਚ ਕੇ ਦੁਰਵਰਤੋਂ ਕਰਨ ਨੂੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ: ਸੁਖਬੀਰ … More »

ਪੰਜਾਬ | Leave a comment
DSC09187psa.sm

ਪੰਜਾਬੀ ਸਾਹਿਤ ਅਕਾਡਮੀ ਦੇ ਵਫ਼ਦ ਨੂੰ ਪੰਜਾਬ ਵਿਧਾਨ ਸਭਾ ਸਪੀਕਰ ਸ. ਅਟਵਾਲ ਵਲੋਂ ਪੈਰਵੀ ਦਾ ਭਰੋਸਾ

ਲੁਧਿਆਣਾ :ਦਿੱਲੀ ਯੂਨੀਵਰਸਿਟੀ ਵਲੋਂ ਪੰਜਾਬੀ ਭਾਸ਼ਾ ਦੇ ਅਧਿਆਪਨ ਸਬੰਧੀ ਲਏ ਗ਼ਲਤ ਫ਼ੈਸਲੇ ਦੇ ਸਬੰਧ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਛੇ ਮੈਂਬਰੀ ਵਫ਼ਦ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੂੰ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ … More »

ਪੰਜਾਬ | Leave a comment