ਖ਼ਬਰਾਂ
ਜਥੇ. ਅਵਤਾਰ ਸਿੰਘ ਨੇ ਬੀਬਾ ਸੰਦੀਪ ਕੌਰ ਦੇ ਇਲਾਜ ਲਈ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਿੱਤੀ
ਅੰਮ੍ਰਿਤਸਰ:- ਬੀਬਾ ਸੰਦੀਪ ਕੌਰ ਸਪੁੱਤਰੀ ਸ. ਬਲਵੀਰ ਸਿੰਘ ਵਾਸੀ ਫਗਵਾੜਾ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰ ਕੇ ਸਖਤ ਜ਼ਖਮੀ ਕਰਨ ਤੇ ਇਲਾਜ ਲਈ ਪਰਿਵਾਰ ਵਲੋਂ ਮਦਦ ਕਰਨ ਦੀ ਅਪੀਲ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ … More
ਭਾਈ ਗੁਰਮੇਜ ਸਿੰਘ ਨੇ ਬਰੇਲ ਭਾਸ਼ਾ ‘ਚ ਲਿੱਪੀ ਅੰਤਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਤੋਂ ਸਹਿਜ ਪਾਠ ਦਾ ਭੋਗ ਪਾਇਆ
ਅੰਮ੍ਰਿਤਸਰ:- ਭਾਈ ਗੁਰਮੇਜ ਸਿੰਘ ਸਾਬਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੋ ਖੁਦ ਨੇਤਰਹੀਣ (ਸੂਰਮਾ ਸਿੰਘ) ਹਨ ਉਨ੍ਹਾਂ ਨੇ ਨੇਤਰਹੀਣ (ਸੂਰਮੇਂ ਸਿੰਘਾਂ) ਦੇ ਦਰਦ ਨੂੰ ਸਮਝਦਿਆਂ ਗੁਰਬਾਣੀ ਪੜ੍ਹਨ ਲਈ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਰੇਲ ਭਾਸ਼ਾ ‘ਚ ਲਿੱਪੀ ਅੰਤਰਣ … More
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਮਨਾਇਆ ਗਿਆ
ਅੰਮ੍ਰਿਤਸਰ:- ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂਹ ‘ਚ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਦਾ 407ਵਾਂ ਸਿਰਜਣਾ ਦਿਵਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ … More
ਸਰਹੱਦੀ ਜ਼ਿਲ੍ਹਿਆਂ ਲਈ ਵਿਸ਼ੇਸ਼ ਪੈਕੇਜ ਦੀ ਮੰਗ ਦਾ ਵਿਰੋਧ ਕਰ ਕੇ ਬਾਦਲਾਂ ਨੇ ਅਸਲੀ ਚਿਹਰਾ ਬੇਨਕਾਬ ਕੀਤਾ
ਗੁਰਦਾਸਪੁਰ – ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਵੱਲੋਂ ਸਰਹੱਦੀ ਜ਼ਿਲ੍ਹਿਆਂ ਲਈ ਕੇਂਦਰ ਸਰਕਾਰ ਤੋਂ ਮੰਗੀ ਗਈ ਵਿਸ਼ੇਸ਼ ਸਨਅਤੀ … More
ਲੋਕਾਂ ਦੀ ਉਮੀਦਾਂ ’ਤੇ ਖਰਾ ਉਤਰੇਗਾ ਆਰਜੈਂਟ ਸ਼ੋਅਰੂਮ
ਚੰਡੀਗੜ੍ਹ: ਚਾਂਦੀ ਦੀਆਂ ਵੱਖੋਂ ਵੱਖ ਤਰ੍ਹਾਂ ਦੀਆਂ ਆਈਟਮਾਂ ਖਰੀਦਣ ਦੇ ਸ਼ੌਕੀਨਾਂ ਦੀ ਵੱਡੀ ਸਮਸਿਆ ਦਾ ਹੱਲ ਹੁਣ ਆਰਜੈਂਟ ਨੇ ਕੱਰ ਦਿੱਤਾ ਹੈ। ਸਥਾਨਕ ਸੈਕਟਰ-9 ਪੰਚਕੂਲਾ ਵਿਖੇ ਖੋਲੇ ਸ਼ੋਰੂਮ ਵਿਚ ਚਾਂਦੀ ਤੋਂ ਬਣੇ ਹੋਏ ਗਹਿਣੇ, ਗਿਫਟ ਅਤੇ ਹੋਰ ਸਜਾਵਟੀ ਸਾਮਾਨ ਇਕ … More
ਵਿਰੋਧੀ ਧਿਰ ਗੁਮਰਾਹਕੁੰਨ ਬਿਆਨਬਾਜ਼ੀ ਕਰਣ ਤੋਂ ਗੁਰੇਜ਼ ਕਰਨ- ਇੰਦਰਮੋਹਨ ਸਿੰਘ
ਨਵੀਂ ਦਿੱਲੀ :ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰੇ ਮਾਮਲਿਆਂ ਦੇ ਚੀਫ ਕੋਆਰਡੀਨੇਟਰ ਸ. ਇੰਦਰ ਮੋਹਨ ਸਿੰਘ ਨੇ ਕੁੱਝ ਵਿਰੋਧੀ ਧਿਰਾਂ ਵਲੋਂ ਦਿੱਲੀ ਗੁਰਦੁਆਰਾ ਕਮੇਟੀ ਵਿਰੁਧ ਗੁਮਰਾਹਕੁੰਨ ਬਿਆਨਬਾਜ਼ੀ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ … More
ਪੰਨੂੰ ਕੇਸ ‘ਚ “ਮਲੂਕਾ” ਨੂੰ ਗ੍ਰਿਫ਼ਤਾਰ ਕਰਕੇ ਅਸਲੀਅਤ ਸਾਹਮਣੇ ਕਿਉਂ ਨਹੀਂ ਲਿਆਈ ਜਾ ਰਹੀ : ਮਾਨ
ਚੰਡੀਗੜ੍ਹ – “ਜਦੋ ਪੰਜਾਬ ਦੀ ਬਾਦਲ ਹਕੂਮਤ, ਖੂਫੀਆਂ ਏਜੰਸੀਆਂ ਅਤੇ ਮੀਡੀਏ ਨਾਲ ਸੰਬੰਧਤ ਜਿੰਮੇਵਾਰ ਸੱਜਣਾਂ ਨੂੰ ਇਹ ਜਾਣਕਾਰੀ ਹੈ ਕਿ ਸ. ਕਾਹਨ ਸਿੰਘ ਪੰਨੂੰ ਦੀ ਦਸਤਾਰ ਲਾਹੁਣ ਦੇ ਗੰਭੀਰ ਮੁੱਦੇ ਪਿੱਛੇ ਗੁੰਡਾਗਰਦੀ ਅਤੇ ਬਦਮਾਸੀ ਸੋਚ ਦੇ ਮਾਲਕ ਪੰਜਾਬ ਦੀ ਵਿਜ਼ਾਰਤ … More
ਤਿਵਾੜੀ ਨੇ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਭਾਸ਼ਾ ਦਾ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ
ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਅਹੁਦੇਦਾਰਾਂ ਦਾ ਵਫ਼ਦ ਅੱਜ ਇਥੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮੁਨੀਸ਼ ਤਿਵਾੜੀ ਨੂੰ ਮਿਲ ਕੇ ਮੈਮੋਰੰਡਮ ਦਿੱਤਾ। ਇਸ ਮੌਕੇ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, … More
ਸ਼੍ਰੋਮਣੀ ਕਮੇਟੀ ਦਾ ਸਹਿਜਧਾਰੀ ਸਿੱਖਾਂ ਦੇ ਵੋਟਾਂ ਸਬੰਧੀ ਕੇਸ ਦੀ ਸੁਣਵਾਈ ਹੁਣ 23 ਅਗਸਤ ਨੂੰ ਹੋਵੇਗੀ
ਚੰਡੀਗੜ੍ – ਸਹਿਜਧਾਰੀ ਸਿੱਖਾਂ ਦੇ ਵੋਟਾਂ ਦੇ ਅਧੀਕਾਰ ਨੂੰ ਲੈ ਕੇ ਹਾਈਕੋਰਟ ਦੇ ਫੁਲ ਬੈਂਚ ਦੇ ਫੈਸਲੇ ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਬਾਰੇ 28 ਜਨਵਰੀ 2013 ਨੂੰ ਹੁਣ ਅਦਾਲਤ ਨੇ ਅਪਣੇ … More
ਦਿੱਲੀ ਯੂਨੀਵਰਸਿਟੀ ਦਾ ਪੰਜਾਬੀ ਭਾਸ਼ਾ ਵਿਰੁੱਧ ਫੈਸਲਾ ਅਤਿ-ਮੰਦਭਾਗਾ
ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਨੂੰ ਚਾਰ ਸਾਲਾ ਗ੍ਰੈਜੂਏਸ਼ਨ ਨੀਤੀ ‘ਚ ਲਾਗੂ ਨਾ ਕਰਨ ਦਾ ਫੈਸਲਾ ਅਤਿ ਮੰਦਭਾਗਾ ਕਰਾਰ ਦੇਂਦਿਆਂ ਇਸ ਨੂੰ ਪੰਜਾਬੀ ਭਾਸ਼ਾ ਵਿਰੁੱਧ ਡੂੰਘੀ ਸਾਜਿਸ਼ … More



